ਪੰਜਾਬ ਦੇ ਅੰਮà©à¨°à¨¿à¨¤à¨¸à¨° ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ। ਖਬਰ ਹੈ ਸà©à¨°à©€ ਹਰਿਮੰਦਰ ਸਾਹਿਬ ਨੂੰ ਵਿਸਫੋਟ ਨਾਲ ਉਡਾਉਣ ਦੀ ਧਮਕੀ ਦੀ।ਇਸ ਸਬੰਧੀ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਤੋਂ ਮਿਲੀ ਜਾਣਕਾਰੀ ਮà©à¨¤à¨¾à¨¬à¨¿à¨• ਕਮੇਟੀ ਦੇ ਅਧਿਕਾਰਿਤ ਈਮੇਲ à¨à¨¡à¨°à©ˆà¨¸ ‘ਤੇ ਇੱਕ ਈਮੇਲ ਮਿਤੀ 14 ਜà©à¨²à¨¾à¨ˆ ਨੂੰ ਸਵੇਰੇ 7 ਕ੠ਵਜੇ à¨à©‡à¨œà©€ ਜਾਂਦੀ ਹੈ। ਜਿਸ ਵਿੱਚ ਸà©à¨°à©€ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਗੱਲ ਕੀਤੀ ਗਈ ਹੈ। ਈਮੇਲ à¨à©‡à¨œà¨£ ਵਾਲੇ ਨੇ ਇੱਕ ਤਰਾਂ ਨਾਲ ਖà©à¨¦ ਧਮਕੀ ਨਹੀ ਦਿੱਤੀ ਸਗੋਂ ਕਿਸੇ ਹੋਰ ਦੀ ਅਜਿਹੀ ਮਨਸ਼ਾ ਬਾਰੇ ਸ਼à©à¨°à©‹à¨®à¨£à©€ ਕਮੇਟੀ ਨੂੰ ਅਲਰਟ ਕੀਤਾ ਹੈ।
ਪà©à¨°à¨¾à¨ªà¨¤ ਜਾਣਕਾਰੀ ਅਨà©à¨¸à¨¾à¨° ਈਮੇਲ ਨੂੰ ਇਸ ਤਰਾਂ ਨਾਲ à¨à©‡à¨œà¨¿à¨† ਗਿਆ ਹੈ ਕਿ à¨à©‡à¨œà¨£ ਵਾਲਾ ਵਿਅਕਤੀ ਕਿਸੇ ਵੀ ਅਜਿਹੀ ਅਣਸà©à¨–ਾਂਵੀ ਘਟਨਾ ਦੇ ਵਾਪਰਨ ਬਾਰੇ ਆਪਣੀ ਚਿੰਤਾ ਪà©à¨°à¨—ਟਾਉਂਦਾ ਪà©à¨°à¨¤à©€à¨¤ ਹà©à©°à¨¦à¨¾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕà©à¨ ਅਜਿਹਾ ਵਾਪਰਨ ਦੀ ਸੰà¨à¨¾à¨µà¨¨à¨¾à¨‚ ਹੈ। ਅੱਜ ਮਿਤੀ 15 ਜà©à¨²à¨¾à¨ˆ ਨੂੰ ਇੱਕ ਵਾਰ ਫਿਰ ਸਵੇਰੇ 3 ਕ੠ਵਜੇ ਓਹੀ ਈਮੇਲ ਦà©à¨¬à¨¾à¨°à¨¾ à¨à©‡à¨œà©€ ਗਈ ਹੈ, ਜਿਸ ਵਿੱਚ ਫਿਰ ਸà©à¨°à©€ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਗੱਲ ਕੀਤੀ ਗਈ ਹੈ।
ਇਸ ਸਬੰਧੀ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਸਕੱਤਰ ਸ. ਪà©à¨°à¨¤à¨¾à¨ª ਸਿੰਘ ਨੇ ਕਿਹਾ ਕਿ ਸà©à¨°à©€ ਹਰਿਮੰਦਰ ਸਾਹਿਬ ਬਾਰੇ ਅਜਿਹੀ ਧਮਕੀ ਮਿਲਣੀ ਬਹà©à¨¤ ਮੰਦà¨à¨¾à¨—à©€ ਖਬਰ ਹੈ। ਉਨà©à¨¹à¨¾à¨‚ ਕਿਹਾ ਕਿ ਇਸ ਅਸਥਾਨ ‘ਤੇ ਆ ਕੇ ਹਰ ਧਰਮ ਨਾਲ ਸਬੰਧਿਤ ਵਿਅਕਤੀ ਸ਼ਾਂਤੀ ਪà©à¨°à¨¾à¨ªà¨¤ ਕਰਦਾ ਹੈ। ਸੋ ਇਸ ਸਰਬ ਸਾਂà¨à©‡ ਅਸਥਾਨ ਨੂੰ ਨà©à¨•ਸਾਨ ਪਹà©à©°à¨šà¨¾à¨‰à¨£ ਦਾ ਸੋਚਣ ਵਾਲਿਆਂ ਦਾ ਕੋਈ ਧਰਮ ਨਹੀ ਹੋ ਸਕਦਾ।ਉਨà©à¨¹à¨¾à¨‚ ਪà©à¨²à¨¿à¨¸ ਨੂੰ ਜਲਦ ਲੋੜੀਂਦੀ ਕਾਰਵਾਈ ਕਰਕੇ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਕਿਹਾ।
ਓਧਰ ਅੰਮà©à¨°à¨¿à¨¤à¨¸à¨° ਪà©à¨²à¨¿à¨¸ ਕਮਿਸ਼ਨਰ ਗà©à¨°à¨ªà©à¨°à©€à¨¤ ਸਿੰਘ à¨à©à©±à¨²à¨° ਨੇ ਦੱਸਿਆ ਕਿ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਅਧਿਕਾਰੀਆਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪà©à¨²à¨¿à¨¸ ਵੱਲੋਂ ਇਸ ਘਟਨਾ ਦੇ ਸਬੰਧ ਵਿੱਚ ਰਾਜ ਸਾਈਬਰ ਅਪਰਾਧ ਅਤੇ ਹੋਰ à¨à¨œà©°à¨¸à©€à¨†à¨‚ ਦੀ ਮਦਦ ਲਈ ਜਾ ਰਹੀ ਹੈ।
ਉਨà©à¨¹à¨¾à¨‚ ਅੱਗੇ ਕਿਹਾ ਕਿ ਪà©à¨²à¨¿à¨¸ ਮਾਮਲੇ ਨੂੰ ਹੱਲ ਕਰਨ ਅਤੇ ਸà©à¨°à©±à¨–ਿਆ ਯਕੀਨੀ ਬਣਾਉਣ ਲਈ ਪੂਰੀ ਤਰà©à¨¹à¨¾à¨‚ ਵਚਨਬੱਧ ਹੈ।ਇਸ ਮਾਮਲੇ ਨੂੰ ਬਹà©à¨¤ ਗੰà¨à©€à¨°à¨¤à¨¾ ਨਾਲ ਲਿਆ ਜਾ ਰਿਹਾ ਹੈ। ਪà©à¨²à¨¿à¨¸ ਨੇ ਮਾਮਲੇ ਵਿੱਚ à¨à¨«à¨†à¨ˆà¨†à¨° ਦਰਜ ਕਰਕੇ ਜਾਂਚ ਸ਼à©à¨°à©‚ ਕਰ ਦਿੱਤੀ ਹੈ।
ਇਸਦੇ ਨਾਲ ਹੀ ਬੰਬ ਡਿਸਪੋਜ਼ਲ ਸਕà©à¨à¨¡ (ਬੀਡੀà¨à¨¸), ਸ਼à©à¨°à©‹à¨®à¨£à©€ ਕਮੇਟੀ ਦੀ ਟਾਸਕ ਫੋਰਸ ਅਤੇ ਵਾਧੂ ਸà©à¨°à©±à¨–ਿਆ ਬਲ ਸà©à¨°à©€ ਹਰਿਮੰਦਰ ਸਾਹਿਬ ਕੰਪਲੈਕਸ ਦੇ ਆਲੇ-ਦà©à¨†à¨²à©‡ ਤਾਇਨਾਤ ਕਰ ਦਿੱਤੇ ਗਠਹਨ। ਅਧਿਕਾਰੀਆਂ ਨੇ ਜਨਤਾ ਨੂੰ à¨à¨°à©‹à¨¸à¨¾ ਦਿੱਤਾ ਹੈ ਕਿ ਸà©à¨°à©±à¨–ਿਆ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login