ਅਮਰੀਕਾ ਵਿੱਚ à¨à¨¾à¨°à¨¤à©€ ਮੂਲ ਦੇ ਇੱਕ ਪਰਿਵਾਰ ਦੀ ਇੱਕ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ। ਰਿਪੋਰਟਾਂ ਮà©à¨¤à¨¾à¨¬à¨• ਸਾਨ ਫਰਾਂਸਿਸਕੋ ਵਿੱਚ ਇੱਕ ਕਾਰ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ।
ਇਹ ਹਾਦਸਾ ਸਟੋਨਰਿਜ ਡਰਾਈਵ ਦੇ ਕੋਲ ਫà©à©±à¨Ÿà¨¹à¨¿à¨² ਰੋਡ 'ਤੇ ਪਲੈਸੈਂਟਨ 'ਚ ਵਾਪਰਿਆ। ਇਸ ਹਾਦਸੇ ਵਿੱਚ à¨à¨¾à¨°à¨¤à©€ ਮੂਲ ਦੇ ਥਰà©à¨¨ ਜਾਰਜ, ਉਨà©à¨¹à¨¾à¨‚ ਦੀ ਪਤਨੀ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਇਹ ਸਾਰੇ ਇਲੈਕਟà©à¨°à¨¿à¨• ਕਾਰ 'ਚ ਸਵਾਰ ਸਨ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਥਰà©à¨¨ ਜਾਰਜ ਮੂਲ ਰੂਪ ਵਿੱਚ ਕੇਰਲ, à¨à¨¾à¨°à¨¤ ਦਾ ਰਹਿਣ ਵਾਲਾ ਸੀ। ਉਹ ਅਮਰੀਕਾ ਵਿੱਚ ਇੱਕ ਤਕਨੀਕੀ ਕੰਪਨੀ ਵਿੱਚ ਕੰਮ ਕਰਦਾ ਸੀ। ਪà©à¨²à¨¿à¨¸ ਦਾ ਮੰਨਣਾ ਹੈ ਕਿ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਦੋਵੇਂ ਬੱਚੇ à¨à¨²à©€à¨®à©ˆà¨‚ਟਰੀ ਅਤੇ ਮਿਡਲ ਸਕੂਲ ਵਿੱਚ ਪੜà©à¨¹à¨¦à©‡ ਸਨ।
ਪਲੇਸੈਂਟਨ ਪà©à¨²à¨¿à¨¸ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਹ ਹਾਦਸਾ ਬà©à©±à¨§à¨µà¨¾à¨° ਦੇਰ ਰਾਤ ਵਾਪਰਿਆ। ਪà©à¨²à¨¸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਾਦਸੇ ਦਾ ਕਾਰਨ ਤੇਜ਼ ਰਫਤਾਰ ਸੀ ਜਾਂ ਕੋਈ ਹੋਰ ਕਾਰਨ ਸੀ। ਪà©à¨²à¨¿à¨¸ ਨੂੰ ਇਸ ਘਟਨਾ ਪਿੱਛੇ ਕਿਸੇ ਸ਼ੱਕੀ ਗਤੀਵਿਧੀ ਦੀ ਕੋਈ ਸੰà¨à¨¾à¨µà¨¨à¨¾ ਨਜ਼ਰ ਨਹੀਂ ਆ ਰਹੀ ਹੈ।
ਪà©à¨²à¨¿à¨¸ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਪà©à¨²à¨¿à¨¸ ਨੇ ਜਾਨੀ ਨà©à¨•ਸਾਨ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login