ਡੋਨਾਲਡ ਟਰੰਪ ਪà©à¨°à¨¶à¨¾à¨¸à¨¨ ਨੇ ਅਮਰੀਕੀ ਇਤਿਹਾਸ ਦੀ ਸਠਤੋਂ ਵੱਡੀ ਦੇਸ਼ ਨਿਕਾਲੇ ਦੀ ਮà©à¨¹à¨¿à©°à¨® ਸ਼à©à¨°à©‚ ਕੀਤੀ ਹੈ। ਵà©à¨¹à¨¾à¨ˆà¨Ÿ ਹਾਊਸ ਨੇ ਸੋਮਵਾਰ ਨੂੰ ਟਰੰਪ ਸਰਕਾਰ ਦੇ ਪਹਿਲੇ 100 ਦਿਨ ਪੂਰੇ ਹੋਣ ਮੌਕੇ ਇਹ ਗੱਲ ਕਹੀ।
ਵà©à¨¹à¨¾à¨ˆà¨Ÿ ਹਾਊਸ ਦੀ ਪà©à¨°à©ˆà¨¸ ਸਕੱਤਰ ਕੈਰੋਲੀਨ ਲੇਵਿਟ ਨੇ ਇੱਕ ਪà©à¨°à©ˆà¨¸ ਕਾਨਫਰੰਸ ਵਿੱਚ ਕਿਹਾ ਕਿ ਟਰੰਪ ਪà©à¨°à¨¶à¨¾à¨¸à¨¨ ਗੈਰ-ਕਾਨੂੰਨੀ ਅਪਰਾਧੀਆਂ ਅਤੇ ਵਿਦੇਸ਼ੀ ਅੱਤਵਾਦੀਆਂ ਨੂੰ ਗà©à¨°à¨¿à©žà¨¤à¨¾à¨° ਕਰਨ ਅਤੇ ਦੇਸ਼ ਨਿਕਾਲਾ ਦੇਣ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਅਸੀਂ ਅਮਰੀਕੀ ਇਤਿਹਾਸ ਦੀ ਸਠਤੋਂ ਵੱਡੀ ਦੇਸ਼ ਨਿਕਾਲੇ ਦੀ ਮà©à¨¹à¨¿à©°à¨® ਸ਼à©à¨°à©‚ ਕੀਤੀ ਹੈ।
ਉਨà©à¨¹à¨¾à¨‚ ਕਿਹਾ ਕਿ ਪਿਛਲੇ ਹਫ਼ਤੇ, ਆਪਰੇਸ਼ਨ ਟਾਈਡਲ ਵੇਵ ਦੇ ਤਹਿਤ, ਮਿਆਮੀ ਅਤੇ ਫਲੋਰੀਡਾ ਵਿੱਚ ਇਮੀਗà©à¨°à©‡à¨¶à¨¨ ਅਤੇ ਕਸਟਮਜ਼ ਇਨਫੋਰਸਮੈਂਟ à¨à¨œà©°à¨¸à©€à¨†à¨‚ ਨੇ ਸਿਰਫ਼ ਚਾਰ ਦਿਨਾਂ ਵਿੱਚ ਲਗà¨à¨— 800 ਗੈਰ-ਕਾਨੂੰਨੀ ਘà©à¨¸à¨ªà©ˆà¨ ੀਆਂ ਨੂੰ ਗà©à¨°à¨¿à¨«à¨¤à¨¾à¨° ਕੀਤਾ।
ਗà©à¨°à¨¿à©žà¨¤à¨¾à¨° ਕੀਤੇ ਗਠਲੋਕਾਂ ਵਿੱਚ ਗੈਂਗ ਦੇ ਮੈਂਬਰ ਅਤੇ ਇੱਕ ਰੂਸੀ ਨਾਗਰਿਕ ਸ਼ਾਮਲ ਹੈ ਜਿਸ 'ਤੇ ਕਤਲ ਦਾ ਦੋਸ਼ ਹੈ। à¨à¨¤à¨µà¨¾à¨° ਸਵੇਰੇ, ਨਿਆਂ ਵਿà¨à¨¾à¨— ਅਤੇ ਹੋਮਲੈਂਡ ਸਿਕਓਰਿਟੀ ਨੇ ਕੋਲੋਰਾਡੋ ਸਪà©à¨°à¨¿à©°à¨—à©› ਵਿੱਚ ਇੱਕ ਨਾਈਟ ਕਲੱਬ 'ਤੇ ਛਾਪਾ ਮਾਰਿਆ ਜੋ ਟà©à¨°à©‡à¨¨ ਡੀ ਅਰਾਗà©à¨† ਗੈਂਗ ਦà©à¨†à¨°à¨¾ ਵਰਤਿਆ ਜਾ ਰਿਹਾ ਸੀ।
ਹਾਲਾਂਕਿ ਲੇਵਿਟ ਨੇ à¨à¨¾à¨°à¨¤ ਦਾ ਨਾਮ ਨਹੀਂ ਲਿਆ, ਪਰ ਹੋਮਲੈਂਡ ਸਿਕਓਰਿਟੀ ਅਤੇ à¨à¨«à¨¬à©€à¨†à¨ˆ ਨੇ ਕà©à¨ à¨à¨¾à¨°à¨¤à©€à¨†à¨‚ ਨੂੰ ਵੀ ਗà©à¨°à¨¿à¨«à¨¤à¨¾à¨° ਕੀਤਾ ਹੈ। ਉਨà©à¨¹à¨¾à¨‚ 'ਤੇ à¨à¨¾à¨°à¨¤ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਉਨà©à¨¹à¨¾à¨‚ ਕਿਹਾ ਕਿ ਹੋਮਲੈਂਡ ਸਿਿਕਓਰਿਟੀ ਨੇ 100 ਤੋਂ ਵੱਧ ਗੈਰ-ਕਾਨੂੰਨੀ ਘà©à¨¸à¨ªà©ˆà¨ ੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਨਸ਼ੀਲੇ ਪਦਾਰਥ ਅਤੇ ਹਥਿਆਰ ਵੀ ਜ਼ਬਤ ਕੀਤੇ ਗਠਹਨ।
ਲੇਵਿਟ ਨੇ ਕਿਹਾ ਕਿ ਆਪਰੇਸ਼ਨ ਟਾਈਡਲ ਵੇਵ ਸਿਰਫ਼ ਇੱਕ ਸ਼à©à¨°à©‚ਆਤ ਹੈ। ਆਉਣ ਵਾਲੇ ਦਿਨਾਂ ਵਿੱਚ, ਦੇਸ਼ à¨à¨° ਵਿੱਚ ਅਜਿਹੇ ਵੱਡੇ ਆਪà©à¨°à©‡à¨¶à¨¨ ਹੋਣਗੇ ਜਿਨà©à¨¹à¨¾à¨‚ ਵਿੱਚ ਰਾਜ ਅਤੇ ਸਥਾਨਕ ਕਾਨੂੰਨ à¨à¨œà©°à¨¸à©€à¨†à¨‚ ਗੈਰ-ਕਾਨੂੰਨੀ ਅਪਰਾਧੀਆਂ ਨੂੰ ਹਟਾਉਣ ਲਈ ਮਿਲ ਕੇ ਕੰਮ ਕਰਨਗੀਆਂ।
ਬਾਰਡਰ ਅਧਿਕਾਰੀ ਟੌਮ ਹੋਮਨ ਨੇ ਕਿਹਾ ਕਿ ਟਰੰਪ ਪà©à¨°à¨¶à¨¾à¨¸à¨¨ ਦੇ ਅਧੀਨ ਗੈਰ-ਕਾਨੂੰਨੀ ਇਮੀਗà©à¨°à©‡à¨¶à¨¨ ਦੇ ਮਾਮਲੇ ਇਤਿਹਾਸਕ ਹੇਠਲੇ ਪੱਧਰ 'ਤੇ ਆ ਗਠਹਨ। ਇਸ ਸਮੇਂ, ਅਮਰੀਕੀ ਸਰਹੱਦਾਂ ਸਠਤੋਂ ਸà©à¨°à©±à¨–ਿਅਤ ਹਨ। ਟਰੰਪ ਦੀਆਂ ਨੀਤੀਆਂ ਹਰ ਰੋਜ਼ ਕਈ ਜਾਨਾਂ ਬਚਾ ਰਹੀਆਂ ਹਨ।
ਉਨà©à¨¹à¨¾à¨‚ ਨੇ ਇੱਕ ਅਧਿà¨à¨¨ ਦਾ ਹਵਾਲਾ ਦਿੰਦੇ ਹੋਠਕਿਹਾ ਕਿ ਕਾਰਟੈਲ ਰਾਹੀਂ ਅਮਰੀਕਾ ਆਉਣ ਵਾਲੀਆਂ 31 ਪà©à¨°à¨¤à©€à¨¶à¨¤ ਔਰਤਾਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ। ਉਸਨੇ ਦੋਸ਼ ਲਗਾਇਆ ਕਿ ਜੋਅ ਬਾਈਡਨ ਪà©à¨°à¨¶à¨¾à¨¸à¨¨ ਦੌਰਾਨ ਸੈਕਸ ਤਸਕਰੀ ਵਿੱਚ 600 ਪà©à¨°à¨¤à©€à¨¶à¨¤ ਵਾਧਾ ਹੋਇਆ ਹੈ। ਖà©à©±à¨²à©à¨¹à©€à¨†à¨‚ ਸਰਹੱਦਾਂ ਤੋਂ ਨਿਕਲਣ ਵਾਲੇ ਫੈਂਟਾਨਿਲ ਨੇ 2.5 ਲੱਖ ਅਮਰੀਕੀਆਂ ਦੀ ਜਾਨ ਲੈ ਲਈ।
ਬਾਈਡਨ 'ਤੇ ਹੱਲਾ ਕਰਦਿਆਂ ਉਨà©à¨¹à¨¾à¨‚ ਕਿਹਾ ਕਿ ਪਿਛਲੀ ਸਰਕਾਰ ਨੇ 1.5 ਕਰੋੜ ਗੈਰ-ਕਾਨੂੰਨੀ ਪà©à¨°à¨µà¨¾à¨¸à©€à¨†à¨‚ ਨੂੰ ਅਮਰੀਕਾ ਵਿੱਚ ਦਾਖਲ ਹੋਣ ਦਿੱਤਾ ਅਤੇ ਉਨà©à¨¹à¨¾à¨‚ ਵਿੱਚੋਂ ਜ਼ਿਆਦਾਤਰ ਵਿਰà©à©±à¨§ ਕੋਈ ਕਾਰਵਾਈ ਨਹੀਂ ਕੀਤੀ ਗਈ।ਬਾਈਡਨ ਦੀਆਂ ਖà©à©±à¨²à©à¨¹à©€à¨†à¨‚ ਸਰਹੱਦੀ ਨੀਤੀਆਂ ਕਾਰਨ, ਪਿਛਲੇ ਚਾਰ ਸਾਲਾਂ ਵਿੱਚ ਇੱਕ ਕਰੋੜ ਤੋਂ ਵੱਧ ਗੈਰ-ਕਾਨੂੰਨੀ ਲੋਕ ਅਮਰੀਕਾ ਵਿੱਚ ਦਾਖਲ ਹੋà¨à¥¤ ਪਰ ਟਰੰਪ ਨੇ ਆਪਣਾ ਵਾਅਦਾ ਸਿਰਫ਼ 99 ਦਿਨਾਂ ਵਿੱਚ ਪੂਰਾ ਕਰ ਦਿੱਤਾ ਹੈ।
ਉਨà©à¨¹à¨¾à¨‚ ਅਨà©à¨¸à¨¾à¨° ਜਦੋਂ ਤੋਂ ਟਰੰਪ ਨੇ ਅਹà©à¨¦à¨¾ ਸੰà¨à¨¾à¨²à¨¿à¨† ਹੈ, 1 ਅਪà©à¨°à©ˆà¨² ਤੱਕ, ਅਮਰੀਕਾ ਵਿੱਚ ਸਿਰਫ਼ 9 ਗੈਰ-ਕਾਨੂੰਨੀ ਘà©à¨¸à¨ªà©ˆà¨ ੀਆਂ ਨੂੰ ਛੱਡਿਆ ਗਿਆ ਸੀ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਬਾਈਡਨ ਦੇ ਕਾਰਜਕਾਲ ਦੌਰਾਨ, 1.84 ਲੱਖ ਗੈਰ-ਕਾਨੂੰਨੀ ਪà©à¨°à¨µà¨¾à¨¸à©€à¨†à¨‚ ਨੂੰ ਰਿਹਾਅ ਕੀਤਾ ਗਿਆ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login