ਅਮਰੀਕਾ ਦੇ ਨਵੇਂ ਚà©à¨£à©‡à¨°à¨¾à¨¶à¨Ÿà¨°à¨ªà¨¤à©€ ਡੋਨਲਡ ਟਰੰਪ ਚੋਣ ਜਿੱਤਣ ਤੋਂ ਬਾਅਦ à¨à¨•ਸ਼ਨ ਮੋਡ ਵਿਚ ਆ ਗਠਹਨ। ਟਰੰਪ ਨੇ ਖਾਲਿਸਤਾਨੀ ਆਗੂ ਗà©à¨°à¨ªà¨¤à¨µà©°à¨¤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠà¨à¨¾à¨°à¨¤à©€à©™à©à©žà©€à¨† à¨à¨œà©°à¨¸à©€ ਰਾਅ ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਖ਼ਿਲਾਫ਼ ਕੇਸ ਦਰਜ ਕਰਨ ਵਾਲੇ ਜ਼ਿਲà©à¨¹à¨¾ ਅਟਾਰਨੀ ਨੂੰ ਬਦਲਣ ਦਾ ਫ਼ੈਸਲਾ ਕੀਤਾ ਹੈ।
ਟਰੰਪ ਨੇ ਵੀਰਵਾਰ ਨੂੰ à¨à¨²à¨¾à¨¨ ਕੀਤਾ ਕਿ ਉਹ ਸਕਿਉਰਿਟੀਜ਼ à¨à¨‚ਡ à¨à¨•ਸਚੇਂਜ ਕਮਿਸ਼ਨ ਦੇ ਸਾਬਕਾ ਚੇਅਰਮੈਨ ਜੇਅ ਕਲੇਅਟਨ ਨੂੰ ਨਿਊਯਾਰਕ ਦੇ ਦੱਖਣੀ ਡਿਸਟà©à¨°à¨¿à¨•ਟ ਦੇ ਜ਼ਿਲà©à¨¹à¨¾ ਅਟਾਰਨੀ ਵਜੋਂ ਨਾਮਜ਼ਦ ਕਰ ਰਹੇ ਹਨ। ਟਰੰਪ ਨੇ 'ਟਰà©à©±à¨¥ ਸੋਸ਼ਲ ਪੋਸਟ'ਚ ਕਿਹਾ, "ਜੇਅ ਸੱਚਾਈ ਦੇ ਮਜ਼ਬੂਤ ਯੋਧਾ ਬਣ ਰਹੇ ਹਨ ਕਿਉਂਕਿ ਅਸੀਂ ਅਮਰੀਕਾ ਨੂੰ ਮà©à©œ ਤੋਂਮਹਾਨ ਬਣਾ ਰਹੇ ਹਾਂ।"
ਸੈਨੇਟ 'ਚ ਮੋਹਰ ਲੱਗਣ ਮਗਰੋਂ ਕਲੇਅਟਨ, ਡੇਮੀਅਨ ਵਿਲੀਅਮਜ਼ ਦੀ ਥਾਂ ਲੈਣਗੇ ਜੋ ਰਵਾਇਤ ਮà©à¨¤à¨¾à¨¬à¨• 21 ਜਨਵਰੀ ਨੂੰ ਰਾਸ਼ਟਰਪਤੀ ਬਦਲਣ ਮਗਰੋਂ ਅਸਤੀਫ਼ਾ ਦੇ ਦੇਣਗੇ ਜਾਂਉਨà©à¨¹à¨¾à¨‚ ਨੂੰ ਅਹà©à¨¦à©‡ ਤੋਂ ਲਾਂà¨à©‡ ਕਰ ਦਿੱਤਾ ਜਾਵੇਗਾ। ਪਿਛਲੇ ਮਹੀਨੇ ਵਿਲੀਅਮਜ਼ ਨੇ ਰਾਅ ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਖ਼ਿਲਾਫ਼ ਕੇਸ ਦਰਜ ਕੀਤਾ ਸੀ ਜਿਸ 'ਤੇ ਦੋਸ਼ ਹੈ ਕਿ ਉਸ ਨੇ ਗà©à¨°à¨ªà¨¤à¨µà©°à¨¤ ਸਿੰਘ ਪੰਨੂ ਦੀ ਹੱਤਿਆ ਲਈ ਇਕ ਵਿਅਕਤੀ ਨੂੰ ਸà©à¨ªà¨¾à¨°à©€ ਦਿੱਤੀ ਸੀ।
ਇਸ ਤੋਂ ਪਹਿਲਾਂ ਵਿਲੀਅਮਜ਼ ਨੇ ਪਿਛਲੇ ਸਾਲ à¨à¨¾à¨°à¨¤à©€ ਨਾਗਰਿਕ ਨਿਖਿਲ ਗà©à¨ªà¨¤à¨¾ ਨੂੰ ਮਾਮਲੇ 'ਚ ਸਹਿ-ਸਾਜ਼ਿਸ਼ਕਾਰ ਬਣਾਇਆ ਸੀ। ਨਿਖਿਲ ਨੂੰ ਚੈੱਕ ਗਣਰਾਜ ਤੋਂ ਜੂਨ 'ਚ ਅਮਰੀਕਾ ਲਿਆਂਦਾ ਗਿਆ ਸੀ ਅਤੇ ਉਸ ਦਾ ਨਿਊਯਾਰਕ ਅਦਾਲਤ ਦੇ ਸਦਰਨਡਿਸਟà©à¨°à¨¿à¨•ਟ 'ਚ ਵੱਖਰੇ ਤੌਰ 'ਤੇ ਮà©à¨•ੱਦਮਾ ਚੱਲ ਰਿਹਾ ਹੈ। ਉਸ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਮਾਮਲੇ ਦੀ ਸà©à¨£à¨µà¨¾à¨ˆ ਅਗਲੇ ਸਾਲ 19 ਜਨਵਰੀ ਨੂੰ ਹੋਵੇਗੀ। ਜੇ ਵਿਲੀਅਮਜ਼ ਅਸਤੀਫ਼ਾ ਦੇ ਦਿੰਦਾ ਹੈ ਤਾਂ ਵੀ ਉਸ ਦੇ ਦਫ਼ਤਰ ਦੇ ਵਕੀਲ ਨਵੇਂ ਅਟਾਰਨੀ ਜਨਰਲਦੇ ਅਹà©à¨¦à¨¾ ਸੰà¨à¨¾à¨²à¨£ ਤੱਕ ਪੈਰਵੀ ਜਾਰੀ ਰਖਣਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login