à¨à¨¶à©€à¨…ਨ ਲਾਅ ਕਾਕਸ ਨੇ ਰਾਸ਼ਟਰਪਤੀ ਟਰੰਪ ਦੀ ਨਵੀਂ ਯਾਤਰਾ ਪਾਬੰਦੀ ਦੀ ਨਿੰਦਾ ਕਰਦਿਆਂ, ਇਸਨੂੰ ਪਰਿਵਾਰਕ à¨à¨•ਤਾ ਅਤੇ ਆਜ਼ਾਦੀ ਵਰਗੇ ਅਮਰੀਕੀ ਮà©à©±à¨²à¨¾à¨‚ 'ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ।
ਟਰੰਪ ਨੇ 4 ਜੂਨ ਨੂੰ ਹਸਤਾਖਰ ਕੀਤੇ ਇੱਕ ਕਾਰਜਕਾਰੀ ਆਦੇਸ਼ ਰਾਹੀਂ ਅਫਗਾਨਿਸਤਾਨ, ਮਿਆਂਮਾਰ, ਚਾਡ, ਕਾਂਗੋ ਗਣਰਾਜ, ਇਕੂਟੋਰੀਅਲ ਗਿਨੀ, à¨à¨°à©€à¨Ÿà¨°à©€à¨†, ਹੈਤੀ, ਈਰਾਨ, ਲੀਬੀਆ, ਸੋਮਾਲੀਆ, ਸà©à¨¡à¨¾à¨¨ ਅਤੇ ਯਮਨ ਸਮੇਤ 12 ਦੇਸ਼ਾਂ ਦੇ ਨਾਗਰਿਕਾਂ 'ਤੇ ਪੂਰਨ ਯਾਤਰਾ ਪਾਬੰਦੀ ਲਗਾਈ ਹੈ।ਇਸੇ ਤਰਾਂ ਸੱਤ ਹੋਰ ਦੇਸ਼ਾਂ ਬà©à¨°à©‚ੰਡੀ, ਕਿਊਬਾ, ਲਾਓਸ, ਸੀਅਰਾ ਲਿਓਨ, ਟੋਗੋ, ਤà©à¨°à¨•ਮੇਨਿਸਤਾਨ ਅਤੇ ਵੈਨੇਜ਼à©à¨à¨²à¨¾ ਉੱਤੇ ਅੰਸ਼ਕ ਪਾਬੰਦੀ ਲਾਈ ਗਈ ਹੈ।
“ਅਸੀਂ ਉਨà©à¨¹à¨¾à¨‚ ਨੂੰ ਆਪਣੇ ਦੇਸ਼ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ ਜੋ ਸਾਨੂੰ ਨà©à¨•ਸਾਨ ਪਹà©à©°à¨šà¨¾à¨‰à¨£à¨¾ ਚਾਹà©à©°à¨¦à©‡ ਹਨ,” ਟਰੰਪ ਨੇ à¨à¨•ਸ (ਪਹਿਲਾਂ ਟਵਿੱਟਰ) 'ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ। ਉਸਨੇ ਇਸ਼ਾਰਾ ਦਿੱਤਾ ਕਿ ਸੂਚੀ ਵਿੱਚ ਹੋਰ ਦੇਸ਼ ਵੀ ਸ਼ਾਮਲ ਕੀਤੇ ਜਾ ਸਕਦੇ ਹਨ।
ਨਵੀਆਂ ਪਾਬੰਦੀਆਂ 9 ਜੂਨ ਤੋਂ ਲਾਗੂ ਹੋਈਆਂ ਹਨ।à¨à¨¶à©€à¨…ਨ ਲਾਅ ਕਾਕਸ ਦੀ ਕਾਰਜਕਾਰੀ ਨਿਰਦੇਸ਼ਕ ਆਰਤੀ ਕੋਹਲੀ ਨੇ ਟਰੰਪ ਦੀ ਨੀਤੀ ਬਾਰੇ ਕਿਹਾ:
“ਰਾਸ਼ਟਰਪਤੀ ਟਰੰਪ 19 ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦਿਆਂ ਇਕ ਹੋਰ ਵਿਸਤà©à¨°à¨¿à¨¤ ਪਾਬੰਦੀ ਲਾਗੂ ਕਰਕੇ ਸਾਡੀਆਂ ਜ਼ਿੰਦਗੀਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਨੀਤੀ ਪਰਿਵਾਰਾਂ ਨੂੰ ਤੋੜੇਗੀ ਅਤੇ ਲੋਕਾਂ ਨੂੰ ਆਪਣੇ ਜੀਵਨ ਦੇ ਨਾਜ਼à©à¨• ਪਲਾਂ ਵਿੱਚ ਇਕੱਠੇ ਹੋਣ ਤੋਂ ਰੋਕੇਗੀ।”
ਉਸਨੇ ਇਹ ਵੀ ਕਿਹਾ ਕਿ ਇਹ ਪਾਬੰਦੀਆਂ ਖ਼ਾਸ ਕਰਕੇ ਉਨà©à¨¹à¨¾à¨‚ à¨à¨¾à¨ˆà¨šà¨¾à¨°à¨¿à¨†à¨‚ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਜੋ ਪਹਿਲਾਂ ਹੀ ਹਾਸ਼ੀਠ'ਤੇ ਹਨ।
“ਸੰਘੀ ਸਰਕਾਰ ਅਮਾਨਵੀਕਰਨ ਵਾਲੇ à¨à©‚ਠਅਤੇ ਅਨਿਯਮਿਤ ਨੀਤੀਆਂ ਰਾਹੀਂ, ਚਾਹਵਾਨ ਨਾਗਰਿਕਾਂ, ਵਿਿਦਆਰਥੀਆਂ, ਪà©à¨°à¨µà¨¾à¨¸à©€ ਪਰਿਵਾਰਾਂ ਅਤੇ à¨à¨¶à©€à¨†à¨ˆ, ਅਫਰੀਕੀ, ਲਾਤੀਨੀ ਅਤੇ ਮà©à¨¸à¨²à¨¿à¨® ਅਮਰੀਕੀਆਂ ਉੱਤੇ ਸ਼ੱਕ ਪੈਦਾ ਕਰ ਰਹੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲੋਕ ਸਾਡੀਆਂ ਨੌਕਰੀਆਂ, ਸਿਹਤ ਸੰà¨à¨¾à¨² ਅਤੇ ਸਕੂਲਾਂ ਨੂੰ ਨà©à¨•ਸਾਨ ਪਹà©à©°à¨šà¨¾à¨‰à¨£à¨—ੇ, ਜਦਕਿ ਅਸਲ ਹੱਲ à¨à¨²à¨¾à¨ˆ ਅਤੇ ਖà©à¨¶à¨¹à¨¾à¨²à©€ ਵੱਲ ਲੈ ਜਾਂਦੇ ਹਨ।”
ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ ਕਈ ਮà©à¨¸à¨²à¨¿à¨® ਅਤੇ ਅਫਰੀਕੀ ਦੇਸ਼ਾਂ 'ਤੇ ਯਾਤਰਾ ਪਾਬੰਦੀਆਂ ਲਗਾਈਆਂ ਸਨ, ਜਿਨà©à¨¹à¨¾à¨‚ ਨੂੰ ਬਾਅਦ ਵਿੱਚ ਰਾਸ਼ਟਰਪਤੀ ਜੋਅ ਬਾਈਡਨ ਨੇ ਹਟਾ ਦਿੱਤਾ ਸੀ।
ਅਲ਼ਛ ਨੇ ਯਾਦ ਕਰਵਾਇਆ, “ਜਦੋਂ ਪੰਜ ਸਾਲ ਪਹਿਲਾਂ ਰਾਸ਼ਟਰਪਤੀ ਬਾਈਡਨ ਨੇ ਇਹ ਪਾਬੰਦੀਆਂ ਰੱਦ ਕੀਤੀਆਂ, à¨à¨¾à¨ˆà¨šà¨¾à¨°à¨¿à¨†à¨‚ ਨੇ ਜਸ਼ਨ ਮਨਾਇਆ ਸੀ। ਪਹਿਲੀਆਂ ਪਾਬੰਦੀਆਂ ਨੇ ਹਜ਼ਾਰਾਂ ਲੋਕਾਂ ਨੂੰ ਹਵਾਈ ਅੱਡਿਆਂ 'ਤੇ ਰੋਕਿਆ, ਪਰਿਵਾਰ ਵੱਖ ਕੀਤੇ, ਵਿਿਦਆਰਥੀਆਂ ਦੇ ਮੌਕੇ ਖੋਹ ਲà¨, ਅਤੇ à¨à¨¾à¨ˆà¨šà¨¾à¨°à¨¿à¨†à¨‚ ਵਿੱਚ ਡਰ ਅਤੇ ਵਿਛੋੜਾ ਪੈਦਾ ਕੀਤਾ।”
ਆਰਤੀ ਕੋਹਲੀ ਨੇ ਅੰਤ ਵਿੱਚ ਸਾਫ ਕਿਹਾ, “ਅਸੀਂ ਇਸ ਪà©à¨°à¨¶à¨¾à¨¸à¨¨ ਦੇ ਡਰਾਉਣ ਅਤੇ ਨਿਯੰਤਰਣ ਕਰਨ ਦੇ à¨à¨œà©°à¨¡à©‡ ਦੀ ਪਾਲਣਾ ਕਰਨ ਤੋਂ ਇਨਕਾਰ ਕਰਦੇ ਹਾਂ। ਇਹ ਯਾਤਰਾ ਪਾਬੰਦੀ à¨à¨¾à¨ˆà¨šà¨¾à¨°à¨¿à¨†à¨‚ ਨੂੰ ਬਲੀ ਦਾ ਬੱਕਰਾ ਬਣਾਉਣ ਅਤੇ ਡਰ ਰਾਹੀਂ ਰਾਜਨੀਤਕ ਫਾਇਦੇ ਲੈਣ ਦੀ ਇੱਕ ਰਣਨੀਤੀ ਦਾ ਹਿੱਸਾ ਹੈ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login