ਪੰਜਾਬ ਦੇ ਨੌਜਵਾਨ ਵਿਦੇਸ਼ਾਂ 'ਚ ਜਾਣ ਦੇ ਇਨà©à¨¹à©‡ ਜਿਆਦਾ ਚਾਹਵਾਨ ਹੋ ਰਹੇ ਹਨ ਕਿ ਕਈ ਵਾਰ ਉਹ ਆਪਣੇ ਸà©à¨ªà¨¨à©‡ ਪੂਰੇ ਕਰਨ ਲਈ ਗਲਤ ਅਤੇ ਨਾਜਾਇਜ ਤਰੀਕੇ ਵੀ ਵਰਤਦੇ ਹਨ। ਜਿਨà©à¨¹à¨¾à¨‚ ਦਾ ਬਾਅਦ 'ਚ ਉਨà©à¨¹à¨¾à¨‚ ਨੂੰ ਨà©à¨•ਸਾਨ à¨à©±à¨²à¨£à¨¾ ਪੈਂਦਾ ਹੈ।
ਅਜਿਹੀ ਹੀ ਇੱਕ ਖਬਰ ਅੰਮà©à¨°à¨¿à¨¤à¨¸à¨° ਹਵਾਈ ਅੱਡੇ ਤੋਂ ਸਾਹਮਣੇ ਆਈ ਹੈ। ਜਿਥੇ ਦੋ ਨੌਜਵਾਨਾਂ ਨੇ ਦà©à¨¬à¨ˆ ਜਾਣ ਲਈ ਜਾਅਲੀ ਪਾਸਪੋਰਟਾਂ ਦੀ ਵਰਤੋਂ ਕੀਤੀ।
ਅੰਮà©à¨°à¨¿à¨¤à¨¸à¨° ਦੇ ਸà©à¨°à©€ ਗà©à¨°à©‚ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੋ ਨੌਜਵਾਨਾਂ ਨੂੰ ਗà©à¨°à¨¿à¨«à¨¤à¨¾à¨° ਕੀਤਾ ਗਿਆ ਹੈ, ਜਿਨà©à¨¹à¨¾à¨‚ ਨੂੰ ਦà©à¨¬à¨ˆ ਦੇ ਇਮੀਗà©à¨°à©‡à¨¸à¨¼à¨¨ ਵਿà¨à¨¾à¨— ਨੇ à¨à¨‚ਟਰੀ ਦੇਣ ਤੋਂ ਇਨਕਾਰ ਕਰ ਕੇ ਡਿਪੋਰਟ ਕਰ ਦਿੱਤਾ ਸੀ।
ਫਿਲਹਾਲ ਦੋਵਾਂ ਨੌਜਵਾਨਾਂ ਤੋਂ ਪà©à©±à¨›à¨—ਿੱਛ ਜਾਰੀ ਹੈ। ਪà©à¨²à¨¿à¨¸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਪà©à¨°à¨¾à¨ªà¨¤ ਜਾਣਕਾਰੀ ਅਨà©à¨¸à¨¾à¨° ਦੋਵਾਂ ਨੌਜਵਾਨਾਂ ਦੀ ਪਛਾਣ ਮਨਜਿੰਦਰ ਸਿੰਘ ਵਾਸੀ ਵਰਿਆਮ ਨੰਗਲ ਅੰਮà©à¨°à¨¿à¨¤à¨¸à¨° ਅਤੇ ਅਜਨਾਲਾ ਵਾਸੀ ਪਿੰਡ ਜਸਰਾਉਂ ਵਜੋਂ ਹੋਈ ਹੈ। ਦੋਵੇਂ ਨੌਜਵਾਨ ਜਾਅਲੀ à¨à¨¾à¨°à¨¤à©€ ਪਾਸਪੋਰਟ ਲੈ ਕੇ ਦà©à¨¬à¨ˆ ਗਠਸਨ।
ਜਦੋਂ ਦà©à¨¬à¨ˆ ਦੇ ਇਮੀਗà©à¨°à©‡à¨¸à¨¼à¨¨ ਵਿà¨à¨¾à¨— ਨੇ ਉਨà©à¨¹à¨¾à¨‚ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਇਮੀਗà©à¨°à©‡à¨¸à¨¼à¨¨ ਵਿà¨à¨¾à¨— ਨੇ ਦੋਵਾਂ ਨੌਜਵਾਨਾਂ ਨੂੰ ਦà©à¨¬à¨ˆ 'ਚ ਦਾਖਲ ਨਹੀਂ ਹੋਣ ਦਿੱਤਾ ਅਤੇ ਕਾਰਵਾਈ ਕਰਦਿਆਂ ਕਤਰ à¨à¨…ਰਵੇਜ਼ 'ਤੋਂ ਵਾਪਸ à¨à¨¾à¨°à¨¤ à¨à©‡à¨œ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਇਨà©à¨¹à¨¾à¨‚ ਨੌਜਵਾਨਾਂ ਨੇ ਕਿਸੇ ਹੋਰ ਦੇ ਪਾਸਪੋਰਟ ਨਾਲ ਛੇੜਛਾੜ ਕਰਕੇ ਉਸ ਨੂੰ ਆਪਣਾ ਬਣਾ ਲਿਆ। ਇਨà©à¨¹à¨¾à¨‚ ਪਾਸਪੋਰਟਾਂ ਦੀ ਵਰਤੋਂ ਕਰਦੇ ਹੋਠਉਹ ਦà©à¨¬à¨ˆ ਚਲੇ ਗਠਪਰ ਦà©à¨¬à¨ˆ ਇਮੀਗà©à¨°à©‡à¨¸à¨¼à¨¨ ਅਧਿਕਾਰੀਆਂ ਨੇ ਉਨà©à¨¹à¨¾à¨‚ ਦੀ ਗ਼ਲਤੀ ਫੜ ਲਈ ਅਤੇ à¨à¨¾à¨°à¨¤ ਡਿਪੋਰਟ ਕਰ ਦਿੱਤਾ।
à¨à¨¾à¨°à¨¤ ਪਹà©à©°à¨šà¨£ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਗà©à¨°à¨¿à¨«à¨¼à¨¤à¨¾à¨° ਕਰ ਲਿਆ ਗਿਆ ਹੈ। à¨à¨¾à¨°à¨¤à©€ ਇਮੀਗà©à¨°à©‡à¨¸à¨¼à¨¨ ਅਧਿਕਾਰੀ ਵੱਲੋਂ ਦੋਵਾਂ ਨੂੰ ਅੰਮà©à¨°à¨¿à¨¤à¨¸à¨° ਪà©à¨²à¨¿à¨¸ ਦੇ ਹਵਾਲੇ ਕਰ ਦਿੱਤਾ ਗਿਆ। ਜਿੱਥੇ ਉਨà©à¨¹à¨¾à¨‚ ਖਿਲਾਫ ਪਾਸਪੋਰਟ à¨à¨•ਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਦੋਵਾਂ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login