à¨à¨¾à¨°à¨¤ ਦੇ ਪà©à¨°à¨§à¨¾à¨¨ ਮੰਤਰੀ (ਪੀà¨à©±à¨®) ਨਰਿੰਦਰ ਮੋਦੀ 13 ਫਰਵਰੀ ਨੂੰ ਸੰਯà©à¨•ਤ ਅਰਬ ਅਮੀਰਾਤ (ਯੂà¨à¨ˆ) ਵਿੱਚ "ਅਹਿਲਨ ਮੋਦੀ" ਪà©à¨°à©‹à¨—ਰਾਮ ਨੂੰ ਸੰਬੋਧਨ ਕਰਨਗੇ। ਆਬੂ ਧਾਬੀ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ 50 ਹਜ਼ਾਰ ਤੋਂ ਵੱਧ ਪà©à¨°à¨µà¨¾à¨¸à©€ ਹਿੱਸਾ ਲੈਣਗੇ, ਜੋ ਕਿ à¨à¨¾à¨°à¨¤à©€ ਪà©à¨°à¨µà¨¾à¨¸à©€à¨†à¨‚ ਦੇ ਸਠਤੋਂ ਵੱਡੇ ਸੰਮੇਲਨ ਵਿੱਚੋਂ ਇੱਕ ਹੋਵੇਗਾ।
ਅਹਿਲਨ ਦਾ ਅਰਬੀ ਵਿੱਚ ਅਰਥ ਹੈ "ਸਵਾਗਤ"। ਇਸ ਸੰਮੇਲਨ ਦਾ ਨਾਮ ਇਸੇ ਨੂੰ ਧਿਆਨ ਵਿਚ ਰੱਖ ਕੇ ਰੱਖਿਆ ਗਿਆ ਹੈ। à¨à¨¾à¨°à¨¤ ਤੋਂ ਬਾਹਰ ਸਠਤੋਂ ਵੱਧ ਪà©à¨°à¨µà¨¾à¨¸à©€à¨†à¨‚ ਵਾਲੇ ਦੇਸ਼ ਯੂà¨à¨ˆ ਨੇ ਪà©à¨°à¨§à¨¾à¨¨ ਮੰਤਰੀ ਮੋਦੀ ਦੇ ਸਵਾਗਤ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ। ਯੂà¨à¨ˆ ਵਿੱਚ ਲਗà¨à¨— 33 ਲੱਖ à¨à¨¾à¨°à¨¤à©€ ਰਹਿੰਦੇ ਹਨ।
ਇਹ ਸੰਮੇਲਨ 14 ਫਰਵਰੀ ਨੂੰ ਪੀà¨à¨® ਮੋਦੀ ਵੱਲੋਂ ਯੂà¨à¨ˆ ਵਿੱਚ ਬੀà¨à¨ªà©€à¨à¨¸ ਹਿੰਦੂ ਮੰਦਰ ਦੇ ਉਦਘਾਟਨ ਤੋਂ ਠੀਕ ਪਹਿਲਾਂ ਹੋਵੇਗਾ। ਇਸ ਮੰਦਰ ਦਾ ਨੀਂਹ ਪੱਥਰ 20 ਅਪà©à¨°à©ˆà¨² 2019 ਨੂੰ ਰੱਖਿਆ ਗਿਆ ਸੀ। ਪੀà¨à©±à¨® ਮੋਦੀ ਦੀ 2015 ਵਿੱਚ ਯੂà¨à¨ˆ ਫੇਰੀ ਦੌਰਾਨ ਯੂà¨à¨ˆ ਸਰਕਾਰ ਨੇ ਮੰਦਰ ਲਈ ਜ਼ਮੀਨ ਅਲਾਟ ਕੀਤੀ ਸੀ।
à¨à¨¾à¨°à¨¤ ਅਤੇ ਸੰਯà©à¨•ਤ ਅਰਬ ਅਮੀਰਾਤ ਦੇ ਸਬੰਧਾਂ ਵਿੱਚ ਸਾਲਾਂ ਦੌਰਾਨ ਮਹੱਤਵਪੂਰਨ ਵਾਧਾ ਹੋਇਆ ਹੈ। ਦੋਵੇਂ ਦੇਸ਼ਾਂ ਦਰਮਿਆਨ ਅਕਸਰ ਉੱਚ ਪੱਧਰੀ ਦੌਰੇ ਅਤੇ ਕੂਟਨੀਤਕ ਆਦਾਨ-ਪà©à¨°à¨¦à¨¾à¨¨ ਹà©à©°à¨¦à©‡ ਹਨ। ਯੂà¨à¨ˆ ਦੇ ਰਾਸ਼ਟਰਪਤੀ ਮà©à¨¹à©°à¨®à¨¦ ਬਿਨ ਜ਼ਾਇਦ ਅਲ ਨਾਹਯਾਨ ‘ਵਾਈਬà©à¨°à©ˆà¨‚ਟ ਗà©à¨œà¨°à¨¾à¨¤ ਸੰਮੇਸਨ’ ਵਿੱਚ ਸ਼ਾਮਲ ਹੋਣ ਲਈ ਜਲਦ ਹੀ à¨à¨¾à¨°à¨¤ ਆਉਣ ਵਾਲੇ ਹਨ।
ਪੀà¨à©±à¨® ਮੋਦੀ 2014 ਤੋਂ ਬਾਅਦ ਯੂà¨à¨ˆ ਦੇ ਛੇ ਦੌਰੇ ਕਰ ਚà©à©±à¨•ੇ ਹਨ। ਸਠਤੋਂ ਤਾਜ਼ਾ ਦੌਰਾ ਦਸੰਬਰ ਵਿੱਚ ਦà©à¨¬à¨ˆ ਵਾਤਾਵਰਣ ਪਰਿਵਰਤਨ ਸੰਮੇਲਨ (ਸੀਓਪੀ28) ਲਈ ਸੀ। ਇਨà©à¨¹à¨¾à¨‚ ਦੌਰਿਆਂ ਨੇ ਦà©à¨µà©±à¨²à©‡ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ à¨à©‚ਮਿਕਾ ਨਿà¨à¨¾à¨ˆ ਹੈ।
à¨à¨¾à¨°à¨¤ ਅਤੇ ਯੂà¨à¨ˆ ਵਿਚਕਾਰ ਵਪਾਰ ਲਗà¨à¨— 73 ਅਰਬ ਅਮਰੀਕੀ ਡਾਲਰ ਤੱਕ ਪਹà©à©°à¨š ਗਿਆ ਹੈ, ਜੋ ਕਿ 1970 ਦੇ ਦਹਾਕੇ ਮਾਮੂਲੀ 18 ਕਰੋੜ ਅਮਰੀਕੀ ਡਾਲਰ ਪà©à¨°à¨¤à©€ ਸਾਲ ਤੋਂ ਬਹà©à¨¤ ਅਧਿਕ ਹੈ। ਯੂà¨à¨ˆ ਦਾ à¨à¨¾à¨°à¨¤ ਦਾ ਨਿਰਯਾਤ ਵੀ ਕਾਫ਼ੀ ਵਾਧਿਆ ਹੈ ਅਤੇ ਇਹ ਅਮਰੀਕਾ ਤੋਂ ਬਾਅਦ ਦੂਜਾ ਸਠਤੋਂ ਵੱਡਾ ਨਿਰਯਾਤ ਸਥਾਨ ਬਣ ਗਿਆ ਹੈ।
ਯੂà¨à¨ˆ à¨à¨¾à¨°à¨¤ ਵਿੱਚ ਇੱਕ ਪà©à¨°à¨®à©à©±à¨– ਨਿਵੇਸ਼ਕ ਵਜੋਂ ਉà¨à¨°à¨¿à¨† ਹੈ। ਇਸਨੇ ਪà©à¨°à¨¤à©±à¨– ਵਿਦੇਸ਼ੀ ਨਿਵੇਸ਼ (à¨à©±à¨«à¨¡à©€à¨†à¨ˆ) ਵਿੱਚ 15.18 ਅਰਬ ਅਮਰੀਕੀ ਡਾਲਰ ਦੇ ਨਾਲ ਅੰਦਾਜ਼ਨ 20-21 ਅਰਬ ਅਮਰੀਕੀ ਡਾਲਰ ਦਾ ਯੋਗਦਾਨ ਪਾਇਆ ਹੈ। ਇਸ ਤਰà©à¨¹à¨¾à¨‚ ਸੰਯà©à¨•ਤ ਅਰਬ ਅਮੀਰਾਤ à¨à©±à¨«à¨¡à©€à¨†à¨ˆ ਦੇ ਮਾਮਲੇ ਵਿੱਚ à¨à¨¾à¨°à¨¤ ਵਿੱਚ 7ਵਾਂ ਸਠਤੋਂ ਵੱਡਾ ਨਿਵੇਸ਼ਕ ਬਣ ਗਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login