ਬਰਮਿੰਘਮ ਯੂਨੀਵਰਸਿਟੀ ਨੇ à¨à¨¾à¨°à¨¤ ਦੇ ਅੰਡਰ ਗà©à¨°à©ˆà¨œà©‚à¨à¨Ÿ ਅਤੇ ਪੋਸਟ ਗà©à¨°à©ˆà¨œà©‚à¨à¨Ÿ ਵਿਦਿਆਰਥੀਆਂ ਲਈ 1 ਮਿਲੀਅਨ ਪੌਂਡ (10 ਕਰੋੜ ਰà©à¨ªà¨ ਤੋਂ ਵੱਧ) ਦੀਆਂ ਸਕਾਲਰਸ਼ਿਪਾਂ (ਵਜ਼ੀਫਿਆਂ) ਦਾ à¨à¨²à¨¾à¨¨ ਕੀਤਾ ਹੈ। ਬਰਮਿੰਘਮ ਯੂਨੀਵਰਸਿਟੀ, ਬਰਤਾਨੀਆਂ ਦੀਆਂ ਯੂਨੀਵਰਸਿਟੀਆਂ ਦੇ ਵੱਕਾਰੀ ਰਸਲ ਗਰà©à©±à¨ª ਦੇ ਮੈਂਬਰਾਂ ਵਿੱਚੋਂ ਇੱਕ, ਵਿਸ਼ਵ ਦੀ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਨà©à¨¹à¨¾à¨‚ ਸਕਾਲਰਸ਼ਿਪਾਂ ਰਾਹੀਂ ਯੂਨੀਵਰਸਿਟੀ ਇੱਕ ਮਜ਼ਬੂਤ ਅਕਾਦਮਿਕ ਅਤੇ à¨à¨•ਸਟà©à¨°à¨¾-ਸਰਕੂਲਰ ਰਿਕਾਰਡ ਵਾਲੇ à¨à¨¾à¨°à¨¤à©€ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚ ਪੜà©à¨¹à¨¨ ਲਈ ਸਹਾਇਤਾ ਕਰੇਗੀ।
ਵਿਦਿਅਕ ਸਾਲ 2024-25 ਲਈ ਅੰਡਰ ਗà©à¨°à©ˆà¨œà©‚à¨à¨Ÿ ਅਤੇ ਪੋਸਟ-ਗà©à¨°à©ˆà¨œà©‚à¨à¨Ÿ ਕੋਰਸਾਂ ਲਈ ਵਜ਼ੀਫ਼ੇ ਵਪਾਰ, ਕੰਪਿਊਟਰ ਵਿਗਿਆਨ, ਕਲਾ ਅਤੇ ਕਾਨੂੰਨ, ਵਾਤਾਵਰਣ ਅਤੇ à¨à©Œà¨¤à¨¿à¨• ਵਿਗਿਆਨ, à¨à©‚ਗੋਲ, ਧਰਤੀ ਅਤੇ ਵਾਤਾਵਰਣ ਵਿਗਿਆਨ ਸਮੇਤ ਵਿਸ਼ੇਸ਼ ਅਕਾਦਮਿਕ ਖੇਤਰਾਂ ਲਈ ਮੈਰਿਟ-ਅਧਾਰਤ ਅਤੇ ਆਟੋਮੈਟਿਕ ਅਵਾਰਡਾਂ ਵਿੱਚ ਸ਼à©à¨°à©‡à¨£à©€à¨¬à©±à¨§ ਕੀਤੇ ਗਠਹਨ।
à¨à¨¾à¨°à¨¤à©€ ਵਿਦਿਆਰਥੀਆਂ ਲਈ ਵਜ਼ੀਫੇ ਬਾਰੇ ਗੱਲ ਕਰਦਿਆਂ ਬਰਮਿੰਘਮ ਯੂਨੀਵਰਸਿਟੀ ਦੇ ਪà©à¨°à©‹-ਵਾਈਸ-ਚਾਂਸਲਰ (ਇੰਟਰਨੈਸ਼ਨਲ) ਪà©à¨°à©‹. ਰੌਬਿਨ ਮੇਸਨ ਨੇ ਕਿਹਾ, “ਸਾਨੂੰ à¨à¨¾à¨°à¨¤à©€ ਵਿਦਿਆਰਥੀਆਂ ਨੂੰ ਇਹ ਨਵੀਂ ਸਕਾਲਰਸ਼ਿਪ ਦੀ ਪੇਸ਼ਕਸ਼ ਕਰਦੇ ਹੋਠਖà©à¨¸à¨¼à©€ ਹੋ ਰਹੀ ਹੈ ਜੋ ਉਨà©à¨¹à¨¾à¨‚ ਨੂੰ ਸਮਰਿੱਧ ਵਿਦਿਅਕ ਅਤੇ ਸਮਾਜਕ ਲਾਠਪà©à¨°à¨¾à¨ªà¨¤ ਕਰਨ ਵਿੱਚ ਮਦਦ ਕਰਨਗੇ। ਇਸ ਦੇ ਨਾਲ ਹੀ ਉਹ ਬਰਮਿੰਘਮ ਯੂਨੀਵਰਸਿਟੀ ਤੋਂ ਸੱà¨à¨¿à¨†à¨šà¨¾à¨°à¨• ਅਨà©à¨à¨µ ਵੀ ਹਾਸਲ ਹੋਵੇਗਾ।
ਪà©à¨°à©‹. ਮੇਸਨ ਨੇ ਕਿਹਾ ਕਿ ਇਹ ਸਕਾਲਰਸ਼ਿਪ ਸਾਡੇ ਵਿਸ਼ਵ ਵਿਦਿਆਰਥੀ à¨à¨¾à¨ˆà¨šà¨¾à¨°à©‡ ਵਿੱਚ à¨à¨¾à¨°à¨¤à©€ ਵਿਦਿਆਰਥੀਆਂ ਦੇ ਮਹੱਤਵ ਅਤੇ ਇੱਕ ਰਣਨੀਤਕ à¨à¨¾à¨ˆà¨µà¨¾à¨² ਵਜੋਂ à¨à¨¾à¨°à¨¤ ਪà©à¨°à¨¤à©€ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਬਰਮਿੰਘਮ ਯੂਨੀਵਰਸਿਟੀ ਇੱਕ ਗਲੋਬਲ ਨਾਗਰਿਕ ਯੂਨੀਵਰਸਿਟੀ ਹੈ ਜਿਸਦਾ à¨à¨¾à¨°à¨¤ ਨਾਲ ਲੰਮਾ ਅਤੇ ਸ਼ਾਨਦਾਰ ਸਬੰਧ ਹੈ। ਅਸੀਂ ਬਰਮਿੰਘਮ ਵਿੱਚ ਸਾਡੇ ਸà©à©°à¨¦à¨° ਇਤਿਹਾਸਕ ਕੈਂਪਸ ਵਿੱਚ à¨à¨¾à¨°à¨¤à©€ ਵਿਦਿਆਰਥੀਆਂ ਦੇ ਅਗਲੇ ਸਮੂਹ ਦਾ ਸà©à¨†à¨—ਤ ਕਰਨ ਲਈ ਉਤਸà©à¨• ਹਾਂ।
ਯੂਨੀਵਰਸਿਟੀ ਦà©à¨†à¨°à¨¾ ਘੋਸ਼ਿਤ ਕੀਤੇ ਗਠਵਜ਼ੀਫ਼ਿਆਂ ਵਿੱਚ ਅੰਡਰ ਗà©à¨°à©ˆà¨œà©‚à¨à¨Ÿ ਵਿਦਿਆਰਥੀਆਂ ਲਈ £4,000 ਹਰੇਕ ਆਊਟਸਟੈਂਡਿੰਗ ਅਚੀਵਮੈਂਟ ਸਕਾਲਰਸ਼ਿਪ ਦੇ 20 ਪà©à¨°à¨¸à¨•ਾਰ, ਪੋਸਟ ਗà©à¨°à©ˆà¨œà©‚à¨à¨Ÿ ਵਿਦਿਆਰਥੀਆਂ ਲਈ £2,000 ਹਰੇਕ ਦੇ ਇੰਡੀਆ ਚਾਂਸਲਰ ਸਕਾਲਰਸ਼ਿਪਸ 15 ਪà©à¨°à¨¸à¨•ਾਰ ਅਤੇ ਗਲੋਬਲ ਮਾਸਟਰਸ ਤਹਿਤ £2,000 ਹਰੇਕ ਦੀ ਅਸੀਮਤ ਆਟੋਮੈਟਿਕ ਸਕਾਲਰਸ਼ਿਪ ਸ਼ਾਮਲ ਹੈ। ਖਾਸ ਤੌਰ 'ਤੇ à¨à¨¾à¨°à¨¤à©€ ਵਿਦਿਆਰਥੀਆਂ ਲਈ ਉਪਲਬਧ ਕਈ ਹੋਰ ਸਕਾਲਰਸ਼ਿਪਾਂ ਦਾ ਵੀ à¨à¨²à¨¾à¨¨ ਕੀਤਾ ਗਿਆ ਹੈ।
ਉਪਲਬਧ ਵਜ਼ੀਫੇ ਹੇਠਲਿਖੇ ਅਨà©à¨¸à¨¾à¨° ਹਨ:
· ਅੰਡਰ ਗà©à¨°à©ˆà¨œà©à¨à¨Ÿ ਆਊਟਸਟੈਂਡਿੰਗ ਅਚੀਵਮੈਂਟ ਸਕਾਲਰਸ਼ਿਪ: 20 ਅਵਾਰਡ x £4,000 ਪà©à¨°à¨¤à©€ ਅਵਾਰਡ
· ਪੋਸਟ ਗà©à¨°à©ˆà¨œà©à¨à¨Ÿ ਇੰਡੀਆ ਚਾਂਸਲਰ ਸਕਾਲਰਸ਼ਿਪਸ: 15 ਅਵਾਰਡ x £2,000 ਪà©à¨°à¨¤à©€ ਅਵਾਰਡ
· ਗਲੋਬਲ ਮਾਸਟਰਜ਼ ਸਕਾਲਰਸ਼ਿਪ (ਆਟੋਮੈਟਿਕ): ਪà©à¨°à¨¤à©€ ਪà©à¨°à¨¸à¨•ਾਰ £2,000 ਸਕਾਲਰਸ਼ਿਪ
· ਕੰਪਿਊਟਰ ਵਿਗਿਆਨ ਲਈ ਡੀਪਮਾਈਂਡ ਸਕਾਲਰਸ਼ਿਪਸ: 3 ਅਵਾਰਡ x £52,565 ਪà©à¨°à¨¤à©€ ਅਵਾਰਡ
· ਗà©à¨°à©‡à¨Ÿ ਸਕਾਲਰਸ਼ਿਪਸ 2024: ਯੂਨੀਵਰਸਿਟੀ ਵਿੱਚ ਇੱਕ ਸਾਲ ਦਾ ਪੋਸਟ ਗà©à¨°à©ˆà¨œà©‚à¨à¨Ÿ ਅਧਿà¨à¨¨ ਕਰਨ ਵਾਲੇ ਵਿਦਿਆਰਥੀਆਂ ਨੂੰ £10,000 ਦਿੱਤੇ ਗà¨
· ਜੀਈਈà¨à©±à¨¸ ਗਲੋਬਲ ਫਿਊਚਰਜ਼ ਸਕਾਲਰਸ਼ਿਪ (à¨à¨¾à¨°à¨¤): ਪà©à¨°à¨¤à©€ ਪà©à¨°à¨¸à¨•ਾਰ £2,000 ਸਕਾਲਰਸ਼ਿਪ
· ਬਿਜ਼ਨਸ ਸਕੂਲ ਮਾਸਟਰ ਦੇ ਵਿਦਿਆਰਥੀਆਂ ਲਈ ਮਿਲੀਅਨ ਪੌਂਡ ਸਕਾਲਰਸ਼ਿਪ ਫੰਡ: ਅਵਾਰਡ ਯੂਕੇ ਅਤੇ ਅੰਤਰਰਾਸ਼ਟਰੀ ਓਫਰ ਧਾਰਕਾਂ ਲਈ ਉਪਲਬਧ ਹਨ ਅਤੇ ਪੂਰੀ ਟਿਊਸ਼ਨ ਫੀਸਾਂ ਤੱਕ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login