ਚੰਡੀਗੜà©à¨¹ ‘ਚ ਬੀਤੇ ਦਿਨੀਂ ਪਾਣੀ ਦੀਆਂ ਕੀਮਤਾਂ ‘ਚ 5 ਫੀਸਦੀ ਵਾਧੇ ਦਾ à¨à¨²à¨¾à¨¨ ਕੀਤਾ ਗਿਆ। ਇਹ ਵਾਧਾ ਪਾਣੀ ਦੇ ਰੇਟਾਂ ਦੇ ਹਰ ਸਲੈਬ ਵਿੱਚ ਹੋਇਆ ਹੈ। ਹà©à¨£ ਇਸ ਮਹੀਨੇ ਤੋਂ ਹੀ ਪਾਣੀ ਦੇ ਰੇਟ ਵਧ ਜਾਣਗੇ।
ਇਸ ਸਮੇਂ ਜ਼ੀਰੋ ਤੋਂ 15 ਲੀਟਰ ਪਾਣੀ ਦਾ ਬਿੱਲ 3.15 ਰà©à¨ªà¨ ਹੈ। 16 ਤੋਂ 30 ਲੀਟਰ ਪਾਣੀ ਲਈ 6.30 ਰà©à¨ªà¨ ਅਤੇ 31 ਤੋਂ 60 ਲੀਟਰ ਪਾਣੀ ਲਈ 10.50 ਰà©à¨ªà¨ ਦਾ ਬਿੱਲ ਆਉਂਦਾ ਹੈ ਪਰ ਹà©à¨£ ਪੰਜ ਫ਼ੀਸਦੀ ਦਾ ਵਾਧਾ ਹੋਵੇਗਾ। ਇਸ ਨੂੰ ਲੈ ਕੇ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਮà©à©±à¨¦à©‡ 'ਤੇ ਕਾਫੀ ਹੰਗਾਮਾ ਹੋਇਆ।
ਚੰਡੀਗੜà©à¨¹ ਦੇ ਮੇਅਰ ਕà©à¨²à¨¦à©€à¨ª ਕà©à¨®à¨¾à¨° ਨੇ ਗà©à¨°à¨¹à¨¿ ਸਕੱਤਰ ਨਿਤਿਨ ਕà©à¨®à¨¾à¨° ਨੂੰ ਪੱਤਰ ਲਿਖ ਕੇ ਇਸ ਬਿੱਲ ਨੂੰ ਅੱਗੇ ਨਾ ਚà©à©±à¨•ਣ ਦੀ ਮੰਗ ਕੀਤੀ ਸੀ। ਉਨà©à¨¹à¨¾à¨‚ ਦੱਸਿਆ ਕਿ 20 ਹਜ਼ਾਰ ਲੀਟਰ ਮà©à¨«à¨¼à¨¤ ਪਾਣੀ ਦੇਣ ਦਾ ਪà©à¨°à¨¸à¨¤à¨¾à¨µ ਸਦਨ ਵਿੱਚ ਪਾਸ ਕੀਤਾ ਗਿਆ ਹੈ। ਇਸ ਲਈ 1 ਅਪà©à¨°à©ˆà¨² ਤੋਂ ਵਾਟਰ ਚਾਰਜਿਜ਼ ਨਾ ਵਧਾਠਜਾਣ।
ਕਿਉਂਕਿ 20 ਹਜ਼ਾਰ ਲੀਟਰ ਪਾਣੀ ਲੋਕਾਂ ਨੂੰ ਮà©à¨«à¨¼à¨¤ ਵਿੱਚ ਦਿੱਤਾ ਜਾਣਾ ਹੈ ਪਰ ਇਸ ਦੇ ਬਾਵਜੂਦ ਪà©à¨°à¨¸à¨¼à¨¾à¨¸à¨¨ ਨੇ ਪਾਣੀ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ। ਸਾਲਾਨਾ ਵਾਧੇ ਦੇ ਨਿਯਮ ਕਾਰਨ 1 ਅਪà©à¨°à©ˆà¨² ਤੋਂ ਸਾਰੀਆਂ ਸ਼à©à¨°à©‡à¨£à©€à¨†à¨‚ ਵਿੱਚ ਕੂੜਾ ਇਕੱਠਾ ਕਰਨ ਦੇ ਖਰਚੇ ਵੀ 5% ਵਧ ਜਾਣਗੇ।
ਹà©à¨£ ਪà©à¨°à¨¸à¨¼à¨¾à¨¸à¨¨ ਦੇ ਇਸ ਫੈਸਲੇ ਨੂੰ ਚà©à¨£à©Œà¨¤à©€ ਦੇਣ ਲਈ ਚੰਡੀਗੜà©à¨¹ ਦੇ ਮੇਅਰ ਕà©à¨²à¨¦à©€à¨ª ਕà©à¨®à¨¾à¨° ਨੇ ਨਿਗਮ ਦੀ ਮੀਟਿੰਗ ਬà©à¨²à¨¾à¨‰à¨£ ਦਾ ਫੈਸਲਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪà©à¨°à¨¸à¨¼à¨¾à¨¸à¨¨à¨¿à¨• ਅਧਿਕਾਰੀਆਂ ਵੱਲੋਂ ਲਿਆ ਗਿਆ ਇਹ ਫੈਸਲਾ ਗਲਤ ਹੈ।
ਗਠਜੋੜ ਦੀ ਲੋਕਾਂ ਨੂੰ 20 ਹਜ਼ਾਰ ਲੀਟਰ ਮà©à¨«à¨¼à¨¤ ਪਾਣੀ ਦੇਣ ਦੀ ਯੋਜਨਾ ਹੈ। ਇਸ ਨਾਲ ਨਿਗਮ ਨੂੰ ਕੋਈ ਨà©à¨•ਸਾਨ ਨਹੀਂ ਹੋਵੇਗਾ ਪਰ ਇਸ ਤਰà©à¨¹à¨¾à¨‚ ਪਾਣੀ ਦੇ ਰੇਟ ਵਧਾਉਣਾ ਠੀਕ ਨਹੀਂ ਹੈ।
ਮੇਅਰ ਕà©à¨²à¨¦à©€à¨ª ਕà©à¨®à¨¾à¨° ਦਾ ਕਹਿਣਾ ਹੈ ਕਿ ਪਾਣੀ ਦਾ ਮà©à©±à¨¦à¨¾ ਇਕ ਵਾਰ ਫਿਰ ਹਾਊਸ ਦੀ ਮੀਟਿੰਗ ਵਿੱਚ ਉਠਾਇਆ ਜਾਵੇਗਾ, ਤਾਂ ਜੋ ਇਸ ‘ਤੇ ਹੋਰ ਚਰਚਾ ਜਾਂ ਸà©à¨à¨¾à¨… ਲਠਜਾ ਸਕਣ। ਜਨਤਾ ਨੂੰ ਵੱਧ ਤੋਂ ਵੱਧ ਲਾਠਦਿੱਤਾ ਜਾਵੇਗਾ।
ਪਰ ਜੇਕਰ ਪà©à¨°à¨¸à¨¼à¨¾à¨¸à¨¨ ਹਰ ਕੰਮ ਵਿੱਚ ਅੜਚਨ ਪੈਦਾ ਕਰਦਾ ਰਿਹਾ ਤਾਂ ਅਜਿਹਾ ਕਰਨਾ ਔਖਾ ਹੋ ਸਕਦਾ ਹੈ। ਪà©à¨°à¨¸à¨¼à¨¾à¨¸à¨¨ ਨੂੰ ਤਿੰਨ-ਚਾਰ ਮਹੀਨੇ ਪਾਣੀ ਦੇ ਰੇਟ ਨਹੀਂ ਵਧਾਉਣੇ ਚਾਹੀਦੇ। ਇਸ ਯੋਜਨਾ ‘ਤੇ ਵਿਸਥਾਰ ਨਾਲ ਚਰਚਾ ਕਰਨ ਤੋਂ ਬਾਅਦ, ਫਿਰ ਆਪਣਾ ਫੈਸਲਾ ਲਓ।
ਸਾਲਾਨਾ ਵਾਧੇ ਦੇ ਨਿਯਮ ਕਾਰਨ ਕੂੜਾ ਇਕੱਠਾ ਕਰਨ ਦੇ ਖਰਚੇ ਵੀ 1 ਅਪà©à¨°à©ˆà¨² ਤੋਂ 5% ਵਧ ਗਠਹਨ। ਦੋ ਮਰਲੇ ਤੱਕ ਦੇ ਘਰਾਂ ਲਈ ਕੂੜਾ ਇਕੱਠਾ ਕਰਨ ਦਾ ਖਰਚਾ 52.5 ਰà©à¨ªà¨ ਤੋਂ ਵਧਾ ਕੇ 55.12 ਰà©à¨ªà¨ ਕਰ ਦਿੱਤਾ ਗਿਆ ਹੈ।
2 ਮਰਲੇ ਤੋਂ 10 ਮਰਲੇ ਤੱਕ ਦੇ ਮਕਾਨਾਂ ਦਾ ਚਾਰਜ 105 ਰà©à¨ªà¨ ਤੋਂ ਵਧਾ ਕੇ 110.25 ਰà©à¨ªà¨ ਹੋ ਗਿਆ ਹੈ। 10 ਮਰਲੇ ਤੋਂ ਇੱਕ ਕਨਾਲ ਤੱਕ ਦੇ ਮਕਾਨਾਂ ਨੂੰ ਹà©à¨£ 210 ਰà©à¨ªà¨ ਦੀ ਬਜਾਠ220.5 ਰà©à¨ªà¨ ਦੇਣੇ ਪੈਣਗੇ।
ਇਸੇ ਤਰà©à¨¹à¨¾à¨‚ 1 ਕਨਾਲ ਤੋਂ 2 ਕਨਾਲ ਤੱਕ ਦੇ ਮਕਾਨਾਂ ਨੂੰ 262.5 ਰà©à¨ªà¨ ਦੀ ਬਜਾਠ275.6 ਰà©à¨ªà¨ ਦੇਣੇ ਪੈਣਗੇ। ਇਸੇ ਤਰà©à¨¹à¨¾à¨‚ ਦੋ ਕਨਾਲਾਂ ਤੋਂ ਵੱਧ ਰਕਬੇ ਵਾਲੇ ਮਕਾਨਾਂ ਨੂੰ ਹà©à¨£ 367.5 ਰà©à¨ªà¨ ਦੀ ਬਜਾਠ385.8 ਰà©à¨ªà¨ ਦੇਣੇ ਪੈਣਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login