ਅਮਰੀਕਾ ਨੇ ਉਹਨਾਂ à¨à¨¾à¨°à¨¤à©€ ਟਰੈਵਲ à¨à¨œà©°à¨¸à©€à¨†à¨‚ ਦੇ ਮਾਲਕਾਂ ਤੇ ਅਧਿਕਾਰੀਆਂ ਉੱਤੇ ਵੀਜ਼ਾ ਪਾਬੰਦੀਆਂ ਲਾਈਆਂ ਹਨ, ਜੋ ਲੋਕਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ à¨à©‡à¨œ ਰਹੇ ਹਨ।
ਅਮਰੀਕੀ ਵਿਦੇਸ਼ ਮੰਤਰਾਲੇ ਦੀ ਬà©à¨²à¨¾à¨°à©‡ ਟੈਮੀ ਬਰੂਸ (Tammy Bruce) ਨੇ ਕਿਹਾ ਕਿ, ‘ ਅਸੀਂ ਉਹਨਾਂ à¨à¨¾à¨°à¨¤à©€ ਟਰੈਵਲ à¨à¨œà©°à¨¸à©€à¨†à¨‚ ਦੇ ਸੰਚਾਲਕਾਂ ਅਤੇ ਉੱਚ ਅਹà©à¨¦à©‡à¨¦à¨¾à¨°à¨¾à¨‚ ਉੱਤੇ ਵੀਜ਼ਾ ਪਾਬੰਦੀਆਂ ਲਾ ਰਹੇ ਹਾਂ, ਜੋ ਜਾਣ‑ਬà©à©±à¨ ਕੇ ਲੋਕਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ à¨à©‡à¨œà¨£ ਵਿੱਚ ਮਦਦ ਕਰ ਰਹੇ ਹਨ।’”
ਹਾਲਾਂਕਿ ਵਿਦੇਸ਼ ਮੰਤਰਾਲੇ ਵੱਲੋਂ ਉਨà©à¨¹à¨¾à¨‚ ਟਰੈਵਲ à¨à¨œà©°à¨¸à©€à¨†à¨‚ ਦੇ ਨਾਂ ਨਹੀਂ ਦੱਸੇ ਗà¨, ਜਿਨà©à¨¹à¨¾à¨‚ ’ਤੇ ਇਹ ਕਾਰਵਾਈ ਹੋਈ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਠਬਰੂਸ ਨੇ ਕਿਹਾ, “ਅਮਰੀਕਾ ਦੇ ਦੂਤਾਘਰ ਅਤੇ ਕੌਂਸਲੇਟ à¨à¨¾à¨°à¨¤ ਵਿੱਚ ਉਨà©à¨¹à¨¾à¨‚ à¨à¨œà©°à¨Ÿà¨¾à¨‚ ਦੀ à¨à¨¾à¨² ਕਰ ਰਹੇ ਹਨ ਜੋ ਗੈਰਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਅਮਰੀਕਾ à¨à©‡à¨œà¨£ ਵਿੱਚ ਮਦਦ ਕਰਦੇ ਹਨ। ਅਸੀਂ ਇਨà©à¨¹à¨¾à¨‚ ਗੈਰਕਾਨੂੰਨੀ ਤਰੀਕਿਆਂ ਨੂੰ ਰੋਕਣ ਲਈ ਆਪਣੇ ਯਤਨਾਂ ਨੂੰ ਅਗੇ ਵੀ ਜਾਰੀ ਰੱਖਾਂਗੇ।”
2022 ਦੇ ਅਨà©à¨®à¨¾à¨¨ ਮà©à¨¤à¨¾à¨¬à¨•, ਅਮਰੀਕਾ ਵਿੱਚ ਲਗà¨à¨— 1.1 ਕਰੋੜ ਗੈਰਕਾਨੂੰਨੀ ਇਮੀਗà©à¨°à©ˆà¨‚ਟ ਰਹਿ ਰਹੇ ਹਨ।
• ਸਠਤੋਂ ਵੱਧ 48 ਲੱਖ ਮੈਕਸੀਕੋ ਤੋਂ ਹਨ।
• ਫਿਲੀਪੀਨਸ ਤੋਂ 3.5 ਲੱਖ
• à¨à¨¾à¨°à¨¤ ਤੋਂ ਲਗà¨à¨— 2.2 ਲੱਖ
• ਚੀਨ ਤੋਂ 2.1 ਲੱਖ ਗੈਰਕਾਨੂੰਨੀ ਵਸਨੀਕ ਮੌਜੂਦ ਹਨ।
à¨à¨¾à¨°à¨¤ ਗੈਰ-ਅਮਰੀਕੀ ਮਹਾਦੀਪ ਤੋਂ ਆਉਣ ਵਾਲੇ ਗੈਰਕਾਨੂੰਨੀ ਇਮੀਗà©à¨°à©ˆà¨‚ਟਾਂ ਦੀ ਸੂਚੀ ਵਿੱਚ ਨੌਵੇਂ ਨੰਬਰ ’ਤੇ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login