ਵਾਸ਼ਿੰਗਟਨ ਡੀਸੀ: ਹਾਲ ਹੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਅਸੀਮ ਮà©à¨¨à©€à¨° ਨੂੰ ਲੰਚ ਤੇ ਸੱਦਣਾ ਦੱਖਣੀ à¨à¨¸à¨¼à©€à¨† ਦੀ ਸਿਆਸਤ ਵਿਚ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਲੰਚ ਮੀਟਿੰਗ ਨੇ à¨à¨¾à¨°à¨¤ ਦੇ ਰਾਜਨੀਤਕ ਅਤੇ ਸੂà¨à¨µà¨¾à¨¨ ਵਰਗ ਵਿਚ ਵੀ ਇਕ ਗੰà¨à©€à¨° ਬਹਿਸ ਨੂੰ ਜਨਮ ਦਿੱਤਾ ਹੈ।
ਇਸ ਮੀਟਿੰਗ ਦਾ ਅਸਲ ਮਕਸਦ ਕੀ ਸੀ? ਇਸ ਬਾਰੇ ਜਸਦੀਪ ਸਿੰਘ ਜੈਸੀ, ਜੋ ਕਿ ਦੱਖਣੀ à¨à¨¸à¨¼à©€à¨† ਅਤੇ ਅਮਰੀਕਾ-à¨à¨¾à¨°à¨¤ ਸੰਬੰਧਾਂ ’ਨੂੰ ਗਹਿਰੀ ਨਜ਼ਰ ਨਾਲ ਵੇਖਦੇ ਹਨ ਦਾ ਕਹਿਣਾ ਹੈ ਕਿ, "ਇਹ ਮੀਟਿੰਗ ਕਿਸੇ ਵੀ ਤਰà©à¨¹à¨¾à¨‚ à¨à¨¾à¨°à¨¤ ਖਿਲਾਫ ਨਹੀਂ ਸੀ। ਇਹ ਅਮਰੀਕਾ ਵੱਲੋਂ ਖੇਤਰੀ ਸੰਤà©à¨²à¨¨, ਖਾਸ ਕਰਕੇ ਇਰਾਨ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਇੱਕ ਸਟà©à¨°à©ˆà¨Ÿà¨œà¨¿à¨• ਗੱਲਬਾਤ ਸੀ"। ਉਹਨਾਂ ਰਾਸ਼ਟਰਪਤੀ ਟਰੰਪ ਦੇ ਚੋਣਾਵੀਂ à¨à¨œà©°à¨¡à©‡ ਦਾ ਹਵਾਲਾ ਦੇਂਦਿਆ ਕਿਹਾ ਕਿ ਰਾਸ਼ਟਰਪਤੀ ਪਹਿਲਾਂ ਵੀ ਈਰਾਨ ਬਾਰੇ ਆਪਣੀ ਨੀਤੀ ਦਾ ਜ਼ਿਕਰ ਕਰਦੇ ਰਹੇ ਹਨ ਅਤੇ ਤਾਜ਼ਾ ਸਥਿਤੀ ਵਿੱਚ ਪਾਕਿਸਤਾਨ ਅਮਰੀਕਾ ਲਈ ਈਰਾਨ ਦੇ ਸੰਦਰਠਵਿੱਚ ਸਠਤੋਂ ਵੱਡਾ ਮਦਦਗਾਰ ਹੋ ਸਕਦਾ ਹੈ।
ਕੀ à¨à¨¾à¨°à¨¤ ਦੀ ਇਸ ਬਾਰੇ ਚਿੰਤਾ ਵਾਜਬ ਹੈ? ਦੇ ਜਵਾਬ ਵਿੱਚ ਉਨà©à¨¹à¨¾à¨‚ ਦਾ ਕਹਿਣਾ ਹੈ ਕਿ, "ਨਹੀਂ," "ਕਿਉਂਕਿ ਅਮਰੀਕਾ à¨à¨¾à¨°à¨¤ ਨੂੰ ਆਪਣਾ ਲੰਬੇ ਸਮੇਂ ਵਾਲਾ ਸਟà©à¨°à©ˆà¨Ÿà¨œà¨¿à¨• ਸਾਥੀ ਮੰਨਦਾ ਹੈ। ਇੰਡੋ-ਪੈਸੀਫਿਕ ਰੀਜਨ ਵਿੱਚ ਚੀਨ ਨੂੰ ਘੇਰਨ ਲਈ à¨à¨¾à¨°à¨¤ ਦੀ à¨à©‚ਮਿਕਾ ਅਮਰੀਕਾ ਲਈ ਬੇਹੱਦ ਮਹੱਤਵਪੂਰਨ ਹੈ। ਇਸ ਲਈ à¨à¨¾à¨°à¨¤ ਤੇ à¨à¨¾à¨°à¨¤à©€ ਮੀਡੀਠਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login