ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਵà©à¨¹à¨¾à¨ˆà¨Ÿ ਹਾਊਸ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ 'ਤੇ 2016 ਦੇ ਚੋਣ ਨਤੀਜੇ ਨੂੰ ਪਲਟਾਉਣ ਅਤੇ ਆਪਣੇ ਅਹà©à¨¦à©‡ ਨੂੰ ਬਚਾਉਣ ਲਈ ਇੱਕ “ਦੇਸ਼ਧà©à¨°à©‹à¨¹à©€ ਸਾਜ਼ਿਸ਼” ਦੀ ਅਗਵਾਈ ਕਰਨ ਦਾ ਦੋਸ਼ ਲਗਾਇਆ। ਟਰੰਪ ਇਹ ਗੱਲ ਉਸ ਵੇਲੇ ਕਹਿ ਰਹੇ ਸਨ ਜਦੋਂ ਉਹ ਫਿਲੀਪੀਨ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨਾਲ ਵਪਾਰ ਅਤੇ ਰੱਖਿਆ 'ਤੇ ਕੇਂਦਰਿਤ ਦੋਪੱਖੀ ਮੀਟਿੰਗ ਦੀ ਮੇਜ਼ਬਾਨੀ ਕਰ ਰਹੇ ਸਨ, ਪਰ ਮੀਟਿੰਗ ਜਲਦੀ ਹੀ ਧਮਾਕੇਦਾਰ ਰੂਪ ਧਾਰ ਗਈ।
"ਇਸ ਗਿਰੋਹ ਦਾ ਨੇਤਾ ਰਾਸ਼ਟਰਪਤੀ ਓਬਾਮਾ ਸੀ," ਟਰੰਪ ਨੇ ਇੱਕ ਪà©à¨°à©ˆà¨¸ ਕਾਨਫਰੰਸ ਦੌਰਾਨ ਕਿਹਾ। "ਸਾਡੇ ਕੋਲ ਹà©à¨£ ਪੱਕੇ ਸਬੂਤ ਹਨ। ਇਹ ਗੱਦਾਰੀ ਸੀ — ਸਰਕਾਰ ਦੇ ਸਠਤੋਂ ਉੱਚੇ ਪੱਧਰ 'ਤੇ ਕੀਤਾ ਗਿਆ ਅਪਰਾਧ ਸੀ।"
ਇਹਨਾਂ ਦੋਸ਼ਾਂ ਨੂੰ ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ ਤà©à¨²à¨¸à©€ ਗੈਬਾਰਡ ਦà©à¨†à¨°à¨¾ ਹੋਰ ਪੱਕਿਆਂ
ਕੀਤਾ ਗਿਆ, ਜਿਨà©à¨¹à¨¾à¨‚ ਨੇ ਸ਼à©à©±à¨•ਰਵਾਰ ਨੂੰ ਨਵੇਂ ਡੀਕਲਾਸੀਫਾਈਡ ਦਸਤਾਵੇਜ਼ ਜਾਰੀ ਕੀਤੇ, ਜੋ ਓਬਾਮਾ ਪà©à¨°à¨¸à¨¼à¨¾à¨¸à¨¨ ਦà©à¨†à¨°à¨¾ ਟਰੰਪ ਦੀ 2016 ਦੀ ਚੋਣ ਜਿੱਤ ਨੂੰ ਕਮਜ਼ੋਰ ਕਰਨ ਦੇ ਇੱਕ ਤਾਲਮੇਲ ਯਤਨ ਦੇ “ਬੇਮਿਸਾਲ ਸਬੂਤ” ਦਾ ਖà©à¨²à¨¾à¨¸à¨¾ ਕਰਦੇ ਹਨ।
ਗੈਬਾਰਡ ਅਨà©à¨¸à¨¾à¨°, ਸ਼à©à¨°à©‚ਆਤੀ ਖà©à¨«à©€à¨† ਰਿਪੋਰਟਾਂ ਨੇ ਪਾਇਆ ਕਿ ਰੂਸ ਚੋਣ ਨਤੀਜੇ ਨੂੰ ਪà©à¨°à¨à¨¾à¨µà¨¿à¨¤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ। ਪਰ ਟਰੰਪ ਦੀ ਜਿੱਤ ਤੋਂ ਬਾਅਦ, ਓਬਾਮਾ ਦੇ ਉੱਚ ਪੱਧਰੀ ਅਧਿਕਾਰੀਆਂ — ਜਿਵੇਂ ਕਿ ਜੇਮਸ ਕਲੇਪਰ, ਜੌਨ ਬà©à¨°à©ˆà¨¨à¨¨, ਸੂਜ਼ਨ ਰਾਈਸ ਆਦਿ ਨੇ ਰਾਸ਼ਟਰਪਤੀ ਦੀ ਮੰਗ 'ਤੇ ਇੱਕ ਨਵਾਂ ਖà©à¨«à©€à¨† ਮà©à¨²à¨¾à¨‚ਕਣ ਤਿਆਰ ਕਰਨ ਲਈ ਮੀਟਿੰਗ ਕੀਤੀ ਅਤੇ ਰੂਸ-ਟਰੰਪ ਮਿਲੀà¨à©à¨—ਤ ਦੀ ਕਹਾਣੀ ਨੂੰ ਸਹੀ ਸਾਬਤ ਕਰਨ ਲਈ ਸਬੂਤ ਘੜੇ ਗà¨à¥¤
ਗੈਬਾਰਡ ਨੇ ਦਾਅਵਾ ਕੀਤਾ ਕਿ ਇਹ ਰਾਜਨੀਤਿਕ ਉਦੇਸ਼ਾਂ ਨਾਲ ਬਣਾਈ ਗਈ ਖà©à¨«à©€à¨† ਰਣਨੀਤੀ ਸਾਲਾਂ ਤੱਕ ਚੱਲਣ ਵਾਲੀ ਗੜਬੜ ਦਾ ਕਾਰਨ ਬਣੀ, ਜਿਸ ਵਿੱਚ ਮੂਲਰ ਜਾਂਚ, ਟਰੰਪ ਦੇ ਮਹਾਂਦੋਸ਼ ਅਤੇ ਉਸਦੇ ਮà©à¨¤à¨¾à¨¬à¨• “ਇੱਕ ਸਾਲਾਂ ਲੰਬੀ ਤਖ਼ਤਾ ਪਲਟਣ ਦੀ ਕੋਸ਼ਿਸ਼” ਸ਼ਾਮਲ ਸੀ।
"ਅਸੀਂ ਅੱਜ ਜੋ ਜਾਣਕਾਰੀ ਜਾਰੀ ਕਰ ਰਹੇ ਹਾਂ, ਉਹ ਸਾਫ਼ ਦੱਸਦੀ ਹੈ ਕਿ 2016 ਵਿੱਚ ਸਰਕਾਰ ਦੇ ਸਠਤੋਂ ਉੱਚੇ ਪੱਧਰ ਦੇ ਅਧਿਕਾਰੀਆਂ ਵੱਲੋਂ ਇੱਕ ਗੱਦਾਰੀ à¨à¨°à©€ ਸਾਜ਼ਿਸ਼ ਕੀਤੀ ਗਈ”, ਗੈਬਾਰਡ ਨੇ ਇੱਕ ਬਿਆਨ ਵਿੱਚ ਕਿਹਾ। "ਉਹਨਾਂ ਦਾ ਮਕਸਦ ਅਮਰੀਕੀ ਲੋਕਾਂ ਦੀ ਇੱਛਾ ਨੂੰ ਨਕਾਰਨਾ ਸੀ ਅਤੇ ਤਖ਼ਤਾ ਪਲਟਣ ਦੀ ਕੋਸ਼ਿਸ਼ ਨੂੰ ਅੰਜਾਮ ਦੇਣਾ ਸੀ।"
ਉਹਨਾਂ ਨੇ ਸੰà¨à¨¾à¨µà¨¿à¨¤ ਮà©à¨•ੱਦਮੇ ਲਈ ਨਿਆਂ ਵਿà¨à¨¾à¨— ਨੂੰ ਸਾਰੇ ਸੰਬੰਧਿਤ ਦਸਤਾਵੇਜ਼ ਪà©à¨°à¨¦à¨¾à¨¨ ਕਰਨ ਦਾ ਵਾਅਦਾ ਕੀਤਾ। ਗੈਬਾਰਡ ਦੇ ਖà©à¨²à¨¾à¨¸à¨¿à¨†à¨‚ ਤੋਂ ਬਾਅਦ ਟਰੰਪ ਨੇ ਓਬਾਮਾ, ਹਿਲੇਰੀ ਕਲਿੰਟਨ ਅਤੇ ਹੋਰਾਂ 'ਤੇ ਸ਼ਬਦੀ ਹਮਲਾ ਬੋਲਿਆ, ਉਨà©à¨¹à¨¾à¨‚ 'ਤੇ 2016 ਅਤੇ 2020 ਦੋਵਾਂ ਚੋਣਾਂ ਵਿੱਚ ਦਖਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਟਰੰਪ ਨੇ ਕਿਹਾ, "ਓਬਾਮਾ ਦੇ ਹà©à¨•ਮ ਕਾਗਜ਼ਾਂ 'ਤੇ ਹਨ। ਉਸ ਦੀਆਂ ਉਂਗਲੀਆਂ ਦੇ ਨਿਸ਼ਾਨ ਹਰ ਜਗà©à¨¹à¨¾ ਹਨ। ਇਹ ਸਾਡੇ ਦੇਸ਼ ਦੇ ਇਤਿਹਾਸ ਦਾ ਸਠਤੋਂ ਵੱਡਾ ਘà©à¨Ÿà¨¾à¨²à¨¾ ਹੈ।"
ਉਥੇ ਹੀ ਦੂਜੇ ਪਾਸੇ, ਓਬਾਮਾ ਦੇ ਬà©à¨²à¨¾à¨°à©‡ ਪੈਟà©à¨°à¨¿à¨• ਰੋਡਨਬà©à¨¸à¨¼ ਨੇ ਟਰੰਪ ਦੇ ਦੋਸ਼ਾਂ ਨੂੰ "ਬੇਹà©à¨¦à¨¾" ਕਰਾਰ ਦਿੱਤਾ। ਰੋਡਨਬà©à¨¸à¨¼ ਨੇ ਬਿਆਨ ਵਿੱਚ ਕਿਹਾ ਰਾਸ਼ਟਰਪਤੀ ਦੇ ਅਹà©à¨¦à©‡ ਦੀ ਇਜ਼ਤ ਕਰਦਿਆਂ, ਸਾਡਾ ਦਫ਼ਤਰ ਆਮ ਤੌਰ 'ਤੇ ਵà©à¨¹à¨¾à¨ˆà¨Ÿ ਹਾਊਸ ਵੱਲੋਂ ਆਉਂਦੇ ਲਗਾਤਾਰ ਬੇਤà©à¨•ੇ ਬਿਆਨਾਂ ਅਤੇ ਗਲਤ ਜਾਣਕਾਰੀ ਦਾ ਜਵਾਬ ਦੇਣਾ ਜਾਇਜ਼ ਨਹੀਂ ਸਮà¨à¨¦à¨¾ ਪਰ ਇਹ ਦਾਅਵੇ ਇੰਨੇ ਵਧੇਰੇ ਉਲà¨à¨£ à¨à¨°à©‡ ਅਤੇ ਗਲਤ ਹਨ ਕਿ ਉਨà©à¨¹à¨¾à¨‚ ਦਾ ਜਵਾਬ ਦੇਣਾ ਲਾਜ਼ਮੀ ਬਣ ਜਾਂਦਾ ਹੈ। ਇਹ ਅਜੀਬੋ-ਗਰੀਬ ਦੋਸ਼ ਮੂਰਖਤਾ ਪੂਰਨ ਹਨ ਅਤੇ ਧਿਆਨ à¨à¨Ÿà¨•ਾਉਣ ਦੀ ਕੋਸ਼ਿਸ਼ ਹਨ।"
ਇਸ ਹੰਗਾਮੇ ਦੇ ਬਾਵਜੂਦ, ਰਾਸ਼ਟਰਪਤੀ ਮਾਰਕੋਸ ਨੇ ਆਪਣਾ ਧਿਆਨ ਅਮਰੀਕਾ-ਫਿਲੀਪੀਨਜ਼ ਸਬੰਧਾਂ 'ਤੇ ਰੱਖਣ ਦੀ ਕੋਸ਼ਿਸ਼ ਕੀਤੀ, ਆਪਣੇ ਦੇਸ਼ ਦੀ ਵਾਸ਼ਿੰਗਟਨ ਨਾਲ "ਅਟà©à©±à¨Ÿ" ਗਠਜੋੜ ਪà©à¨°à¨¤à©€ ਵਚਨਬੱਧਤਾ ਨੂੰ ਦà©à¨¹à¨°à¨¾à¨‡à¨† ਅਤੇ ਖੇਤਰੀ ਸਥਿਰਤਾ ਦੀ ਲੋੜ 'ਤੇ ਜ਼ੋਰ ਦਿੱਤਾ।
ਟਰੰਪ ਨੇ ਇਹ ਵੀ ਘੋਸ਼ਣਾ ਕੀਤੀ ਕਿ ਫਾਰਮਾਸਿਊਟੀਕਲ ਕੰਪਨੀ à¨à¨¸à¨Ÿà¨°à¨¾à¨œà¨¼à©‡à¨¨à©‡à¨•ਾ ਅਮਰੀਕੀ ਨਿਰਮਾਣ ਵਿੱਚ 50 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ — ਇੱਕ ਅਜਿਹਾ ਕਦਮ ਜਿਸਨੂੰ ਉਸਨੇ "ਮਜ਼ਬੂਤ ​​ਟੈਰਿਫ ਨੀਤੀ" ਦਾ ਨਤੀਜਾ ਦੱਸਿਆ ਅਤੇ ਸà©à¨à¨¾à¨… ਦਿੱਤਾ ਕਿ ਫਿਲੀਪੀਨਜ਼ ਨਾਲ ਇੱਕ ਵਪਾਰ ਸਮà¨à©Œà¨¤à¨¾ ਤਕਰੀਬਨ ਤਿਆਰ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login