ਯੂà¨à¨¸-ਇੰਡੀਆਂ ਸਟਰੈਟੇਜਿਕ ਪਾਰਟਨਰਸ਼ਿਪ ਫੋਰਮ (USISPF) ਨੇ à¨à¨¾à¨°à¨¤ ਦੇ ਤਜਰਬੇਕਾਰ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੂੰ ਬੋਰਡ ਦੇ ਸਲਾਹਕਾਰ ਅਤੇ ਆਪਣੇ ਜੀਓਪੋਲੀਟੀਕਲ ਇੰਸਟੀਚਿਊਟ ਦੇ ਚੇਅਰਮੈਨ ਵਜੋਂ ਨਿਯà©à¨•ਤ ਕੀਤਾ ਹੈ।
ਲਗà¨à¨— ਚਾਰ ਦਹਾਕਿਆਂ ਦੇ ਆਪਣੇ ਕਰੀਅਰ ਦੌਰਾਨ, ਸੰਧੂ ਨੇ ਪਹਿਲਾਂ ਅਮਰੀਕਾ ਵਿੱਚ à¨à¨¾à¨°à¨¤ ਦੇ ਰਾਜਦੂਤ ਵਜੋਂ ਕੰਮ ਕੀਤਾ ਅਤੇ à¨à¨¾à¨°à¨¤-ਅਮਰੀਕਾ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਕੇਂਦਰੀ à¨à©‚ਮਿਕਾ ਨਿà¨à¨¾à¨ˆà¥¤
ਆਪਣੀ ਨਵੀਂ à¨à©‚ਮਿਕਾ ਵਿੱਚ, ਸੰਧੂ USISPF ਦੀਆਂ ਪà©à¨°à¨®à©à©±à¨– ਜੀਓਪੋਲੀਟੀਕਲ ਪਹਿਲਕਦਮੀਆਂ 'ਤੇ ਰਣਨੀਤਕ ਫੋਕਸ ਦੀ ਅਗਵਾਈ ਕਰਨਗੇ, ਜਿਸ ਵਿੱਚ ਇੰਡੀਆ-ਮਿਡਲ ਈਸਟ-ਯੂਰਪ ਆਰਥਿਕ ਕੌਰੀਡੋਰ (IMEC), ਕਵਾਡ (ਇੰਡੋ-ਪੈਸੀਫਿਕ ਕਵਾਡà©à¨°à¨¿à¨²à©ˆà¨Ÿà¨°à¨² ਡਾਇਲਾਗ), ਅਤੇ I2U2 (à¨à¨¾à¨°à¨¤, ਇਜ਼ਰਾਈਲ, ਅਮਰੀਕਾ, ਅਤੇ ਸੰਯà©à¨•ਤ ਅਰਬ ਅਮੀਰਾਤ) ਸ਼ਾਮਲ ਹਨ।
ਆਪਣੀ ਨਿਯà©à¨•ਤੀ 'ਤੇ ਟਿੱਪਣੀ ਕਰਦੇ ਹੋਠਸੰਧੂ ਨੇ ਕਿਹਾ, “ਮੈਨੂੰ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ à¨à¨¾à¨°à¨¤-ਅਮਰੀਕਾ ਦੀ ਕਹਾਣੀ 'ਤੇ ਕੰਮ ਕਰਨ ਅਤੇ ਇਸਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ ਹੈ। ਇਹ ਰਿਸ਼ਤਾ ਵਿਸ਼ਵਵਿਆਪੀ ਰਣਨੀਤਕ à¨à¨¾à¨ˆà¨šà¨¾à¨°à©‡ ਵਿੱਚ ਤਬਦੀਲ ਹੋ ਚà©à©±à¨•ਾ ਹੈ, ਜੋ ਸਾਂà¨à©€à¨†à¨‚ ਕਦਰਾਂ-ਕੀਮਤਾਂ ਅਤੇ ਹਿੱਤਾਂ 'ਤੇ ਅਧਾਰਤ ਹੈ।”
ਸੰਧੂ ਦੀ ਅਗਵਾਈ ਹੇਠà¨à¨¾à¨°à¨¤-ਅਮਰੀਕਾ ਦੋ-ਪੱਖੀ ਸੰਬੰਧ ਨਵੇਂ ਸ਼ਿਖਰਾਂ 'ਤੇ ਪਹà©à©°à¨šà©‡, ਜਿਸ ਦੌਰਾਨ ਕਈ ਇਤਿਹਾਸਕ ਪਲ ਵਾਪਰੇ — ਜਿਵੇਂ ਕਿ 2023 ਵਿੱਚ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ, ਰਾਸ਼ਟਰਪਤੀ ਜੋਅ ਬਾਈਡਨ ਦੀ ਨਵੀਂ ਦਿੱਲੀ ਵਿੱਚ G20 ਸਿਖਰ ਸੰਮੇਲਨ 'ਚ ਹਾਜ਼ਰੀ ਅਤੇ 2020 ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ à¨à¨¾à¨°à¨¤ ਦੌਰਾ। ਇਸ ਤੋਂ ਪਹਿਲਾਂ, ਉਨà©à¨¹à¨¾à¨‚ ਨੇ ਵਾਸ਼ਿੰਗਟਨ ਵਿੱਚ MEA ਜੈਸ਼ੰਕਰ ਦੇ ਡਿਪਟੀ ਚੀਫ਼ ਆਫ਼ ਮਿਸ਼ਨ ਵਜੋਂ ਸੇਵਾ ਨਿà¨à¨¾à¨ˆ ਸੀ ਅਤੇ ਮੋਦੀ ਦੇ 2014 ਦੇ ਮੈਡੀਸਨ ਸਕà©à¨à¨…ਰ ਗਾਰਡਨ ਦੇ ਇਤਿਹਾਸਕ à¨à¨¾à¨¶à¨£ ਵਿੱਚ ਵੀ ਮà©à©±à¨– à¨à©‚ਮਿਕਾ ਨਿà¨à¨¾à¨ˆ ਸੀ।
USISPF ਦੇ ਪà©à¨°à¨§à¨¾à¨¨ ਮà©à¨•ੇਸ਼ ਅਘੀ ਨੇ ਸੰਧੂ ਦੇ ਵਿਸ਼ਾਲ ਅਨà©à¨à¨µ ਅਤੇ ਰਣਨੀਤਕ ਦà©à¨°à¨¿à¨¶à¨Ÿà©€à¨•ੋਣ ਦੀ ਪà©à¨°à¨¶à©°à¨¸à¨¾ ਕਰਦਿਆਂ ਉਨà©à¨¹à¨¾à¨‚ ਨੂੰ "ਵਾਸ਼ਿੰਗਟਨ ਲਈ ਨਵੀਂ ਦਿੱਲੀ ਵੱਲੋਂ à¨à©‡à¨œà©‡ ਗਠਸਠਤੋਂ ਪà©à¨°à¨à¨¾à¨µà¨¶à¨¾à¨²à©€ ਦਿਮਾਗਾਂ ਵਿੱਚੋਂ ਇੱਕ" ਕਰਾਰ ਦਿੱਤਾ। ਅਘੀ ਨੇ ਕਿਹਾ, “ਰਾਜਦੂਤ ਸੰਧੂ ਨਾਲ ਉਨà©à¨¹à¨¾à¨‚ ਦੇ ਕੂਟਨੀਤਕ ਦਿਨਾਂ ਦੌਰਾਨ ਨੇੜਿਓਂ ਕੰਮ ਕਰਨ ਤੋਂ ਬਾਅਦ, ਮੈਂ ਉਨà©à¨¹à¨¾à¨‚ ਨਾਲ ਇਸ ਨਵੇਂ ਰੂਪ ਵਿੱਚ, USISPF ਦੀ à¨à©‚ਮਿਕਾ ਵਿੱਚ ਜà©à©œà¨¨ ਲਈ ਉਤਸà©à¨• ਹਾਂ।"
ਸੰਧੂ ਹà©à¨£ USISPF ਦੇ ਮਲਟੀਲੇਟਰਲ ਸੈਟਿੰਗਾਂ, ਸਪਲਾਈ ਚੇਨ, à¨à¨¨à¨°à¨œà©€ ਸਕਿਓਰਟੀ, ਅਤੇ ਲੋਕ ਦਰ ਲੋਕ ਸਬੰਧਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨਗੇ। ਉਨà©à¨¹à¨¾à¨‚ ਦੀ ਅਗਵਾਈ ਨਾਲ ਦà©à¨¨à©€à¨† ਦੇ ਸਠਤੋਂ ਵੱਡੇ ਲੋਕਤੰਤਰਾਂ ਵਿਚਕਾਰ ਰਣਨੀਤਕ ਸੰਬਧ ਹੋਰ ਮਜ਼ਬੂਤ ​​ਹੋਣ ਦੀ ਉਮੀਦ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login