ਅਯà©à©±à¨§à¨¿à¨† ਵਿੱਚ à¨à¨—ਵਾਨ ਸà©à¨°à©€ ਰਾਮ ਦੇ ਨਵੇਂ ਵਿਸ਼ਾਲ ਪਵਿੱਤਰ ਮੰਦਰ ਵਿੱਚ ਪà©à¨°à¨¾à¨£ ਪà©à¨°à¨¤à¨¿à¨¶à¨ ਾ ਸਮਾਰੋਹ ਬਹà©à¨¤ ਹੀ ਧੂਮ-ਧਾਮ ਨਾਲ ਸੰਪੰਨ ਹੋਇਆ। ਪੂਰੇ à¨à¨¾à¨°à¨¤ ਵਿੱਚ ਲੋਕਾਂ ਨੇ ਇਸ ਮੌਕੇ ਨੂੰ ਬੇਮਿਸਾਲ ਉਤਸ਼ਾਹ ਨਾਲ ਮਨਾਇਆ। ਹਾਲਾਂਕਿ, ਕà©à¨ ਚੋਣਵੇਂ ਵਿਦੇਸ਼ੀ ਮੀਡੀਆ ਵਿੱਚ ਇਸ ਬਾਰੇ ਕਥਿਤ ਇਕਪਾਸੜ ਆਲੋਚਨਾਤਮਕ ਖ਼ਬਰਾਂ ਪà©à¨°à¨•ਾਸ਼ਤ ਹੋਈਆਂ। ਅਮਰੀਕਾ, ਕੈਨੇਡਾ ਅਤੇ ਆਸਟà©à¨°à©‡à¨²à©€à¨† ਵਿੱਚ ਵਿਸ਼ਵ ਹਿੰਦੂ ਪà©à¨°à©€à¨¸à¨¼à¨¦ ਦੇ ਅਧਿਕਾਰੀਆਂ ਨੇ ਇਸ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਮੀਡੀਆ ਸੰਸਥਾਵਾਂ ਤੋਂ ਮà©à¨†à¨«à¨¼à©€ ਮੰਗਣ ਦੀ ਮੰਗ ਕੀਤੀ ਹੈ।
ਵਿਸ਼ਵ ਹਿੰਦੂ ਪà©à¨°à©€à¨¸à¨¼à¨¦ ਅਮਰੀਕਾ ਦੇ ਜਨਰਲ ਸਕੱਤਰ ਅਮਿਤਾਠਮਿੱਤਲ ਨੇ ਇਕ ਬਿਆਨ 'ਚ ਕਿਹਾ ਕਿ ਅਯà©à©±à¨§à¨¿à¨† 'ਚ à¨à¨—ਵਾਨ ਰਾਮ ਦੇ ਮੰਦਰ ਵਿੱਚ ਪà©à¨°à¨¾à¨£ ਪਤà©à¨°à¨¿à¨¶à¨ ਾ 500ਸਾਲ ਬਾਅਦ ਪੂਰੀ ਹੋਣ 'ਤੇ ਦà©à¨¨à©€à¨† à¨à¨° ਵਿੱਚ ਜਸ਼ਨ ਮਨਾਇਆ ਗਿਆ। ਪਰ ਕà©à¨ ਮੀਡੀਆ ਆਉਟਲੈਟ ਜਿਵੇਂ ਕਿ ਬੀਬੀਸੀ, ਸੀà¨à©±à¨¨à¨à©±à¨¨, à¨à¨¬à©€à¨¸à©€, à¨à©±à¨®à¨à©±à¨¸à¨à©±à¨¨à¨¬à©€à¨¸à©€, ਅਲ ਜਜ਼ੀਰਾ ਨੇ ਕਥਿਤ à¨à©‚ਠੇ ਦੋਸ਼ਾਂ ਨਾਲ ਰਿਪੋਰਟਾਂ ਪà©à¨°à¨•ਾਸ਼ਤ ਕੀਤੀਆਂ।
ਉਨà©à¨¹à¨¾à¨‚ ਦੋਸ਼ ਲਾਇਆ ਕਿ ਇਨà©à¨¹à¨¾à¨‚ ਸੰਸਥਾਵਾਂ ਨੇ ਲਗਾਤਾਰ ਕਿਹਾ ਕਿ ਇਹ ਮੰਦਰ 16ਵੀਂ ਸਦੀ ਦੀ ਮਸਜਿਦ ਵਾਲੀ ਥਾਂ ’ਤੇ ਬਣਿਆ ਹੈ, ਪਰ ਇਹ ਨਹੀਂ ਦੱਸਿਆ ਕਿ ਇਹ ਮਸਜਿਦ ਮà©à¨—਼ਲ ਬਾਦਸ਼ਾਹ ਬਾਬਰ ਨੇ ਰਾਮ ਮੰਦਰ ਨੂੰ ਢਾਹ ਕੇ ਬਣਾਈ ਸੀ। ਇਸ ਮਾਮਲੇ ਉੱਤੇ à¨à¨¾à¨°à¨¤à©€ ਸà©à¨ªà¨°à©€à¨® ਕੋਰਟ ਵੀ ਮੋਹਰ ਲਗਾ ਚà©à©±à¨•ਿਆ ਹੈ।
ਮਿੱਤਲ ਨੇ ਮੰਗ ਕੀਤੀ ਕਿ ਇਨà©à¨¹à¨¾à¨‚ ਸੰਸਥਾਵਾਂ ਨੇ à¨à©‚ਠੇ ਆਧਾਰ 'ਤੇ ਪੱਖਪਾਤੀ ਖ਼ਬਰਾਂ ਦਿਖਾ ਕੇ ਹਿੰਦੂ à¨à¨¾à¨ˆà¨šà¨¾à¨°à©‡ ਨੂੰ ਠੇਸ ਪਹà©à©°à¨šà¨¾à¨ˆ ਹੈ। ਅਜਿਹੇ 'ਚ ਅਸੀਂ ਅਮਰੀਕੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨà©à¨¹à¨¾à¨‚ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨà©à¨¹à¨¾à¨‚ ਇਹ ਵੀ ਕਿਹਾ ਕਿ ਇਨà©à¨¹à¨¾à¨‚ ਅਖੌਤੀ ਨਫ਼ਰਤ à¨à¨°à©‡ ਲੇਖਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਜਨਤਕ ਮà©à¨†à¨«à©€ ਮੰਗਣੀ ਚਾਹੀਦੀ ਹੈ।
ਵਿਸ਼ਵ ਹਿੰਦੂ ਪà©à¨°à©€à¨¶à¨¦ ਕੈਨੇਡਾ ਨੇ ਵੀ ਕਥਿਤ ਤੌਰ 'ਤੇ ਪੱਖਪਾਤੀ ਖ਼ਬਰਾਂ ਦਿਖਾਉਣ ਲਈ ਕà©à¨ ਮੀਡੀਆ ਆਉਟਲੈਟਾਂ ਦੀ ਆਲੋਚਨਾ ਕਰਦੇ ਹੋਠਇੱਕ ਬਿਆਨ ਜਾਰੀ ਕੀਤਾ ਹੈ। ਵੀà¨à©±à¨šà¨ªà©€ ਨੇ ਦੋਸ਼ ਲਾਇਆ ਕਿ ਅਜਿਹਾ ਕਰਕੇ ਉਨà©à¨¹à¨¾à¨‚ ਦਾ ਇਰਾਦਾ ਸ਼ਾਂਤੀ ਪਸੰਦ ਹਿੰਦੂ ਕੈਨੇਡੀਅਨ à¨à¨¾à¨ˆà¨šà¨¾à¨°à©‡ ਨੂੰ ਠੇਸ ਪਹà©à©°à¨šà¨¾à¨‰à¨£à¨¾ ਸੀ। ਇਸ ਦੇ ਲਈ ਉਨà©à¨¹à¨¾à¨‚ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਵਿਸ਼ਵ ਹਿੰਦੂ ਪà©à¨°à©€à¨¸à¨¼à¨¦ ਆਸਟਰੇਲੀਆ ਦੇ ਬà©à¨²à¨¾à¨°à©‡ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ à¨à¨¬à©€à¨¸à©€, à¨à©±à¨¸à¨¬à©€à¨à©±à¨¸ ਅਤੇ 9 ਨਿਊਜ਼ ਵਰਗੀਆਂ ਸੰਸਥਾਵਾਂ ਨੇ ਸ਼ਾਂਤੀ ਪਸੰਦ ਹਿੰਦੂ ਸਮਾਜ ਨੂੰ ਕਟਹਿਰੇ ਵਿੱਚ ਖੜà©à¨¹à¨¾ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ 'ਚ ਆਸਟà©à¨°à©‡à¨²à©€à¨†à¨ˆ ਪà©à¨°à©ˆà©±à¨¸ ਕੌਂਸਲ ਨੂੰ à¨à©‚ਠੀਆਂ ਖ਼ਬਰਾਂ ਦਿਖਾਉਣ ਲਈ ਇਨà©à¨¹à¨¾à¨‚ ਮੀਡੀਆ ਅਦਾਰਿਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login