à¨à¨²à¨¨ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ à¨à¨•ਸ ’ਤੇ ਸੰਕੇਤ ਦਿੱਤਾ ਕਿ ਉਹ ਦੋ ਮà©à©±à¨– ਧਿਰਾਂ ਨੂੰ ਟੱਕਰ ਦੇਣ ਲਈ ਇੱਕ ਤੀਜੀ ਧਿਰ ਬਣਾਉਣ ਦੀ ਸੰà¨à¨¾à¨µà¨¨à¨¾ ਬਾਰੇ ਸੋਚ ਰਹੇ ਹਨ। ਅਰਬਪਤੀ ਉਦਮੀ à¨à¨²à¨¨ ਮਸਕ ਨੇ ਸੰਯà©à¨•ਤ ਰਾਜ ਅਮਰੀਕਾ ਵਿੱਚ ਇੱਕ ਤੀਜੀ ਰਾਜਨੀਤਿਕ ਧਿਰ ਦੀ ਸੰà¨à¨¾à¨µà¨¨à¨¾ ਬਾਰੇ ਖà©à¨²à©à¨¹ ਕੇ ਗੱਲ ਕੀਤੀ ਹੈ।
ਟੇਸਲਾ ਸੀਈਓ ਵੱਲੋਂ ਤੀਜੀ ਪਾਰਟੀ ਬਣਾਉਣ ਦੇ ਵਿਚਾਰ ਦੀ ਤà©à¨²à¨¨à¨¾ ਉਸਦੇ ਹਾਈ-ਰਿਸਕ, ਹਾਈ-ਰੀਵਾਰਡ ਪà©à¨°à©‹à¨œà©ˆà¨•ਟਾਂ ਜਿਵੇਂ ਕਿ ਟੇਸਲਾ ਅਤੇ ਸਪੇਸà¨à¨•ਸ ਨਾਲ ਕੀਤੀ ਜਾ ਰਹੀ ਹੈ। "à¨à¨²à¨¨ ਵੱਲੋਂ ਤੀਜੀ ਪਾਰਟੀ ਦੀ ਸ਼à©à¨°à©‚ਆਤ ਕਰਨਾ ਟੇਸਲਾ ਅਤੇ ਸਪੇਸà¨à¨•ਸ ਵਰਗਾ ਹੀ ਹੈ। ਸਫਲਤਾ ਦੀ ਸੰà¨à¨¾à¨µà¨¨à¨¾ ਘੱਟ ਹੈ, ਪਰ ਜੇਕਰ ਸਫਲ ਹੋ ਗਿਆ ਤਾਂ ਇਹ ਖੇਡ ਨੂੰ ਪੂਰੀ ਤਰà©à¨¹à¨¾à¨‚ ਬਦਲ ਦੇਵੇਗਾ," ਇੱਕ à¨à¨•ਸ ਪੋਸਟ ਵਿੱਚ ਕਿਹਾ ਗਿਆ।
ਇਸ ਤੋਂ ਪਹਿਲਾਂ, ਮਸਕ ਨੇ ਆਪਣੇ ਪਲੇਟਫ਼ਾਰਮ à¨à¨•ਸ 'ਤੇ ਦੋ ਮà©à©±à¨– ਧਿਰਾਂ- ਡੈਮੋਕà©à¨°à©ˆà¨Ÿà¨¸ ਅਤੇ ਰਿਪਬਲਿਕਨਜ਼ ਨੂੰ ਟੱਕਰ ਦੇਣ ਲਈ ਇੱਕ ਤੀਜੀ ਪਾਰਟੀ ਬਣਾਉਣ ਦੀ ਸੰà¨à¨¾à¨µà¨¨à¨¾ ਬਾਰੇ ਆਪਣੇ ਫਾਲੋਅਰਾਂ ਨਾਲ ਗੱਲ ਕੀਤੀ ਸੀ।
"ਇੰਡੀਪੈਂਡੈਂਸ ਡੇਅ ਇਹ ਪà©à©±à¨›à¨£ ਦਾ ਸਹੀ ਸਮਾਂ ਹੈ ਕਿ ਕੀ ਤà©à¨¸à©€à¨‚ ਦੋ ਧਿਰਾਂ ਦੀ ਇਸ ਪà©à¨°à¨£à¨¾à¨²à©€ ਤੋਂ ਆਜ਼ਾਦੀ ਚਾਹà©à©°à¨¦à©‡ ਹੋ? ਕੀ ਅਸੀਂ ਅਮਰੀਕਾ ਪਾਰਟੀ ਬਣਾਈà¨?" ਮਸਕ ਨੇ ਇੱਕ ਇੰਟਰà¨à¨•ਟਿਵ ਪੋਲ ਵਿੱਚ ਪà©à©±à¨›à¨¿à¨†à¥¤
ਮਸਕ ਵੱਲੋਂ ਨਵੀਂ ਪਾਰਟੀ ਬਣਾਉਣ ਦੀ ਸੰà¨à¨¾à¨µà¨¨à¨¾ ਦੀ ਗੱਲ ਉਸ ਵੇਲੇ ਕੀਤੀ ਗਈ ਹੈ, ਜਦੋਂ ਉਸਦਾ ਆਪਣੇ ਪà©à¨°à¨¾à¨£à©‡ ਦੋਸਤ, ਰਾਸ਼ਟਰਪਤੀ ਡੋਨਾਲਡ ਟਰੰਪ ਨਾਲ “ਵਨ ਬਿਗ ਬਿਊਟੀਫà©à¨² ਬਿਲ” ਨੂੰ ਲੈ ਕੇ ਖà©à©±à¨²à©à¨¹à¨¾ ਟਕਰਾਅ ਹੋ ਗਿਆ। ਟਰੰਪ ਨੇ ਵà©à¨¹à¨¾à¨ˆà¨Ÿ ਹਾਊਸ ਵਿੱਚ ਇਸ ਬਿੱਲ 'ਤੇ ਦਸਤਖਤ ਕਰਕੇ ਇਸਨੂੰ ਕਾਨੂੰਨ ਦਾ ਰੂਪ ਦੇ ਦਿੱਤਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login