ਡੈਮੋਕà©à¨°à©ˆà¨Ÿà¨¿à¨• ਨੇਤਾ ਪà©à¨°à¨®à¨¿à¨²à¨¾ ਜੈਪਾਲ ਨੇ 1 ਜà©à¨²à¨¾à¨ˆ ਨੂੰ ਰਿਪਬਲਿਕਨ ਨੇਤਾ ਬà©à¨°à©ˆà¨‚ਡਨ ਗਿੱਲ ਵੱਲੋਂ ਜ਼ੋਹਰਾਨ ਮਮਦਾਨੀ ਖ਼ਿਲਾਫ਼ ਕੀਤੀਆਂ ਗਈਆਂ ਨਸਲੀ ਟਿੱਪਣੀਆਂ ‘ਤੇ ਤਿੱਖੀ ਪà©à¨°à¨¤à©€à¨•ਿਰਿਆ ਦਿੱਤੀ। ਉਨà©à¨¹à¨¾à¨‚ ਇਨà©à¨¹à¨¾à¨‚ ਟਿੱਪਣੀਆਂ ਨੂੰ “ਸ਼ਰਮਨਾਕ” ਅਤੇ “ਘਿਨੌਣੀਆਂ” ਕਿਹਾ।
ਹਾਲ ਹੀ ਵਿੱਚ ਕਾਂਗਰਸਮੈਨ ਗਿੱਲ ਨੇ ਸੋਸ਼ਲ ਮੀਡੀਆ ਪਲੇਟਫਾਰਮ à¨à¨•ਸ ‘ਤੇ ਆਪਣੀ ਇਕ ਪੋਸਟ ਰਾਹੀਂ ਵਿਵਾਦ ਖੜਾ ਕਰ ਦਿੱਤਾ ਸੀ, ਜਿਸ ਵਿੱਚ ਉਨà©à¨¹à¨¾à¨‚ ਨੇ ਮਮਦਾਨੀ ਦੀ ਨੰਗੇ ਹੱਥਾਂ ਨਾਲ ਖਾਣ ਦੀ ਆਦਤ ਦੀ ਨਿੰਦਾ ਕੀਤੀ ਸੀ।
ਜ਼ੋਹਰਾਨ ਮਮਦਾਨੀ, ਜੋ ਡੈਮੋਕà©à¨°à©ˆà¨Ÿà¨¿à¨• ਸੋਸ਼ਲਿਸਟ ਅਤੇ ਨਿਊਯਾਰਕ ਸਟੇਟ ਅਸੈਂਬਲੀ ਦੇ ਮੈਂਬਰ ਹਨ। ਉਨà©à¨¹à¨¾à¨‚ ਨੇ ਹਾਲ ਹੀ ਵਿੱਚ ਨਿਊਯਾਰਕ ਸਿਟੀ ਦੇ ਮੇਅਰ ਲਈ ਡੈਮੋਕà©à¨°à©ˆà¨Ÿà¨¿à¨• ਪà©à¨°à¨¾à¨ˆà¨®à¨°à©€ ਜਿੱਤੀ ਹੈ। à¨à¨¾à¨°à¨¤à©€ ਮੂਲ ਦੀ ਫਿਲਮ ਨਿਰਦੇਸ਼ਿਕਾ ਮੀਰਾ ਨਾਇਰ ਦੇ ਪà©à©±à¨¤à¨° ਮਮਦਾਨੀ ਨੇ ਕਿਫਾਇਤੀ ਅਤੇ ਪà©à¨°à¨—ਤੀਸ਼ੀਲ ਨੀਤੀਆਂ 'ਤੇ ਕੇਂਦਰਿਤ ਮà©à¨¹à¨¿à©°à¨® ਨਾਲ ਜਿੱਤ ਪà©à¨°à¨¾à¨ªà¨¤ ਕੀਤੀ। ਪਰ ਉਨà©à¨¹à¨¾à¨‚ ਦੀ ਜਿੱਤ ਤੋਂ ਬਾਅਦ ਰਿਪਬਲਿਕਨ ਨੇਤਾ ਉਨà©à¨¹à¨¾à¨‚ ਦੀਆਂ ਨੀਤੀਆਂ ਦੇ ਖ਼ਿਲਾਫ਼ ਇਕੱਠੇ ਹੋ ਰਹੇ ਹਨ।
ਸੰਸਦ ਮੈਂਬਰ ਗਿੱਲ ਨੇ ਆਪਣੀ ਟਿੱਪਣੀ ਇੱਕ ਰਾਈਟ-ਵਿੰਗ ਅਡਵੋਕੇਸੀ ਪੇਜ ‘à¨à¨‚ਡ ਵੋਕੇਨੈੱਸ’ ਵੱਲੋਂ ਕੀਤੀ ਗਈ ਪੋਸਟ ਨੂੰ ਰੀਸ਼ੇਅਰ ਕਰਦੇ ਹੋਠਦਿੱਤੀ। ਉਨà©à¨¹à¨¾à¨‚ ਨੇ ਲਿਖਿਆ: “ਅਮਰੀਕਾ ਵਿੱਚ ਸੱà¨à¨¿à¨†à¨šà¨¾à¨°à¨• ਲੋਕ ਇੰਠਨਹੀਂ ਖਾਂਦੇ।”
ਮਮਦਾਨੀ ਤੋਂ ਜਾਂ ਤਾਂ ਨਿਯਮਾਂ ਦੀ ਪਾਲਣਾ ਕਰਨ ਜਾਂ ਦੇਸ਼ ਛੱਡਣ ਦੀ ਮੰਗ ਕਰਦੇ ਹੋà¨, ਗਿੱਲ ਨੇ ਅੱਗੇ ਕਿਹਾ, "ਜੇ ਤà©à¨¸à©€à¨‚ ਪੱਛਮੀ ਰੀਤੀ-ਰਿਵਾਜਾਂ ਨੂੰ ਅਪਣਾਉਣ ਤੋਂ ਇਨਕਾਰ ਕਰਦੇ ਹੋ, ਤਾਂ ਤੀਜੀ ਦà©à¨¨à©€à¨† ਵਿੱਚ ਵਾਪਸ ਚਲੇ ਜਾਓ।" ਗਿੱਲ ਦੀਆਂ ਟਿੱਪਣੀਆਂ ਨੇ ਤà©à¨°à©°à¨¤ ਦੋਵਾਂ ਧਿਰਾਂ ਤੋਂ ਪà©à¨°à¨¤à©€à¨•ਿਰਿਆਵਾਂ ਦੀ ਇੱਕ ਲੜੀ ਨੂੰ à¨à©œà¨•ਾ ਦਿੱਤਾ।
ਕਾਂਗਰਸਵੂਮੈਨ ਪà©à¨°à¨®à¨¿à¨²à¨¾ ਜੈਪਾਲ ਨੇ ਗਿੱਲ ਦੀ ਪੋਸਟ ਦਾ ਸਕà©à¨°à©€à¨¨à¨¶à¨¾à¨Ÿ ਸਾਂà¨à¨¾ ਕਰਦਿਆਂ ਕਿਹਾ, “ਇਹ ਇਕ ਹੋਰ GOP ਮੈਂਬਰ ਵੱਲੋਂ ਨਸਲੀ ਬਕਵਾਸ ਕਰਨਾ ਹੈ। ਇਹ ਸ਼ਰਮਨਾਕ ਅਤੇ ਘਿਨੌਣਾ ਹੈ ਕਿ ਕਾਂਗਰਸ ਦਾ ਇੱਕ ਮੈਂਬਰ ਆਪਣੀ ਮੂਰਖਤਾ ਦਾ ਪà©à¨°à¨¦à¨°à¨¶à¨¨ ਕਰ ਰਿਹਾ ਹੈ।”
ਇਸ ਤੋਂ ਇਲਾਵਾ ਕਈ ਹੋਰ ਸ਼ੋਸ਼ਲ ਮੀਡੀਆ ਹੈਂਡਲਰਜ਼ ਨੇ ਇਸ ਮਾਮਲੇ 'ਚ ਆਪਣੇ ਪà©à¨°à¨¤à©€à¨•ਰਮ ਸਾਂà¨à©‡ ਕੀਤੇ ਹਨ।
Civilized people in America don’t eat like this.
— Congressman Brandon Gill (@RepBrandonGill) June 30, 2025
If you refuse to adopt Western customs, go back to the Third World. https://t.co/TYQkcr0nFE
ਕਾਂਗਰਸ ਮੈਂਬਰ ਗà©à¨°à©‡à¨¸ ਮੈਂਗ ਨੇ ਕਿਹਾ ਕਿ “ਮੈਂ ਕਲਪਨਾ ਵੀ ਨਹੀਂ ਕਰ ਸਕਦੀ ਕਿ ਇਹ ਬੰਦਾ ਬਰਗਰ, ਪੀਜ਼ਾ ਕਿਵੇਂ ਖਾਂਦਾ ਹੋਵੇਗਾ... ਤà©à¨¸à©€à¨‚ ਜਾਣਦੇ ਹੋ ਕਿ ਇਹ ਤਾਂ ਅਮਰੀਕਾ ਦੀਆਂ ਰਵਾਇਤੀ ਮਨਪਸੰਦ ਚੀਜ਼ਾਂ ਹਨ...” ਦਸ ਦਈਠਕਿ ਮੈਂਗ ਕਾਂਗਰੈਸ਼ਨਲ à¨à¨¶à©€à¨…ਨ ਪੈਸੀਫਿਕ ਅਮਰੀਕਨ ਕਾਕਸ (CAPAC) ਦੀ ਪà©à¨°à¨§à¨¾à¨¨ ਹਨ।
Can't imagine how this guy is eating ribs, burgers, pizza…you know the classic American favorites... https://t.co/0o6XEsKurg
— Grace Meng (@RepGraceMeng) June 30, 2025
ਪà©à¨°à¨¤à©€à¨¨à¨¿à¨§à©€ ਬà©à¨°à©ˆà¨‚ਡਨ ਗਿੱਲ ਦੀ ਪਤਨੀ ਡੇਨੀਅਲ ਡਿਸੂਜ਼ਾ ਗਿੱਲ ਆਪਣੇ ਪਤੀ ਦੇ ਬਚਾਅ ਵਿੱਚ ਉਦੋਂ ਆਈ ਜਦੋਂ ਸੋਸ਼ਲ ਮੀਡੀਆ 'ਤੇ ਉਸਦੇ ਵੰਸ਼ ਬਾਰੇ ਗੱਲਾਂ ਹੋਣ ਲੱਗੀਆਂ। ਡੇਨੀਅਲ ਡਿਸੂਜ਼ਾ ਗਿੱਲ, ਦੱਖਣੀ à¨à¨¾à¨°à¨¤ ਵਿੱਚ ਜਨਮੇ ਇੱਕ ਪà©à¨°à¨¸à¨¿à©±à¨§ ਸੱਜੇ ਪੱਖੀ ਰਾਜਨੀਤਿਕ ਟਿੱਪਣੀਕਾਰ ਦਿਨੇਸ਼ ਜੋਸੇਫ ਡਿਸੂਜ਼ਾ ਦੀ ਧੀ ਹੈ।
ਸੋਸ਼ਲ ਮੀਡੀਆ ਦੀ ਆਲੋਚਨਾ ਦਾ ਜਵਾਬ ਦਿੰਦੇ ਹੋਠਉਨà©à¨¹à¨¾à¨‚ ਕਿਹਾ ਕਿ "ਮੈਂ ਆਪਣੇ ਹੱਥਾਂ ਨਾਲ ਚਾਵਲ ਨਹੀਂ ਖਾਧੇ ਅਤੇ ਹਮੇਸ਼ਾ ਫੋਰਕ ਦਾ ਇਸਤੇਮਾਲ ਕੀਤਾ ਹੈ। ਮੈਂ ਅਮਰੀਕਾ ਵਿੱਚ ਪੈਦਾ ਹੋਈ ਹਾਂ। ਮੈਂ ਇੱਕ ਈਸਾਈ MAGA ਦੇਸ਼à¨à¨—ਤ ਹਾਂ। ਮੇਰੇ ਪਿਤਾ ਦਾ ਵੱਡਾ ਪਰਿਵਾਰ à¨à¨¾à¨°à¨¤ ਵਿੱਚ ਰਹਿੰਦਾ ਹੈ ਅਤੇ ਉਹ ਵੀ ਈਸਾਈ ਹਨ ਅਤੇ ਉਹ ਵੀ ਫੋਰਕ ਦਾ ਇਸਤੇਮਾਲ ਕਰਦੇ ਹਨ।"
"ਇਸ ਮਾਮਲੇ 'ਤੇ ਤà©à¨¹à¨¾à¨¡à¨¾ ਧਿਆਨ ਦੇਣ ਲਈ ਧੰਨਵਾਦ।"
I did not grow up eating rice with my hands and have always used a fork.
— Danielle D'Souza Gill (@danielledsouzag) June 30, 2025
I was born in America. I’m a Christian MAGA patriot
My father’s extended family lives in India and they are also Christian and they use forks too.
Thank you for your attention to this matter. https://t.co/pORq7bJPgO
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login