ਨਿਊਯਾਰਕ ਸਿਟੀ ਦੀ ਡੈਮੋਕà©à¨°à©‡à¨Ÿà¨¿à¨• ਮੇਅਰਲ ਪà©à¨°à¨¾à¨‡à¨®à¨°à©€ (New York City’s Democratic mayoral primary) 'ਚ 24 ਜੂਨ ਨੂੰ ਜੋਹਰਾਨ ਮਮਦਾਨੀ (Zohran Mamdani) ਦੀ ਜਿੱਤ ਦੀ ਪà©à¨°à¨®à¨¿à¨²à¨¾ ਜੈਪਾਲ ਨੇ ਤਾਰੀਫ਼ ਕੀਤੀ। ਉਹਨਾਂ ਕਿਹਾ ਕਿ ਇਹ ਅਮੀਰਾਂ ਦੇ ਖ਼ਰਚ ਵਿਰà©à©±à¨§ ਲੋਕਤੰਤਰੀ ਤਾਕਤ ਦੀ ਜਿੱਤ ਹੈ। “@ZohranKMamdani ਨੇ ਅਮੀਰਾਂ ਦੇ ਖ਼ਿਲਾਫ਼ ਅਵਾਜ਼ ਬà©à¨²à©°à¨¦ ਕੀਤੀ ਅਤੇ ਲੋਕ ਉਨà©à¨¹à¨¾à¨‚ ਦੇ ਨਾਲ ਖੜੇ ਹੋà¨,” ਉਨà©à¨¹à¨¾à¨‚ ਨੇ ਲਿਖਿਆ, ਜਦੋਂ 33 ਸਾਲਾ ਸਟੇਟ ਅਸੈਂਬਲੀ ਮੈਂਬਰ ਅਤੇ à¨à¨¾à¨°à¨¤à©€ ਫਿਲਮ ਨਿਰਦੇਸ਼ਿਕਾ ਮੀਰਾ ਨਾਇਰ ਦੇ ਪà©à©±à¨¤à¨° ਨੇ ਉੱਚ ਪà©à¨°à©‹à¨«à¨¾à¨ˆà¨² ਰੇਸ ਵਿੱਚ ਸਾਬਕਾ ਗਵਰਨਰ à¨à¨‚ਡਰੂ ਕà©à¨“ਮੋ ਨੂੰ ਪਿੱਛੇ ਛੱਡ ਦਿੱਤਾ।
ਜੇ ਮਮਦਾਨੀ ਚà©à¨£à©‡ ਜਾਂਦੇ ਹਨ, ਤਾਂ ਉਹ ਨਿਊਯਾਰਕ ਸਿਟੀ ਦੇ ਪਹਿਲੇ ਮà©à¨¸à¨²à¨®à¨¾à¨¨ ਅਤੇ à¨à¨¾à¨°à¨¤à©€-ਅਮਰੀਕੀ ਮੇਅਰ ਹੋਣਗੇ। ਹà©à¨£ ਉਹ ਨਵੰਬਰ ਵਿੱਚ ਹੋਣ ਵਾਲੀ ਆਮ ਚੋਣ ਵਿੱਚ ਮੌਜੂਦਾ ਮੇਅਰ à¨à¨°à¨¿à¨• à¨à¨¡à¨®à©› (Eric Adams) ਦਾ ਸਾਹਮਣਾ ਕਰਨਗੇ। ਸ਼ਹਿਰ ਦੇ ਦੂਜੇ ਅਫਰੀਕੀ-ਅਮਰੀਕੀ ਮੇਅਰ, à¨à¨¡à¨®à©› ਨੇ ਡੈਮੋਕà©à¨°à©ˆà¨Ÿà¨¿à¨• ਪà©à¨°à¨¾à¨‡à¨®à¨°à©€ ਨੂੰ ਛੱਡ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਣ ਦਾ ਫੈਸਲਾ ਕੀਤਾ ਹੈ।
ਚੋਣਾਂ ਦੇ ਮà©à©±à¨¢à¨²à©‡ ਨਤੀਜਿਆਂ ਤੋਂ ਬਾਅਦ ਮਮਦਾਨੀ ਨੇ ਨੈਲਸਨ ਮੰਡੇਲਾ ਦੇ ਸ਼ਬਦਾਂ ਦਾ ਹਵਾਲਾ ਦਿੱਤਾ, “ਨੈਲਸਨ ਮੰਡੇਲਾ (Nelson Mandela) ਦੇ ਸ਼ਬਦਾਂ ਵਿੱਚ: ਇਹ ਹਮੇਸ਼ਾ ਅਸੰà¨à¨µ ਲੱਗਦਾ ਹੈ ਜਦ ਤਕ ਇਹ ਪੂਰਾ ਨਾ ਹੋ ਜਾਵੇ। ਮੇਰੇ ਦੋਸਤੋ, ਇਹ ਹà©à¨£ ਪੂਰਾ ਹੋ ਗਿਆ ਹੈ ਅਤੇ ਤà©à¨¸à©€à¨‚ ਹੀ ਉਹ ਹੋ ਜਿਨà©à¨¹à¨¾ ਇਹ ਕਰ ਦਿਖਾਇਆ। ਮੈਨੂੰ ਗਰਵ ਹੈ ਕਿ ਮੈਂ ਨਿਊਯਾਰਕ ਸਿਟੀ ਲਈ ਤà©à¨¹à¨¾à¨¡à¨¾ ਡੈਮੋਕà©à¨°à©ˆà¨Ÿà¨¿à¨• ਉਮੀਦਵਾਰ ਹਾਂ।”
ਪà©à¨°à¨¾à¨‡à¨®à¨°à©€ ਵਿੱਚ ਕਿਸੇ ਵੀ ਡੈਮੋਕà©à¨°à©ˆà¨Ÿ ਉਮੀਦਵਾਰ ਨੂੰ ਪੂਰੀ ਬਹà©à¨®à¨¤ ਨਾ ਮਿਲੀ, ਜਿਸ ਕਰਕੇ ਰੈਂਕਡ- ਚà©à¨†à¨ˆà¨¸ ਗਿਣਤੀ (ranked-choice tabulation) ਦੀ ਪà©à¨°à¨•ਿਰਿਆ ਸ਼à©à¨°à©‚ ਹੋਈ। ਪਰ ਵੱਡੀ ਲੀਡ ਕਾਰਨ, ਕà©à¨“ਮੋ ਨੇ 24 ਜੂਨ ਦੀ ਰਾਤ ਆਪਣੀ ਹਾਰ ਮੰਨ ਲਈ। ਉਸ ਨੇ ਆਪਣੇ ਸਮਰਥਕਾਂ ਨੂੰ ਕਿਹਾ, “ਅੱਜ ਦੀ ਰਾਤ ਉਸ ਦੀ ਹੈ। ਮੈਂ ਉਸਨੂੰ ਫ਼ੋਨ ਕੀਤਾ, ਵਧਾਈ ਦਿੱਤੀ... ਉਹ ਜਿੱਤ ਗਿਆ।” ਕà©à¨“ਮੋ ਨੇ ਅੱਗੇ ਕਿਹਾ, “ਅਸੀਂ ਹà©à¨£ ਇਹ ਸਾਰੀ ਸਥਿਤੀ ਦੇਖਾਂਗੇ ਅਤੇ ਫੇਰ ਕà©à¨ ਫੈਸਲੇ ਲਵਾਂਗੇ।”
ਡੈਮੋਕà©à¨°à©‡à¨Ÿà¨¿à¨• ਸੋਸ਼ਲਿਸਟ ਕਦਰਾਂ-ਕੀਮਤਾਂ 'ਤੇ ਆਧਾਰਿਤ ਮਾਮਦਾਨੀ ਦੀ ਮà©à¨¹à¨¿à©°à¨® ਨੇ ਨੌਜਵਾਨ ਵੋਟਰਾਂ ਅਤੇ ਡੈਮੋਕà©à¨°à©ˆà¨Ÿà¨¿à¨• ਸਮਰਥਕਾਂ ਵਿੱਚ ਤੇਜ਼ੀ ਫੜੀ। ਉਸਦੇ ਪਲੇਟਫਾਰਮ ਵਿੱਚ ਕਿਰਾਇਆ ਫà©à¨°à©€à©› ਕਰਨਾ, ਮà©à©žà¨¤ ਆਵਾਜਾਈ ਸੇਵਾਵਾਂ ਦਾ ਵਿਸਥਾਰ ਕਰਨਾ, ਬਿਨਾ ਲਾਗਤ ਵਾਲੀ ਚਾਈਲਡਕੇਅਰ ਦੀ ਸ਼à©à¨°à©‚ਆਤ ਅਤੇ ਸ਼ਹਿਰ ਦੀਆਂ ਮਲਕੀਅਤ ਵਾਲੀਆਂ ਕਰਿਆਨੇ ਦੀਆਂ ਦà©à¨•ਾਨਾਂ ਖੋਲà©à¨¹à¨£ ਦੀਆਂ ਯੋਜਨਾਵਾਂ ਸ਼ਾਮਲ ਹਨ।
ਸੈਨੇਟਰ ਬਰਨੀ ਸੈਂਡਰਸ, ਜਿਨà©à¨¹à¨¾à¨‚ ਨੇ 17 ਜੂਨ ਨੂੰ ਮਮਦਾਨੀ ਦਾ ਸਮਰਥਨ ਕੀਤਾ ਸੀ, ਨੇ ਇਸ ਮà©à¨¹à¨¿à©°à¨® ਦੀ ਪà©à¨°à¨¶à©°à¨¸à¨¾ ਕੀਤੀ। ਸੈਂਡਰਸ ਨੇ X 'ਤੇ ਲਿਖਿਆ, “ਜ਼ੋਹਰਾਨ ਮਾਮਦਾਨੀ ਅਤੇ ਉਸਦੇ ਹਜ਼ਾਰਾਂ ਸਮਰਥਕਾਂ ਨੂੰ ਉਨà©à¨¹à¨¾à¨‚ ਦੀ ਬੇਮਿਸਾਲ ਮà©à¨¹à¨¿à©°à¨® ਲਈ ਵਧਾਈਆਂ।” “ਤà©à¨¸à©€à¨‚ ਰਾਜਨੀਤਿਕ, ਆਰਥਿਕ ਅਤੇ ਮੀਡੀਆ ਸੰਸਥਾਵਾਂ ਦਾ ਮà©à¨•ਾਬਲਾ ਕੀਤਾ ਅਤੇ ਉਨà©à¨¹à¨¾à¨‚ ਨੂੰ ਹਰਾਇਆ।”
ਪà©à¨°à¨¤à©€à¨¨à¨¿à¨§à©€ ਅਲੈਗਜ਼ੈਂਡਰੀਆ ਓਕਾਸੀਓ-ਕੋਰਟੇਜ਼ (Alexandria Ocasio-Cortez), ਜੋ ਮਮਦਾਨੀ ਨਾਲ ਕਈ ਰੈਲੀਆਂ ਵਿੱਚ ਸ਼ਾਮਲ ਹੋਈ ਸੀ, ਨੇ ਵੀ ਆਪਣੀ ਪà©à¨°à¨¤à©€à¨•ਿਰਿਆ ਦਿੱਤੀ। ਉਨà©à¨¹à¨¾à¨‚ ਲਿਖਿਆ, “ਅਰਬਪਤੀਆਂ ਅਤੇ ਲੋਬੀਇਸਟਿਸ ਨੇ ਤà©à¨¹à¨¾à¨¡à©‡ ਅਤੇ ਜਨਤਕ ਵਿੱਤ ਪà©à¨°à¨£à¨¾à¨²à©€ ਦੇ ਵਿਰà©à©±à¨§ ਲੱਖਾਂ ਡਾਲਰ ਖਰਚ ਕੀਤੇ ਅਤੇ ਤà©à¨¸à©€à¨‚ ਜਿੱਤ ਗà¨à¥¤”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login