ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਲੋਕ ਸà¨à¨¾ ਚੋਣਾਂ 2024 ਦੇ ਮੱਦੇਨਜ਼ਰ ਆਪਣੀ ਪੰਜਾਬ ਨਾਲ ਸਬੰਧਤ ਉਮੀਦਵਾਰਾਂ ਦੀ ਇੱਕ ਸੂਚੀ ਜਾਰੀ ਕੀਤੀ, ਜਿਸ ਅਨà©à¨¸à¨¾à¨° ਪਾਰਟੀ ਨੇ ਕਾਂਗਰਸ ਤੋਂ ਦਲ ਬਦਲ ਕੇ ਆਠਚੱਬੇਵਾਲ ਦੇ ਵਿਧਾਇਕ ਰਾਜ ਕà©à¨®à¨¾à¨° ਚੱਬੇਵਾਲ ਨੂੰ ਹੋਸ਼ਿਆਰਪà©à¨° (ਰਾਖਵੀਂ) ਅਤੇ ਮਾਲਵਿੰਦਰ ਸਿੰਘ ਕੰਗ ਨੂੰ ਅਨੰਦਪà©à¨° ਸਾਹਿਬ ਦੀ ਸੀਟਾਂ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਕੰਗ ਆਮ ਆਦਮੀ ਪਾਰਟੀ ਦੇ ਪੰਜਾਬ ਸੂਬਾ ਬà©à¨²à¨¾à¨°à¨¾ ਹੈ, ਜਦਕਿ ਚੱਬੇਵਾਲ ਹਾਲ ਹੀ ਵਿੱਚ ਕਾਂਗਰਸ ਪਾਰਟੀ ਛੱਡ ਕੇ ਆਪ ਵਿੱਚ ਸ਼ਾਮਲ ਹੋਠਸਨ। ਜਿਸ ਦੀ ਆਪ ਪਾਰਟੀ ਵਿੱਚ ਸ਼ਾਮਲ ਹੋà¨, ਚੱਬੇਵਾਲ ਨੇ ਉਸੇ ਦਿਨ ਆਪਣੇ ਵਿਧਾਇਕ ਪਦ ਤੋਂ ਅਸਤੀਫਾ ਦੇ ਦਿੱਤਾ ਸੀ।
ਆਪਣੀ ਪਹਿਲੀ ਸੂਚੀ ਵਿੱਚ ਆਪ ਨੇ 13 ਵਿੱਚੋਂ 8 ਉਮੀਦਵਾਰਾਂ ਦੇ ਨਾਮ à¨à¨²à¨¾à¨¨à©‡ ਸਨ, ਜਿਨà©à¨¹à¨¾à¨‚ ਵਿੱਚ ਮà©à©±à¨– ਮੰਤਰੀ à¨à¨—ਵੰਤ ਮਾਨ ਦੀ ਅਗਵਾਈ ਵਾਲੇ ਮੌਜੂਦਾ ਕੈਬਨਿਟ ਵਿੱਚੋਂ 5 ਮੰਤਰੀ ਵੀ ਸ਼ਾਮਲ ਹਨ।
ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਲੋਕ ਸà¨à¨¾ ਸਾਂਸਦ ਸà©à¨¶à©€à¨² ਕà©à¨®à¨¾à¨² ਰਿੰਕੂ à¨à¨¾à¨°à¨¤à©€ ਜਨਤਾ ਪਾਰਟੀ (à¨à¨¾à¨œà¨ªà¨¾) ਵਿੱਚ ਸ਼ਾਮਲ ਹੋ ਗਠਸਨ। ਉੱਧਰ à¨à¨¾à¨œà¨ªà¨¾ ਨੇ ਰਿੰਕੂ ਨੂੰ ਜਲੰਧਰ ਲੋਕ ਸà¨à¨¾ ਸੀਟ ਤੋਂ ਆਪਣਾ ਉਮੀਦਵਾਰ à¨à¨²à¨¾à¨¨à¨¿à¨† ਹੈ। ਹਾਲਾਂਕਿ ਆਪ ਵੱਲੋਂ ਹà©à¨£ ਤੱਕ ਆਪਣਾ ਜਲੰਧਰ ਦਾ ਉਮੀਦਵਾਰ à¨à¨²à¨¾à¨¨à¨£ ਦੀ ਉਡੀਕ ਹੈ। ਇਸ ਤੋਂ ਇਲਾਵਾ ਆਪ ਨੇ ਅਜੇ ਲà©à¨§à¨¿à¨†à¨£à¨¾, ਫਿਰੋਜ਼ਪà©à¨° ਅਤੇ ਗà©à¨°à¨¦à¨¾à¨¸à¨ªà©à¨° ਦੇ ਉਮੀਦਵਾਰ ਵੀ ਨਹੀਂ à¨à¨²à¨¾à¨¨à©‡ ਹਨ।
ਪੰਜਾਬ ਅੰਦਰ ਬਾਕੀ ਪਾਰਟੀਆਂ ਦੇ ਮà©à¨•ਾਬਲੇ ਆਮ ਆਦਮੀ ਪਾਰਟੀ ਨੇ ਲੋਕ ਸà¨à¨¾ ਚੋਣਾਂ ਲਈ ਆਪਣੇ 8 ਉਮੀਦਵਾਰ ਪਹਿਲਾਂ à¨à¨²à¨¾à¨¨ ਦਿੱਤੇ ਸਨ , ਪਰ ਕੇਂਦਰੀ ਜਾਂਚ à¨à¨œà©°à¨¸à©€ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗà©à¨°à¨¿à©žà¨¤à¨¾à¨° ਦੇ ਕਾਰਨ ਅਗਲੀ ਸੂਚੀ ਆਉਣ ਵਿੱਚ ਦੇਰੀ ਹੋਈ ਮੰਨੀ ਜਾ ਰਹੀ ਹੈ।
ਚੱਬੇਵਾਲ ਪੇਸ਼ੇ ਤੋਂ ਇੱਕ ਰੇਡਿਓਲੋਜਿਸਟ ਹੈ, ਜਿਸ ਨੇ 2019 ਵਿੱਚ ਹੋਸ਼ਿਆਰਪà©à¨° ਤੋਂ ਕਾਂਗਰਸ ਦੀ ਟਿਕਟ ਉੱਤੇ ਲੋਕ ਸà¨à¨¾ ਚੋਣਾਂ ਲੜੀਆਂ ਸਨ ਪਰ ਉਹ à¨à¨¾à¨œà¨ªà¨¾ ਦੇ ਸੋਮ ਪà©à¨°à¨•ਾਸ਼ ਤੋਂ ਹਾਰ ਗਿਆ ਸੀ। ਇਸ ਤੋਂ ਪਹਿਲਾਂ ਉਹ 2017 ਅਤੇ 2022 ਵਿੱਚ ਚੱਬੇਵਾਲ ਤੋਂ ਵਿਧਾਇਕ ਚà©à¨£à¨¿à¨† ਗਿਆ ਸੀ। ਹੋਸ਼ਿਆਰਪà©à¨° ਸੀਟ ਉੱਤੇ à¨à¨¾à¨œà¨ªà¨¾ ਦੀ ਸਥਿਤੀ ਮਜ਼ਬੂਤ ਮੰਨੀ ਜਾਂਦੀ ਹੈ ਕਿਉਂਕਿ 2014 ਵਿੱਚ ਵੀ ਇੱਥੋਂ ਇਹੀ ਪਾਰਟੀ ਜਿੱਤੀ ਸੀ।
ਕੰਗ 2002 ਅਤੇ 2003 ਵਿੱਚ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦਾ ਪà©à¨°à¨§à¨¾à¨¨ ਚà©à¨£à¨¿à¨† ਗਿਆ ਸੀ। ਕੰਗ à¨à¨¾à¨œà¨ªà¨¾ ਵਿੱਚ ਸ਼ਾਮਲ ਹੋਇਆ ਅਤੇ ਪਾਰਟੀ ਦੀ ਜਨਰਲ ਸਕੱਤਰ ਨਿਯà©à¨•ਤ ਕੀਤਾ ਗਿਆ। ਹਾਲਾਂਕਿ 2020 ਵਿੱਚ ਕੰਗ ਨੇ ਕਿਸਾਨ ਅੰਦੋਲਨ ਦੇ ਕਾਰਨ à¨à¨¾à¨œà¨ªà¨¾ ਛੱਡੀ ਅਤੇ ਫਿਰ ਆਪ ਵਿੱਚ ਸ਼ਾਮਲ ਹੋ ਗਿਆ। ਆਪ ਵੱਲੋਂ ਕੰਗ ਨੂੰ ਅਨੰਦਪà©à¨° ਸਾਹਿਬ ਦਾ ਇੰਚਾਰਜ ਵੀ ਲਗਾਇਆ ਗਿਆ। ਮੌਜੂਦਾ ਸਮੇਂ ਅਨੰਦਪà©à¨° ਸਾਹਿਬ ਤੋਂ ਕਾਂਗਰਸ ਦੇ ਆਗੂ ਮਨੀਸ਼ ਤਿਵਾਰੀ ਸਾਂਸਦ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login