ਆਮ ਆਦਮੀ ਪਾਰਟੀ 'ਆਪ’ ਪੰਜਾਬ ‘ਚ 9 ਲੋਕ ਸà¨à¨¾ ਉਮੀਦਵਾਰਾਂ ਦਾ à¨à¨²à¨¾à¨¨ ਕਰ ਚà©à©±à¨•à©€ ਹੈ। ਪਾਰਟੀ 16 ਅਪà©à¨°à©ˆà¨² ਨੂੰ ਲà©à¨§à¨¿à¨†à¨£à¨¾ ਅਤੇ ਜਲੰਧਰ ਲਈ ਆਪਣੇ ਲੋਕ ਸà¨à¨¾ ਉਮੀਦਵਾਰਾਂ ਦਾ à¨à¨²à¨¾à¨¨ ਕਰੇਗੀ। ‘ਆਪ’ ਪੰਜਾਬ ਦੇ ਪà©à¨°à¨§à¨¾à¨¨ ਅਤੇ ਮà©à©±à¨– ਮੰਤਰੀ à¨à¨—ਵੰਤ ਮਾਨ ਨੇ ਆਪਣੇ à¨à¨•ਸ ਅਕਾਊਂਟ ਰਾਹੀਂ ਇਹ ਗੱਲ ਸਾਂà¨à©€ ਕੀਤੀ ਹੈ।
ਪਾਰਟੀ ਨੇ ਪੰਜਾਬ ਵਿੱਚ ਪੰਜ ਕੈਬਨਿਟ ਮੰਤਰੀਆਂ ਨੂੰ ਮੈਦਾਨ ਵਿੱਚ ਉਤਾਰੀਆ ਹੈ। ਪਾਰਟੀ ਨੇ ਆਪਣੀ ਪਹਿਲੀ ਸੂਚੀ ਵਿੱਚ ਸੰਗਰੂਰ ਤੋਂ ਗà©à¨°à¨®à©€à¨¤ ਸਿੰਘ ਮੀਤ ਹੇਅਰ, ਅੰਮà©à¨°à¨¿à¨¤à¨¸à¨° ਤੋਂ ਕà©à¨²à¨¦à©€à¨ª ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ à¨à©à©±à¨²à¨°, ਬਠਿੰਡਾ ਤੋਂ ਗà©à¨°à¨®à©€à¨¤ ਸਿੰਘ ਖà©à©±à¨¡à©€à¨†à¨‚ ਅਤੇ ਪਟਿਆਲਾ ਤੋਂ ਡਾ ਬਲਬੀਰ ਸਿੰਘ ਅਤੇ ਫਰੀਦਕੋਟ ਤੋਂ ਕਰਮਜੀਤ ਸਿੰਘ ਅਨਮੋਲ ਅਤੇਫਤਿਹਗੜà©à¨¹ ਤੋਂ ਗà©à¨°à¨ªà©à¨°à©€à¨¤ ਸਿੰਘ ਜੀਪੀ ਨੂੰ ਉਮੀਦਵਾਰ à¨à¨²à¨¾à¨¨à¨¿à¨† ਹੈ।
ਪਾਰਟੀ ਨੇ ਆਪਣੀ ਦੂਜੀ ਸੂਚੀ ਵਿੱਚ ਪੰਜਾਬ ਵਿੱਚ ਆਪਣੇ ਮà©à©±à¨– ਬà©à¨²à¨¾à¨°à©‡ ਮਲਵਿੰਦਰ ਸਿੰਘ ਕੰਗ ਨੂੰ ਆਨੰਦਪà©à¨° ਸਾਹਿਬ ਅਤੇ ਡਾ ਰਾਜ ਕà©à¨®à¨¾à¨° ਚੱਬੇਵਾਲ ਨੂੰ ਹà©à¨¸à¨¼à¨¿à¨†à¨°à¨ªà©à¨° ਲੋਕ ਸà¨à¨¾ ਸੀਟ ਤੋਂ ਉਮੀਦਵਾਰ à¨à¨²à¨¾à¨¨à¨¿à¨† ਹੈ। 16 ਅਪà©à¨°à©ˆà¨² ਨੂੰ ਆਪਣੀ ਤੀਜੀ ਸੂਚੀ ਵਿੱਚ ਪਾਰਟੀ ਦੋ ਹੋਰ ਉਮੀਦਵਾਰਾਂ ਦਾ à¨à¨²à¨¾à¨¨ ਕਰੇਗੀ।
ਜਲੰਧਰ à¨à¨¸à¨¸à©€ ਰਾਖਵੀਂ ਸੀਟ ਹੈ ਅਤੇ 9 ਵਿਧਾਨ ਸà¨à¨¾ ਹਲਕੇ ਹਨ। 2022 ਦੀਆਂ ਪੰਜਾਬ ਵਿਧਾਨ ਸà¨à¨¾ ਚੋਣਾਂ ਦੌਰਾਨ ‘ਆਪ’ ਨੇ ਚਾਰ ਹਲਕਿਆਂ ਤੋਂ ਜਿੱਤ ਪà©à¨°à¨¾à¨ªà¨¤ ਕੀਤੀ ਸੀ, ਪਰ ਸਿਰਫ਼ ਇੱਕ ਸਾਲ ਪਹਿਲਾਂ ਜਲੰਧਰ ਉਪ ਚੋਣ ਵਿੱਚ, ਆਮ ਆਦਮੀ ਪਾਰਟੀ ਨੇ 58,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਸੀ ਅਤੇ ਲà©à¨§à¨¿à¨†à¨£à¨¾ ਲਈ, ਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸà¨à¨¾ ਚੋਣਾਂ ਵਿੱਚ ਇੱਥੋਂ ਦੇ 9 ਵਿਧਾਨ ਸà¨à¨¾ ਹਲਕਿਆਂ ਵਿੱਚੋਂ 8 ਜਿੱਤੇ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login