ਡੇਰਾ ਸਿਰਸਾ ਦੇ ਮà©à¨–à©€ ਨੂੰ ਮà©à¨†à¨«à©€ ਦੇਣ ਨੂੰ ਲੈ ਕੇ ਆਪਣੇ ਹੀ ਲੋਕਾਂ ਦੇ ਨਿਸ਼ਾਨੇ 'ਤੇ ਆ ਰਹੇ ਸ਼à©à¨°à©‹à¨®à¨£à©€ ਅਕਾਲੀ ਦਲ ਦੇ ਪà©à¨°à¨§à¨¾à¨¨ ਸà©à¨–ਬੀਰ ਸਿੰਘ ਬਾਦਲ ਜਲਦ ਹੀ ਸà©à¨°à©€ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਗੇ। ਉਨà©à¨¹à¨¾à¨‚ ਨੇ ਮੰਗਲਵਾਰ ਨੂੰ ਆਪਣੇ à¨à¨•ਸ ਅਕਾਊਂਟ 'ਤੇ ਇਸ ਦਾ à¨à¨²à¨¾à¨¨ ਕੀਤਾ।
ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ਸ਼ਰਧਾਵਾਨ ਤੇ ਨਿਮਾਣੇ ਸਿੱਖ ਵੱਜੋਂ ਮੇਰਾ ਰੋਮ ਰੋਮ ਅਤੇ ਸà©à¨†à¨¸ ਸà©à¨†à¨¸ ਚਵਰ, ਛਤਰ, ਤਖ਼ਤ ਦੇ ਮਾਲਿਕ ਜà©à¨—à©‹ ਜà©à¨— ਅਟੱਲ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਮਹਾਰਾਜ ਅਤੇ ਮੀਰੀ ਪੀਰੀ ਦੇ ਸਰਵਉੱਚ ਅਸਥਾਨ ਸà©à¨°à©€ ਅਕਾਲ ਤਖ਼ਤ ਸਾਹਿਬ ਪà©à¨°à¨¤à©€ ਸਮਰਪਿਤ ਹੈ। ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਹà©à¨•ਮ ਅਨà©à¨¸à¨¾à¨°, ਦਾਸ ਅਥਾਹ ਸ਼ਰਧਾ ਅਤੇ ਨਿਮਰਤਾ ਸਹਿਤ ਸਰਵਉੱਚ ਅਸਥਾਨ ‘ਤੇ ਪੇਸ਼ ਹੋਵੇਗਾ।
ਵਰਨਣਯੋਗ ਹੈ ਕਿ ਪੰਥਕ à¨à¨¾à¨µà¨¨à¨¾à¨µà¨¾à¨‚ ਦਾ ਸਹੀ ਢੰਗ ਨਾਲ ਪਾਲਣ ਨਾ ਕਰਨ 'ਤੇ ਪੰਜ ਤਖ਼ਤ ਦੇ ਸਿੰਘ ਸਾਹਿਬਾਨ ਨੇ ਕੱਲà©à¨¹ ਸ਼à©à¨°à©‹à¨®à¨£à©€ ਅਕਾਲੀ ਦਲ ਦੇ ਮà©à¨–à©€ ਸà©à¨–ਬੀਰ ਨੂੰ ਸà©à¨°à©€ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਸੀ। ਸੋਮਵਾਰ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਜਾਰੀ ਹà©à¨•ਮਾਂ ਵਿੱਚ ਸà©à¨–ਬੀਰ ਨੂੰ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋ ਕੇ ਲਿਖਤੀ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।
ਵਰਨਣਯੋਗ ਹੈ ਕਿ ਸà©à¨–ਬੀਰ ਬਾਦਲ ਦੇ ਅਹà©à¨¦à©‡ ਤੋਂ ਅਸਤੀਫੇ ਦੀ ਮੰਗ ਕਰ ਰਹੇ ਬਾਗੀ ਧੜੇ ਦੇ ਪà©à¨°à©‡à¨® ਸਿੰਘ ਚੰਦੂ ਮਾਜਰਾ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ ਤੇ ਹੋਰਾਂ ਨੇ 1 ਜà©à¨²à¨¾à¨ˆ ਨੂੰ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਮà©à¨†à¨«à¨¼à©€ ਮੰਗੀ ਸੀ। ਅਕਾਲੀ ਸਰਕਾਰ ਵੇਲੇ ਹੋਠਜà©à¨°à¨®à¨¾à¨‚ ਲਈ ਲਿਖਤੀ ਮà©à¨†à¨«à¨¼à©€ ਮੰਗੀ।
ਇਸ ਵਿੱਚ 90 ਲੱਖ ਰà©à¨ªà¨ ਦੇ ਇਸ਼ਤਿਹਾਰ ਸਮੇਤ ਕਈ ਫੈਸਲਿਆਂ ਨੂੰ ਗਲਤ ਕਰਾਰ ਦਿੱਤਾ ਗਿਆ ਅਤੇ ਡੇਰਾ ਸਿਰਸਾ ਦੇ ਮà©à¨–à©€ ਨੂੰ ਮà©à¨†à¨«à¨¼à©€ ਨੂੰ ਜਾਇਜ਼ ਠਹਿਰਾਉਣ ਲਈ ਸ਼à©à¨°à©‹à¨®à¨£à©€ ਕਮੇਟੀ ਵੱਲੋਂ 90 ਲੱਖ ਰà©à¨ªà¨ ਦਾ ਇਸ਼ਤਿਹਾਰ ਦੇਣ ਤੋਂ ਇਲਾਵਾ ਸà©à¨®à©‡à¨§ ਸੈਣੀ ਨੂੰ ਸੂਬੇ ਦਾ ਡੀਜੀਪੀ ਨਿਯà©à¨•ਤ ਕਰਨ ਸਮੇਤ ਹੋਰ ਫੈਸਲਿਆਂ ਨੂੰ ਗਲਤ ਦੱਸਿਆ ਗਿਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login