ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਅਹà©à¨¦à©‡à¨¦à¨¾à¨°à¨¾à¨‚ ਦੀ ਸਾਲਾਨਾ ਚੋਣ ਲਈ ਪà©à¨°à¨§à¨¾à¨¨ ਦੇ ਅਹà©à¨¦à©‡ ਵਾਸਤੇ ਉਮੀਦਵਾਰ à¨à¨²à¨¾à¨¨à©‡ ਜਾਣ ਮਗਰੋਂ ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਸ਼à©à¨°à©‹à¨®à¨£à©€ ਅਕਾਲੀ ਦਲ ਅਤੇ ਸ਼à©à¨°à©‹à¨®à¨£à©€ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਿਆਂ ਪੰਥ ਵਿਰੋਧੀ ਤਾਕਤਾਂ ਵੱਲੋਂ ਸਰਕਾਰੀ ਸ਼ਹਿ ਨਾਲ ਸਿੱਖ ਸੰਸਥਾ ’ਤੇ ਕਾਬਜ਼ ਹੋਣ ਦੀਆਂ ਕੋà¨à©€à¨†à¨‚ ਸਾਜ਼ਿਸ਼ਾਂ ਦੀ ਕਰੜੀ ਆਲੋਚਨਾ ਕੀਤੀ। ਸ਼à©à¨°à©‹à¨®à¨£à©€ ਕਮੇਟੀ ਦਫ਼ਤਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਅਨੇਕਾਂ ਕà©à¨°à¨¬à¨¾à¨¨à©€à¨†à¨‚ ਤੋਂ ਬਾਅਦ ਹੋਂਦ ਵਿਚ ਆਈ ਸਿੱਖ ਸੰਸਥਾ ਦੇ ਪà©à¨°à¨¬à©°à¨§ ਨੂੰ ਹਥਿਆਉਣ ਲਈ ਅੱਜ ਪੰਥ ਵਿਰੋਧੀ ਤਾਕਤਾਂ ਵੱਲੋਂ ਕੋà¨à©‡ ਹੱਥਕੰਡੇ ਅਪਨਾਠਜਾ ਰਹੇ ਹਨ, ਜਿਨà©à¨¹à¨¾à¨‚ ਪà©à¨°à¨¤à©€ ਖਾਲਸਾ ਪੰਥ ਨੂੰ ਇਕਜà©à©±à¨Ÿà¨¤à¨¾ ਨਾਲ ਸà©à¨šà©‡à¨¤ ਹੋਣ ਦੀ ਲੋੜ ਹੈ।
à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਇਤਿਹਾਸ ਅੰਦਰ ਸਿੱਖਾਂ ਨੇ ਬੜੇ ਔਖੇ ਸਮੇਂ ਵੀ ਵੇਖੇ, ਪਰ ਅਜਿਹਾ ਕਦੇ ਨਹੀਂ ਹੋਇਆ ਕਿ ਸ਼à©à¨°à©‹à¨®à¨£à©€ ਕਮੇਟੀ ਦੇ ਅਹà©à¨¦à©‡à¨¦à¨¾à¨°à¨¾à¨‚ ਦੀ ਚੋਣ ਨੂੰ ਪà©à¨°à¨à¨¾à¨µà¨¿à¨¤ ਕਰਨ ਲਈ ਮੈਂਬਰਾਂ ਨੂੰ ਪੈਸੇ ਨਾਲ ਖ਼ਰੀਦਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਉਨà©à¨¹à¨¾à¨‚ ਕਿਹਾ ਕਿ à¨à¨¾à¨œà¨ªà¨¾, ਕਾਂਗਰਸ, ਆਪ, ਆਰà¨à¨¸à¨à¨¸ ਅਤੇ ਪੰਥ ਵਿਰੋਧੀ ਸ਼ਕਤੀਆਂ ਸ਼à©à¨°à©‹à¨®à¨£à©€ ਕਮੇਟੀ ਅਹà©à¨¦à©‡à¨¦à¨¾à¨°à¨¾à¨‚ ਦੀ ਚੋਣ ਵਿਚ ਸਿੱਧੀ ਦਖ਼ਲਅੰਦਾਜ਼ੀ ਕਰਕੇ ਸ਼à©à¨°à©‹à¨®à¨£à©€ ਕਮੇਟੀ ਮੈਂਬਰਾਂ ਨੂੰ ਅਕਾਲੀ ਦਲ ਦੇ ਉਮੀਦਵਾਰ ਦੇ ਖਿਲਾਫ਼ à¨à©à¨—ਤਣ ਲਈ ਤਰà©à¨¹à¨¾à¨‚ ਤਰà©à¨¹à¨¾à¨‚ ਦੇ ਯਤਨ ਕਰ ਰਹੀਆਂ ਹਨ।
ਉਨà©à¨¹à¨¾à¨‚ ਕਿਹਾ ਕਿ à¨à¨¾à¨œà¨ªà¨¾ ਨਾਲ ਸਾਂà¨à¨¾à¨‚ ਰੱਖਣ ਵਾਲੇ ਲੋਕ ਵੀ ਇਕ ਧੜੇ ਦੀ ਮਦਦ ਲਈ ਜ਼ੋਰ ਲਗਾ ਰਹੇ ਹਨ। ਤਖ਼ਤ ਸà©à¨°à©€ ਪਟਨਾ ਸਾਹਿਬ, ਤਖ਼ਤ ਸà©à¨°à©€ ਹਜ਼ੂਰ ਸਾਹਿਬ, ਦਿੱਲੀ ਤੇ ਹਰਿਆਣਾ ਕਮੇਟੀ ਆਦਿ ਸਿੱਖ ਸੰਸਥਾਵਾਂ ਦੀ ਉਦਾਹਰਣ ਦਿੰਦਿਆਂ à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਇਨà©à¨¹à¨¾à¨‚ ਸਿੱਖ ਸੰਸਥਾਵਾਂ ’ਤੇ ਪਹਿਲਾਂ ਹੀ à¨à¨¾à¨œà¨ªà¨¾ ਤੇ ਆਰà¨à¨¸à¨à¨¸ ਵੱਲੋਂ ਸਰਕਾਰੀ ਦਖ਼ਲ ਨਾਲ ਪà©à¨°à¨¬à©°à¨§ ਕੀਤਾ ਜਾ ਰਿਹਾ ਹੈ ਅਤੇ ਹà©à¨£ ਪੰਥ ਵਿਰੋਧੀਆਂ ਵੱਲੋਂ ਪੰਜਾਬ ਅੰਦਰਲੇ ਤਖ਼ਤ ਸਾਹਿਬਾਨ ਅਤੇ ਸਿੱਖਾਂ ਦੀ ਪà©à¨°à¨¤à©€à¨¨à¨¿à¨§ ਸੰਸਥਾ ਸ਼à©à¨°à©‹à¨®à¨£à©€ ਕਮੇਟੀ ਦਾ ਪà©à¨°à¨¬à©°à¨§ ਵੀ ਆਪਣੇ ਅਨà©à¨¸à¨¾à¨° ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨà©à¨¹à¨¾à¨‚ ਖਾਲਸਾ ਪੰਥ ਅਤੇ ਸਮੂਹ ਸ਼à©à¨°à©‹à¨®à¨£à©€ ਕਮੇਟੀ ਮੈਂਬਰ ਸਾਹਿਬਾਨ ਨੂੰ ਇਕਜà©à¨Ÿ ਹੋ ਕੇ ਪੰਥ ਵਿਰੋਧੀ ਸ਼ਕਤੀਆਂ ਦੀਆਂ ਚਾਲਾਂ ਤੋਂ ਸà©à¨šà©‡à¨¤ ਰਹਿਣ ਦੀ ਅਪੀਲ ਕੀਤੀ।
ਬੀਤੇ ਦਿਨੀਂ ਉਨà©à¨¹à¨¾à¨‚ ਨੂੰ ਕਮਜ਼ੋਰ ਪà©à¨°à¨§à¨¾à¨¨ ਕਹੇ ਜਾਣ ਦੇ ਪà©à¨°à¨¤à©€à¨•ਰਮ ਵਜੋਂ à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਉਹ ਗà©à¨°à©‚ ਸਾਹਿਬ ਦੀ à¨à©ˆà¨… à¨à¨¾à¨µà¨¨à©€ ਅਤੇ ਨਿਮਰਤਾ ਨਾਲ ਸੇਵਾ ਕਰਨ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਜੇਕਰ ਕਿਸੇ ਨੂੰ ਇਹ ਕਮਜ਼ੋਰੀ ਲਗਦੀ ਹੈ ਤਾਂ ਇਹ ਉਸਦੀ ਆਪਣੀ ਬੌਧਿਕਤਾ ਹੋ ਸਕਦੀ ਹੈ। ਉਨà©à¨¹à¨¾à¨‚ ਕਿਹਾ ਕਿ ਉਹ ਆਪਣਾ ਸà©à¨à¨¾à¨… ਨਹੀਂ ਛੱਡ ਸਕਦੇ ਤੇ ਹਰ ਇਕ ਦਾ ਸਤਿਕਾਰ ਕਰਨਾ ਨਹੀਂ ਤਿਆਗ ਸਕਦੇ। ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ ਨੇ ਸਾਰੇ ਮੈਂਬਰਾਂ ਵੱਲੋਂ ਪੰਥ ਵਿਰੋਧੀ ਸ਼ਕਤੀਆਂ ਨੂੰ ਦà©à¨°à¨¿à©œà©à¨¹à¨¤à¨¾ ਨਾਲ ਜਵਾਬ ਦੇਣ ਅਤੇ ਅਡੋਲ ਰਹਿ ਕੇ ਪੰਥਕ à¨à¨¾à¨µà¨¨à¨¾ ਦੀ ਤਰਜ਼ਮਾਨੀ ਕਰਨ ਲਈ ਧੰਨਵਾਦ ਕੀਤਾ।
ਇਸ ਮੌਕੇ ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਜਨਰਲ ਸਕੱਤਰ à¨à¨¾à¨ˆ ਰਾਜਿੰਦਰ ਸਿੰਘ ਮਹਿਤਾ, ਸਾਬਕਾ ਪà©à¨°à¨§à¨¾à¨¨ ਸ. ਅਲਵਿੰਦਰਪਾਲ ਸਿੰਘ ਪੱਖੋਕੇ, ਮੈਂਬਰ à¨à¨¾à¨ˆ ਸ. ਸà©à¨°à¨œà©€à¨¤ ਸਿੰਘ à¨à¨¿à©±à¨Ÿà©‡à¨µà©±à¨¡, ਸ. ਗà©à¨°à¨¬à¨šà¨¨ ਸਿੰਘ ਕਰਮੂੰਵਾਲਾ, à¨à¨¡à¨µà©‹à¨•ੇਟ à¨à¨—ਵੰਤ ਸਿੰਘ ਸਿਆਲਕਾ, ਸ. ਬਲਜੀਤ ਸਿੰਘ ਜਲਾਲਉਸਮਾਂ, ਸ. ਅਮਰਜੀਤ ਸਿੰਘ ਬੰਡਾਲਾ, ਸ. ਬਾਵਾ ਸਿੰਘ ਗà©à¨®à¨¾à¨¨à¨ªà©à¨°à¨¾, ਸ. ਅਮਰੀਕ ਸਿੰਘ ਵਿਛੋਆ, ਸ. ਗà©à¨°à¨¿à©°à¨¦à¨°à¨ªà¨¾à¨² ਸਿੰਘ ਗੋਰਾ, ਸ. ਗà©à¨°à¨¨à¨¾à¨® ਸਿੰਘ ਜੱਸਲ, ਸ. ਅਮਰਜੀਤ ਸਿੰਘ à¨à¨²à¨¾à¨ˆà¨ªà©à¨°, ਸ. ਹਰਜਾਪ ਸਿੰਘ ਸà©à¨²à¨¤à¨¾à¨¨à¨µà¨¿à©°à¨¡, à¨à¨¾à¨ˆ ਰਾਮ ਸਿੰਘ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ, ਸ. ਸà©à¨°à¨œà©€à¨¤ ਸਿੰਘ ਤà©à¨—ਲਵਾਲ, ਬੀਬੀ ਜਸਬੀਰ ਕੌਰ ਜੱਫਰਵਾਲ, ਸ. ਸà©à¨–ਵਰਸ਼ ਸਿੰਘ ਪੰਨੂ ਆਦਿ ਮੌਜੂਦ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login