ਗà©à¨°à©‚ ਨਾਨਕ ਦੇਵ ਯੂਨੀਵਰਸਿਟੀ, ਅੰਮà©à¨°à¨¿à¨¤à¨¸à¨° ਨੇ ਅਮਰੀਕਾ ਦੇ ਪà©à¨°à¨¸à¨¿à©±à¨§ ਇਮੀਗà©à¨°à©‡à¨¶à¨¨ ਅਟਾਰਨੀ ਜਸਪà©à¨°à©€à¨¤ ਸਿੰਘ ਨੂੰ ‘ਪà©à¨°à©‹à¨«à©ˆà¨¸à¨° ਆਫ ਇਮੀਨੈਂਸ’ ਦੇ ਰੂਪ ਵਿੱਚ ਨਿਯà©à¨•ਤ ਕੀਤਾ ਹੈ। ਇਸ ਨਿਯà©à¨•ਤੀ ਨਾਲ ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਪਹà©à©°à¨š ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੇ ਮਾਹਿਰਾਂ ਨਾਲ ਸਿੱਖਣ ਦਾ ਮੌਕਾ ਪà©à¨°à¨¾à¨ªà¨¤ ਹੋਵੇਗਾ।
ਜਸਪà©à¨°à©€à¨¤ ਸਿੰਘ, ਜੋ ਅਮਰੀਕਾ ਵਿੱਚ ਇਮੀਗà©à¨°à©‡à¨¶à¨¨ ਅਤੇ ਰਾਸ਼ਟਰੀਅਤਾ ਕਾਨੂੰਨ ਦੇ ਮਾਹਿਰ ਹਨ, ਨੂੰ ਯੂਨੀਵਰਸਿਟੀ ਦੇ ਕਾਨੂੰਨੀ ਸਿੱਖਿਆ ਅਤੇ ਅੰਤਰਰਾਸ਼ਟਰੀ ਕਾਨੂੰਨ ਪà©à¨°à©‹à¨—ਰਾਮਾਂ ਨੂੰ ਮਜ਼ਬੂਤ ਕਰਨ ਲਈ ਚà©à¨£à¨¿à¨† ਗਿਆ ਹੈ। ਉਹ ਨਿਊਯਾਰਕ, ਕੈਲੀਫੋਰਨੀਆ, ਨਿਊਜਰਸੀ ਅਤੇ ਮੈਰੀਲੈਂਡ ਵਿੱਚ ਆਪਣੀਆਂ ਕਾਨੂੰਨੀ ਫ਼ਰਮਾਂ ਸਫਲਤਾਪੂਰਵਕ ਚਲਾ ਰਹੇ ਹਨ ਅਤੇ ਪਿਛਲੇ ਦੋ ਦਹਾਕਿਆਂ ਵਿੱਚ 10,000 ਤੋਂ ਵੱਧ ਇਮੀਗà©à¨°à©‡à¨¶à¨¨, ਰਾਜਸੀ ਸ਼ਰਨ ਅਤੇ ਡੀਪੋਟੇਸ਼ਨ ਦੇ ਕੇਸਾਂ ਦੇ ਦੀ ਪੈਰਵੀ ਕਰ ਚà©à©±à¨•ੇ ਹਨ। ਉਨà©à¨¹à¨¾à¨‚ ਦੀ ਸਮਾਜਿਕ ਨਿਆਂ ਪà©à¨°à¨¤à©€ ਵਚਨਬੱਧਤਾ, ਖਾਸ ਤੌਰ ’ਤੇ ਘੱਟ ਆਮਦਨੀ ਵਾਲੇ ਅਤੇ ਬਜ਼à©à¨°à¨— ਪà©à¨°à¨µà¨¾à¨¸à©€à¨†à¨‚ ਲਈ ਮà©à¨«à¨¤ ਕਾਨੂੰਨੀ ਸਹਾਇਤਾ, ਨੇ ਉਨà©à¨¹à¨¾à¨‚ ਨੂੰ ਅਮਰੀਕਾ ਦੇ ਸਿੱਖ à¨à¨¾à¨ˆà¨šà¨¾à¨°à©‡ ਵਿੱਚ ਵਿਸ਼ੇਸ਼ ਸਥਾਨ ਦਿਵਾਇਆ ਹੈ।
ਜਸਪà©à¨°à©€à¨¤ ਸਿੰਘ ਦੀ ਨਿਯà©à¨•ਤੀ ਯੂਨੀਵਰਸਿਟੀ ਦੀ ਵਿਸ਼ੇਸ਼ ਕਾਨੂੰਨੀ ਮਾਹਿਰਾਂ ਦੀ ਕਮੇਟੀ ਦੀ ਸਿਫਾਰਸ਼ ’ਤੇ ਕੀਤੀ ਗਈ, ਜਿਸ ਵਿੱਚ ਡਾ. à¨à©€à¨® ਰਾਓ ਅੰਬੇਡਕਰ ਰਾਸ਼ਟਰੀ ਕਾਨੂੰਨ ਯੂਨੀਵਰਸਿਟੀ ਦੇ ਉਪ-ਕà©à¨²à¨ªà¨¤à©€ ਪà©à¨°à©‹. ਦਵਿੰਦਰ ਸਿੰਘ, ਜੇ. ਸੀ. ਬੋਸ ਯੂਨੀਵਰਸਿਟੀ ਦੇ ਰਜਿਸਟਰਾਰ ਪà©à¨°à©‹. ਅਜੈ ਰੰਗਾ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਚੇਅਰਮੈਨ ਪà©à¨°à©‹. ਰਤਨ ਸਿੰਘ ਸ਼ਾਮਲ ਸਨ। ਕਮੇਟੀ ਦੀ ਬੈਠਕ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠਹੋਈ, ਜਿਸ ਵਿੱਚ ਸ. ਜਸਪà©à¨°à©€à¨¤ ਸਿੰਘ ਦੀ ਵਿਲੱਖਣ ਯੋਗਤਾ ਅਤੇ ਸਮਾਜ ਸੇਵਾ ਨੂੰ ਮà©à©±à¨– ਅਧਾਰ ਮੰਨਿਆ ਗਿਆ।
ਜਸਪà©à¨°à©€à¨¤ ਸਿੰਘ ਨੇ ਯੂਨੀਵਰਸਿਟੀ ਨਾਲ ਸਮà¨à©Œà¨¤à©‡ ਅਧੀਨ “ ਸਿੱਖ ਸਟਡੀਜ਼ ਚੇਅਰ” ਸਥਾਪਤ ਕਰਨ ਲਈ 3.5 ਕਰੋੜ ਰà©à¨ªà¨ ਦੀ ਵਿੱਤੀ ਸਹਾਇਤਾ ਵੀ ਪà©à¨°à¨¦à¨¾à¨¨ ਕੀਤੀ ਹੈ। ਇਸ ਚੇਅਰ ਦਾ ਉਦੇਸ਼ ਗà©à¨°à©‚ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਸਮਾਨਤਾ ਅਤੇ ਮਨà©à©±à¨–ਤਾ ਦੀ à¨à¨•ਤਾ ਨੂੰ ਅਕਾਦਮਿਕ ਖੋਜ ਰਾਹੀਂ ਵਿਸ਼ਵ à¨à¨° ਵਿੱਚ ਪà©à¨°à¨¸à¨¾à¨°à¨¿à¨¤ ਕਰਨਾ ਹੈ। ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਕਿਹਾ, “ਸ. ਜਸਪà©à¨°à©€à¨¤ ਸਿੰਘ ਦੀ ਨਿਯà©à¨•ਤੀ ਸਾਡੇ ਅਦਾਰੇ ਦੀ ਵਿਸ਼ਵ ਪੱਧਰੀ ਸਿੱਖਿਆ ਪà©à¨°à¨¦à¨¾à¨¨ ਕਰਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗੀ। ਇਸ ਨਾਲ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਕਾਨੂੰਨੀ ਚà©à¨£à©Œà¨¤à©€à¨†à¨‚ ਨੂੰ ਸਮà¨à¨£ ਦਾ ਮੌਕਾ ਮਿਲੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login