ਵਿਦੇਸ਼ ਮੰਤਰੀ ਡਾਕਟਰ à¨à¨¸ ਜੈ ਸ਼ੰਕਰ ਨੇ ਕਿਹਾ ਕਿ ਅੰਮà©à¨°à¨¿à¨¤à¨¸à¨° ਦੇ ਲੋਕਾਂ ਵਿੱਚ ਇਥੇ ਅਮਰੀਕਨ ਕੌਂਸਲੇਟ ਖੋਲà©à¨¹à¨£ ਬਾਰੇ ਪੂਰੀ ਦਿਲਚਸਪੀ ਹੈ । ਉਹਨਾਂ ਕਿਹਾ ਕਿ ਹà©à¨£ ਤੱਕ ਕਿਸੇ ਵੀ ਪਾਰਟੀ ਦੇ ਨà©à¨®à¨¾à¨‡à©°à¨¦à©‡ ਨੇ ਇਸ ਬਾਰੇ ਮੰਗ ਨਹੀਂ ਰੱਖੀ ਹੈ। ਇਹ ਪਹਿਲੀ ਵਾਰ ਹੈ ਕਿ ਸਾਬਕਾ ਰਾਜਦੂਤ ਅਤੇ ਅੰਮà©à¨°à¨¿à¨¤à¨¸à¨° ਤੋਂ à¨à¨¾à¨œà¨ªà¨¾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮà©à©°à¨¦à¨°à©€ ਨੇ ਇਹ ਮੰਗ ਰੱਖੀ ਹੈ। ਹà©à¨£ ਦੇਖਣਾ ਇਹ ਹੈ ਕਿ ਅੰਮà©à¨°à¨¿à¨¤à¨¸à¨° ਦੇ ਕੇਸ ਬਾਰੇ ਕੌਣ ਠੀਕ ਤਰੀਕੇ ਨਾਲ ਵਕਾਲਤ ਕਰਦਾ ਹੈ ।
ਡਾਕਟਰ ਜੈਸ਼ੰਕਰ ਅੱਜ ਅੰਮà©à¨°à¨¿à¨¤à¨¸à¨°, ਆਰਟ ਗੈਲਰੀ ਵਿਖੇ ਬà©à©±à¨§à©€à¨œà©€à¨µà©€à¨†à¨‚ ਦੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਯਕੀਨਨ ਵਿਕਸਿਤ à¨à¨¾à¨°à¨¤ ਬਣੇਗਾ, ਜੇਕਰ ਲੋਕ ਚੋਣਾਂ ’ਚ ਠੀਕ ਬਟਨ ਦਬਾਉਣਗੇ। ਉਹਨਾਂ à¨à¨¾à¨œà¨ªà¨¾ ਉਮੀਦਵਾਰ ਤਰਨਜੀਤ ਸਿੰਘ ਸੰਧੂ ਬਾਰੇ ਕਿਹਾ ਕਿ ਸੰਧੂ ਸਮà©à©°à¨¦à¨°à©€ ਇੱਕ ਕਾਬਲ ਇਨਸਾਨ ਹੈ। ਉਹਨਾਂ ਕਿਹਾ ਕਿ ਸੰਧੂ ਨੇ ਬਤੌਰ ਰਾਜਦੂਤ à¨à¨¾à¨°à¨¤ ਦੀ ਬਹà©à¨¤ ਸੇਵਾ ਕੀਤੀ ਹੈ ਹà©à¨£ ਉਹ ਅੰਮà©à¨°à¨¿à¨¤à¨¸à¨° ਦੀ ਸੇਵਾ ਕਰਨੀ ਚਾਹà©à©°à¨¦à©‡ ਹਨ। ਹà©à¨£ ਉਹਨਾਂ ਨੂੰ ਮੌਕਾ ਤੇ ਅਸ਼ੀਰਵਾਦ ਦੇਣਾ ਤà©à¨¹à¨¾à¨¡à©‡ ਹੱਥ ਵਿੱਚ ਹੈ ।ਮੇਰਾ ਅਨà©à¨à¨µ ਹੈ ਕਿ ਹਲਕੇ ਦਾ à¨à©±à¨® ਪੀ ਉਹ ਹੋਣਾ ਚਾਹੀਦਾ ਹੈ ਜਿਸ ਦੀ ਦਿੱਲੀ ਦੇ ਵਿੱਚ ਗੱਲ ਸà©à¨£à©€ ਜਾਵੇ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਨਾ ਕੇਵਲ ਦਿੱਲੀ ਸਗੋਂ ਪੂਰੀ ਦà©à¨¨à©€à¨† ਹੀ ਤਰਨਜੀਤ ਸਿੰਘ ਸੰਧੂ ਉੱਤੇ ਵਿਸ਼ਵਾਸ ਕਰਦੀ ਹੈ। ਉਹਨਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਦੇ ਇੱਕ ਫ਼ੋਨ ਕਾਲ ਨਾਲ ਲੋਕ ਉਸ ਦੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ।
ਉਨà©à¨¹à¨¾à¨‚ ਕਿਹਾ ਕਿ ਇੱਕ à¨à¨®à¨ªà©€ ਨੂੰ ਸਿਸਟਮ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਸੰਕਟ ਦੇ ਸਮੇਂ ਉਹ ਉਸ ਸਿਸਟਮ ਤੋਂ ਸਹੀ ਤਰੀਕੇ ਨਾਲ ਕੰਮ ਕਰਵਾ ਸਕਣ। ਉਹਨਾਂ ਕਿਹਾ ਕਿ à¨à¨¾à¨°à¨¤ ਵਿੱਚ ਹà©à¨£ ਤੇਜ਼ੀ ਨਾਲ ਪੂੰਜੀ ਨਿਵੇਸ਼ ਹੋ ਰਿਹਾ ਹੈ। ਇਹ ਲੋਕ ਪà©à¨°à¨¤à©€à¨¨à¨¿à¨§ ਦੀ ਕਾਬਲੀਅਤ ਉੱਤੇ ਨਿਰà¨à¨° ਹੈ ਕਿ ਉਹ ਆਪਣੇ ਖੇਤਰ ਲਈ ਕਿੱਥੋਂ ਔਰ ਕਿੰਨੀ ਪੂੰਜੀ ਨਿਵੇਸ਼ ਕਰਵਾ ਸਕਦੇ ਹਨ । ਉਹਨਾਂ ਕਿਹਾ ਕਿ ਮੈਂ ਸੰਧੂ ਨੂੰ ਚੰਗੀ ਤਰà©à¨¹à¨¾à¨‚ ਜਾਣਦਾ ਹਾਂ, ਉਹਨਾਂ ਦੇ ਵਿੱਚ ਕਾਬਲੀਅਤ ਹੈ ਜਿਸ ਨੂੰ ਕੋਈ ਵੀ ਜ਼ਿੰਮੇਵਾਰੀ ਦਿਓ ਉਹ ਬੜੇ ਆਸਾਨੀ ਨਾਲ ਅਤੇ ਦਿਲ ਲਗਾ ਕੇ ਪੂਰਾ ਕਰਦੇ ਹਨ। ਸੰਧੂ ਇੱਥੋਂ ਪà©à¨°à¨¤à©€à¨¨à¨¿à¨§ ਚà©à¨£à¨¿à¨† ਜਾਂਦਾ ਹੈ ਤਾਂ ਦਿੱਲੀ ਵੀ ਤà©à¨¹à¨¾à¨¡à©€ ਗੱਲ ਸà©à¨£à©‡à¨—à©€ । ਅੰਮà©à¨°à¨¿à¨¤à¨¸à¨° ਦੇ ਵਿੱਚ ਵਿਕਾਸ ਯੋਜਨਾਵਾਂ ਆਉਣਗੀਆਂ। ਅਜਿਹੇ ਮੌਕੇ ਲਈ ਕਾਬਲ ਪà©à¨°à¨¤à©€à¨¨à¨¿à¨§ ਦਾ ਚà©à¨£à¨¿à¨† ਜਾਣਾ ਬਹà©à¨¤ ਜ਼ਰੂਰੀ ਹੈ।
ਉਹਨਾਂ ਕਿਹਾ ਕਿ à¨à¨¾à¨°à¨¤ ਆਪਣੇ ਲੋਕਾਂ ਦੀ ਸà©à¨°à©±à¨–ਿਆ ਲਈ ਵਚਨਬੱਧ ਹੈ ਯà©à¨•ਰੇਨ ਹੋਵੇ ਸà©à¨¡à¨¾à¨¨ ਜਾਂ ਫਿਰ ਇਜ਼ਰਾਈਲ ਜਿੱਥੇ ਵੀ ਕਦੇ ਗੜਬੜ ਹà©à©°à¨¦à©€ ਹੈ à¨à¨¾à¨°à¨¤ ਸਰਕਾਰ ਆਪਣੇ ਲੋਕਾਂ ਦੀ ਸà©à¨°à©±à¨–ਿਆ ਨੂੰ ਯਕੀਨੀ ਬਣਾਉਂਦਾ ਹੈ। ਉਹਨਾਂ ਕਿਹਾ ਕਿ à¨à¨¾à¨°à¨¤ ਦੀ ਨੌ ਸੈਨਾ ਆਪਣੇ ਲਈ ਨਹੀਂ ਸਗੋਂ ਦà©à¨¨à©€à¨† ਦੀ ਵੀ ਸੇਵਾ ਕਰ ਰਹੀ ਹੈ। ਅਰਬੀਆ ਸੀ ਜਾਂ ਰੈਡ ਸੀ ਨੂੰ ਸà©à¨°à©±à¨–ਿਆ ਪà©à¨°à¨¦à¨¾à¨¨ ਕਰ ਰਹੀ ਹੈ । ਡਾਕਟਰ ਜੈਸ਼ੰਕਰ ਨੇ ਕਿਹਾ ਕਿ ਸਾਡਾ ਲਕਸ਼ ਵਿਕਸਿਤ à¨à¨¾à¨°à¨¤ ਹੈ । ਉਹਨਾਂ ਕਿਹਾ ਕਿ ਉਨà©à¨¹à¨¾à¨‚ ਚਿਰ ਵਿਕਸਤ à¨à¨¾à¨°à¨¤ ਨਹੀਂ ਕਿਹਾ ਜਾ ਸਕਦਾ ਜਿੰਨਾ ਚਿਰ ਤੱਕ ਇਸ ਦਾ ਹਰ ਰਾਜ ਹਰ ਸ਼ਹਿਰ ਦੇ ਹਰ ਪਿੰਡ ਵਿਕਸਿਤ ਨਾ ਹੋਵੇ। ਵਿਕਸਤ ਅੰਮà©à¨°à¨¿à¨¤à¨¸à¨° ਲਈ ਜ਼ਰੂਰੀ ਹੈ ਕਿ ਇੱਥੋਂ ਦਾ à¨à¨®à¨ªà©€ ਵੀ ਕਾਬਲ ਹੋਵੇ ਜੋ ਅੰਮà©à¨°à¨¿à¨¤à¨¸à¨° ਦੇ ਹਿਤ ਦਿੱਲੀ ਤੱਕ ਪਹà©à©°à¨šà¨¾ ਸਕਦਾ ਹੋਵੇ। ਜੋ ਵੀ ਵਿਕਸਿਤ à¨à¨¾à¨°à¨¤ ਚਾਹà©à©°à¨¦à¨¾ ਹੈ ਇੱਕ ਜੂਨ ਨੂੰ ਸੋਚ ਕੇ ਵੋਟ ਤਾਂ ਬਟਨ ਦਬਾਵੇ।
ਉਹਨਾਂ ਕਿਹਾ ਕਿ ਮੈਂ ਰਾਜਨੀਤੀ ਵਿੱਚ ਪੰਜ ਸਾਲ ਦਾ ਬੱਚਾ ਹਾਂ ਅੱਜ ਵੀ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਤੋਂ ਸਿੱਖ ਰਿਹਾ ਹਾਂ । ਪà©à¨°à¨§à¨¾à¨¨ ਮੰਤਰੀ ਮੋਦੀ ਦੀ ਲੀਡਰਸ਼ਿਪ ’ਚ à¨à¨¾à¨°à¨¤ ਅੱਗੇ ਵਧ ਰਿਹਾ ਹੈ ਅਤੇ ਉਹਨਾਂ ਤੇ ਤਜਰਬੇ ਨਾਲ à¨à¨¾à¨°à¨¤ ਟੋਪ ਦੇ ਦੇਸ਼ਾਂ ਵਿੱਚ ਸ਼ਾਮਿਲ ਹੋ ਚà©à©±à¨•ਾ ਹੈ। ਪà©à¨°à¨§à¨¾à¨¨ ਮੰਤਰੀ ਮੋਦੀ ਨੇ à¨à¨¾à¨°à¨¤à©€à¨†à¨‚ ਦਾ ਹਿਤ ਸਠਤੋਂ ਪਹਿਲਾਂ ਰੱਖਿਆ ਹੈ ਤੇ ਉਹਨਾਂ ਦੀ ਸà©à¨°à©±à¨–ਿਆ ਨੂੰ ਪà©à¨°à¨®à©à©±à¨–ਤਾ ਦਿੱਤੀ ਹੈ। ਉਹਨਾਂ ਤਰਨਜੀਤ ਸਿੰਘ ਸੰਧੂ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਇੱਕ ਕਾਬਲ ਅਤੇ ਤਜਰਬੇਕਾਰ ਵਿਅਕਤੀ ਹਨ ਮੈਂ ਉਹਨਾਂ ਦਾ ਕੰਮ ਦੇਖਿਆ ਹੈ। ਉਹਨਾਂ ਕਿਹਾ ਕਿ ਜਦ ਪà©à¨°à¨§à¨¾à¨¨ ਮੰਤਰੀ ਮੋਦੀ ਪà©à¨°à¨§à¨¾à¨¨ ਮੰਤਰੀ ਬਣੇ ਤਾਂ ਉਹ ਚਾਹà©à©°à¨¦à©‡ ਸਨ ਕਿ ਸਿੱਖਾਂ ਨਾਲ ਨਿਆਂ ਹੋਵੇ, ਕਾਂਗਰਸ ਨੇ ਬਹà©à¨¤ ਸਾਰੇ ਸਿੱਖਾਂ ਦੀ ਬਲੈਕ ਲਿਸਟ ਤਿਆਰ ਕੀਤੀ ਹੋਈ ਸੀ, ਨਰਿੰਦਰ ਮੋਦੀ ਨੇ ਇਸ ਅਨਿਆਂ ਦੇ ਵਿਰà©à©±à¨§ ਬਹà©à¨¤ ਸਾਰੇ ਨਾਮ ਬਲੈਕ ਬਲੈਕ ਲਿਸਟ ਵਿੱਚੋਂ ਹਟਾ ਦਿੱਤਾ, ਇਹ ਸਿਹਰਾ ਤਰਨਜੀਤ ਸਿੰਘ ਸੰਧੂ ਨੂੰ ਜਾਂਦਾ ਹੈ ।
ਉਹਨਾਂ ਕਿਹਾ ਕਿ ਸਾਡੀ ਨੌਜਵਾਨ ਪੀੜੀ ਨੂੰ ਅਵਸਰ ਮਿਲਣਾ ਚਾਹੀਦਾ ਹੈ ਤਾਂ ਹੀ ਦੇਸ਼ ਅੱਗੇ ਵਧੇਗਾ । ਉਹਨਾਂ ਕਿਹਾ ਕਿ ਪੰਜਾਬ ਵਿੱਚ ਖੇਤੀ ਪà©à¨°à¨§à¨¾à¨¨ ਸੂਬਾ ਹੋਣ ਦੇ ਬਾਵਜੂਦ ਖੇਤੀ ਸਬੰਧੀ ਫ਼ੈਕਟਰੀਆਂ ਕਿਉਂ ਨਹੀਂ ਹਨ? ਇੱਥੋਂ ਦਾ ਲੋਕ ਪà©à¨°à¨¤à©€à¨¨à¨¿à¨§ ਸਹੀ ਹੋਵੇ ਤਾਂ ਪੰਜਾਬ ਅਵਸਰਾਂ ਦਾ ਲਾਠਉਠਾ ਸਕਦਾ ਹੈ। ਹਰ ਵਿਅਕਤੀ ਦੇ ਹà©à¨¨à¨° ਨੂੰ ਅਵਸਰ ਮਿਲਣਾ ਚਾਹੀਦਾ ਹੈ।
ਤਰਨਜੀਤ ਸਿੰਘ ਸੰਧੂ ਸਮà©à©°à¨¦à¨°à©€ ਨੇ ਡਾ. ਜੈਸ਼ੰਕਰ ਨਾਲ ਬਿਤਾਠਵਕਤ ਨੂੰ ਯਾਦ ਕੀਤਾ। ਉਨà©à¨¹à¨¾à¨‚ ਦੀ ਕਾਬਲੀਅਤ ਨੂੰ ਸਿੱਜਦਾ ਕੀਤਾ। ਉਨà©à¨¹à¨¾à¨‚ ਕਿਹਾ ਕਿ ਡਾ. ਜੈਸ਼ੰਕਰ ਇਕ ਪà©à¨°à©ˆà¨•ਟੀਕਲ ਵਿਅਕਤੀ ਹਨ, ਜੋ ਔਖੇ ਵਕਤ ਨੂੰ ਵੀ ਹੱਸ ਕੇ ਬਦਲਣ ਦੀ ਸਮਰੱਥਾ ਰੱਖਦੇ ਹਨ। ਉਨà©à¨¹à¨¾à¨‚ ਕਿਹਾ ਕਿ à¨à¨¾à¨°à¨¤ ਅਮਰੀਕਾ ਸਬੰਧ ਹà©à¨£ à¨à¨¾à¨ˆà¨µà¨¾à¨²à©€ ’ਚ ਤਬਦੀਲ ਹੋ ਚà©à¨•ਾ ਹੈ। à¨à¨¾à¨°à¨¤ ’ਚ ਲੋਕ ਪੂਜੀ ਨਿਵੇਸ਼ ਕਰਨ ’ਚ ਦਿਲਚਸਪੀ ਰੱਖਦੇ ਹਨ। ਪਰ ਅੰਮà©à¨°à¨¿à¨¤à¨¸à¨° ਅੱਜ ਕਿੱਥੇ ਖੜà©à¨¹à¨¾ ? ਅੰਮà©à¨°à¨¿à¨¤à¨¸à¨° ਚ ਕਿੰਨੀਆਂ ਇਨਵੈਸਟਮੈਂਟ ਕਿੰਨੀਆਂ ਨੌਕਰੀਆਂ ਹਨ? ਸਾਡੀਆਂ ਮੇਨ ਸਮੱਸਿਆਵਾਂ ਲਾ à¨à¨‚ਡ ਆਰਡਰ ਹੈ ਨਸ਼ਾ ਹੈ। ਸਾਡੀ ਇਨਕਮ ਹੇਠਾਂ ਜਾ ਰਿਹਾ ਹੈ। ਸਾਡੀ ਇੰਡਸਟਰੀ ਤੇ à¨à¨—ਰੀਕਲਚਰ ਹਰ ਇਕ ਚੀਜ਼ । ਤà©à¨¹à¨¾à¨¡à¨¾ ਤੇ ਮੇਰਾ ਲਗਾਵ ਤੇ ਪà©à¨°à©‡à¨® ਅੰਮà©à¨°à¨¿à¨¤à¨¸à¨° ਨਾਲ ਬਹà©à¨¤ ਹੀ ਤਕੜਾ ਜà©à©œà¨¿à¨† ਹੈ। ਮੈਨੂੰ ਖ਼à©à¨¸à¨¼à©€ ਹੈ ਕਿ ਮੈਂ ਅਮਰੀਕਨ ਪà©à¨°à¨µà¨¾à¨¸à©€ à¨à¨¾à¨ˆà¨šà¨¾à¨°à©‡ ਵੱਲੋਂ ਪਿਛਲੇ ਹਫ਼ਤੇ ਇਕੱਠੇ ਹੋ ਕੇ 100 ਮਿਲੀਅਨ ਡਾਲਰ ਵਿਕਸਿਤ ਅੰਮà©à¨°à¨¿à¨¤à¨¸à¨° ਲਈ ਇਕੱਠੇ ਕੀਤੇ ਹਨ। ਇਹ ਸ਼à©à¨°à©‚ਆਤ ਹੈ। ਉਨà©à¨¹à¨¾à¨‚ ਦੱਸਿਆ ਕਿ à¨à¨¨ ਆਰ ਆਈ à¨à¨¾à¨ˆà¨šà¨¾à¨°à¨¾ ਡਰੱਗ ਦੀ ਸਮੱਸਿਆ ਦੂਰ ਕਰਨ ਚ ਵੀ ਮਦਦ ਲਈ ਤਿਆਰ ਹਨ।
ਅੰਮà©à¨°à¨¿à¨¤à¨¸à¨° ’ਚ ਸੀਵਰੇਜ ਦੀ ਪà©à¨°à¨¾à¨¬à¨²à¨®, ਟà©à¨°à©‡à¨¨ ਦੀ ਪà©à¨°à¨¾à¨¬à¨²à¨® , ਪਾਣੀ ਤੇ ਸੀਵਰੇਜ ਮਿਲ ਜਾਣ ਦੀ ਸਮੱਸਿਆ ਹੈ। ਸਾਡੇ ਜਿਹੜੇ ਇਲੈਕਟਡ ਨੇ ਉਹ ਸਾਡੀਆਂ ਪà©à¨°à¨¾à¨¬à¨²à¨® ਉੱਤੇ ਲੈ ਕੇ ਜਾਣ ਉਹਨਾਂ ਨੂੰ ਸੋਲਵ ਕਰਵਾ ਦੇਖੋ। ਅਗਰ ਇੰਦੌਰ ਸ਼ਹਿਰ ਛੇ ਸਾਲਾਂ ਚ ਕਿੱਥੋਂ ਕਿੱਥੇ ਪਹà©à©°à¨š ਗਿਆ ਤੇ ਸਾਡੇ à¨à¨®à¨ªà©€ ਸਾਹਿਬ ਤੇ ਸੱਤ ਸਾਲ ਦੇ à¨à¨®à¨ªà©€ ਬਣੇ ਨੇ ਕà©à¨› ਤੇ ਜਵਾਬ ਕà©à¨ ਤੇ ਅਕਾਊਂਟਬਿਲਿਟੀ ਹੋਣੀ ਚਾਹੀਦੀ ਹੈ ਇਥੇ ਡਾਕਟਰ ਜੇ ਸ਼ੰਕਰ ਆ ਜਾਠਆਠਨੇ ਅਸੀਂ ਇਹਨਾਂ ਦੀ ਪੂਰੀ ਮਦਦ ਲੈਣੀ ਹੈ। ਸਾਡੇ ਅੰਮà©à¨°à¨¿à¨¤à¨¸à¨° ਲਈ ਇੱਕ ਸਪੈਸ਼ਲ ਪੈਕੇਜ ਪà©à¨°à¨§à¨¾à¨¨ ਮੰਤਰੀ ਮੋਦੀ ਜੀ ਦੇਣ। ਉਹੋ ਜਿਹਾ ਹੀ ਪੈਕੇਜ ਜਿਹੜਾ ਅਯà©à©±à¨§à¨¿à¨† ਵਾਰਾਨਸੀ ਤੇ ਹੋਰ ਸ਼ਹਿਰਾਂ ਨੂੰ ਦਿੱਤੀ। ਮੈਂ à¨à¨²à¨¾à¨¨ ਕਰਦਾ ਹਾਂ ਕਿ ਜਦੋਂ ਅੰਮà©à¨°à¨¿à¨¤à¨¸à¨° ਦੇ 450 ਸਾਲ ਹੋਣਗੇ ਅਸੀਂ ਆਈਪੀà¨à¨² ਅੰਮà©à¨°à¨¿à¨¤à¨¸à¨° ਚ ਦੇਖਾਂਗੇ। ਮੌਕੇ à¨à¨¾à¨œà¨ªà¨¾ ਕਿਸਾਨ ਮੋਰਚਾ ਦੇ ਕੌਮੀ ਮੀਤ ਪà©à¨°à¨§à¨¾à¨¨ ਅਤੇ à¨à¨¾à¨°à¨¤à©€ ਖੇਤੀ ਖੋਜ ਪà©à¨°à©€à¨¸à¨¼à¨¦ ਦੇ ਗਵਰਨਿੰਗ ਬਾਡੀ ਦੇ ਮੈਂਬਰ ਅਤੇ ਤਿੰਨ ਵਾਰ ਸਾਂਸਦ ਰਹਿ ਚà©à©±à¨•ੇ ਸà©à¨°à©‡à¨¸à¨¼ ਚੰਦੇਲ, ਸਾਬਕਾ ਰਾਜ ਸà¨à¨¾ ਮੈਂਬਰ ਸ਼ਵੇਤ ਮਲਿਕ, ਡਾ. ਜਸਵਿੰਦਰ ਸਿੰਘ ਢਿਲੋਂ, ਜ਼ਿਲà©à¨¹à¨¾ ਪà©à¨°à¨§à¨¾à¨¨ ਹਰਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login