ਪੰਜਾਬ ਦੇ ਮà©à©±à¨– ਮੰਤਰੀ à¨à¨—ਵੰਤ ਮਾਨ ਸਿਹਤ ਖ਼ਰਾਬ ਹੋਣ ਕਾਰਨ ਦੋ ਦਿਨਾਂ ਤੋਂ ਮà©à¨¹à¨¾à¨²à©€ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹਨ। ਮà©à©±à¨– ਮੰਤਰੀ à¨à¨—ਵੰਤ ਮਾਨ ਦੀ ਹਾਲਤ ਸਥਿਰ ਹੈ। ਉਹ ਕਾਰਡੀਓਲਾਜੀ ਵਿà¨à¨¾à¨— ਵਿੱਚ ਦਾਖਲ ਹਨ। ਮà©à©±à¨– ਮੰਤਰੀ à¨à¨—ਵੰਤ ਮਾਨ ਦੇ ਸਿਹਤ ਬà©à¨²à©‡à¨Ÿà¨¿à¨¨ ਬਾਰੇ ਫੋਰਟਿਸ ਹਸਪਤਾਲ ਮੋਹਾਲੀ ਦਾ ਬਿਆਨ ਸਾਹਮਣੇ ਆਇਆ ਹੈ।
ਫੋਰਟਿਸ ਹਸਪਤਾਲ, ਮੋਹਾਲੀ, ਕਾਰਡੀਓਲੋਜੀ ਵਿà¨à¨¾à¨— ਦੇ ਡਾਇਰੈਕਟਰ ਅਤੇ ਮà©à¨–à©€, ਡਾ: ਆਰ.ਕੇ. ਜਸਵਾਲ ਨੇ ਦੱਸਿਆ ਹੈ ਕਿ ਅੱਜ ਉਨà©à¨¹à¨¾à¨‚ ਨੇ ਮà©à©±à¨– ਮੰਤਰੀ à¨à¨—ਵੰਤ ਮਾਨ ਦੇ ਦਿਲ ਨਾਲ ਸਬੰਧਤ ਕà©à¨ ਟੈਸਟ ਕੀਤੇ, ਜਿਨà©à¨¹à¨¾à¨‚ ਦੇ ਨਤੀਜਿਆਂ ਦੀ ਅਜੇ ਉਡੀਕ ਹੈ। ਮà©à©±à¨– ਮੰਤਰੀ ਦੀ ਪਲਮਨਰੀ ਆਰਟਰੀ ਵਿਚ ਦਬਾਅ ਵਧਣ ਕਾਰਨ ਉਨà©à¨¹à¨¾à¨‚ ਦੇ ਦਿਲ 'ਤੇ ਦਬਾਅ ਪੈ ਗਿਆ, ਜਿਸ ਕਾਰਨ ਬਲੱਡ ਪà©à¨°à©ˆà¨¸à¨¼à¨° ਅਨਿਯਮਿਤ ਹੋ ਗਿਆ। ਫਿਲਹਾਲ ਮà©à©±à¨– ਮੰਤਰੀ ਦੀ ਹਾਲਤ ਪੂਰੀ ਤਰà©à¨¹à¨¾à¨‚ ਸਥਿਰ (Stable) ਹੈ। ਦਿਲ ਦੇ ਟੈਸਟਾਂ ਅਤੇ ਜਾਂਚਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਡਾਕਟਰ ਅੱਗੇ ਦਾ ਫੈਸਲਾ ਕਰਨਗੇ। ਮà©à©±à¨– ਮੰਤਰੀ ਇਲਾਜ ਲਈ ਚੰਗਾ ਹà©à©°à¨—ਾਰਾ ਦੇ ਰਹੇ ਹਨ, ਅਤੇ ਉਮੀਦ ਹੈ ਕਿ ਉਨà©à¨¹à¨¾à¨‚ ਦੀ ਹਾਲਤ ਵਿੱਚ ਜਲਦੀ ਸà©à¨§à¨¾à¨° ਹੋਵੇਗਾ।
ਡਾਕਟਰ ਆਰਕੇ ਜਸਵਾਲ ਨੇ ਦੱਸਿਆ ਕਿ ਸੀà¨à¨® ਮਾਨ ਦੇ ਦਿਲ ਦੀ ਸ਼à©à©±à¨•ਰਵਾਰ ਨੂੰ ਜਾਂਚ ਕੀਤੀ ਗਈ। ਉਸ ਦੇ ਦਿਲ ਦੀ ਪਲਮਨਰੀ ਆਰਟਰੀ ਵਿਚ ਬਲੱਡ ਪà©à¨°à©ˆà¨¸à¨¼à¨° ਵਧਣ ਕਾਰਨ ਸਿਹਤ ਖਰਾਬ ਹੈ। ਡਾਕਟਰਾਂ ਦੀ ਟੀਮ ਨੇ ਮà©à©±à¨– ਮੰਤਰੀ ਦੇ ਦਿਲ ਦੀਆਂ ਧਮਨੀਆਂ ਦੀ ਜਾਂਚ ਕੀਤੀ ਹੈ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਡਾਕਟਰ ਸਰਜਰੀ ਅਤੇ ਇਲਾਜ ਸਬੰਧੀ ਅਗਲੇਰੀ ਕਾਰਵਾਈ ਕਰਨਗੇ। ਦਿਲ ਦੀਆਂ ਧਮਨੀਆਂ 'ਚ ਬਲੱਡ ਪà©à¨°à©ˆà¨¸à¨¼à¨° ਵਧਣ ਕਾਰਨ ਉਨà©à¨¹à¨¾à¨‚ ਨੂੰ ਸਾਹ ਅਤੇ ਛਾਤੀ 'ਚ ਦਰਦ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡਾਕਟਰ ਆਰਕੇ ਜਸਵਾਲ ਦਾ ਕਹਿਣਾ ਹੈ ਕਿ ਜਦੋਂ ਤੱਕ ਮà©à©±à¨– ਮੰਤਰੀ ਦੇ ਦਿਲ ਦੀ ਜਾਂਚ ਦੀ ਰਿਪੋਰਟ ਵਿੱਚ ਸਠਸਪੱਸ਼ਟ ਨਹੀਂ ਹੋ ਜਾਂਦਾ, ਉਹ ਇਲਾਜ ਲਈ ਹਸਪਤਾਲ ਵਿੱਚ ਦਾਖਲ ਰਹਿਣਗੇ।
ਇਸ ਤੋਂ ਕਰੀਬ 10 ਦਿਨ ਪਹਿਲਾਂ ਮà©à©±à¨– ਮੰਤਰੀ à¨à¨—ਵੰਤ ਸਿੰਘ ਮਾਨ ਦੀ ਸਿਹਤ ਅਚਾਨਕ ਵਿਗੜ ਗਈ ਸੀ। ਚੰਡੀਗੜà©à¨¹ à¨à¨…ਰਪੋਰਟ 'ਤੇ ਸੀ.à¨à¨® ਮਾਨ ਦੀ ਸਿਹਤ ਵਿਗੜ ਗਈ ਸੀ। ਇਸ ਤੋਂ ਬਾਅਦ ਉਨà©à¨¹à¨¾à¨‚ ਨੂੰ ਇਲਾਜ ਲਈ ਦਿੱਲੀ ਦੇ ਅਪੋਲੋ ਹਸਪਤਾਲ 'ਚ à¨à¨°à¨¤à©€ ਕਰਵਾਇਆ ਗਿਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login