ਅੱਜ ਪੰਜਾਬ ਦੇ ਮà©à©±à¨– ਮੰਤਰੀ à¨à¨—ਵੰਤ ਸਿੰਘ ਮਾਨ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹà©à©°à¨šà©‡à¥¤ ਇਥੇ ਉਹਨਾਂ ਨੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਹਰਜਿੰਦਰ ਸਿੰਘ ਧਾਮੀ ਨਾਲ ਵਿਸ਼ੇਸ਼ ਮà©à¨²à¨¾à¨•ਾਤ ਕੀਤੀ। ਦੋਹਾਂ ਵਿਚਾਲੇ ਇਹ ਮà©à¨²à¨¾à¨•ਾਤ ਦਰਬਾਰ ਸਾਹਿਬ ਨੂੰ ਆ ਰਹੀਆਂ ਧਮਕੀਆਂ ਦੇ ਮਾਮਲੇ ਨੂੰ ਲੈ ਕੇ ਹੋਈ। ਮà©à©±à¨– ਮੰਤਰੀ à¨à¨—ਵੰਤ ਮਾਨ ਨੇ ਦੱਸਿਆ ਕਿ à¨à¨¸à¨œà©€à¨ªà©€à¨¸à©€ ਪà©à¨°à¨§à¨¾à¨¨ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਅਸੀਂ ਇੱਕ-ਦੂਜੇ ਨਾਲ ਬੈਠਕੇ ਖà©à©±à¨²à©à¨¹ ਕੇ ਗੱਲਬਾਤ ਕੀਤੀ। ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀ à¨à¨°à©€à¨†à¨‚ ਈ-ਮੇਲਾਂ ਦੀ ਗੰà¨à©€à¨°à¨¤à¨¾ ਨੂੰ ਸਮà¨à¨¦à¨¿à¨†à¨‚ ਸਰਕਾਰ ਵੱਲੋਂ ਠੋਸ ਕਦਮ ਚà©à©±à¨•ੇ ਜਾ ਰਹੇ ਹਨ। ਮà©à©±à¨– ਮੰਤਰੀ ਨੇ ਕਿਹਾ ਕਿ ਸਾਨੂੰ ਸਾਰੇ ਆਈਪੀ à¨à¨¡à¨°à©ˆà¨¸ ਮਿਲ ਚà©à©±à¨•ੇ ਹਨ ਅਤੇ ਪੰਜਾਬ ਪà©à¨²à¨¿à¨¸ ਇਸ ਮਾਮਲੇ ਦੀ ਪੂਰੀ ਗੰà¨à©€à¨°à¨¤à¨¾ ਨਾਲ ਜਾਂਚ ਕਰ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੀ ਸà©à¨°à©±à¨–ਿਆ ਨੂੰ ਯਕੀਨੀ ਬਣਾਉਣ ਲਈ ਸਿਵਿਲ ਵਰਦੀ ਵਿੱਚ ਪੰਜਾਬ ਪà©à¨²à¨¿à¨¸ ਦੇ ਕਈ ਮà©à¨²à¨¾à¨œà¨¼à¨® ਤੈਨਾਤ ਕੀਤੇ ਗਠਹਨ।
ਮਾਨ ਨੇ ਕਿਹਾ ਕਿ ਸà©à¨°à©±à¨–ਿਆ ਵਿਵਸਥਾ ਵਿਚ ਕੋਈ ਲਾਪਰਵਾਹੀ ਨਹੀਂ ਬਰਤੀ ਜਾਵੇਗੀ ਅਤੇ ਸੱਚਖੰਡ ਦੀ ਪਵਿੱਤਰਤਾ ਅਤੇ ਸ਼ਾਨ ਨੂੰ ਕੋਈ ਨà©à¨•ਸਾਨ ਨਹੀਂ ਹੋਣ ਦਿੱਤਾ ਜਾਵੇਗਾ। ਮà©à©±à¨– ਮੰਤਰੀ ਨੇ ਇਹ ਵੀ à¨à¨°à©‹à¨¸à¨¾ ਦਿੱਤਾ ਕਿ ਜੋ ਵੀ ਮà©à©±à¨– ਦੋਸ਼ੀ ਹਨ, ਉਹਨਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਅਸੀਂ ਉਹਨਾਂ ਦੇ ਬਹà©à¨¤ ਨੇੜੇ ਪਹà©à©°à¨š ਚà©à©±à¨•ੇ ਹਾਂ। ਜਲਦ ਉਹਨਾਂ ਨੂੰ ਕਾਨੂੰਨੀ ਘੇਰੇ 'ਚ ਲਿਆਂਦਾ ਜਾਵੇਗਾ। ਹਾਲਾਂਕਿ ਉਨà©à¨¹à¨¾à¨‚ ਨੇ ਕਿਹਾ ਕਿ ਇਹ ਹਾਈ ਸਕਿਉਰਟੀ ਇਸ਼ੂ ਹੈ, ਇਸ ਲਈ ਇਸ ਤੋਂ ਵੱਧ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।
à¨à¨¸à¨œà©€à¨ªà©€à¨¸à©€ ਪà©à¨°à¨§à¨¾à¨¨ ਹਰਜਿੰਦਰ ਸਿੰਘ ਧਾਮੀ ਨੇ ਮà©à©±à¨– ਮੰਤਰੀ à¨à¨—ਵੰਤ ਸਿੰਘ ਮਾਨ ਨਾਲ ਵਿਸ਼ੇਸ਼ ਮà©à¨²à¨¾à¨•ਾਤ ਕੀਤੀ। ਮà©à¨²à¨¾à¨•ਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਧਾਮੀ ਨੇ ਦੱਸਿਆ ਕਿ ਕਈ ਦਿਨਾਂ ਤੋਂ ਲਗਾਤਾਰ ਸੱਚਖੰਡ ਸ਼à©à¨°à©€ ਹਰਿਮੰਦਰ ਸਾਹਿਬ ਨੂੰ ਧਮਕੀ à¨à¨°à©€à¨†à¨‚ ਈਮੇਲਾਂ ਆ ਰਹੀਆਂ ਹਨ, ਜਿਸ ਸਬੰਧੀ ਅੱਜ ਮà©à©±à¨– ਮੰਤਰੀ ਨਾਲ ਵਿਚਾਰ-ਚਰਚਾ ਹੋਈ ਹੈ। ਉਹਨਾਂ ਕਿਹਾ ਕਿ ਧਮਕੀਆਂ ਦੇ ਮਾਮਲੇ ‘ਤੇ à¨à¨¸à¨œà©€à¨ªà©€à¨¸à©€ ਅਤੇ ਪੰਜਾਬ ਪà©à¨²à¨¿à¨¸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸà©à¨°à©±à¨–ਿਆ ਪà©à¨°à¨¬à©°à¨§à¨¾à¨‚ ਨੂੰ ਲੈ ਕੇ ਹਰ ਪੱਖੋਂ ਨਿਗਰਾਨੀ ਰੱਖੀ ਜਾ ਰਹੀ ਹੈ।
ਧਾਮੀ ਨੇ ਦੱਸਿਆ ਕਿ ਹà©à¨£ ਤੱਕ à¨à¨¸à¨œà©€à¨ªà©€à¨¸à©€ ਨੂੰ ਕਰੀਬ 10 ਧਮਕੀ à¨à¨°à©€à¨†à¨‚ ਈ-ਮੇਲਾਂ ਮਿਲ ਚà©à©±à¨•ੀਆਂ ਹਨ। ਇਹ ਮਾਮਲਾ ਸੰਵੇਦਨਸ਼ੀਲ ਹੋਣ ਕਰਕੇ ਸਰਕਾਰ ਅਤੇ ਪà©à¨²à¨¿à¨¸ ਵੱਲੋਂ ਪੂਰੀ ਗੰà¨à©€à¨°à¨¤à¨¾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮà©à©±à¨– ਮੰਤਰੀ à¨à¨—ਵੰਤ ਮਾਨ ਨੇ à¨à¨°à©‹à¨¸à¨¾ ਦਿੱਤਾ ਹੈ ਕਿ ਜਦੋਂ ਵੀ ਪà©à¨²à¨¿à¨¸ ਜਾਂ ਜਾਂਚ à¨à¨œà©°à¨¸à©€ ਨੂੰ ਕੋਈ ਵੀ ਸà©à¨à¨¾à¨… ਜਾਂ ਜਾਣਕਾਰੀ ਮਿਲੇਗੀ, ਤà©à¨°à©°à¨¤ à¨à¨¸à¨œà©€à¨ªà©€à¨¸à©€ ਨੂੰ ਅਗਾਹ ਕਰ ਦਿੱਤਾ ਜਾਵੇਗਾ। ਧਾਮੀ ਨੇ ਇਹ ਵੀ ਸਾਫ ਕੀਤਾ ਕਿ ਮà©à©±à¨– ਮੰਤਰੀ ਨਾਲ ਸਮਾਗਮਾਂ ਨੂੰ ਲੈ ਕੇ ਕਿਸੇ ਤਰà©à¨¹à¨¾à¨‚ ਦੀ ਕੋਈ ਗੱਲਬਾਤ ਨਹੀਂ ਹੋਈ। ਮà©à¨²à¨¾à¨•ਾਤ ਸਿਰਫ ਧਮਕੀਆਂ ਅਤੇ ਸà©à¨°à©±à¨–ਿਆ ਮਾਮਲਿਆਂ ਨੂੰ ਕੇਂਦਰ ਬਣਾਕੇ ਹੋਈ। ਉਹਨਾਂ ਆਖਿਆ ਕਿ ਧਰਮਿਕ ਸਥਾਨ ਦੀ ਸà©à¨°à©±à¨–ਿਆ ‘ਤੇ ਮà©à©±à¨– ਮੰਤਰੀ ਨੇ ਆਪਣੀ ਪੂਰੀ ਸਹਿਯੋਗੀ à¨à©‚ਮਿਕਾ ਨਿà¨à¨¾à¨‰à¨£ ਦਾ à¨à¨°à©‹à¨¸à¨¾ ਦਿੱਤਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login