ਬੀਤੇ ਕà©à¨ ਸਮੇਂ ਤੋਂ ਸਿੱਖ ਸੰਗਤ ਵੱਲੋਂ ਲਗਾਤਾਰ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਨਿਯà©à¨•ਤੀ ਅਤੇ ਸੇਵਾ ਮà©à¨•ਤੀ ਸਬੰਧੀ ਨਿਯਮ ਬਣਾਠਜਾਣ ਦੀ ਮੰਗ ਕੀਤੀ ਜਾ ਰਹੀ ਸੀ। ਜਿਸਦਾ ਕਾਰਨ ਸੀ ਸ਼à©à¨°à©‹à¨®à¨£à©€ ਅਕਾਲੀ ਦਲ ਦੇ ਪà©à¨°à¨§à¨¾à¨¨ ਸà©à¨–ਬੀਰ ਸਿੰਘ ਬਾਦਲ ਨੂੰ ਤਨਖਾਹ ਲਾਉਣ ਉਪਰੰਤ ਜਥੇਦਾਰਾਂ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ ਅਹà©à¨¦à¨¿à¨†à¨‚ ਤੋਂ ਲਾਂà¨à©‡ ਕਰ ਦੇਣਾ। ਚਿਰੋਕਣੀ ਮੰਗ ਅਤੇ ਉਠਦੇ ਵਿਵਾਦਾਂ ਨੂੰ ਧਿਆਨ ਵਿੱਚ ਰੱਖਦੇ ਹੋà¨, ਜਥੇਦਾਰ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਸੇਵਾ ਨਿਯਮਾਂ ਦੇ ਸਬੰਧ ਵਿਚ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਵੱਲੋਂ ਕਮੇਟੀ ਬਣਾਈ ਗਈ ਹੈ। ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸਬੰਧ ਵਿੱਚ 34 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।
ਸ਼à©à¨°à©‹à¨®à¨£à©€ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸ ਕਮੇਟੀ ਵਿਚ ਸਿੰਘ ਸਾਹਿਬਾਨ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਸà©à¨°à©€ ਅੰਮà©à¨°à¨¿à¨¤à¨¸à¨° ਤੋਂ ਇੱਕ ਨà©à¨®à¨¾à¨‡à©°à¨¦à¨¾, ਪà©à¨°à¨§à¨¾à¨¨ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ, ਸ਼à©à¨°à©‹à¨®à¨£à©€ ਅਕਾਲੀ ਦਲ ਦਾ ਇੱਕ ਨà©à¨®à¨¾à¨‡à©°à¨¦à¨¾, ਬਾਬਾ ਹਰਨਾਮ ਸਿੰਘ ਖ਼ਾਲਸਾ ਮà©à¨–à©€ ਦਮਦਮੀ ਟਕਸਾਲ ਤੇ ਪà©à¨°à¨§à¨¾à¨¨ ਸੰਤ ਸਮਾਜ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਮà©à¨–à©€ ਤਰਨਾ ਦਲ ਹਰੀਆਂ ਵੇਲਾਂ, ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਮà©à¨–à©€ ਸ਼à©à¨°à©‹à¨®à¨£à©€ ਪੰਥ ਅਕਾਲੀ ਬà©à©±à¨¢à¨¾ ਦਲ, ਬਾਬਾ ਅਵਤਾਰ ਸਿੰਘ ਸà©à¨°à¨¸à¨¿à©°à¨˜ ਮà©à¨–à©€ ਦਲ ਪੰਥ ਬਾਬਾ ਬਿਧੀ ਚੰਦ ਜੀ, ਪà©à¨°à¨¦à¨®à¨¸à©à¨°à©€ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ, ਬਾਬਾ ਕਸ਼ਮੀਰ ਸਿੰਘ ਮà©à¨–à©€ ਸੰਪà©à¨°à¨¦à¨¾ ਕਾਰਸੇਵਾ à¨à©‚ਰੀਵਾਲੇ, ਬਾਬਾ ਤੇਜਾ ਸਿੰਘ ਖà©à©±à¨¡à¨¾ ਕà©à¨°à¨¾à¨²à¨¾ ਨਿਰਮਲੇ ਸੰਪà©à¨°à¨¦à¨¾, ਮਹੰਤ ਰਮਿੰਦਰ ਦਾਸ ਉਦਾਸੀਨ ਸੰਪà©à¨°à¨¦à¨¾, ਮਹੰਤ ਪà©à¨°à¨¿à¨¤à¨ªà¨¾à¨² ਸਿੰਘ ਮਿੱਠਾ ਟਿਵਾਣਾ ਸੇਵਾਪੰਥੀ, ਬਾਬਾ ਸੇਵਾ ਸਿੰਘ ਰਾਮਪà©à¨° ਖੇੜਾ, ਪà©à¨°à¨§à¨¾à¨¨ ਚੀਫ ਖ਼ਾਲਸਾ ਦੀਵਾਨ ਸà©à¨°à©€ ਅੰਮà©à¨°à¨¿à¨¤à¨¸à¨°, ਕੇਂਦਰੀ ਸà©à¨°à©€ ਗà©à¨°à©‚ ਸਿੰਘ ਸà¨à¨¾ ਚੰਡੀਗੜà©à¨¹ ਦਾ ਇੱਕ ਨà©à¨®à¨¾à¨‡à©°à¨¦à¨¾, ਪà©à¨°à¨¸à¨¿à©±à¨§ ਕਥਾਵਾਚਕ à¨à¨¾à¨ˆ ਸਾਹਿਬ ਗਿਆਨੀ ਪਿੰਦਰਪਾਲ ਸਿੰਘ, ਗà©à¨°à¨¬à¨¾à¨£à©€ ਵਿਆਕਰਣ ਦੇ ਮਾਹਿਰ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ, à¨à¨¾à¨ˆ ਮਹਿੰਦਰ ਸਿੰਘ ਗà©à¨°à©‚ ਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ, ਮਹੰਤ ਮਨਜੀਤ ਸਿੰਘ ਜੰਮੂ ਕਸ਼ਮੀਰ, ਬੀਬੀ ਇੰਦਰਜੀਤ ਕੌਰ ਮà©à¨–à©€ à¨à¨—ਤ ਪੂਰਨ ਸਿੰਘ ਪਿੰਗਲਵਾੜਾ ਸà©à¨¸à¨¾à¨‡à¨Ÿà©€, ਡਾ. ਕਰਮਜੀਤ ਸਿੰਘ ਵਾਈਸ ਚਾਂਸਲਰ ਗà©à¨°à©‚ ਨਾਨਕ ਦੇਵ ਯੂਨੀਵਰਸਿਟੀ ਅੰਮà©à¨°à¨¿à¨¤à¨¸à¨°, ਡਾ. ਪà©à¨°à¨¿à¨¤à¨ªà¨¾à¨² ਸਿੰਘ ਵਾਈਸ ਚਾਂਸਲਰ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਵਰਲਡ ਯੂਨੀਵਰਸਿਟੀ ਸà©à¨°à©€ ਫ਼ਤਹਿਗੜà©à¨¹ ਸਾਹਿਬ, ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਪਟਿਆਲਾ, ਡਾ. ਪਰਮਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਅਮਰਜੀਤ ਸਿੰਘ ਗà©à¨°à©‚ ਨਾਨਕ ਦੇਵ ਯੂਨੀਵਰਸਿਟੀ ਅੰਮà©à¨°à¨¿à¨¤à¨¸à¨°, ਡਾ. ਇੰਦਰਜੀਤ ਸਿੰਘ ਗੋਗੋਆਣੀ ਪà©à¨°à¨¿à©°: ਖ਼ਾਲਸਾ ਕਾਲਜ ਸੀ: ਸੈ: ਸਕੂਲ ਅੰਮà©à¨°à¨¿à¨¤à¨¸à¨°, ਸਿੱਖ ਵਿਦਵਾਨ ਡਾ. ਕੇਹਰ ਸਿੰਘ, ਸਿੱਖ ਵਿਦਵਾਨ ਡਾ. ਹਰà¨à¨œà¨¨ ਸਿੰਘ ਡੇਹਰਾਦੂਨ, ਗਿ: ਬਲਜੀਤ ਸਿੰਘ ਪà©à¨°à¨¿à©°: ਸਾਹਿਬਜ਼ਾਦਾ ਜà©à¨à¨¾à¨° ਸਿੰਘ ਸਿੱਖ ਮਿਸ਼ਨਰੀ ਕਾਲਜ ਚੌਂਤਾ, ਸਿੱਖ ਵਿਦਵਾਨ ਡਾ. ਗà©à¨°à¨šà¨°à¨¨à¨œà©€à¨¤ ਸਿੰਘ ਲਾਂਬਾ ਅਮਰੀਕਾ, ਡਾ. ਜਤਿੰਦਰਪਾਲ ਸਿੰਘ ਉੱਪਲ ਆਸਟà©à¨°à©‡à¨²à©€à¨†, ਸ. ਰਾਜਬੀਰ ਸਿੰਘ ਕੈਨੇਡਾ, ਸ. ਇੰਦਰਪਾਲ ਸਿੰਘ ਚੱਢਾ ਗà©à¨°à©‚ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਸ਼à©à¨°à©‹à¨®à¨£à©€ ਕਮੇਟੀ ਦੇ ਮà©à©±à¨– ਸਕੱਤਰ ਸ. ਕà©à¨²à¨µà©°à¨¤ ਸਿੰਘ ਮੰਨਣ (ਕੋਆਰਡੀਨੇਟਰ) ਨੂੰ ਸ਼ਾਮਲ ਕੀਤਾ ਗਿਆ ਹੈ।
à¨à¨¡à¨µà©‹à¨•ੇਟ ਧਾਮੀ ਨੇ ਆਖਿਆ ਕਿ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਇਸ ਮਾਮਲੇ ’ਤੇ ਮੰਗੇ ਸà©à¨à¨¾à¨µà¨¾à¨‚ ਤਹਿਤ ਬਹà©à¨¤ ਸਾਰੀਆਂ ਸੰਪà©à¨°à¨¦à¨¾à¨µà¨¾à¨‚, ਜਥੇਬੰਦੀਆਂ ਅਤੇ ਵਿਦਵਾਨਾਂ ਨੇ ਪਹਿਲਾਂ ਹੀ ਆਪਣੇ ਸà©à¨à¨¾à¨… ਲਿਖਤੀ ਰੂਪ ਵਿਚ à¨à©‡à¨œà©‡ ਹਨ। ਇਨà©à¨¹à¨¾à¨‚ ਵਿਚ ਤਖ਼ਤ ਸੱਚਖੰਡ ਸà©à¨°à©€ ਹਜ਼ੂਰ ਅਬਿਚਲ ਨਗਰ ਨਾਂਦੇੜ, ਦਲ ਖਾਲਸਾ, ਅਖੰਡ ਕੀਰਤਨੀ ਜਥਾ, ਪੰਥਕ ਤਾਲਮੇਲ ਸੰਗਠਨ, ਸਿੱਖ ਕੌਂਸਲ ਯੂਕੇ, ਸà©à¨–ਮਨੀ ਸਾਹਿਬ ਸੇਵਾ ਸà©à¨¸à¨¾à¨‡à¨Ÿà©€, ਸ਼à©à¨°à©‹à¨®à¨£à©€ ਖਾਲਸਾ ਪੰਚਾਇਤ, ਸਿੰਘ ਸà¨à¨¾à¨µà¨¾à¨‚ ਸਮੇਤ ਹੋਰ ਜਥੇਬੰਦੀਆਂ ਅਤੇ ਵੱਡੀ ਗਿਣਤੀ ਵਿਚ ਸਿੱਖ ਵਿਦਵਾਨ ਸ਼ਾਮਲ ਹਨ। ਸ਼à©à¨°à©‹à¨®à¨£à©€ ਕਮੇਟੀ ਤਰਫੋਂ ਹà©à¨£ ਇਸ ਸਬੰਧ ਵਿਚ 34 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ, ਜੋ ਆਪਣੀ ਰਾਇ ਰਿਪੋਰਟ ਦੇਵੇਗੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login