ਸ਼à©à¨°à©‹à¨®à¨£à©€ ਅਕਾਲੀ ਦਲ ਦੇ ਪà©à¨°à¨§à¨¾à¨¨ ਸà©à¨–ਬੀਰ ਸਿੰਘ ਬਾਦਲ ਵੱਲੋਂ ਸà©à¨°à©€ ਹਰਿਮੰਦਰ ਸਾਹਿਬ ਦੇ ਮੌਜੂਦਾ ਮà©à©±à¨– ਗà©à¨°à©°à¨¥à©€ ਗਿਆਨੀ ਰਘਬੀਰ ਸਿੰਘ, ਗà©à¨°à©°à¨¥à©€ ਗਿਆਨੀ ਸà©à¨²à¨¤à¨¾à¨¨ ਸਿੰਘ ਅਤੇ ਸਾਬਕਾ ਜਥੇਦਾਰ ਗਿਆਨੀ ਹਰਪà©à¨°à©€à¨¤ ਸਿੰਘ ਖ਼ਿਲਾਫ਼ ਕੀਤੀਆਂ ਟਿੱਪਣੀਆਂ ਕਾਰਨ ਅਕਾਲ ਤਖ਼ਤ ਸਾਹਿਬ ’ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ‘ਮਿਸਲ ਸਤਲà©à¨œ’ ਨਾਮੀ ਜਥੇਬੰਦੀ ਵੱਲੋਂ ਦਿੱਤੀ ਗਈ ਹੈ, ਜਿਸ ਦੀ ਅਗਵਾਈ ਅਜੇਪਾਲ ਸਿੰਘ ਬਰਾੜ ਕਰ ਰਹੇ ਹਨ।
ਮਿਸਲ ਸਤਲà©à¨œ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਕੋਲੋਂ ਸà©à¨–ਬੀਰ ਸਿੰਘ ਬਾਦਲ ਵਿਰà©à©±à¨§ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨà©à¨¹à¨¾à¨‚ ਆਪਣੇ ਪੱਤਰ ਵਿੱਚ ਦੱਸਿਆ ਕਿ 12 ਅਪà©à¨°à©ˆà¨² ਨੂੰ ਨਵੇਂ ਪà©à¨°à¨§à¨¾à¨¨ ਵਜੋਂ ਚà©à¨£à©‡ ਜਾਣ ਤੋਂ ਬਾਅਦ ਤੇਜਾ ਸਿੰਘ ਸਮà©à©°à¨¦à¨°à©€ ਹਾਲ ਵਿਖੇ ਅਤੇ 13 ਅਪà©à¨°à©ˆà¨² ਵਿਸਾਖੀ ਵਾਲੇ ਦਿਨ ਦਮਦਮਾ ਸਾਹਿਬ ਵਿਖੇ ਸਿਆਸੀ ਕਾਨਫ਼ਰੰਸ ਦੌਰਾਨ ਸà©à¨–ਬੀਰ ਸਿੰਘ ਬਾਦਲ ਨੇ ਸਿਆਸੀ à¨à¨¾à¨¶à¨£à¨¾à¨‚ ਰਾਹੀਂ ਜਥੇਦਾਰਾਂ ਤੇ ਤਖ਼ਤਾਂ ਖ਼ਿਲਾਫ਼ ਗੰà¨à©€à¨° ਇਲਜ਼ਾਮ ਲਾà¨à¥¤ ਉਨà©à¨¹à¨¾à¨‚ ਕਿਹਾ ਕਿ ਸà©à¨–ਬੀਰ ਵੱਲੋਂ ਇਲਜ਼ਾਮ ਲਗਾਠਗਠਹਨ ਕਿ ਤਖ਼ਤ ਸਾਹਿਬਾਨ ਤੇ ਜਥੇਦਾਰ ਕੇਂਦਰ ਸਰਕਾਰ ਦੇ ਕਾਬੂ ’ਚ ਹਨ ਅਤੇ ਇਨà©à¨¹à¨¾à¨‚ ਨੇ ਕੌਮ ਨੂੰ ਕਮਜ਼ੋਰ ਕੀਤਾ ਹੈ।
ਇਸ ਮਾਮਲੇ ਵਿੱਚ ਅਕਾਲ ਤਖ਼ਤ ਦੇ ਆਦੇਸ਼ਾਂ ਉੱਤੇ 2 ਦਸੰਬਰ 2024 ਨੂੰ ਬਣੀ ਸ਼à©à¨°à©‹à¨®à¨£à©€ ਅਕਾਲੀ ਦਲ ਦੀ à¨à¨°à¨¤à©€ ਕਮੇਟੀ ਨੇ ਵੀ ਸà©à¨–ਬੀਰ ਦੀ ਬਿਆਨਾਂ ਦੀ ਨਿੰਦਾ ਕਰਦਿਆਂ ਉਨà©à¨¹à¨¾à¨‚ ਨੂੰ ਜਨਤਕ ਮਾਫ਼ੀ ਮੰਗਣ ਲਈ ਕਿਹਾ ਹੈ। ਕਮੇਟੀ ਮੈਂਬਰਾਂ ਮਨਪà©à¨°à©€à¨¤ ਸਿੰਘ ਇਯਾਲੀ, ਗà©à¨°à¨ªà©à¨°à¨¤à¨¾à¨ª ਸਿੰਘ ਵਡਾਲਾ, ਇਕਬਾਲ ਸਿੰਘ à¨à©‚ੰਦਾ ਤੇ ਸੰਤਾ ਸਿੰਘ ਉਮੈਦਪà©à¨°à©€ ਨੇ ਕਿਹਾ ਕਿ ਤਖ਼ਤਾਂ ਨੂੰ “ਦਿੱਲੀ ਦੇ ਕਬਜ਼ੇ ਹੇਠ” ਦੱਸਣਾ ਇਕ ਸਾਜ਼ਸ਼ੀ ਬਿਆਨ ਹੈ ਜੋ ਸਿੱਖ ਰਵਾਇਤ ਅਤੇ ਇਤਿਹਾਸ ਦੇ ਖ਼ਿਲਾਫ਼ ਹੈ।
ਕਮੇਟੀ ਨੇ ਯਾਦ ਦਿਵਾਇਆ ਕਿ ਸà©à¨–ਬੀਰ ਨੇ ਆਪਣੇ ਸੱਤਾ ਸਮੇਂ ਸਿੰਘ ਸਾਹਿਬਾਨ ਦੀ ਵਰਤੋਂ ਕਰਕੇ ਇਕ ਡੇਰਾ ਸਿਰਸਾ ਮà©à¨–à©€ ਗà©à¨°à¨®à©€à¨¤ ਰਾਮ ਰਹੀਮ ਨੂੰ ਮਾਫ ਕਰਵਾਇਆ, ਜਿਸ ਦਾ ਨà©à¨•ਸਾਨ ਪੂਰੀ ਕੌਮ ਅਤੇ ਪੰਥਕ ਸਿਆਸੀ ਜਮਾਤ ਨੂੰ à¨à©à¨—ਤਣਾ ਪਿਆ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਇਸ ਮਾਮਲੇ ਵਿੱਚ ਮੂਕ ਦਰਸ਼ਕ ਨਾ ਬਣਨ, ਸਗੋਂ ਤà©à¨°à©°à¨¤ ਸਖ਼ਤ ਕਾਰਵਾਈ ਕਰਕੇ ਸà©à¨–ਬੀਰ ਸਿੰਘ ਬਾਦਲ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼à©à¨°à©‚ ਕਰਵਾਉਣ। à¨à¨°à¨¤à©€ ਕਮੇਟੀ ਮੈਬਰਾਂ ਨੇ ਕਿਹਾ ਕਿ à¨à¨¸à¨œà©€à¨ªà©€à¨¸à©€ ਪà©à¨°à¨§à¨¾à¨¨ ਦਾ ਇਖਲਾਕੀ ਫਰਜ਼ ਅਤੇ ਜ਼ਿੰਮੇਵਾਰੀ ਹੈ ਕਿ ਓਹ ਖà©à¨¦ ਅੱਗੇ ਆਕੇ ਪੰਥ ਨੂੰ ਢਾਅ ਲਗਾਠਜਾਣ ਵਾਲੇ ਮਾਮਲਿਆਂ ਵਿੱਚ ਅਗਵਾਈ ਕਰਨ। ਇਸ ਦੇ ਨਾਲ ਹੀ ਮੈਬਰਾਂ ਨੇ ਕਿਹਾ ਕਿ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਆਪਣੇ ਧੜੇ ਦੇ ਮà©à¨–à©€ ਬਣਦੇ ਹੀ ਆਪਣੀ ਬਦਲਾ ਲਊ à¨à¨¾à¨µà¨¨à¨¾ ਹੇਠਤਖਤਾਂ ਸਾਹਿਬਾਨ ਨੂੰ ਦਿੱਲੀ ਦੇ ਤਖ਼ਤ ਸਾਹਮਣੇ ਗà©à¨²à¨¾à¨® ਕਰਾਰ ਦੇਣਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login