ਇਟਲੀ ਦੇ ਕੌਂਸਲ ਇਮੈਨà©à¨…ਲ ਡੀ. à¨à¨‚ਡà©à¨°à¨¾à¨¸à©€ 17 ਮਾਰਚ ਨੂੰ ਆਪਣੇ ਪਰਿਵਾਰ ਦੇ ਨਾਲ ਸà©à¨°à©€ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪà©à©±à¨œà©‡, ਜਿਨà©à¨¹à¨¾à¨‚ ਦੇ ਨਾਲ ਇੰਡੀਅਨ ਸਿੱਖ ਕਮਿਊਨਿਟੀ ਦੇ ਪà©à¨°à¨§à¨¾à¨¨ ਸà©à¨–ਦੇਵ ਸਿੰਘ ਕੰਗ ਵੀ ਵਿਸ਼ੇਸ ਰੂਪ ਵਿੱਚ ਮੌਜੂਦ ਰਹੇ। ਉਨà©à¨¹à¨¾à¨‚ ਨੇ ਸà©à¨°à©€ ਹਰਿਮੰਦਰ ਸਾਹਿਬ ਅਤੇ ਸਿੱਖ à¨à¨¾à¨ˆà¨šà¨¾à¨°à©‡ ਦੇ ਇਤਿਹਾਸ ਬਾਰੇ ਉਕਤ ਵਫ਼ਦ ਨੂੰ ਜਾਣਕਾਰੀ ਦਿੱਤੀ।
ਇਸ ਦੌਰਾਨ ਕੌਂਸਲ à¨à¨‚ਡà©à¨°à¨¾à¨¸à©€ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸà©à¨°à©€ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਲੰਗਰ ਸà©à¨°à©€ ਗà©à¨°à©‚ ਰਾਮਦਾਸ ਵਿਖੇ ਵੀ ਗਠਅਤੇ ਸੰਗਤ ਲਈ ਤਿਆਰ ਕੀਤੇ ਜਾਂਦੇ ਲੰਗਰ ਦੀ ਵਿਧੀ ਨੂੰ ਸਮà¨à¨¿à¨†à¥¤
ਉਪਰੰਤ à¨à¨‚ਡà©à¨°à¨¾à¨¸à©€ ਨੇ ਸà©à¨°à©€ ਹਰਿਮੰਦਰ ਸਾਹਿਬ ਦੇ ਮà©à©±à¨– ਗà©à¨°à©°à¨¥à©€ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮà©à¨²à¨¾à¨•ਾਤ ਵੀ ਕੀਤੀ। ਇਸ ਦੌਰਾਨ ਜਥੇਦਾਰ ਨੇ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰ ਕਰਨ ਅਤੇ ਸਿੱਖ ਕਕਾਰ ਕਿਰਪਾਨ ਸਮੇਤ à¨à¨¾à¨ˆà¨šà¨¾à¨°à©‡ ਦੇ ਹੋਰ ਚਲੰਤ ਮà©à©±à¨¦à¨¿à¨†à¨‚ ਨੂੰ ਵੀ ਉਠਾਇਆ। ਇਸ ਉੱਤੇ ਕੌਂਸਲ à¨à¨‚ਡà©à¨°à¨¾à¨¸à©€ ਨੇ ਕਿਹਾ ਕਿ ਇਟਲੀ ਦੀ ਸਰਕਾਰ ਸਿੱਖ à¨à¨¾à¨ˆà¨šà¨¾à¨°à©‡ ਦੇ ਸਾਰੇ ਮà©à©±à¨¦à©‡ ਹੱਲ ਕਰਨ ਲਈ ਪੂਰੀ ਤਰà©à¨¹à¨¾à¨‚ ਸੰਜੀਦਾ ਹੈ।
ਇਸ ਮੌਕੇ ਜਥੇਦਾਰ ਵੱਲੋਂ ਕੌਂਸਲ à¨à¨‚ਡà©à¨°à¨¾à¨¸à©€ ਅਤੇ ਕੰਗ ਨੂੰ ਸਨਮਾਨ ਵੀ ਦਿੱਤਾ ਗਿਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login