ਜ਼ਹਿਰੀਲੀ ਸ਼ਰਾਬ ਸੰਗਰੂਰ ਦੇ ਲੋਕਾਂ ਲਈ ਕਹਿਰ ਬਣ ਰਹੀ ਹੈ। ਸ਼ਰਾਬ ਪੀਣ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਅੱਜ ਸੰਗਰੂਰ ਦੇ ਸà©à¨¨à¨¾à¨® ਵਿੱਚ 4 ਲੋਕਾਂ ਨੇ ਦਮ ਤੋੜ ਦਿੱਤਾ। ਬੀਤੇ ਕੱਲà©à¨¹ ਸੰਗਰੂਰ ਵਿੱਚ 5 ਹੋਰ ਲੋਕਾਂ ਦੀ ਮੌਤ ਹੋਈ ਸੀ। ਜਿਸ ਤੋਂ ਬਾਅਦ ਸà©à¨¨à¨¾à¨® ਵਿੱਚ ਇਹ ਅੰਕੜਾ 9 ਪਹà©à©°à¨š ਗਿਆ ਹੈ ਅਤੇ ਜ਼ਿਲà©à¨¹à¨¾ ਸੰਗਰੂਰ ਵਿੱਚ ਮਰਨ ਵਾਲਿਆਂ ਗਿਣਤੀ 20 ਹੋ ਗਈ ਹੈ।
ਹਾਲਾਂਕਿ ਜ਼ਹਿਰੀਲੀ ਸ਼ਰਾਬ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਪà©à¨°à¨¶à¨¾à¨¸à¨¨ ਹਰਕਤ ਵਿੱਚ ਆਇਆ ਹੈ। ਚਾਰ ਮੈਂਬਰੀ à¨à¨¸à¨†à¨ˆà¨Ÿà©€ ਦਾ ਗਠਨ ਵੀ ਕੀਤਾ ਗਿਆ ਹੈ।
ਜ਼ਹਿਰੀਲੀ ਸ਼ਰਾਬ ਕਾਰਨ ਹੋਈ ਮੌਤ ਦੇ ਮਾਮਲੇ 'ਚ ਸੰਗਰੂਰ ਦੇ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਡਾ: ਕà©à¨°à¨¿à¨ªà¨¾à¨² ਸਿੰਘ ਨੇ ਦੱਸਿਆ ਕਿ ਬà©à©±à¨§à¨µà¨¾à¨° ਤੋਂ ਹà©à¨£ ਤੱਕ ਸਾਡੇ ਕੋਲ 40 ਮਰੀਜ਼ ਆ ਚà©à©±à¨•ੇ ਹਨ। 40 ਵਿੱਚੋਂ 20 ਮਰੀਜ਼ਾਂ ਦੀ ਮੌਤ ਹੋ ਗਈ।
ਬਾਕੀ 20 ਮਰੀਜ਼ਾਂ ਵਿੱਚੋਂ 11 ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਜਿੱਥੇ ਉਸਦਾ ਇਲਾਜ ਜਾਰੀ ਹੈ। 6 ਮਰੀਜ਼ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ। ਤਿੰਨ ਮਰੀਜ਼ ਡਾਕਟਰ ਦੀ ਸਲਾਹ ਲਠਬਿਨਾਂ ਹੀ ਚਲੇ ਗਠਹਨ।
ਪੰਜਾਬ ਪà©à¨²à¨¿à¨¸ ਨੇ ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਲਈ à¨à¨¡à©€à¨œà©€à¨ªà©€à¨à¨²à¨“ ਦੀ ਪà©à¨°à¨§à¨¾à¨¨à¨—à©€ ਹੇਠਚਾਰ ਮੈਂਬਰੀ à¨à¨¸à¨†à¨ˆà¨Ÿà©€ ਦਾ ਗਠਨ ਕੀਤਾ ਹੈ, ਜਿਸ ਵਿੱਚ à¨à¨¸à¨à¨¸à¨ªà©€ ਸੰਗਰੂਰ, ਡੀਆਈਜੀ ਪਟਿਆਲਾ ਰੇਂਜ ਸ਼ਾਮਲ ਹਨ।
ਸੰਗਰੂਰ 'ਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਦੀ ਪà©à¨²à¨¿à¨¸ ਗੰà¨à©€à¨°à¨¤à¨¾ ਨਾਲ ਜਾਂਚ ਕਰ ਰਹੀ ਹੈ। ਜ਼ਹਿਰੀਲੀ ਸ਼ਰਾਬ ਕਾਰਨ ਹੋਈ ਇਸ ਮੌਤ ਤੋਂ ਬਾਅਦ à¨à¨¡à©€à¨œà©€à¨ªà©€ ਰੈਂਕ ਦੇ ਅਧਿਕਾਰੀ ਗà©à¨°à¨¿à©°à¨¦à¨° ਸਿੰਘ ਢਿੱਲੋਂ ਦੀ ਅਗਵਾਈ ਹੇਠ4 ਮੈਂਬਰੀ à¨à¨¸à¨†à¨ˆà¨Ÿà©€ ਟੀਮ ਬਣਾਈ ਗਈ ਹੈ। ਪà©à¨²à¨¿à¨¸ ਇਸ ਮਾਮਲੇ ਵਿੱਚ ਹà©à¨£ ਤੱਕ 6 ਲੋਕਾਂ ਨੂੰ ਗà©à¨°à¨¿à¨«à¨¼à¨¤à¨¾à¨° ਕਰ ਚà©à©±à¨•à©€ ਹੈ।
ਕਈ ਹੋਰ ਲੋਕਾਂ ਤੋਂ ਪà©à©±à¨›à¨—ਿੱਛ ਕੀਤੀ ਜਾ ਰਹੀ ਹੈ। ਪà©à¨²à¨¿à¨¸ ਅਧਿਕਾਰੀਆਂ ਅਨà©à¨¸à¨¾à¨° ਦਿੜਬਾ ਅਤੇ ਸà©à¨¨à¨¾à¨® ਬਲਾਕਾਂ ਦੇ ਗà©à¨œà¨°à¨¾à¨‚, ਟਿੱਬੀ ਰਵਿਦਾਸਪà©à¨°à¨¾ ਅਤੇ ਢੰਡੋਲੀ ਖà©à¨°à¨¦ ਪਿੰਡਾਂ ਤੋਂ ਮੌਤਾਂ ਹੋਈਆਂ ਹਨ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ à¨à¨—ਵੰਤ ਮਾਨ ਸਰਕਾਰ 'ਤੇ ਵਿਰੋਧੀ ਪਾਰਟੀਆਂ ਦੇ ਹਮਲੇ ਜਾਰੀ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login