ਪੰਥਕ ਜਥੇਬੰਦੀਆਂ ਦੇ ਇੱਕ ਗਠਜੋੜ ਵੱਲੋਂ 2 ਦਸੰਬਰ, 2024 ਨੂੰ ਅਕਾਲ ਤਖ਼ਤ ਵੱਲੋਂ ਜਾਰੀ ਨਿਰਦੇਸ਼ਾਂ ਨੂੰ ਪੂਰੀ ਤਰà©à¨¹à¨¾à¨‚ ਲਾਗੂ ਕਰਨ ਵਿੱਚ ਲਗਾਤਾਰ ਦੇਰੀ ਤੋਂ ਨਿਰਾਸ਼ ਹੋ ਕੇ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ਼à©à¨°à©‹à¨®à¨£à©€ ਅਕਾਲੀ ਦਲ ਦੇ ਸਾਬਕਾ ਪà©à¨°à¨§à¨¾à¨¨ ਸà©à¨–ਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੂੰ ਤਲਬ ਕਰਨ ਦੀ ਮੰਗ ਕੀਤੀ ਗਈ ਹੈ।ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸà©à¨°à©€ ਅਕਾਲ ਤਖਤ ਸਕੱਤਰੇਤ ਬੰਦ ਹੋਣ ਕਾਰਨ ਸà©à¨°à©€ ਦਰਬਾਰ ਸਾਹਿਬ ਦੇ ਮੀਤ ਮੈਨੇਜਰ ਨੂੰ ਆਪਣਾ ਮੰਗ ਪੱਤਰ ਸੌਂਪਿਆ ਅਤੇ ਇਸਦੀ ਇੱਕ ਕਾਪੀ ਜਥੇਦਾਰ ਰਘਬੀਰ ਸਿੰਘ ਨੂੰ ਮੇਲ ਵੀ ਕੀਤੀ ਗਈ।
ਜਥੇਬੰਦੀਆਂ ਨੇ ਜਥੇਦਾਰ ਰਘà©à¨¬à©€à¨° ਸਿੰਘ ਦੀ 2 ਦਸੰਬਰ ਨੂੰ ਸà©à¨°à©€ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਹੋਠਹà©à¨•ਮਨਾਮੇ ਤਹਿਤ ਸ਼à©à¨°à©‹à¨®à¨£à©€ ਅਕਾਲੀ ਦਲ ਦੀ à¨à¨°à¨¤à©€ ਮà©à¨¹à¨¿à©°à¨® ਸੰਬੰਧੀ ਲਠਸਪੱਸ਼ਟ ਸਟੈਂਡ ਲਈ ਸ਼ਲਾਘਾ ਵੀ ਕੀਤੀ।ਇਸਦੇ ਨਾਲ ਹੀ ਬਾਦਲ ਧੜੇ ਨੂੰ 2 ਦਸੰਬਰ 2024 ਨੂੰ ਸà©à¨°à©€ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਸà©à¨£à¨¾à¨ ਗਠਆਦੇਸ਼ਾਂ ਤੋਂ à¨à¨—ੋੜੇ ਹੋਣ ਵਾਲੇ ਨਵੇ ਜਮਾਨੇ ਦੇ ਮਸੰਦ ਕਿਹਾ, ਜਿਨà©à¨¹à¨¾à¨‚ ਸà©à¨°à©€ ਅਕਾਲ ਤਖਤ ਸਾਹਿਬ ਦੀ ਪà©à¨°à¨à©‚ਸੱਤਾ ਅਤੇ ਜਥੇਦਾਰਾਂ ਦੇ ਅਧਿਕਾਰਾਂ ਤੇ ਸਵਾਲ ਖੜੇ ਕਰ ਦਿੱਤੇ ਹਨ।
ਆਗੂਆਂ ਨੇ ਕਿਹਾ ਕਿ ਬਾਦਲ ਧੜੇ ਦੀ ਰਾਜਨੀਤੀ ਕਾਰਣ ਅਕਾਲ ਤਖਤ ਸਾਹਿਬ ਦੀ ਹੋਂਦ ,ਪਰੰਪਰਾਵਾਂ ਤੇ ਸà©à¨°à©‹à¨®à¨£à©€ ਅਕਾਲੀ ਦਲ ਤੇ ਸà©à¨°à©‹à¨®à¨£à©€ ਕਮੇਟੀ ਦੇ ਵਜੂਦ ‘ਤੇ ਪà©à¨°à¨¶à¨¨ ਚਿੰਨ ਲਗ ਗਿਆ ਹੈ ਤੇ ਇਸ ਦਾ ਹੱਲ ਇਹੀ ਹੈ ਦੋਸ਼ੀਆਂ ਨੂੰ ਪੰਥ ਵਿਚੋਂ ਛੇਕਿਆ ਜਾਵੇ।ਜੇਕਰ ਜਥੇਦਾਰਾਂ ਨੂੰ ਜਲੀਲ ਕਰਨ ਵਾਲੇ ਵਿਰਸਾ ਸਿੰਘ ਵਲਟੋਹਾ ਨੂੰ ਦਸ ਸਾਲ ਲਈ ਅਕਾਲੀ ਦਲ ਵਿਚੋਂ ਕਢਿਆ ਜਾ ਸਕਦਾ ਹੈ ਤਾਂ ਅਕਾਲ ਤਖਤ ਸਾਹਿਬ ਦੇ ਹà©à¨•ਮਨਾਮੇ ਨੂੰ ਚੈਲੰਜ ਕਰਨ ਵਾਲੇ ਸà©à¨–ਬੀਰ ਸਿੰਘ ਬਾਦਲ ਬਲਵਿੰਦਰ ਸਿੰਘ à¨à©‚ੰਦੜ, ਦਲਜੀਤ ਸਿੰਘ ਚੀਮਾ, ਰਘੂਜੀਤ ਸਿੰਘ ਵਿਰਕ, ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਸਖਤ ਸਜਾ ਕਿਉ ਨਹੀਂ ਦਿਤੀ ਜਾ ਰਹੀ।
ਉਨà©à¨¹à¨¾à¨‚ ਦੋ ਦਸੰਬਰ ਦਾ ਹà©à¨•ਮਨਾਮਾ ਲਾਗੂ ਕਰਾਉਣ ਲਈ ,ਅਕਾਲ ਤਖਤ ਸਾਹਿਬ ਦੀ ਖà©à¨¦à¨®à©à¨–ਤਿਆਰੀ ਦਾ ਹਲ ਲੱà¨à¨£ ਲਈ ਪੰਥਕ ਇਕੱਠਬà©à¨²à¨¾à¨‰à¨£ ਦੀ ਵੀ ਮੰਗ ਕੀਤੀ।ਉਨà©à¨¹à¨¾à¨‚ ਆਪਣੇ ਮੰਗ ਪੱਤਰ ‘ਚ ਸਪੱਸ਼ਟ ਕੀਤਾ ਕਿ 1925 ਦੇ ਸਿੱਖ ਗà©à¨°à¨¦à©à¨†à¨°à¨¾ à¨à¨•ਟ ਦੇ ਅੰਤਰਗਤ ਸ਼à©à¨°à©‹à¨®à¨£à©€ ਕਮੇਟੀ ਪਾਸ ਸà©à¨°à©€ ਅਕਾਲ ਤਖਤ ਅਤੇ ਹੋਰ ਤਖਤ ਜੱਥੇਦਾਰਾਂ ਦੀ ਨਿਯà©à¨•ਤੀ ਜਾਂ ਬਰਖ਼ਾਸਤਗੀ ਦਾ ਕੋਈ ਅਧਿਕਾਰ ਨਹੀਂ ਹੈ। ਸ਼à©à¨°à©‹à¨®à¨£à©€ ਕਮੇਟੀ ਬਿਨਾਂ ਅਧਿਕਾਰ ਦੇ ਹੀ ਜੱਥੇਦਾਰਾਂ ਦੀ ਨਿਯà©à¨•ਤੀ ਅਥਵਾ ਬਰਖਾਸਤਗੀ ਧੱਕੇ ਨਾਲ ਕਰਦੀ ਆ ਰਹੀ ਹੈ।ਗà©à¨°à¨¦à©à¨†à¨°à¨¾ à¨à¨•ਟ ਗà©à¨°à©°à¨¥à©€à¨†à¨‚, ਹੈਡ ਗà©à¨°à©°à¨¥à©€à¨†à¨‚ ਦੀ ਨਿਯà©à¨•ਤੀ ਲਈ ਹੈ।ਗà©à¨°à©‚ਦà©à¨†à¨°à¨¾ à¨à¨•ਟ ਦੀ ਧਾਰਾ 136 ਅਧੀਨ ਸ਼à©à¨°à©‹à¨®à¨£à©€ ਕਮੇਟੀ ਕà©à¨ ਗà©à¨°à©‚ਦà©à¨†à¨°à¨¿à¨†à¨‚ ਦੀਆਂ ਪà©à¨°à¨¬à©°à¨§à¨• ਕਮੇਟੀਆਂ ਲਈ ਮਨਿਸਟਰ ਤਾਂ ਨਾਮਜ਼ਦ ਕਰ ਸਕਦੀ ਹੈ ਪਰ ਇਸ ਧਾਰਾ ਅਧੀਨ ਤਖਤਾਂ ਦੇ ਜੱਥੇਦਾਰਾਂ ਦੀ ਨਿਯà©à¨•ਤੀ ਦੀ ਕੋਈ ਵਿਵਸਥਾ ਨਹੀਂ।
ਆਗੂਆਂ ਨੇ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗਲਿਆਰੇ ਵਿੱਚ ਗੈਰ ਕਾਨੂੰਨੀ ਤੌਰ ਤੇ ਉਸਾਰੀ ਅਧੀਨ ਬਹà©à¨®à©°à©›à¨¿à¨²à¨¾ ਇਮਾਰਤਾ ਦੀ ਉਸਾਰੀ ਰà©à¨•ਵਾਉਣ ਦੀ ਵੀ ਮੰਗ ਕੀਤੀ ਅਤੇ ਕਿਹਾ ਕਿ ਇਹ ਵਿਧਾਨ ਹੋਣਾ ਚਾਹੀਦਾ ਹੈ ਕਿ ਦਰਬਾਰ ਸਾਹਿਬ ਦੇ ਨਜ਼ਦੀਕ ਅਤੇ ਆਲੇ ਦà©à¨†à¨²à©‡ ਉਸਾਰੀ ਜਾਣ ਵਾਲੀ ਨਵੀਂ ਇਮਾਰਤ ਦਾ ਨਕਸ਼ਾ ਅਤੇ ਉਸਾਰੀ ਵਿਰਾਸਤੀ ਮਾਹਿਰਾਂ ਅਤੇ ਹà©à¨¨à¨°à¨®à©°à¨¦à¨¾à¨‚ ਦੀ ਦੇਖ ਰੇਖ ਹੇਠਕਰਵਾਈ ਜਾਵੇ ।
ਇਸਦੇ ਨਾਲ ਹੀ ਸਿਖ ਧਰਮ ਦੇ ਪà©à¨°à¨šà¨¾à¨° ਨੂੰ ਤੇਜ ਕਰਨ ਲਈ ਸਿਖ ਪà©à¨°à¨šà¨¾à¨°à¨•ਾਂ ਤੇ ਸਿਖ ਬà©à¨§à©€à¨œà©€à¨µà©€à¨†à¨‚ ਦਾ ਇਕਠਬà©à¨²à¨¾à¨•ੇ ਧਰਮ ਪà©à¨°à¨šà¨¾à¨° ਮà©à¨¹à¨¿à©°à¨® ਨੂੰ ਸà©à¨°à©‹à¨®à¨£à©€ ਕਮੇਟੀ ਦੀ ਅਗਵਾਈ ਵਿਚ ਸੰਗਠਿਤ ਕਰਨ ਦੀ ਗੱਲ ਵੀ ਕੀਤੀ ਗਈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login