ਪà©à¨°à¨µà¨¾à¨¸à©€ à¨à¨¾à¨°à¨¤à©€ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕà©à¨²à¨¦à©€à¨ª ਸਿੰਘ ਧਾਲੀਵਾਲ ਨੇ ਦੱਸਿਆ ਕਿ ਮਨà©à©±à¨–à©€ ਤਸਕਰੀ ਵਿੱਚ ਸ਼ਾਮਲ ਟਰੈਵਲ à¨à¨œà©°à¨Ÿà¨¾à¨‚ ਵਿਰà©à©±à¨§ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਪà©à¨²à¨¿à¨¸ ਨੇ ਹà©à¨£ ਤੱਕ 1274 ਥਾਵਾਂ ਉੱਤੇ ਚੈਕਿੰਗ ਕੀਤੀ ਹੈ, ਜਿਸ ਦੌਰਾਨ 24 ਟਰੈਵਲ à¨à¨œà©°à¨Ÿà¨¾à¨‚ ਵਿਰà©à©±à¨§ ਕੇਸ ਦਰਜ ਕਰ ਦਿੱਤੇ ਗਠਹਨ।
ਧਾਲੀਵਾਲ ਨੇ ਪà©à¨°à©ˆà©±à¨¸ ਕਾਨਫਰੰਸ ਦੌਰਾਨ ਦੱਸਿਆ ਕਿ 5 ਫਰਵਰੀ, ਜਿਸ ਦਿਨ ਤੋਂ ਅਮਰੀਕਾ ਨੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ à¨à¨¾à¨°à¨¤à©€à¨†à¨‚ ਨੂੰ ਡਿਪੋਰਟ ਕਰਨਾ ਸ਼à©à¨°à©‚ ਕੀਤਾ, ਪੰਜਾਬ ਸਰਕਾਰ ਨੇ ਤà©à¨°à©°à¨¤ ਕਾਰਵਾਈ ਕੀਤੀ ਹੈ। ਹà©à¨£ ਤੱਕ 7 ਟਰੈਵਲ à¨à¨œà©°à¨Ÿà¨¾à¨‚ ਨੂੰ ਗà©à¨°à¨¿à¨«à¨¤à¨¾à¨° ਵੀ ਕੀਤਾ ਜਾ ਚà©à©±à¨•ਾ ਹੈ।
ਉਹਨਾਂ ਇਹ ਵੀ ਦੱਸਿਆ ਕਿ ਮà©à©±à¨– ਮੰਤਰੀ à¨à¨—ਵੰਤ ਮਾਨ ਨੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਕਿ ਕੋਈ ਵੀ ਵਿਅਕਤੀ ਜੇਕਰ ਮਨà©à©±à¨–à©€ ਤਸਕਰੀ ਵਿੱਚ ਸ਼ਾਮਿਲ ਪਾਇਆ ਜਾਂਦਾ ਹੈ, ਤਾਂ ਉਸ ਵਿਰà©à©±à¨§ ਤà©à¨°à©°à¨¤ ਸਖ਼ਤ ਕਾਰਵਾਈ ਕੀਤੀ ਜਾਵੇ।
ਧਾਲੀਵਾਲ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹà©à¨£ ਤੱਕ ਅਮਰੀਕਾ ਵਲੋਂ 337 ਗੈਰ-ਕਾਨੂੰਨੀ à¨à¨¾à¨°à¨¤à©€à¨†à¨‚ ਨੂੰ ਡਿਪੋਰਟ ਕੀਤਾ ਜਾ ਚà©à©±à¨•ਾ ਹੈ, ਜਿਨà©à¨¹à¨¾à¨‚ ਵਿੱਚ 131 ਪੰਜਾਬੀ ਮੂਲ ਦੇ ਹਨ। ਉਹਨਾਂ ਦੱਸਿਆ ਕਿ ਕà©à¨ ਦਿਨ ਪਹਿਲਾਂ ਪਨਾਮਾ ਰਾਹੀਂ ਵੀ ਕਈ à¨à¨¾à¨°à¨¤à©€ ਵਾਪਸ à¨à©‡à¨œà©‡ ਗਠਹਨ।
ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ à¨à©‡à¨œ ਕੇ ਬੇਨਤੀ ਕੀਤੀ ਹੈ ਕਿ ਪਨਾਮਾ ਵਿੱਚ ਅਮਰੀਕਾ ਵੱਲੋਂ à¨à©‡à¨œà©‡ ਗਠਗੈਰ-ਕਾਨੂੰਨੀ à¨à¨¾à¨°à¨¤à©€à¨†à¨‚ ਦੀ ਗਿਣਤੀ ਅਤੇ ਉਹਨਾਂ ਵਿੱਚੋਂ ਪੰਜਾਬੀਆਂ ਦੀ ਜਾਣਕਾਰੀ ਦਿੱਤੀ ਜਾਵੇ। ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਉਹਨਾਂ ਦੀ ਵਾਪਸੀ ਵਿੱਚ ਹਰ ਸੰà¨à¨µ ਮਦਦ ਦੇਣ ਲਈ ਤਿਆਰ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login