ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ ਨੂੰ ਸ਼à©à¨°à©‹à¨®à¨£à©€ ਅਕਾਲੀ ਦਲ ਦੀ ਮੈਂਬਰਸ਼ਿਪ à¨à¨°à¨¤à©€ ਸਬੰਧੀ ਬਣਾਈ ਗਈ 7-ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ 4 ਫ਼ਰਵਰੀ ਨੂੰ ਪਟਿਆਲਾ ਵਿਖੇ ਹੋਈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼à©à¨°à©‹à¨®à¨£à©€ ਅਕਾਲੀ ਦਲ ਦੇ ਸਾਰੇ ਆਗੂਆਂ ਨੂੰ ਈਰਖਾ ਅਤੇ ਹੰਕਾਰ ਨੂੰ ਤਿਆਗ ਕੇ ਇੱਕਜà©à©±à¨Ÿà¨¤à¨¾ ਨਾਲ ਚੱਲਣ ਲਈ ਕਿਹਾ ਸੀ ਅਤੇ ਇਸ 7-ਮੈਂਬਰੀ ਕਮੇਟੀ ਦੀ ਅਗਵਾਈ ਵਿੱਚ à¨à¨¾à¨°à¨¤ ਅੰਦਰ ਅਕਾਲੀ ਦਲ ਦੀ à¨à¨°à¨¤à©€ ਮà©à¨¹à¨¿à©°à¨® ਸ਼à©à¨°à©‚ ਕਰਨ ਦਾ ਆਦੇਸ਼ ਕੀਤਾ ਸੀ। ਕਮੇਟੀ ਦੀ ਪਹਿਲੀ ਮੀਟਿੰਗ ਇਸ ਦੇ ਆਗੂ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਦੀ ਪà©à¨°à¨§à¨¾à¨¨à¨—à©€ ਹੇਠਹੋਈ।
ਇਸ ਮੀਟਿੰਗ 'ਚ ਕਮੇਟੀ ਦੇ 7 ਮੈਂਬਰ - ਹਰਜਿੰਦਰ ਸਿੰਘ ਧਾਮੀ, ਸਾਬਕਾ ਪà©à¨°à¨§à¨¾à¨¨ ਪà©à¨°à©‹ ਕਿਰਪਾਲ ਸਿੰਘ ਬਡੂੰਗਰ, ਗà©à¨°à¨ªà©à¨°à¨¤à¨¾à¨ª ਸਿੰਘ ਵਡਾਲਾ, ਇਕਬਾਲ ਸਿੰਘ à¨à©‚ੰਦਾ, ਮਨਪà©à¨°à©€à¨¤ ਸਿੰਘ ਇਆਲੀ, ਸੰਤਾ ਸਿੰਘ ਉਮੈਦਪà©à¨°à©€ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ à¨à¨¾à¨ˆ ਅਮਰੀਕ ਸਿੰਘ ਦੀ ਸਪà©à©±à¨¤à¨°à©€à¨¬à©€à¨¬à©€ ਸਤਵੰਤ ਕੌਰ ਸ਼ਾਮਲ ਹੋà¨à¥¤
ਮੀਟਿੰਗ ਤੋਂ ਬਾਅਦ à¨à¨¡à¨µà©‹à¨•ੇਟ ਧਾਮੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ 7-ਮੈਂਬਰੀ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਮà©à¨¤à¨¾à¨¬à¨• ਮੀਟਿੰਗ ਕੀਤੀ ਗਈ, ਜਿਸ ਦੌਰਾਨ ਆਪਸੀ ਸਹਿਮਤੀ ਦੇਖੀ ਗਈ ਹੈ। ਉਨà©à¨¹à¨¾à¨‚ ਕਿਹਾ ਕਿ 7-ਮੈਂਬਰੀ ਕਮੇਟੀ ਨੂੰ ਸ਼ੋਮਣੀ ਅਕਾਲੀ ਦਲ ਦੀ à¨à¨°à¨¤à©€ ਮà©à¨¹à¨¿à©°à¨® ਦੀ ਅਗਵਾਈ ਕਰਨ ਦਾ ਆਦੇਸ਼ ਹੋਇਆ ਹੈ, ਜਿਸ ਦਾ ਉਹ ਸਤਿਕਾਰ ਕਰਦੇ ਹਨ। ਮੀਟਿੰਗ ’ਚ ਕੀਤੇ ਗਠਫੈਸਲਾ ਬਾਰੇ à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ 11 ਫ਼ਰਵਰੀ ਨੂੰ ਪਟਿਆਲਾ ਵਿਖੇ ਹੀ ਦà©à¨¬à¨¾à¨°à¨¾ ਮੀਟਿੰਗ ਹੋਵੇਗੀ, ਜਿਸ ਵਿੱਚ ਸ਼à©à¨°à©‹à¨®à¨£à©€ ਅਕਾਲੀ ਦਲ ਦੇ ਵਰਕਿੰਗ ਪà©à¨°à¨§à¨¾à¨¨ ਬਲਵਿੰਦਰ ਸਿੰਘ à¨à©‚ੰਦੜ ਨੂੰ ਆਉਣ ਲਈ ਸੱਦਾ ਦਿੱਤਾ ਗਿਆ ਹੈ। ਉਸ ਦਿਨ ਮੀਟਿੰਗ ਤੋਂ ਬਾਅਦ ਪà©à¨°à©ˆà©±à¨¸ ਰਾਹੀਂ ਅਗਲੇਰੀ ਜਾਣਕਾਰੀ ਸਾਂà¨à©€ ਕੀਤੀ ਜਾਵੇਗੀ।
ਸ਼à©à¨°à©‹à¨®à¨£à©€ ਅਕਾਲੀ ਦਲ ਦੀ ਸਮà©à©±à¨šà©€ ਲੀਡਰਸ਼ਿਪ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਠਸਿੱਖ-ਵਿਰੋਧੀ ਗà©à¨¨à¨¾à¨¹à¨¾à¨‚, ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿੱਚ ਫੇਲà©à¨¹ ਹੋਣ, ਡੇਰਾ ਸੱਚਾ ਸੌਦਾ ਸਿਰਸਾ ਦੇ ਮà©à¨–à©€ ਗà©à¨°à¨®à©€à¨¤ ਰਾਮ ਰਹੀਮ ਨੂੰ ਮà©à¨†à¨«à©€ ਆਦਿ ਕਈ ਮਾਮਲਿਆਂ ਦੇ ਸਬੰਧ ਵਿੱਚ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੇ ਸਨਮà©à¨– ਪੇਸ਼ ਹੋਈ ਸੀ। ਅਕਾਲ ਤਖ਼ਤ ਦੀ ਫਸੀਲ ਤੋਂ ਪੰਜ ਜਥੇਦਾਰਾਂ ਵੱਲੋਂ ਸ਼à©à¨°à©‹à¨®à¨£à©€ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਨਖਾਹ ਲਗਾਉਣ ਤੋਂ ਇਲਾਵਾ ਪਾਰਟੀ ਦੀ ਨਵੀਂ à¨à¨°à¨¤à©€ ਦੀ ਨਿਗਰਾਨੀ ਵਾਸਤੇ 7-ਮੈਂਬਰੀ ਕਮੇਟੀ ਬਣਾ ਕੇ à¨à¨°à¨¤à©€ ਮà©à¨•ੰਮਲ ਕਰਨ ਅਤੇ ਅਕਾਲੀ ਦਲ ਦੇ ਪà©à¨°à¨§à¨¾à¨¨ ਤੇ ਹੋਰ ਅਹà©à¨¦à©‡à¨¦à¨¾à¨°à¨¾à¨‚ ਦੀ ਚੋਣ ਕਰਨ ਦੇ ਆਦੇਸ਼ ਦਿੱਤੇ ਗਠਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login