ਅੰਮà©à¨°à¨¿à¨¤à¨¸à¨° ਦੇ ਸà©à¨°à©€ ਗà©à¨°à©‚ ਰਾਮਦਾਸ ਦੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਹੋਰ ਵਿਕਸਤ ਅਤੇ ਨਵੀਆਂ ਉਡਾਣਾਂ ਸ਼à©à¨°à©‚ ਕਰਾਉਣ ਲਈ ਯਤਨਸ਼ੀਲ ਫਲਾਈ ਅੰਮà©à¨°à¨¿à¨¤à¨¸à¨° ਇਨੀਸ਼ੀà¨à¨Ÿà¨¿à¨µ ਨੇ ਥਾਈਲੈਂਡ ਦੀ ਥਾਈ ਲਾਇਨ à¨à¨…ਰ ਵੱਲੋਂ ਬੈੰਕਾਕ - ਅੰਮà©à¨°à¨¿à¨¤à¨¸à¨° ਵਿਚਕਾਰ 28 ਅਕਤੂਬਰ ਤੋਂ ਸਿੱਧੀਆਂ ਉਡਾਣਾਂ ਸ਼à©à¨°à©‚ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਸਟਾਫ਼ ਪੱਤਰਕਾਰ ਅਤੇ à¨à¨¾à¨°à¨¤ ‘ਚ ਕਨਵੀਨਰ ਯੋਗੇਸ਼ ਕਾਮਰਾ ਨੇ ਨਵੀਆਂ ਉਡਾਣਾਂ ਦੇ à¨à¨²à¨¾à¨¨ ‘ਤੇ ਖà©à¨¶à©€ ਜ਼ਾਹਰ ਕਰਦੇ ਹੋਠਦੱਸਿਆ ਕਿ ਇਸ ਉਡਾਣ ਦਾ ਸੰਚਾਲਨ ਹਫ਼ਤੇ ‘ਚ ਚਾਰ ਦਿਨ ਹੋਇਆ ਕਰੇਗਾ। à¨à¨…ਰਲਾਈਨ ਦੀ ਵੈਬਸਾਈਟ ਅਨà©à¨¸à¨¾à¨° ਇਹ ਉਡਾਣ ਬੈਂਕਾਕ ਦੇ ਡੌਨ ਮà©à¨à¨‚ਗ ਅੰਤਰਰਾਸ਼ਟਰੀ ਹਵਾਈ ਅੱਡਾ (ਡੀà¨à¨®à¨•ੇ) ਤੋਂ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਰਾਤ ਨੂੰ 8:10 'ਤੇ ਰਵਾਨਾ ਹੋਇਆ ਕਰੇਗੀ ਅਤੇ ਸਿਰਫ 4 ਘੰਟੇ 45 ਮਿੰਟ ਬਾਦ, ਸਥਾਨਕ ਸਮੇਂ ਅਨà©à¨¸à¨¾à¨° ਰਾਤ 11:25 'ਤੇ ਅੰਮà©à¨°à¨¿à¨¤à¨¸à¨° ਪਹà©à©°à¨šà©‡à¨—ੀ। ਅੰਮà©à¨°à¨¿à¨¤à¨¸à¨° ਤੋਂ ਵਾਪਸੀ ਦੀ ਉਡਾਣ ਮੰਗਲਵਾਰ, ਬà©à©±à¨§à¨µà¨¾à¨°, ਸ਼à©à©±à¨•ਰਵਾਰ ਅਤੇ à¨à¨¤à¨µà¨¾à¨° ਅੱਧੀ ਰਾਤ ਤੋਂ ਬਾਅਦ 00:25 'ਤੇ ਰਵਾਨਾ ਹੋ ਕੇ 4 ਘੰਟੇ 20 ‘ਚ ਸਵੇਰੇ 06:15 'ਤੇ ਬੈਂਕਾਰ ‘ਚ ਪਹà©à©°à¨šà©‡à¨—ੀ।
ਆਪਣੇ ਉਤਸ਼ਾਹ ਦਾ ਪà©à¨°à¨—ਟਾਵਾ ਕਰਦੇ ਹੋਠਸਟਾਫ਼ ਪੱਤਰਕਾਰ ਨੇ ਕਿਹਾ, "ਬੈਂਕਾਕ ਅਤੇ ਅੰਮà©à¨°à¨¿à¨¤à¨¸à¨° ਵਿਚਕਾਰ ਉਡਾਣਾਂ ਦੀ ਸ਼à©à¨°à©‚ਆਤ ਇਸ ਖੇਤਰ ਲਈ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਵਧਾਉਣ ਲਈ ਸਾਡੇ ਚੱਲ ਰਹੇ ਯਤਨਾਂ ਵਿੱਚ ਇੱਕ ਹੋਰ ਵੱਡਾ ਮੀਲ ਪੱਥਰ ਹੈ। ਇਹਨਾਂ ਉਡਾਣਾਂ ਦੇ ਸ਼à©à¨°à©‚ ਹੋਣ ਨਾਲ ਪੰਜਾਬ ਅਤੇ ਉੱਤਰੀ à¨à¨¾à¨°à¨¤ ਦੇ ਸੈਰ-ਸਪਾਟਾ ਅਤੇ ਵਪਾਰ ਨੂੰ ਹੋਰ ਹà©à¨²à¨¾à¨°à¨¾ ਮਿਲੇਗਾ। ਥਾਈਲੈਂਡ ‘ਚ ਵੱਸਦਾ ਸਿੱਖ ਅਤੇ ਪੰਜਾਬੀ à¨à¨¾à¨ˆà¨šà¨¾à¨°à¨¾ ਹੀ ਨਹੀਂ, ਬਲਕਿ ਹੋਰਨਾਂ ਕਈ ਧਰਮਾਂ ਤੋਂ ਲੋਕ ਹਰਮੰਦਿਰ ਸਾਹਿਬ ਅਤੇ ਹੋਰ ਇਤਿਹਾਸਕ ਸਥਾਨਾਂ ਦਾ ਦੌਰਾ ਕਰਨ ਲਈ ਸਿੱਧਾ ਪੰਜਾਬ ਆ ਜਾ ਸਕਣਗੇ।"
ਕਾਮਰਾ ਨੇ ਅੱਗੇ ਦੱਸਿਆ, "ਅੰਮà©à¨°à¨¿à¨¤à¨¸à¨° ਪਹਿਲਾਂ ਹੀ ਮਲੇਸ਼ੀਆ à¨à¨…ਰਲਾਈਨਜ਼, à¨à¨…ਰ à¨à¨¶à©€à¨† à¨à¨•ਸ, ਬਾਟਿਕ à¨à¨…ਰ ਦà©à¨†à¨°à¨¾ ਕà©à¨†à¨²à¨¾à¨²à©°à¨ªà©‚ਰ ਅਤੇ ਸਕੂਟ ਦà©à¨†à¨°à¨¾ ਸਿੰਗਾਪà©à¨° ਤੋਂ ਸਿੱਧੀਆਂ ਉਡਾਣਾਂ ਨਾਲ ਦੱਖਣ-ਪੂਰਬੀ à¨à¨¶à©€à¨† ਦੇ ਕਈ ਮà©à¨²à¨•ਾਂ ਨਾਲ ਜà©à©œà¨¿à¨† ਹੋਇਆ ਹੈ। ਇਹਨਾਂ ਦੋਨੋ à¨à¨…ਰਪੋਰਟ ਰਾਹੀਂ ਵੀ ਬੈਂਕਾਕ ਨਾਲ ਸੰਪਰਕ ਉਪਲੱਬਧ ਹੈ। ਪਰ ਹà©à¨£ ਇਸ ਸਿੱਧੀ ਉਡਾਣ ਦੇ ਨਾਲ ਯਾਤਰਾ ਦਾ ਸਮਾਂ 8 ਤੋਂ 10 ਘੰਟੇ ਤੋਂ ਘੱਟ ਕੇ ਹà©à¨£ ਅੱਧਾ ਰਹਿ ਜਾਵੇਗਾ।”
ਇਸ ਸਿੱਧੀ ਉਡਾਣ ਦੇ ਸ਼à©à¨°à©‚ ਹੋਣ ‘ਤੇ ਗà©à¨†à¨‚ਢੀ ਸੂਬੇ ਜੰਮੂ ਅਤੇ ਕਸ਼ਮੀਰ, ਹਿਮਾਚਲ ਪà©à¨°à¨¦à©‡à¨¶ ਅਤੇ ਚੰਡੀਗੜà©à¨¹ ਦੇ ਵਸਨੀਕਾਂ ਨੂੰ ਵੀ ਫਾਇਦਾ ਹੋਵੇਗਾ, ਜੋ ਅਕਸਰ ਥਾਈਲੈਂਡ ਜਾਂਦੇ ਹਨ। ਕਾਮਰਾ ਅਨà©à¨¸à¨¾à¨° ਉਹ ਹà©à¨£ ਸਿੱਧਾ ਥਾਈਲੈਂਡ ਦੇ ਪà©à¨°à¨¸à¨¿à©±à¨§ ਬੀਚ ਸਥਾਨਾਂ ਜਿਵੇਂ ਫà©à¨•ੇਟ, ਕਰਾਬੀ, ਕੋਹ ਸਾਮੂਈ ਅਤੇ ਹà©à¨† ਹਿਨ ਦੇ ਨਾਲ-ਨਾਲ ਥਾਈਲੈਂਡ ਦੇ ਮਸ਼ਹੂਰ ਸ਼ਹਿਰ ਚਿਆਂਗ ਮਾਈ, ਚਿਆਂਗ ਰਾà¨, ਸੂਰਤ ਥਾਨੀ ਅਤੇ ਅਯà©à¨¥à¨¯à¨¾ ਆਦਿ ਜਾ ਸਕਣਗੇ।
ਫਲਾਈ ਅੰਮà©à¨°à¨¿à¨¤à¨¸à¨° ਇਨੀਸ਼ੀà¨à¨Ÿà¨¿à¨µ ਵੱਲੋਂ ਅਸੀਂ ਪੰਜਾਬੀ à¨à¨¾à¨ˆà¨šà¨¾à¨°à©‡ ਨੂੰ ਇਸ ਨਵੀਂ ਉਡਾਣ ਦਾ ਲਾਠਉਠਾਉਣ ਅਤੇ ਇਸ ਰੂਟ ਨੂੰ ਸਫਲ ਬਣਾਉਣ ਲਈ ਅਪੀਲ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਇਸ ਰੂਟ ਦੀ ਸਫਲਤਾ ਤੋਂ ਬਾਦ ਥਾਈਲੈਂਡ ਦੀਆਂ ਹੋਰ à¨à¨…ਰਲਾਈਨਾਂ ਵੀ ਅੰਮà©à¨°à¨¿à¨¤à¨¸à¨° ਲਈ ਉਡਾਣਾਂ ਸ਼à©à¨°à©‚ ਕਰਨ ਬਾਰੇ ਵਿਚਾਰ ਕਰਨਗੀਆਂ। ਯਾਤਰੀ ਥਾਈ ਲਾਇਨ à¨à¨…ਰ ਦੀ ਅਧਿਕਾਰਤ ਵੈੱਬਸਾਈਟ, ਮੋਬਾਈਲ à¨à¨ª ਜਾਂ ਅਧਿਕਾਰਤ ਟਰੈਵਲ à¨à¨œà©°à¨Ÿà¨¾à¨‚ ਰਾਹੀਂ ਆਪਣੀਆਂ ਉਡਾਣਾਂ ਬà©à©±à¨• ਕਰ ਸਕਦੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login