ਨੌਵੇਂ ਪਾਤਸ਼ਾਹ ਸà©à¨°à©€ ਗà©à¨°à©‚ ਤੇਗ ਬਹਾਦਰ ਜੀ ਦੇ ਪà©à¨°à¨•ਾਸ਼ ਗà©à¨°à¨ªà©à¨°à¨¬ ਮੌਕੇ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਅਤੇ ਉਨà©à¨¹à¨¾à¨‚ ਦੇ ਪà©à¨°à¨•ਾਸ਼ ਅਸਥਾਨ ਗà©à¨°à¨¦à©à¨†à¨°à¨¾ ਗà©à¨°à©‚ ਕੇ ਮਹਿਲ ਵਿਖੇ ਵੱਡੀ ਗਿਣਤੀ ਸੰਗਤਾਂ ਨੇ ਨਤਮਸਤਕ ਹੋ ਕੇ ਗà©à¨°à©‚ ਸਾਹਿਬ ਨੂੰ ਸਤਿਕਾਰ à¨à©‡à¨Ÿ ਕੀਤਾ। ਇਸ ਮੌਕੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਨੌਵੇਂ ਪਾਤਸ਼ਾਹ ਜੀ ਦੇ ਪà©à¨°à¨•ਾਸ਼ ਅਸਥਾਨ ਗà©à¨°à¨¦à©à¨†à¨°à¨¾ ਗà©à¨°à©‚ ਕੇ ਮਹਿਲ ਵਿਖੇ ਗà©à¨°à¨®à¨¤à¨¿ ਸਮਾਗਮ ਕੀਤੇ ਗà¨à¥¤
ਸà©à¨°à©€ ਅਖੰਡ ਪਾਠਸਾਹਿਬ ਦੇ à¨à©‹à¨— ਉਪਰੰਤ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਜਥਿਆਂ ਨੇ ਗà©à¨°à¨¬à¨¾à¨£à©€ ਕੀਰਤਨ ਕੀਤਾ ਅਤੇ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਵਧੀਕ ਮà©à©±à¨– ਗà©à¨°à©°à¨¥à©€ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਕਥਾ ਰਾਹੀਂ ਸੰਗਤ ਨੂੰ ਗà©à¨°à©‚ ਸਾਹਿਬ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ। ਉਨà©à¨¹à¨¾à¨‚ ਸੰਗਤ ਨੂੰ ਸà©à¨°à©€ ਗà©à¨°à©‚ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੋਂ ਪà©à¨°à©‡à¨°à¨¨à¨¾ ਲੈਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਵੱਖ-ਵੱਖ ਰਾਗੀ ਜਥਿਆਂ ਨੇ ਵੀ ਗà©à¨°à¨¬à¨¾à¨£à©€ ਕੀਰਤਨ ਕੀਤਾ।
ਇਸੇ ਦੌਰਾਨ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ, ਸà©à¨°à©€ ਅਕਾਲ ਤਖ਼ਤ ਸਾਹਿਬ ਅਤੇ ਗà©à¨°à¨¦à©à¨†à¨°à¨¾ ਬਾਬਾ ਅਟੱਲ ਰਾਠਸਾਹਿਬ ਵਿਖੇ ਅਲੌਕਿਕ ਜਲੌ ਸਜਾਠਗà¨à¥¤ ਗà©à¨°à©‚ ਸਾਹਿਬ ਜੀ ਦੇ ਪà©à¨°à¨•ਾਸ਼ ਪà©à¨°à¨¬ ਨੂੰ ਸਮਰਪਿਤ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਅਤੇ ਹੋਰ ਗà©à¨°à¨¦à©à¨†à¨°à¨¾ ਸਾਹਿਬਾਨ ’ਤੇ ਦੀਪਮਾਲਾ ਵੀ ਕੀਤੀ ਗਈ।
ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਸà©à¨°à©€ ਗà©à¨°à©‚ ਤੇਗ ਬਹਾਦਰ ਸਾਹਿਬ ਜੀ ਦੇ ਪà©à¨°à¨•ਾਸ਼ ਗà©à¨°à¨ªà©à¨°à¨¬ ਦੀ ਸੰਗਤ ਨੂੰ ਵਧਾਈ ਦਿੱਤੀ ਹੈ। à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਸà©à¨°à©€ ਗà©à¨°à©‚ ਤੇਗ ਬਹਾਦਰ ਸਾਹਿਬ ਜੀ ਦਾ ਸਮà©à©±à¨šà¨¾ ਜੀਵਨ ਹੱਕ ਸੱਚ ਲਈ ਆਵਾਜ ਉਠਾਉਣ ਦੀ ਪà©à¨°à©‡à¨°à¨¨à¨¾ ਦਿੰਦਾ ਹੈ। ਗà©à¨°à©‚ ਸਾਹਿਬ ਨੇ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਦਬਾਉਣ ਵਾਲਿਆਂ ਵਿਰà©à©±à¨§ ਆਵਾਜ਼ ਬà©à¨²à©°à¨¦ ਕਰਦਿਆਂ ਧਰਮ ਦੀ ਰੱਖਿਆ ਲਈ ਸ਼ਹਾਦਤ ਪà©à¨°à¨¾à¨ªà¨¤ ਕੀਤੀ।
ਉਨà©à¨¹à¨¾à¨‚ ਸੰਗਤ ਨੂੰ ਅਪੀਲ ਕੀਤੀ ਕਿ ਉਹ ਗà©à¨°à©‚ ਸਾਹਿਬ ਦੇ ਪà©à¨°à¨•ਾਸ਼ ਪà©à¨°à¨¬ ਮੌਕੇ ਸਮਾਜਿਕ ਬà©à¨°à¨¾à¨ˆà¨†à¨‚ ਵਿਰà©à©±à¨§ ਅਵਾਜ਼ ਬà©à¨²à©°à¨¦ ਕਰਨ ਦਾ ਪà©à¨°à¨£ ਕਰਨ ਅਤੇ ਗà©à¨°à©‚ ਸਾਹਿਬ ਦੇ ਜੀਵਨ ਤੇ ਉਪਦੇਸ਼ਾਂ ਉੱਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਨ।
ਇਸ ਮੌਕੇ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਗà©à¨°à©°à¨¥à©€ ਸਿੰਘ ਸਾਹਿਬ ਗਿਆਨੀ ਗà©à¨°à¨®à¨¿à©°à¨¦à¨° ਸਿੰਘ, ਗਿਆਨੀ ਬਲਵਿੰਦਰ ਸਿੰਘ, ਗਿਆਨੀ ਬਲਜੀਤ ਸਿੰਘ, ਸ਼à©à¨°à©‹à¨®à¨£à©€ ਕਮੇਟੀ ਦੇ ਜਨਰਲ ਸਕੱਤਰ à¨à¨¾à¨ˆ ਰਾਜਿੰਦਰ ਸਿੰਘ ਮਹਿਤਾ, ਸà©à¨°à©€ ਦਰਬਾਰ ਸਾਹਿਬ ਦੇ ਮੈਨੇਜਰ ਸ. à¨à¨—ਵੰਤ ਸਿੰਘ ਧੰਗੇੜਾ, ਬਾਬਾ ਸà©à©±à¨šà¨¾ ਸਿੰਘ, ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜà©à¨¹ ਸਾਹਿਬ, ਮੈਨੇਜਰ ਸ. ਨਰਿੰਦਰ ਸਿੰਘ, ਸ. ਸਤਨਾਮ ਸਿੰਘ, ਸ. ਸਤਿੰਦਰ ਸਿੰਘ, ਵਧੀਕ ਮੈਨੇਜਰ ਸ. ਬਿਕਰਮਜੀਤ ਸਿੰਘ à¨à©°à¨—à©€, ਸ. ਨਿਸ਼ਾਨ ਸਿੰਘ ਜਫਰਵਾਲ, ਪà©à¨°à¨šà¨¾à¨°à¨• à¨à¨¾à¨ˆ ਬਲਵੰਤ ਸਿੰਘ à¨à¨¨à©‹à¨•ੋਟ ਆਦਿ ਹਾਜਰ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login