ਸਿੱਖ ਕੌਮ ਦੇ ਮਹਾਨ ਸ਼ਹੀਦ à¨à¨¾à¨ˆ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ 9 ਜà©à¨²à¨¾à¨ˆ ਨੂੰ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਵੱਲੋਂ ਗà©à¨°à¨¦à©à¨†à¨°à¨¾ ਸà©à¨°à©€ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤ ਨੇ à¨à¨¾à¨ˆ ਮਨੀ ਸਿੰਘ ਜੀ ਦੀਆਂ ਅਣਮà©à©±à¨²à©€à¨†à¨‚ ਸੇਵਾਵਾਂ ਅਤੇ ਅਡੋਲ ਸ਼ਹਾਦਤ ਨੂੰ ਯਾਦ ਕਰਦਿਆਂ ਉਨà©à¨¹à¨¾à¨‚ ਨੂੰ ਸਤਿਕਾਰ à¨à©‡à¨Ÿ ਕੀਤਾ।
ਸà©à¨°à©€ ਅਖੰਡ ਪਾਠਸਾਹਿਬ ਦੇ à¨à©‹à¨— ਉਪਰੰਤ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ à¨à¨¾à¨ˆ ਜਗਤਾਰ ਸਿੰਘ ਦੇ ਜਥੇ ਨੇ ਗà©à¨°à¨¬à¨¾à¨£à©€ ਕੀਰਤਨ ਸਰਵਣ ਕਰਵਾਇਆ। ਅਰਦਾਸ ਉਪਰੰਤ ਪਾਵਨ ਹà©à¨•ਮਨਾਮਾ ਸà©à¨°à©€ ਹਰਿਮੰਦਰ ਸਾਹਿਬ ਦੇ ਗà©à¨°à©°à¨¥à©€ ਗਿਆਨੀ ਬਲਜੀਤ ਸਿੰਘ ਨੇ ਲਿਆ।
ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਗਿਆਨੀ ਬਲਜੀਤ ਸਿੰਘ ਨੇ à¨à¨¾à¨ˆ ਮਨੀ ਸਿੰਘ ਜੀ ਦੇ ਜੀਵਨ ਇਤਿਹਾਸ ਦੀ ਸਾਂਠਪਾਈ ਅਤੇ ਸੰਗਤ ਨੂੰ ਉਨà©à¨¹à¨¾à¨‚ ਦੇ ਜੀਵਨ ਤੋਂ ਪà©à¨°à©‡à¨°à¨£à¨¾ ਲੈਣ ਦੀ ਅਪੀਲ ਕੀਤੀ। ਉਨà©à¨¹à¨¾à¨‚ ਕਿਹਾ ਕਿ à¨à¨¾à¨ˆ ਮਨੀ ਸਿੰਘ ਜੀ ਸਿੱਖ ਕੌਮ ਦੀ ਉਹ ਮਹਾਨ ਸ਼ਖਸੀਅਤ ਹਨ, ਜਿਨà©à¨¹à¨¾à¨‚ ਨੇ ਆਪਣੇ ਅਡੋਲ ਵਿਸ਼ਵਾਸ ਅਤੇ ਸਿੱਖੀ ਸਿਦਕ ਨਾਲ ਧਰਮ ਦੀ ਰਾਖੀ ਕੀਤੀ। à¨à¨¾à¨ˆ ਮਨੀ ਸਿੰਘ ਦੇ ਪਰਿਵਾਰ ਨੇ ਕਈ ਸ਼ਹਾਦਤਾਂ ਦੇ ਕੇ ਸਿੱਖ ਇਤਿਹਾਸ ਵਿੱਚ ਵੱਡਾ ਸਥਾਨ ਹਾਸਲ ਕੀਤਾ।
ਗਿਆਨੀ ਬਲਜੀਤ ਸਿੰਘ ਨੇ ਕਿਹਾ ਕਿ à¨à¨¾à¨ˆ ਸਾਹਿਬ ਨੇ ਬੰਦ-ਬੰਦ ਕਟਵਾ ਕੇ ਸਿੱਖੀ ਦੀਆਂ ਉੱਚੀਆਂ ਮਿਸਾਲਾਂ ਕਾਇਮ ਕੀਤੀਆਂ, ਜੋ ਸਾਨੂੰ ਸਠਨੂੰ ਸੱਚ ਅਤੇ ਨਿਆਂ ਦੇ ਰਾਹ ’ਤੇ ਚੱਲਣ ਲਈ ਪà©à¨°à©‡à¨°à¨¦à©€à¨†à¨‚ ਹਨ। ਉਨà©à¨¹à¨¾à¨‚ ਸੰਗਤ ਨੂੰ à¨à¨¾à¨ˆ ਸਾਹਿਬ ਦੇ ਜੀਵਨ ਤੋਂ ਪà©à¨°à©‡à¨°à¨£à¨¾ ਲੈ ਕੇ ਸਿੱਖੀ ਸਿਧਾਂਤਾਂ ਅਨà©à¨¸à¨¾à¨° ਜੀਵਨ ਬਤੀਤ ਕਰਨ ਲਈ ਪà©à¨°à©‡à¨°à¨¿à¨†à¥¤ ਇਸ ਮੌਕੇ ਸਜਾਠਧਾਰਮਿਕ ਦੀਵਾਨ ਸਮੇਂ ਹੈੱਡ ਪà©à¨°à¨šà¨¾à¨°à¨• à¨à¨¾à¨ˆ ਜਗਦੇਵ ਸਿੰਘ ਤੇ ਢਾਡੀ à¨à¨¾à¨ˆ ਗà©à¨°à¨ªà©à¨°à©€à¨¤ ਸਿੰਘ à¨à©°à¨—à©‚ ਦੇ ਜਥੇ ਨੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ।
ਇਸ ਮੌਕੇ ਮੈਨੇਜਰ ਸ. ਨਰਿੰਦਰ ਸਿੰਘ, ਸ. ਰਾਜਿੰਦਰ ਸਿੰਘ ਰੂਬੀ, ਕਥਾਵਾਚਕ à¨à¨¾à¨ˆ ਹਰਮਿੱਤਰ ਸਿੰਘ, ਹੈੱਡ ਪà©à¨°à¨šà¨¾à¨°à¨• à¨à¨¾à¨ˆ ਜਗਦੇਵ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login