à¨à¨—ਤ ਨਾਮਦੇਵ ਦਾ ਜਨਮ 1270 ਈ. ਨੂੰ ਮਹਾਰਾਸ਼ਟਰ ਦੇ ਜਿਲਾ ਸਤਾਰਾ ਦੇ ਕà©à¨°à¨¿à¨¸à¨¼à¨¨à¨¾ ਨਦੀ ਦੇ ਕੰਢੇ ਤੇ ਵਸੇ ਪਿੰਡ ਨਰਸੀ ਬਾਮਨੀ ਵਿੱਚ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਦਾਮਾਸੇਟੀ ਅਤੇ ਮਾਤਾ ਦਾ ਨਾਂ ਗੋਨਾ ਬਾਈ ਸੀ। ਉਨà©à¨¹à¨¾à¨‚ ਦਾ ਪਰਵਾਰ à¨à¨—ਵਾਨ ਵਿੱਠਲ ਦਾ ਪਰਮ à¨à¨—ਤ ਸੀ। ਨਾਮਦੇਵ ਦਾ ਵਿਆਹ ਰਾਧਾਬਾਈ ਦੇ ਨਾਲ ਹੋਇਆ ਸੀ। ਪੰਜਵੇਂ ਗà©à¨°à©‚ ਅਰਜਨ ਦੇਵ ਜੀ ਨੇ ਗà©à¨°à©‚ ਗà©à¨°à©°à¨¥ ਸਾਹਿਬ ਵਿੱਚ à¨à¨—ਤ ਨਾਮਦੇਵ ਜੀ ਦੇ ਰਚਿਤ 61 ਸ਼ਬਦਾਂ ਨੂੰ 18 ਰਾਗਾਂ ਵਿੱਚ ਦਰਜ ਕੀਤਾ।
ਇਨà©à¨¹à¨¾à¨‚ ਸ਼ਬਦਾਂ ਵਿੱਚ à¨à¨—ਤ ਜੀ ਨੇ ਸਮà©à©±à¨šà©‡ ਜੀਵਨ ਦਾ ਮਾਨਵਤਾਵਾਦੀ ਫਲਸਫਾ ਬਿਆਨ ਕੀਤਾ ਹੈ। à¨à¨—ਤ ਨਾਮਦੇਵ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਸਮਾਂ ਲਗਪਗ 18 ਸਾਲ ਪੰਜਾਬ ਦੇ ਪਿੰਡ ਘà©à¨®à¨¾à¨£ ਜ਼ਿਲà©à¨¹à¨¾ ਗà©à¨°à¨¦à¨¾à¨¸à¨ªà©à¨° ਵਿੱਚ ਗà©à¨œà¨¼à¨¾à¨°à¨¿à¨†à¥¤ ਇੱਥੇ ਹੀ à¨à¨—ਤ ਨਾਮਦੇਵ ਜੀ 2 ਮਾਘ ਸੰਮਤ 1406 (1350 ਈਸਵੀ) ਨੂੰ ਜੋਤੀ ਜੋਤਿ ਸਮਾà¨à¥¤ ਜਿਸ ਜਗà©à¨¹à¨¾ à¨à¨—ਤ ਜੀ ਤਪ ਕਰਦੇ ਸਨ, ਉਸ ਜਗà©à¨¹à¨¾ ’ਤੇ ਤਪਿਆਣਾ ਸਾਹਿਬ ਸà©à¨¸à¨¼à©‹à¨à¨¿à¨¤ ਹੈ।
ਅੱਜ à¨à¨—ਤ ਨਾਮਦੇਵ ਜੀ ਦਾ ਜਨਮ ਦਿਹਾੜਾ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਵੱਲੋਂ à¨à¨—ਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਸਬੰਧ ਵਿਚ ਗà©à¨°à¨¦à©à¨†à¨°à¨¾ ਸà©à¨°à©€ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸà©à¨°à©€ ਅਖੰਡ ਪਾਠਸਾਹਿਬ ਦੇ à¨à©‹à¨— ਪਾਠਗà¨, ਜਿਸ ਉਪਰੰਤ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ à¨à¨¾à¨ˆ ਜਗਤਾਰ ਸਿੰਘ ਖ਼ਾਲਸਾ ਦੇ ਜਥੇ ਨੇੇ ਸੰਗਤ ਨੂੰ ਗà©à¨°à¨¬à¨¾à¨£à©€ ਕੀਰਤਨ ਨਾਲ ਜੋੜਿਆ। ਅਰਦਾਸ à¨à¨¾à¨ˆ ਪà©à¨°à¨—ਟ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹà©à¨•ਮਨਾਮਾ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਗà©à¨°à©°à¨¥à©€ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਸਰਵਣ ਕਰਵਾਇਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਸੰਗਤਾਂ ਨਾਲ à¨à¨—ਤ ਨਾਮਦੇਵ ਜੀ ਦੇ ਜੀਵਨ ਇਤਿਹਾਸ ਬਾਰੇ ਸਾਂਠਪਾਈ। ਉਨà©à¨¹à¨¾à¨‚ ਕਿਹਾ ਕਿ à¨à¨—ਤ ਨਾਮਦੇਵ ਜੀ ਦਾ ਜੀਵਨ ਕਿਰਤ ਕਰਨ ਅਤੇ ਨਾਮ ਸਿਮਰਨ ਦੀ ਪà©à¨°à©‡à¨°à¨£à¨¾ ਦਿੰਦਾ ਹੈ। à¨à¨—ਤ ਨਾਮਦੇਵ ਜੀ ਦੀ ਬਾਣੀ ਮਨà©à©±à¨–ਤਾ ਲਈ ਚਾਨਣ ਮà©à¨¨à¨¾à¨°à¨¾ ਹੈ, ਜਿਸ ਵਿੱਚੋਂ ਰੱਬੀ ਅਤੇ ਮਨà©à©±à¨–à©€ à¨à¨•ਤਾ ਦੀ ਸੇਧ ਮਿਲਦੀ ਹੈ। ਉਨà©à¨¹à¨¾à¨‚ ਸੰਗਤਾਂ ਨੂੰ à¨à¨—ਤ ਜੀ ਦੇ ਜੀਵਨ ਤੋਂ ਪà©à¨°à©‡à¨°à¨£à¨¾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਸ਼à©à¨°à©‹à¨®à¨£à©€ ਕਮੇਟੀ ਦੇ ਮੈਂਬਰ ਸ. à¨à¨—ਵੰਤ ਸਿੰਘ ਸਿਆਲਕਾ, ਸ. ਗà©à¨°à¨®à©€à¨¤ ਸਿੰਘ ਬੂਹ, ਵਧੀਕ ਮੈਨੇਜਰ ਸ. ਗà©à¨°à¨¿à©°à¨¦à¨° ਸਿੰਘ ਆਦਿ ਹਾਜ਼ਰ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login