ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਨੂੰ ਦà©à¨–ਦਾਈ ਕਰਾਰ ਦਿੰਦਿਆਂ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰਾਂ ਨੇ ਪੰਥ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਉਨà©à¨¹à¨¾à¨‚ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਸੰਪà©à¨°à¨¦à¨¾à¨‡ ਦਲ ਬਾਬਾ ਬਿਧੀ ਚੰਦ ਦੇ ਮà©à¨–à©€ ਬਾਬਾ ਜਥੇਦਾਰ ਅਵਤਾਰ ਸਿੰਘ ਸà©à¨°à¨¸à¨¿à©°à¨˜ ,ਜਥੇਦਾਰ ਬਾਬਾ ਨਿਹਾਲ ਸਿੰਘ ਮà©à¨–à©€ ਤਰਨਾਂ ਦਲ ਸ਼ਹੀਦਾਂ ਹਰੀਆਂ ਵੇਲਾਂ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਦੇ ਮà©à¨–à©€ ਜਥੇਦਾਰ ਬਾਬਾ ਜੋਗਾ ਸਿੰਘ ਨੇ ਇੱਕ ਸਾਂà¨à©‡ ਬਿਆਨ ਵਿੱਚ à¨à¨¡à¨µà©‹à¨•ੇਟ ਧਾਮੀ ਦੇ ਅਸਤੀਫ਼ੇ ਨੂੰ ਪੰਥਕ ਹਿੱਤਾਂ ਵਿਰà©à©±à¨§ ਕਰਾਰ ਦਿੰਦਿਆਂ ਕਿਹਾ ਕਿ ਇੱਕ ਬੇਦਾਗ, ਇਮਾਨਦਾਰ ਅਤੇ ਪੰਥ ਪà©à¨°à¨¸à¨¤ ਸ਼ਖ਼ਸੀਅਤ ਨੂੰ ਇਸ ਤਰà©à¨¹à¨¾à¨‚ ਪੰਥਕ ਸੇਵਾਵਾਂ ਤੋਂ ਲਾਂà¨à©‡ ਨਹੀਂ ਹੋਣਾ ਚਾਹੀਦਾ। ਅਜੋਕੇ ਪੰਥਕ ਹਾਲਾਤਾਂ ਦੌਰਾਨ ਅਜਿਹੀ ਸ਼ਖ਼ਸੀਅਤ ਦਾ ਸਿੱਖ ਪੰਥ ਦੀ ਨà©à¨®à¨¾à¨‡à©°à¨¦à¨¾ ਸੰਸਥਾ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਮà©à©±à¨– ਸੇਵਾਦਾਰ ਵਜੋਂ ਬਣੇ ਰਹਿਣਾ ਬੇਹੱਦ ਜ਼ਰੂਰੀ ਹੈ। ਉਨà©à¨¹à¨¾à¨‚ ਕਿਹਾ ਕਿ ਇੱਕ ਸਮਰਪਿਤ ਪੰਥਕ ਸ਼ਖ਼ਸੀਅਤ ਦੀ ਉਸਾਰੀ ਲਈ ਦਹਾਕੇ ਲੱਗਦੇ ਹਨ ਅਤੇ ਇਸ ਪà©à¨°à¨¸à©°à¨— ਵਿੱਚ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਦਾ ਕਿਰਦਾਰ ਢà©à¨•ਵਾਂ ਅਤੇ ਸਤਿਕਾਰਯੋਗ ਹੈ। ਜੇਕਰ ਉਹ ਪੰਥ ਦੀ ਵੱਡੀ ਸਿੱਖ ਸੰਸਥਾ ਦੀ ਜ਼ਿੰਮੇਵਾਰੀ ਤੋਂ ਲਾਂà¨à©‡ ਹà©à©°à¨¦à©‡ ਹਨ ਤਾਂ ਨਿਰਸੰਦੇਹ ਇਸਦਾ à¨à¨µà¨¿à©±à¨– ਵਿੱਚ ਸਿੱਖ ਸੰਸਥਾਵਾਂ ਦੀ ਕਾਰਜਸ਼ੀਲਤਾ ਉੱਤੇ ਜ਼ਰੂਰ ਅਸਰ ਪਵੇਗਾ।
ਨਿਹੰਗ ਸਿੰਘ ਦਲਾਂ ਦੇ ਜਥੇਦਾਰਾਂ ਨੇ ਕਿਹਾ ਕਿ à¨à¨¡à¨µà©‹à¨•ੇਟ ਧਾਮੀ ਦੇ ਅਸਤੀਫ਼ੇ ਤੋਂ ਬਾਅਦ ਬਣੇ ਗੰà¨à©€à¨° ਸੰਕਟ ਨੂੰ ਟਾਲਣਾ ਹਰ ਪੰਥਕ ਆਗੂ ਦੀ ਜ਼ਿੰਮੇਵਾਰੀ ਹੈ ਜਿਸ ਲਈ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਸਮੇਤ ਹਰੇਕ ਪੰਥਕ ਜਥੇਬੰਦੀ ਅਤੇ ਆਗੂ ਨੂੰ ਸà©à¨°à©€ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਪੰਥਕ ਕਾਰਜ ਕਰਨੇ ਚਾਹੀਦੇ ਹਨ। ਅਤੇ ਤਖ਼ਤ ਸਾਹਿਬਾਨਾਂ ਦੀ ਸਰਵਉੱਚਤਾ ਨੂੰ ਬਹਾਲ ਰੱਖਣਾ ਚਾਹੀਦਾ ਹੈ ।
ਉਨà©à¨¹à¨¾à¨‚ ਨਿਹੰਗ ਸਿੰਘ ਦਲਾਂ ਦੇ ਜ਼ਿੰਮੇਵਾਰ ਆਗੂ ਹà©à©°à¨¦à¨¿à¨†à¨‚ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੂੰ ਕਿਹਾ ਕਿ ਉਹ ਆਪਣਾ ਅਸਤੀਫ਼ਾ ਤà©à¨°à©°à¨¤ ਵਾਪਸ ਲੈਣ ਅਤੇ ਪੰਥ ਦੀ ਚੜà©à¨¹à¨¦à©€ ਕਲਾ ਲਈ ਪਹਿਲਾਂ ਦੀ ਤਰà©à¨¹à¨¾à¨‚ ਕਾਰਜ ਕਰਨ। ਉਨà©à¨¹à¨¾à¨‚ ਸ਼à©à¨°à©‹à¨®à¨£à©€ ਕਮੇਟੀ ਦੀ ਕਾਰਜਕਾਰਨੀ ਕਮੇਟੀ ਨੂੰ ਵੀ ਕਾਹਲੀ ਕਰਨ ਤੋਂ ਗà©à¨°à©‡à¨œà¨¼ ਕਰਨ ਲਈ ਆਖਦਿਆਂ ਪੰਥ ਦੀ à¨à¨²à¨¾à¨ˆ ਲਈ à¨à¨¡à¨µà©‹à¨•ੇਟ ਧਾਮੀ ਦੇ ਅਸਤੀਫ਼ੇ ਨੂੰ ਅਪà©à¨°à¨µà¨¾à¨¨ ਕਰਨ ਲਈ ਕਿਹਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login