ਉਨà©à¨¹à¨¾à¨‚ ਆਖਿਆ ਕਿ ਖ਼ਾਲਸੇ ਦੇ ਕੌਮੀ ਤਿਓਹਾਰ ਹੋਲਾ-ਮਹੱਲਾ ਮੌਕੇ ਦੇਸ਼-ਵਿਦੇਸ਼ ਤੋਂ ਸਿੱਖ ਸੰਗਤਾਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਲੋਕ ਅਤੇ ਮੀਡੀਆ ਕਰਮੀ ਵੀ ਸà©à¨°à©€ ਅਨੰਦਪà©à¨° ਸਾਹਿਬ ਪà©à©±à¨œà¨¦à©‡ ਹਨ ਅਤੇ ਇਹੋ ਜਿਹੀਆਂ ਮਾੜੀਆਂ ਘਟਨਾਵਾਂ ਕਾਰਨ ਸਿੱਖ ਕੌਮ ਦਾ ਅਕਸ ਹੋਰਨਾਂ ਦੇਸ਼ਾਂ ਦੇ ਲੋਕਾਂ ਵਿੱਚ ਖ਼ਰਾਬ ਹà©à©°à¨¦à¨¾ ਹੈ। ਉਨà©à¨¹à¨¾à¨‚ ਆਖਿਆ ਕਿ ਸà©à¨°à©€ ਗà©à¨°à©‚ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਨੂੰ ਹੋਲੀ ਤੋਂ ਵੱਖਰਾ ਹੋਲਾ-ਮਹੱਲਾ ਦਾ ਸੰਕਲਪ ਦਿੱਤਾ ਸੀ, ਜਿਸ ਦਾ ਉਦੇਸ਼ ਸਿੱਖ ਕੌਮ ਨੂੰ ਵਧੇਰੇ ਸੰਗਠਤ, ਅਨà©à¨¸à¨¼à¨¾à¨¸à¨¨à¨¬à©±à¨§ ਤੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਜਾਗਰੂਕ ਕਰਨਾ ਸੀ।
ਉਨà©à¨¹à¨¾à¨‚ ਆਖਿਆ ਕਿ ਹੋਲਾ-ਮਹੱਲਾ ਮੌਕੇ ਸà©à¨°à©€ ਅਨੰਦਪà©à¨° ਸਾਹਿਬ ਆਉਣ ਵਾਲੀਆਂ ਸਰਬੱਤ ਸੰਗਤਾਂ ਅਤੇ ਨੌਜਵਾਨਾਂ ਨੂੰ ਜ਼ਾਬਤੇ, ਚੜà©à¨¹à¨¦à©€à¨•ਲਾ ਅਤੇ à¨à©ˆà¨…-à¨à¨¾à¨µà¨¨à©€ ਵਿਚ ਰਹਿ ਕੇ ਸà©à¨°à©€ ਅਨੰਦਪà©à¨° ਸਾਹਿਬ ਦੇ ਇਤਿਹਾਸਕ ਗà©à¨°à¨¦à©à¨†à¨°à¨¿à¨†à¨‚ ਅਤੇ ਖ਼ਾਲਸੇ ਦੇ ਜਾਹੋ-ਜਲਾਲ ਦੇ ਦਰਸ਼ਨ ਕਰਨੇ ਚਾਹੀਦੇ ਹਨ। ਮਾਪਿਆਂ, ਪਿੰਡਾਂ ਦੇ ਗà©à¨°à©°à¨¥à©€ ਸਿੰਘ ਸਾਹਿਬਾਨਾਂ ਨੂੰ ਵੀ ਹੋਲਾ-ਮਹੱਲਾ ਮੌਕੇ ਸà©à¨°à©€ ਅਨੰਦਪà©à¨° ਸਾਹਿਬ ਜਾਣ ਵਾਲੇ ਨੌਜਵਾਨਾਂ ਨੂੰ ਸਮà¨à¨¾ ਕੇ à¨à©‡à¨œà¨£à¨¾ ਚਾਹੀਦਾ ਹੈ ਕਿ ਧਾਰਮਿਕ ਯਾਤਰਾ ਨੂੰ ਮੌਜ-ਮਸਤੀ ਜਾਂ ਹà©à©±à¨²à©œà¨¬à¨¾à¨œà¨¼à©€ ਦਾ ਰੂਪ ਬਿਲਕà©à¨² ਨਾ ਦੇਣ।
ਇਸ ਦੇ ਨਾਲ ਹੀ ਗਿਆਨੀ ਰਘਬੀਰ ਸਿੰਘ ਨੇ ਹੋਲਾ-ਮਹੱਲਾ ਮੌਕੇ ਸà©à¨°à©€ ਅਨੰਦਪà©à¨° ਸਾਹਿਬ ਅਤੇ ਆਸ-ਪਾਸ ਲੱਗਣ ਵਾਲੇ ਲੰਗਰਾਂ ਵਿਚ ਸਾਫ਼-ਸਫ਼ਾਈ, ਸ਼à©à©±à¨§ ਰਸਦਾਂ ਦੀ ਵਰਤੋਂ ਕਰਨ ਅਤੇ ਵਾਤਾਵਰਨ ਤੇ ਮਨà©à©±à¨–à©€ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਤੋਂ ਗà©à¨°à©‡à¨œà¨¼ ਕਰਨ ਦੇ ਨਾਲ-ਨਾਲ ਹੋਲਾ-ਮਹੱਲਾ ਮੌਕੇ ਲੱਗਣ ਵਾਲੇ ਮੈਡੀਕਲ ਕੈਂਪਾਂ ਵਿਚ ਮਿਆਰੀ ਦਵਾਈਆਂ ਦੀ ਵਰਤੋਂ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।
Comments
Start the conversation
Become a member of New India Abroad to start commenting.
Sign Up Now
Already have an account? Login