ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਦੀ ਪà©à¨°à¨§à¨¾à¨¨à¨—à©€ ਹੇਠਹੋਈ ਧਰਮ ਪà©à¨°à¨šà¨¾à¨° ਕਮੇਟੀ ਦੀ ਇਕੱਤਰਤਾ ’ਚ ਖ਼ਾਲਸਈ ਜਾਹੋ ਜਲਾਲ ਦੇ ਪà©à¨°à¨¤à©€à¨• ਹੋਲੇ ਮਹੱਲੇ ਨੂੰ ਧਾਰਮਿਕ ਪà©à¨°à©°à¨ªà¨°à¨¾à¨µà¨¾à¨‚ ਅਨà©à¨¸à¨¾à¨° ਮਨਾਉਣ ਦੀ ਅਪੀਲ ਕਰਦਿਆਂ ਇਸ ਮੌਕੇ ਕਿਸੇ ਵੀ ਤਰà©à¨¹à¨¾à¨‚ ਦੀ ਹà©à¨²à©œà¨¬à¨¾à©›à©€ ਤੋਂ ਦੂਰ ਰਹਿਣ ਲਈ ਕਿਹਾ ਗਿਆ। ਇਸ ਦੇ ਨਾਲ ਹੀ ਤੀਸਰੇ ਪਾਤਸ਼ਾਹ ਸà©à¨°à©€ ਗà©à¨°à©‚ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਬੰਧੀ ਗà©à¨°à¨¦à©à¨†à¨°à¨¾ ਸà©à¨°à©€ ਗੋਇੰਦਵਾਲ ਸਾਹਿਬ ਵਿਖੇ ਇਕ ਵਿਸ਼ੇਸ਼ ਦਫ਼ਤਰ ਖੋਲà©à¨¹à¨£ ਨੂੰ ਵੀ ਪà©à¨°à¨µà¨¾à¨¨à¨—à©€ ਦਿੱਤੀ ਗਈ ਹੈ।
ਸੋਮਵਾਰ 18 ਮਾਰਚ ਨੂੰ ਸà©à¨°à©€ ਗà©à¨°à©‚ ਰਾਮਦਾਸ ਮੈਡੀਕਲ ਯੂਨੀਵਰਸਿਟੀ ਵੱਲà©à¨¹à¨¾ ਵਿਖੇ ਹੋਈ ਇਕੱਤਰਤਾ ਮਗਰੋਂ ਗੱਲ ਕਰਦਿਆਂ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਸà©à¨°à©€ ਗà©à¨°à©‚ ਗੋਬਿੰਦ ਸਿੰਘ ਜੀ ਨੇ ਸà©à¨°à©€ ਅਨੰਦਪà©à¨° ਸਾਹਿਬ ਦੀ ਧਰਤੀ ’ਤੇ ਹੋਲਾ ਮਹੱਲਾ ਮਨਾਉਣ ਦੀ ਪà©à¨°à©°à¨ªà¨°à¨¾ ਆਰੰਠਕੀਤੀ ਸੀ। ਉਨà©à¨¹à¨¾à¨‚ ਕਿਹਾ ਕਿ ਹਰ ਸਾਲ ਹੋਲੇ ਮਹੱਲੇ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਤਖ਼ਤ ਸà©à¨°à©€ ਕੇਸਗੜà©à¨¹ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਪà©à¨°à¨—ਟਾਉਂਦੀਆਂ ਹਨ। ਪਿਛਲੇ ਕà©à¨ ਸਮੇਂ ਤੋਂ ਕà©à¨ ਸ਼ਰਾਰਤੀ ਲੋਕ ਗà©à¨°à©‚ ਘਰ ਦੀ ਮਰਯਾਦਾ ਉਲਟ ਹà©à¨²à©œà¨¬à¨¾à©›à©€ ਕਰਕੇ ਸੰਗਤਾਂ ਲਈ ਪà©à¨°à©‡à¨¶à¨¾à¨¨à©€ ਪੈਦਾ ਕਰਦੇ ਹਨ।
à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਹੋਲਾ ਮਹੱਲਾ ਖਾਲਸਾਈ ਜਾਹੋ ਜਲਾਲ ਦਾ ਪà©à¨°à¨¤à©€à¨• ਹੈ, ਜਿਸ ਨੂੰ ਧਾਰਮਿਕ ਪà©à¨°à©°à¨ªà¨°à¨¾à¨µà¨¾à¨‚ ਅਨà©à¨¸à¨¾à¨° ਹੀ ਮਨਾਉਣਾ ਚਾਹੀਦਾ ਹੈ। ਉਨà©à¨¹à¨¾à¨‚ ਨੌਜà©à¨†à¨¨à©€ ਨੂੰ ਅਪੀਲ ਕੀਤੀ ਕਿ ਉਹ ਗà©à¨°à©‚ ਘਰ ਜਾਣ ਸਮੇਂ ਮਰਯਾਦਾ ਦਾ ਖਿਆਲ ਰੱਖਣ ਅਤੇ ਕਿਸੇ ਤਰà©à¨¹à¨¾à¨‚ ਦੀ ਹà©à¨²à©œà¨¬à¨¾à©›à©€ ਤੋਂ ਦੂਰ ਰਹਿਣ।
à¨à¨¡à¨µà©‹à¨•ੇਟ ਧਾਮੀ ਨੇ ਇਹ ਵੀ ਦੱਸਿਆ ਕਿ ਤੀਸਰੇ ਪਾਤਸ਼ਾਹ ਸà©à¨°à©€ ਗà©à¨°à©‚ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਤੰਬਰ ਮਹੀਨੇ ਗੋਇੰਦਵਾਲ ਸਾਹਿਬ ਵਿਖੇ ਮਨਾਈ ਜਾ ਰਹੀ ਹੈ। ਇਸ ਸਬੰਧੀ ਸਬ-ਕਮੇਟੀ ਬਣਾਈ ਗਈ ਸੀ, ਜਿਸ ਦੀ ਰਿਪੋਰਟ ਅਨà©à¨¸à¨¾à¨° ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਜਿਥੇ ਗà©à¨°à¨¦à©à¨†à¨°à¨¾ ਬਾਉਲੀ ਸਾਹਿਬ ਗੋਇੰਦਵਾਲ ਸਾਾਹਿਬ ਵਿਖੇ ਧਰਮ ਪà©à¨°à¨šà¨¾à¨° ਕਮੇਟੀ ਦਾ ਦਫ਼ਤਰ ਖੋਲà©à¨¹à¨¿à¨† ਜਾਵੇਗਾ, ਉਥੇ ਹੀ ਖਾਲਸਾ ਸਾਜਣਾ ਦਿਵਸ ਵਿਸਾਖੀ ਮੌਕੇ 14 ਅਪà©à¨°à©ˆà¨² ਨੂੰ ਸ਼ਤਾਬਦੀ ਨੂੰ ਸਮਰਪਤ ਗà©à¨°à¨®à¨¤à¨¿ ਸਮਾਗਮ ਅਤੇ ਅੰਮà©à¨°à¨¿à¨¤ ਸੰਚਾਰ ਸਮਾਗਮ ਕਰਵਾਇਆ ਜਾਵੇਗਾ।
ਉਨà©à¨¹à¨¾à¨‚ ਦੱਸਿਆ ਕਿ ਅੱਜ ਦੀ ਇਕੱਤਰਤਾ ਵਿਚ ਪੰਥ ਰਤਨ ਜਥੇਦਾਰ ਗà©à¨°à¨šà¨°à¨¨ ਸਿੰਘ ਟੌਹੜਾ ਇੰਸਟੀਟਿਊਟ ਆਫ਼ à¨à¨¡à¨µà¨¾à¨‚ਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜà©à¨¹ ਪਟਿਆਲਾ ਵਿਖੇ ਜà©à¨¡à©€à¨¶à©€à¨…ਲ ਅਕੈਡਮੀ ਸ਼à©à¨°à©‚ ਕਰਨ ਲਈ ਕਲਾਸ ਰੂਮ ਅਤੇ ਲੜਕੀਆਂ ਵਾਸਤੇ ਹੋਸਟਲ ਤਿਆਰ ਕਰਨ ਦੇ ਕਾਰਜਾਂ ਨੂੰ ਪà©à¨°à¨µà¨¾à¨¨à¨—à©€ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਧਰਮ ਪà©à¨°à¨šà¨¾à¨° ਕਮੇਟੀ ਨਾਲ ਸਬੰਧਤ ਹੋਰ ਵੱਖ-ਵੱਖ ਕਾਰਜਾਂ ਨੂੰ ਵੀ ਪà©à¨°à¨µà¨¾à¨¨à¨—ੀਆਂ ਦਿੱਤੀਆਂ ਗਈਆਂ।
ਇਕੱਤਰਤਾ ’ਚ ਧਰਮ ਪà©à¨°à¨šà¨¾à¨° ਕਮੇਟੀ ਦੇ ਮੈਂਬਰ ਸ. ਪà©à¨°à¨¿à¨¤à¨ªà¨¾à¨² ਸਿੰਘ, à¨à¨¾à¨ˆ ਅਜਾਇਬ ਸਿੰਘ ਅà¨à¨¿à¨†à¨¸à©€, ਸ. ਸà©à¨–ਵਰਸ਼ ਸਿੰਘ ਪੰਨੂ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਅਵਤਾਰ ਸਿੰਘ ਵਣਵਾਲਾ, ਸ. ਮਨਜੀਤ ਸਿੰਘ ਬੱਪੀਆਣਾ, ਸ. ਤੇਜਿੰਦਰਪਾਲ ਸਿੰਘ ਲਾਡਵਾ, ਸ. ਅਮਰਜੀਤ ਸਿੰਘ ਬੰਡਾਲਾ, ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ ਦੇ ਓà¨à¨¸à¨¡à©€ ਸ. ਸਤਬੀਰ ਸਿੰਘ ਧਾਮੀ, ਧਰਮ ਪà©à¨°à¨šà¨¾à¨° ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸà©à¨°à©€ ਗà©à¨°à©‚ ਰਾਮਦਾਸ ਯੂਨੀਵਰਸਿਟੀ ਦੇ ਡੀਨ ਸ. à¨.ਪੀ. ਸਿੰਘ, ਮੀਤ ਸਕੱਤਰ ਪà©à¨°à©‹. ਸà©à¨–ਦੇਵ ਸਿੰਘ, ਇੰਚਾਰਜ ਸ. ਕਰਤਾਰ ਸਿੰਘ, ਸ. ਬਲਦੇਵ ਸਿੰਘ ਆਦਿ ਮੌਜੂਦ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login