ਖ਼ਾਲਸਾਈ ਸ਼ਾਨ ਤੇ ਜਾਹੋ-ਜਲਾਲ ਦੇ ਪà©à¨°à¨¤à©€à¨• ਹੋਲਾ ਮਹੱਲਾ ਮੌਕੇ ਤਖ਼ਤ ਸà©à¨°à©€ ਕੇਸਗੜà©à¨¹ ਸਾਹਿਬ ਸà©à¨°à©€ ਅਨੰਦਪà©à¨° ਸਾਹਿਬ ਵਿਖੇ ਲੱਖਾਂ ਸੰਗਤਾਂ ਨੇ ਨਤਮਸਤਕ ਹੋ ਕੇ ਗà©à¨°à©‚ ਸਾਹਿਬ ਨੂੰ ਸਤਿਕਾਰ à¨à©‡à¨Ÿ ਕੀਤਾ। ਹੋਲੇ ਮਹੱਲੇ ਸਬੰਧੀ ਤਖ਼ਤ ਸà©à¨°à©€ ਕੇਸਗੜà©à¨¹ ਸਾਹਿਬ ਵਿਖੇ ਸà©à¨°à©€ ਅਖੰਡ ਪਾਠਸਾਹਿਬ ਦੇ à¨à©‹à¨— ਪਾਠਗਠਅਤੇ ਵੱਖ ਵੱਖ ਜਥਿਆਂ ਵਲੋਂ ਗà©à¨°à¨¬à¨¾à¨£à©€ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਹਾਜ਼ਰੀ à¨à¨°à©€ ਗਈ।
ਸਮਾਗਮ ਦੌਰਾਨ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸà©à¨°à©€ ਕੇਸਗੜà©à¨¹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ, ਸ਼à©à¨°à©‹à¨®à¨£à©€ ਕਮੇਟੀ ਦੇ ਸੀਨੀਅਰ ਮੀਤ ਪà©à¨°à¨§à¨¾à¨¨ ਸ. ਰਘੂਜੀਤ ਸਿੰਘ ਵਿਰਕ ਸਮੇਤ ਨਿਹੰਗ ਸਿੰਘ ਦਲ ਪੰਥਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ।
ਇਸ ਮੌਕੇ ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਨੇ ਕੌਮ ਨੂੰ ਪੰਥਕ à¨à¨•ਤਾ ਦਾ ਸੰਦੇਸ਼ ਦਿੰਦਿਆਂ à¨à¨²à¨¾à¨¨ ਕੀਤਾ ਕਿ ਆਉਣ ਵਾਲੀ ਵਿਸਾਖੀ ਨੂੰ ਸà©à¨°à©€ ਅਕਾਲ ਤਖ਼ਤ ਸਾਹਿਬ ਦੇ à¨à©°à¨¡à©‡ ਹੇਠਗ਼ਰੀਬ ਸਿੱਖਾਂ ਦੇ ਘਰਾਂ ਤੋਂ ਧਰਮ ਪà©à¨°à¨šà¨¾à¨° ਲਹਿਰ ਅਰੰà¨à©€ ਜਾਵੇਗੀ। ਉਨà©à¨¹à¨¾à¨‚ ਗà©à¨°à¨®à©à¨–à©€ ਪੰਜਾਬੀ ਨੂੰ ਚà©à¨£à©Œà¨¤à©€à¨†à¨‚ ਦੇ ਮੱਦੇਨਜ਼ਰ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਨੂੰ ਤਾਕੀਦ ਕੀਤੀ ਕਿ ਕੇਂਦਰ ਸਰਕਾਰ ਦੀ ਨਵੀਂ ਸਿਖਿਆ ਨੀਤੀ ਦੀ ਪੜਚੋਲ ਕਰਨ ਲਈ ਅਕਾਦਮਿਕ ਵਿਦਵਾਨਾਂ ਦੀ ਬੈਠਕ ਬà©à¨²à¨¾ ਕੇ ਇਹ ਦੱਸਿਆ ਜਾਵੇ ਕਿ ਪੰਜਾਬ ਦੇ ਸਦੰਰਠਵਿੱਚ ਇਸ ਨੀਤੀ ਅੰਦਰ ਕੀ ਕੀ ਸà©à¨§à¨¾à¨° ਲੋੜੀਂਦੇ ਹਨ।
ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਨੇ ਕਿਹਾ ਕਿ ਦੇਸ਼ ਅੰਦਰ ਗà©à¨²à¨¾à¨®à©€ ਦੀਆਂ ਜ਼ੰਜੀਰਾਂ ਨੂੰ ਕੱਟਣ ਦੇ ਲਈ ਦਸਮ ਪਾਤਸ਼ਾਹ ਸà©à¨°à©€ ਗà©à¨°à©‚ ਗੋਬਿੰਦ ਸਿੰਘ ਨੇ ਸਾਡੇ ਅੰਦਰ ਅਣਖ, ਗੈਰਤ ਅਤੇ ਸਵੈਮਾਨ à¨à¨° ਕੇ ਸਾਨੂੰ ਵਿਲੱਖਣ ਅਤੇ ਨਿਆਰੇ ਤਿਉਹਾਰ ਦਿੱਤੇ, ਜਿਨà©à¨¹à¨¾à¨‚ ਵਿੱਚੋਂ ਹੋਲਾ ਮਹੱਲਾ ਸਾਡਾ ਕੌਮੀ ਤਿਉਹਾਰ ਹੈ, ਜੋ ਸਿੱਖਾਂ ਨੂੰ ਸੰਤ ਤੋਂ ਸਿਪਾਹੀ ਬਣਾਉਂਦਾ ਹੈ। ਉਨà©à¨¹à¨¾à¨‚ ਕਿਹਾ ਕਿ ਸà©à¨°à©€ ਅਨੰਦਪà©à¨° ਸਾਹਿਬ ਨੂੰ ਆਉਂਦਿਆਂ ਉਨà©à¨¹à¨¾à¨‚ ਰਸਤੇ ਵਿੱਚ ਦੇਖਿਆ ਕਿ ਨੌਜਵਾਨਾਂ ਵੱਲੋਂ ਆਪਣੀਆਂ ਟਰਾਲੀਆਂ ਦੀ ਸà©à©°à¨¦à¨° ਸਜ਼ਾਵਟ ਕੀਤੀ ਗਈ ਹੈ, ਜੋ ਇਸ ਗੱਲ ਦਾ ਪà©à¨°à¨¤à©€à¨• ਹੈ ਕਿ ਕੌਮ ਦੀ ਜਵਾਨੀ ਆਪਣੇ ਗà©à¨°à©‚ ਅਤੇ ਸੱਚੇ ਤਖ਼ਤਾਂ ਨੂੰ ਸਮਰਪਿਤ ਹੈ। ਉਨà©à¨¹à¨¾à¨‚ ਕਿਹਾ ਕਿ ਅਗਲੀ ਵਾਰ ਹੋਲੇ ਮਹੱਲੇ ਉੱਤੇ ਆਉਣ ਮੌਕੇ ਨੌਜਵਾਨ ਬਾਣੀ ਬਾਣੇ ਦੇ ਧਾਰਨੀ ਹੋ ਕੇ ਆਉਣ ਤੇ ਸਸ਼ਤਰ ਵਿਦਿਆ ਸਿੱਖਣ।
ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਨੇ ਕਿਹਾ ਕਿ ਨਿਆਰੇ ਖ਼ਾਲਸੇ ਪੰਥ ਨੂੰ ਸਮੇਂ-ਸਮੇਂ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ ਅਤੇ ਅੱਜ ਪੰਜਾਬ ਦੇ ਅੰਦਰ ਨਸ਼ਿਆਂ ਦਾ ਦਰਿਆ ਵੀ ਵਗ ਰਿਹਾ ਹੈ। ਉਨà©à¨¹à¨¾à¨‚ ਕਿਹਾ ਕਿ ਸਿੱਖ ਗà©à¨°à©‚ ਸਾਹਿਬਾਨ ਨੇ ਬਾਣੀ ਨਾਲ ਜà©à©œà¨¨ ਦੀ ਸਿਖਿਆ ਦਿੱਤੀ। ਉਨà©à¨¹à¨¾à¨‚ ਕਿਹਾ ਕਿ ਅੱਜ ਸਿੱਖ ਜਿਨà©à¨¹à¨¾à¨‚ ਨੇ ਬੰਦ-ਬੰਦ ਕਟਵਾਇਆ, ਚਰਖੜੀਆਂ ਉੱਤੇ ਚੜà©à¨¹à©‡, ਪਰ ਆਪਣਾ ਧਰਮ ਨਹੀਂ ਛੱਡਿਆ, ਜਦੋਂ ਉਹ ਆਪਣਾ ਸ਼ਾਨਾਮੱਤਾ ਸ਼ਹੀਦੀਆਂ à¨à¨°à¨¿à¨† ਇਤਿਹਾਸ à¨à©à©±à¨²à©‡ ਹਨ ਤਾਂ ਉਨà©à¨¹à¨¾à¨‚ ਦਾ ਵੱਡੇ ਪੱਧਰ ਉੱਤੇ ਪੰਜਾਬ ਅੰਦਰ ਧਰਮ ਪਰਿਵਰਤਨ ਵੀ ਹੋ ਰਿਹਾ ਹੈ। ਉਨà©à¨¹à¨¾à¨‚ ਕਿਹਾ ਕਿ ਅਫਸੋਸ ਵਾਲੀ ਗੱਲ ਇਹ ਹੈ ਕਿ ਜਿਹੜਾ ਮਾà¨à¨¾ ਸਿੱਖੀ ਦਾ ਗੜà©à¨¹ ਹੈ, ਇਹ ਕੰਮ ਉੱਥੇ ਵੀ ਹੋ ਰਿਹਾ ਹੈ। ਅੱਜ ਲੋੜ ਹੈ ਆਪਣੇ ਧਰਮ ਵਿੱਚ ਪਰਪੱਕ ਹੋਈà¨à¥¤
ਪੰਜਾਬੀ ਗà©à¨°à¨®à©à¨–à©€ ਨੂੰ ਮੌਜੂਦਾ ਚà©à¨£à©Œà¨¤à©€à¨†à¨‚ ਉੱਤੇ ਚਿੰਤਾ ਪà©à¨°à¨—ਟ ਕਰਦਿਆਂ ਜਥੇਦਾਰ ਗੜਗੱਜ ਨੇ ਬੱਚਿਆਂ ਦੇ ਮਾਪਿਆਂ ਨੂੰ ਸਵਾਲ ਕੀਤਾ ਕਿ ਕੀ ਉਨà©à¨¹à¨¾à¨‚ ਦਾ ਬੱਚਾ ਪਹਿਲੀ ਜਮਾਤ ਤੋਂ ਊੜਾ à¨à©œà¨¾ ਤੇ ਗà©à¨°à¨®à©à¨–à©€ ਸਿੱਖਦਾ ਹੈ? ਉਨà©à¨¹à¨¾à¨‚ ਕਿਹਾ ਕਿ ਅੱਜ ਲੋੜ ਹੈ ਕਿ ਮਾਂ ਬੋਲੀ ਪੰਜਾਬੀ ਜਿਸ ਦੀ ਲਿਪੀ ਗà©à¨°à¨®à©à¨–à©€ ਹੈ ਅਤੇ ਜੋ ਸਾਨੂੰ ਪਾਵਨ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਨਾਲ ਜੋੜਦੀ ਹੈ, ਉਸ ਪà©à¨°à¨¤à©€ ਸੰਜੀਦਾ ਹੋਈà¨à¥¤ ਉਨà©à¨¹à¨¾à¨‚ ਸ਼à©à¨°à©‹à¨®à¨£à©€ ਕਮੇਟੀ ਨੂੰ ਤਾਕੀਦ ਕੀਤੀ ਕਿ ਅਕਾਦਮਿਕ ਵਿਦਵਾਨਾਂ ਦੀ ਬੈਠਕ ਬà©à¨²à¨¾ ਕੇ ਕੇਂਦਰ ਸਰਕਾਰ ਦੀ ਨਵੀਂ ਸਿਖਿਆ ਨੀਤੀ ਦੀ ਪਛਚੋਲ ਕਰਕੇ ਇਹ ਦੱਸਿਆ ਜਾਵੇ ਕਿ ਉਸ ਵਿੱਚ ਪੰਜਾਬ ਪੱਖੀ ਕੀ ਕੀ ਸੋਧਾਂ ਦੀ ਲੋੜ ਹੈ ਅਤੇ ਕੀ ਇਹ ਪੰਜਾਬ ਤੇ ਪੰਥ ਦੇ ਹੱਕ ਵਿੱਚ ਹੈ ਜਾਂ ਨਹੀਂ। ਉਨà©à¨¹à¨¾à¨‚ ਕਿਹਾ ਕਿ ਗà©à¨°à¨®à©à¨–à©€ ਦੇ ਨਾਲ ਜà©à©œà¨¦à¨¿à¨†à¨‚ ਗà©à¨°à¨¬à¨¾à¨£à©€, ਗੱਤਕਾ ਤੇ ਗà©à¨°à©‚ ਘਰ ਨਾਲ ਜà©à©œà©€à¨, ਤਾਂ ਜੋ ਸਿੱਖਾਂ ਨੂੰ ਕੋਈ ਤਾਕਤ ਕਿਸੇ ਪਾਸਿਓਂ ਤੋੜ ਨਾ ਸਕੇ।
ਉਨà©à¨¹à¨¾à¨‚ ਕਿਹਾ ਕਿ ਸੰਨ 1947 ਵਿੱਚ ਪੰਜਾਬੀਆਂ ਖਾਸਕਰ ਸਿੱਖਾਂ ਦਾ ਵੱਡਾ ਉਜਾੜਾ ਹੋਇਆ ਅਤੇ ਸਿੱਖ ਆਪਣੇ ਜਾਨੋਂ ਪਿਆਰੇ ਗà©à¨°à¨§à¨¾à¨®à¨¾à¨‚ ਤੋਂ ਵਿਛੜੇ। ਜੇਕਰ ਹਿਮਾਚਲ ਤੇ ਕਈ ਦੱਖਣੀ ਰਾਜਾਂ ਵਿੱਚ ਕੋਈ ਬਾਹਰੀ ਵਿਅਕਤੀ ਜ਼ਮੀਨ ਨਹੀਂ ਖਰੀਦ ਸਕਦਾ, ਵੋਟਰ ਨਹੀਂ ਬਣ ਸਕਦਾ, ਪਰ ਅਜਿਹੀ ਹੀ ਮੰਗ ਜੇ ਪੰਜਾਬੀ ਕਰਨ ਤਾਂ ਉਨà©à¨¹à¨¾à¨‚ ਨੂੰ ਫਿਰਕੂ ਕਿਹਾ ਜਾਂਦਾ ਹੈ। ਪਰ ਪੰਜਾਬੀ ਫਿਰਕੂ ਨਹੀਂ, ਪੰਜਾਬ ਅੰਦਰ ਸਮੂਹ à¨à¨¾à¨ˆà¨šà¨¾à¨°à©‡ ਸ਼ਾਂਤੀ ਨਾਲ ਵੱਸ ਰਹੇ ਹਨ। ਉਨà©à¨¹à¨¾à¨‚ ਕਿਹਾ ਕਿ ਪੰਜਾਬ ਅੰਦਰ ਵੱਸਣ ਵਾਲੇ ਹਿੰਦੂ ਤੇ ਮà©à¨¸à¨²à¨®à¨¾à¨¨ ਵੀ ਸਾਡੇ à¨à¨°à¨¾ ਹਨ ਅਤੇ ਸਮੂਹ ਪੰਜਾਬੀਆਂ ਨੂੰ ਮਿਲ ਬੈਠਕੇ ਸੋਚਣਾ ਚਾਹੀਦਾ ਹੈ ਕਿ ਕਿਵੇਂ ਇਸ ਸੂਬੇ ਨੂੰ ਇੱਕ ਬਸਤੀ ਬਣਾਇਆ ਜਾ ਰਿਹਾ ਹੈ। ਉਨà©à¨¹à¨¾à¨‚ ਕਿਹਾ ਕਿ ਪੰਜਾਬ ਦਾ ਵਸੋਂ ਮà©à¨¹à¨¾à¨‚ਦਰਾ ਬਹà©à¨¤ ਤੇਜ਼ੀ ਨਾਲ ਬਦਲ ਰਿਹਾ ਹੈ, ਇਸ ਕਰਕੇ ਪੰਜਾਬ ਸਰਕਾਰ ਨੂੰ ਵੀ ਉਹੀ ਕਦਮ ਉਠਾਉਣੇ ਚਾਹੀਦੇ ਹਨ ਜੋ ਬਾਕੀ ਰਾਜਾਂ ਨੇ ਉਠਾਠਹਨ।
ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਨੇ ਕਿਹਾ ਕਿ 2017 ਦੇ ਮੌੜ ਮੰਡੀ ਬੰਬ ਧਮਾਕੇ ਦੀ ਅੱਤਵਾਦੀ ਕਾਰਵਾਈ ਵਿੱਚ ਪੰਜ ਬੱਚਿਆਂ ਸਮੇਤ ਸੱਤ ਬੰਦਿਆਂ ਦੀ ਮੌਤ ਹੋਈ। ਇਸ ਘਟਨਾ ਵਿੱਚ ਵਰਤੀ ਗਈ ਗੱਡੀ ਸਿੱਖ ਵਿਰੋਧੀ ਸਿਰਸਾ ਡੇਰੇ ਵਿੱਚ ਤਿਆਰ ਹੋਈ, ਪਰੰਤੂ ਪਰ ਹà©à¨£ ਤੱਕ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਕੋਈ ਨਿਆਂ ਨਹੀਂ ਹੋਇਆ ਅਤੇਨਾ ਹੀ ਕਿਸੇ ਨੂੰ ਫੜਿਆ ਗਿਆ ਹੈ ਤੇ ਨਾ ਹੀ ਡੇਰਾ ਸਿਰਸਾ ਮà©à¨–à©€ ਤੋਂ ਕੋਈ ਪà©à©±à¨›à¨—ਿੱਛ ਹੋਈ। ਉਨà©à¨¹à¨¾à¨‚ ਕਿਹਾ ਕਿ ਮੌੜ ਮੰਡੀ ਬੰਬ ਧਮਾਕੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਕਾਰਵਾਈ ਅੱਗੇ ਵਧਾਈ ਜਾਵੇ ਅਤੇ ਪੀੜਤਾਂ ਨੂੰ ਇਨਸਾਫ਼ ਦਿੱਤਾ ਜਾਵੇ। ਜਥੇਦਾਰ ਗੜਗੱਜ ਨੇ ਕਿਹਾ ਕਿ ਦੂਜੇ ਪਾਸੇ ਜੇ ਕਿਸੇ ਸਿੱਖ ਨੌਜਵਾਨ ਤੋਂ ਅਜ਼ਾਦੀ ਘà©à¨²à¨¾à¨Ÿà©€à¨ à¨à¨¾à¨ˆ ਸਾਹਿਬ à¨à¨¾à¨ˆà¨°à¨£à¨§à©€à¨° ਸਿੰਘ ਦੀ ਕਿਤਾਬ ਵੀ ਫੜੀ ਜਾਵੇ ਤਾਂ ਸਖ਼ਤ ਧਾਰਾਵਾਂ ਲਗਾ ਕੇ ਅੰਦਰ ਕਰ ਦਿੱਤਾ ਜਾਂਦਾ ਹੈ। ਉਨà©à¨¹à¨¾à¨‚ ਕਿਹਾ ਕਿ ਸਰਕਾਰ ਨੇ ਸਜ਼ਾਵਾਂ ਪੂਰੀਆਂ ਕਰ ਚà©à©±à¨•ੇ ਬੰਦੀ ਸਿੰਘਾਂ ਨੂੰ ਵਾਅਦਾ ਕਰਨ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤਾ। ਉਨà©à¨¹à¨¾à¨‚ ਕਿਹਾ ਕਿ ਡੇਰੇ ਸਿਰਸੇ ਵਰਗੇ ਬਲਾਤਕਾਰੀਆਂ ਨੂੰ ਸਮੇਂ-ਸਮੇਂ ਪੈਰੋਲ ਦਿੱਤੀ ਜਾਂਦੀ ਹੈ ਪਰ ਪੰਥ ਦੇ ਯਤਨਾਂ ਦੇ ਬਾਵਜੂਦ ਵੀ ਸਿੱਖ ਬੰਦੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਨੇ ਕਿਹਾ ਕਿ ਹà©à¨£ ਜਦੋਂ ਕੌਮ ਦੀ ਰਾਜਨੀਤੀ ਵਿੱਚ ਖਲਾਅ ਹੈ ਤਾਂ ਇਸ ਨੂੰ ਸਿੱਧਾ ਸਿੱਧਾ ਖਾਨਾਜੰਗੀ ਅਤੇ ਹਿੰਸਕ ਟਕਰਾਵਾਂ ਵੱਲ ਧੱਕਿਆ ਜਾ ਰਿਹਾ ਹੈ, ਤਾਂ ਕਿ ਕੌਮੀ ਅਕਸ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਸੱਟ ਮਾਰੀ ਜਾਵੇ। ਇਨà©à¨¹à¨¾à¨‚ ਵਖਰੇਵਿਆਂ ਦਾ ਨà©à¨•ਸਾਨ ਇਹ ਹੋਇਆ ਹੈ ਕਿ ਸਾਡੇ ਗà©à¨°à¨¦à©à¨†à¨°à¨¿à¨†à¨‚ ਦੇ ਵਿੱਚ ਸਰਕਾਰੀ ਦਖ਼ਲਅੰਦਾਜ਼ੀ ਵਧੀ ਅਤੇ ਗੱਲ ਦੱਖਣ ਤੋਂ ਸ਼à©à¨°à©‚ ਹੋ ਕੇ ਅੱਜ ਪੰਜਾਬ ਤੱਕ ਪà©à©±à¨œ ਚà©à©±à¨•à©€ ਹੈ। ਉਨà©à¨¹à¨¾à¨‚ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਸਾਡੇ ਪਵਿੱਤਰ ਗà©à¨°à¨¦à©à¨†à¨°à¨¿à¨†à¨‚ ਉੱਤੇ ਕਬਜ਼ਾ ਕਰਨਾ ਚਾਹà©à©°à¨¦à©€à¨†à¨‚ ਹਨ, ਉਹ ਗà©à¨°à¨¦à©à¨†à¨°à©‡ ਜਿਨà©à¨¹à¨¾à¨‚ ਦੇ ਲਈ à¨à¨¾à¨ˆ ਲਛਮਣ ਸਿੰਘ ਧਾਰੋਵਾਲੀ ਜਿਊਂਦਾ ਜੰਡ ਦੇ ਨਾਲ ਸਾੜ ਕੇ ਸ਼ਹੀਦ ਕੀਤਾ ਗਿਆ। ਉਨà©à¨¹à¨¾à¨‚ ਤਖ਼ਤ ਸà©à¨°à©€ ਕੇਸਗੜà©à¨¹ ਸਾਹਿਬ ਦੀ ਫਸੀਲ ਤੋਂ ਇਹ ਵਾਅਦਾ ਕੀਤਾ ਕਿ ਪੰਥ ਵਿਰੋਧੀਆਂ ਨੂੰ ਗà©à¨°à¨¦à©à¨†à¨°à¨¿à¨†à¨‚ ਉੱਤੇ ਕਬਜ਼ਾ ਨਹੀਂ ਕਰਨ ਦਿਆਂਗੇ।
ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਸਿੱਖਾਂ ਨੂੰ ਗà©à¨°à©‚ ਗà©à¨°à©°à¨¥ ਤੇ ਗà©à¨°à©‚ ਪੰਥ ਨਾਲ ਜà©à©œà¨¨ ਅਤੇ ਪੰਥਕ à¨à¨•ਤਾ ਦੀ ਲੋੜ ਹੈ। ਉਨà©à¨¹à¨¾à¨‚ ਕਿਹਾ ਜੇਕਰ ਮੌਜੂਦਾ ਚà©à¨£à©Œà¨¤à©€à¨†à¨‚ ਨਾਲ ਨਜਿੱਠਣਾ ਹੈ ਤਾਂ ਪੰਥਕ à¨à¨•ਤਾ ਹੀ ਹੱਲ ਹੈ। ਉਨà©à¨¹à¨¾à¨‚ ਅੱਜ ਦੇ ਦਿਨ ਦਿੱਲੀ ਫ਼ਤਿਹ ਦਿਵਸ ਮੌਕੇ ਸ. ਬਘੇਲ ਸਿੰਘ ਜੀ, ਸ. ਜੱਸਾ ਸਿੰਘ ਜੀ ਆਹਲੂਵਾਲੀਆ, ਸ. ਜੱਸਾ ਸਿੰਘ ਜੀ ਰਾਮਗੜà©à¨¹à©€à¨† ਨੂੰ ਵੀ ਯਾਦ ਕਰਦਿਆਂ ਕਿਹਾ ਕਿ ਇਨà©à¨¹à¨¾à¨‚ ਸਿੱਖ ਜਰਨੈਲਾਂ ਵਿਚਕਾਰ à¨à¨•ਤਾ ਸੀ ਤਾਂ ਹੀ ਉਨà©à¨¹à¨¾à¨‚ ਨੇ ਦਿੱਲੀ ਫ਼ਤਿਹ ਕੀਤੀ। ਉਨà©à¨¹à¨¾à¨‚ ਕਿਹਾ ਕਿ à¨à¨•ਤਾ ਗà©à¨°à¨¬à¨¾à¨£à©€ ਅਤੇ ਸਿੱਖ ਰਵਾਇਤਾਂ ਦੀ ਰੋਸ਼ਨੀ ਵਿੱਚੋਂ ਹੋਵੇਗੀ। ਜਥੇਦਾਰ ਗੜਗੱਜ ਨੇ à¨à¨²à¨¾à¨¨ ਕੀਤਾ ਕਿ 2025 ਦੀ ਆ ਰਹੀ ਵਿਸਾਖੀ - ਖ਼ਾਲਸਾ ਸਾਜਨਾ ਦਿਵਸ ਉੱਤੇ ਇੱਕ ਵੱਡੀ ਧਰਮ ਪà©à¨°à¨šà¨¾à¨° ਦੀ ਲਹਿਰ ਸ਼à©à¨°à©‚ ਕੀਤੀ ਜਾਵੇਗੀ। ਧਰਮ ਪà©à¨°à¨šà¨¾à¨° ਦੀ ਇਹ ਲਹਿਰ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਸਾਹਿਬ ਹੇਠਗ਼ਰੀਬ ਸਿੱਖਾਂ ਦੇ ਘਰ ਤੋਂ ਸ਼à©à¨°à©‚ ਕੀਤੀ ਜਾਵੇਗੀ ਅਤੇ ਸਮà©à©±à¨šà©‡ ਪੰਥ ਨੂੰ ਤਾਕੀਦ ਹੈ ਕਿ ਇਸ ਲਹਿਰ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਸਿੰਘ ਸਾਹਿਬ ਨੇ ਸ਼à©à¨°à©‹à¨®à¨£à©€ ਕਮੇਟੀ ਦੇ ਮੈਂਬਰ ਸਾਹਿਬਾਨ, ਖ਼ਾਲਸਾ ਪੰਥ, ਦਲ ਪੰਥ, ਨਹਿੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ, ਨਿਰਮਲੇ, ਕਾਰ ਸੇਵਾ ਵਾਲੇ ਮਹਾਂਪà©à¨°à¨–, ਮਿਸ਼ਨਰੀ ਕਾਲਜਾਂ ਅਤੇ ਸਮੂਹ ਜਥੇਬੰਦੀਆਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੰਥ ਦੇ ਵੱਡੇ ਹਿੱਤਾਂ ਲਈ ਇੱਕਜà©à©±à¨Ÿà¨¤à¨¾ ਨਾਲ ਕੰਮ ਕਰੀà¨
ਇਸ ਮਗਰੋਂ ਤਖ਼ਤ ਸà©à¨°à©€ ਕੇਸਗੜà©à¨¹ ਸਾਹਿਬ ਵਿਖੇ ਅਰਦਾਸ ਕਰਕੇ ਸਿੱਖ ਪà©à¨°à©°à¨ªà¨°à¨¾ ਅਨà©à¨¸à¨¾à¨° ਖ਼ਾਲਸਾਈ ਸ਼ਾਨ ਤੇ ਜਾਹੋ-ਜਲਾਲ ਦੇ ਪà©à¨°à¨¤à©€à¨• ਹੋਲਾ ਮਹੱਲਾ ਮੌਕੇ ਵਿਸ਼ਾਲ ਮਹੱਲਾ ਸਜਾਇਆ ਗਿਆ, ਜਿਸ ਵਿੱਚ ਸਿੱਖ ਸ਼ਖ਼ਸੀਅਤਾਂ ਸਮੇਤ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਮà©à¨–ੀਆਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਗੱਤਕਾ ਖੇਡਦੀ ਗà©à¨°à©‚ ਕੀ ਲਾਡਲੀ ਫੌਜ ਅਤੇ ਨਰਸਿੰਙਿਆਂ ਤੇ ਨਗਾਰਿਆਂ ਦੀ ਗੂੰਜ ਚਾਰੇ ਪਾਸੇ ਖ਼ਾਲਸਾਈ ਵਾਤਾਵਰਨ ਸਿਰਜ ਰਹੀ ਸੀ। ਚà©à¨«à©‡à¨°à©‡ ਨਜ਼ਰ ਮਾਰਿਆਂ ਸੰਗਤ ਹੀ ਸੰਗਤ ਨਜ਼ਰ ਆਉਂਦੀ ਸੀ। ਨੌਜà©à¨†à¨¨à¨¾à¨‚ ਵੱਲੋਂ ‘ਬੋਲੇ ਸੋ ਨਿਹਾਲ ਸਤਿ ਸà©à¨°à©€ ਅਕਾਲ’ ਦੇ ਅਕਾਸ਼ ਗੂੰਜਾਊ ਜੈਕਾਰਿਆਂ ਨਾਲ ਹੋਲੇ ਮਹੱਲੇ ਦੀ ਪà©à¨°à©°à¨ªà¨°à¨¾ ਅਨà©à¨¸à¨¾à¨° ਜੋਸ਼ ਅਤੇ ਚੜà©à¨¹à¨¦à©€ ਕਲਾ ਦਾ ਪà©à¨°à¨—ਟਾਵਾ ਵੇਖਣਯੋਗ ਸੀ।
ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਿੰਘ ਸਾਹਿਬ ਦਾ ਸਨਮਾਨ
ਇਸ ਮੌਕੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਨੇ ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਨੂੰ ਉਨà©à¨¹à¨¾à¨‚ ਦੀ ਰਿਹਾਇਸ਼ ਉੱਤੇ ਪà©à©±à¨œ ਕੇ ਸਨਮਾਨ ਵਜੋਂ ਦਸਤਾਰਾਂ ਤੇ ਸਿਰੋਪਾਓ ਦਿੱਤੇ। ਸਿੰਘ ਸਾਹਿਬ ਨੇ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਤੇ ਸੰਪਰਦਾਵਾਂ ਕੌਮ ਦੀ ਫà©à¨²à¨µà¨¾à©œà©€ ਤੇ ਸ਼ਾਨ ਹਨ। ਜਥੇਬੰਦੀਆਂ ਦੇ ਨà©à¨®à¨¾à¨‡à©°à¨¦à¨¿à¨†à¨‚ ਨੇ ਆਖਿਆ ਕਿ ਉਹ ਹਰ ਸਮੇਂ ਸਿੱਖ ਸੰਸਥਾ ਸ਼à©à¨°à©‹à¨®à¨£à©€ ਕਮੇਟੀ ਤੇ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਨਾਲ ਹਾਂ ਅਤੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦਾ ਸਨਮਾਨ ਉਨà©à¨¹à¨¾à¨‚ ਵੱਲੋਂ ਹਮੇਸ਼ਾ ਬਰਕਰਾਰ ਰੱਖਿਆ ਜਾਵੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login