ਜਲੰਧਰ ਵਿੱਚ ਇੱਕ ਜ਼ਮੀਨੀ ਵਿਵਾਦ ਨੇ ਰਾਜਨੀਤੀ ਅਤੇ ਪà©à¨°à¨¶à¨¾à¨¸à¨¨ ਦੋਵਾਂ ਵਿੱਚ ਹਲਚਲ ਮਚਾ ਦਿੱਤੀ ਹੈ। ਇੱਕ ਪਾਸੇ ਪੰਜਾਬ ਦੀ ਸੀਨੀਅਰ ਆਈà¨à¨à¨¸ ਅਧਿਕਾਰੀ ਬਬੀਤਾ ਕਲੇਰ ਅਤੇ ਉਨà©à¨¹à¨¾à¨‚ ਦੇ ਪਤੀ ਸਟੀਫਨ ਕਲੇਰ ਹਨ, ਅਤੇ ਦੂਜੇ ਪਾਸੇ ਪà©à¨°à¨¬à¨² ਸਰੀਆ ਕੰਪਨੀ ਨਾਲ ਜà©à©œà©€ ਧਿਰ ਹੈ। ਜਿਸਦਾ ਦੋਸ਼ ਹੈ ਕਿ ਆਈà¨à¨à¨¸ ਅਧਿਕਾਰੀ ਬਬੀਤਾ ਕਲੇਰ ਅਤੇ ਉਸਦੇ ਪਤੀ ਵੱਲੋਂ ਆਪਣੀ ਤਾਕਤ ਦੀ ਦà©à¨°à¨µà¨°à¨¤à©‹à¨‚ ਕੀਤੀ ਗਈ ਹੈ। ਪੰਜਾਬ ਵਿੱਚ ਪਹਿਲਾਂ ਤੋਂ ਹੀ ਲਾਅ à¨à¨‚ਡ ਆਰਡਰ ਦੀ ਨਿਘਰੀ ਹੋਈ ਸਥਿਤੀ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਵਿਵਾਦਿਤ ਆਗੂ ਸਟੀਫਨ ਕਲੇਰ ਅਤੇ ਆਈ ਠà¨à¨¸ ਬਬੀਤਾ ਕਲੇਰ ਦੇ ਕਥਿਤ ਤੌਰ ਤੇ ਹà©à¨•ਮਾਂ ਤੇ ਚਲਾਈ ਗਈ ਗੋਲੀ ਨਾਲ à¨à¨¨ ਆਰ ਆਈ ਨਿਵੇਸ਼ਕਾਂ ਵਲੋਂ ਪੰਜਾਬ ਵਿੱਚ ਕਿਸੇ ਵੀ ਤਰà©à¨¹à¨¾à¨‚ ਦੇ ਨਿਵੇਸ਼ ਬਾਰੇ ਦà©à¨¬à¨¿à¨§à¨¾ ਹੋਣੀ ਸà©à¨à¨¾à¨µà¨¿à¨• ਹੈ।
ਦਰਅਸਲ ਮਾਮਲਾ ਇਹ ਹੈ ਕਿ ਆਈà¨à¨à¨¸ ਅਧਿਕਾਰੀ ਬਬੀਤਾ ਕਲੇਰ ਦੇ ਗੰਨਮੈਨ ਨੇ ਉਸਦੇ ਘਰ ਦੇ ਨਾਲ ਲੱਗਦੇ ਪਲਾਟ ਵਿੱਚ ਮਿੱਟੀ à¨à¨°à¨¨ ਨੂੰ ਲੈ ਕੇ ਹੋਠà¨à¨—ੜੇ ਦੌਰਾਨ ਪà©à¨°à¨¬à¨² ਟੀà¨à¨®à¨Ÿà©€ ਦੇ ਮੈਨੇਜਰ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਇਹ ਘਟਨਾ ਜਲੰਧਰ ਦੇ ਛੋਟੀ ਬਰਾਂਦਰੀ ਇਲਾਕੇ ਦੀ ਹੈ। ਬਬੀਤਾ, ਉਸਦੇ ਪਤੀ ਸਟੀਵਨ ਕਲੇਰ (ਆਮ ਆਦਮੀ ਪਾਰਟੀ ਦੀ ਜਲੰਧਰ ਰà©à¨°à¨² ਯੂਨਿਟ ਦੇ ਸਾਬਕਾ ਪà©à¨°à¨§à¨¾à¨¨) ਅਤੇ ਕਾਂਸਟੇਬਲ ਸà©à¨–ਕਰਨ ਸਿੰਘ ਵਿਰà©à©±à¨§ ਕਤਲ ਦੀ ਕੋਸ਼ਿਸ਼, ਸਾਜ਼ਿਸ਼ ਅਤੇ ਆਰਮਜ਼ à¨à¨•ਟ ਹੇਠà¨à¨«à¨†à¨ˆà¨†à¨° ਦਰਜ ਕੀਤੀ ਗਈ ਹੈ।
ਕਰਨਜੀਤ ਸਿੰਘ ਕੰਗ, ਜਿਸਦਾ ਪਰਿਵਾਰ ਪà©à¨°à¨¬à¨² ਟੀà¨à¨®à¨Ÿà©€ ਨਾਂ ਦੀ ਸਟੀਲ ਕੰਪਨੀ ਚਲਾਉਂਦਾ ਹੈ, ਉਨà©à¨¹à¨¾à¨‚ ਨੇ ਕਿਹਾ ਕਿ ਉਨà©à¨¹à¨¾à¨‚ ਆਪਣੇ ਵਰਕਰਾਂ ਨੂੰ ਛੋਟੀ ਬਰਾਂਦਰੀ ਵਿੱਚ ਮਿੱਟੀ à¨à¨°à¨¨ ਦੇ ਕੰਮ ਲਈ à¨à©‡à¨œà¨¿à¨†, ਜੋ ਕਿ ਆਈà¨à¨à¨¸ ਅਧਿਕਾਰੀ ਅਤੇ ਉਸਦੇ ਪਤੀ ਦੇ ਘਰ ਨਾਲ ਲੱਗਦਾ ਪਲਾਟ ਹੈ। ਉਨà©à¨¹à¨¾à¨‚ ਦੱਸਿਆ, "ਜਦੋਂ ਸਾਡੇ ਲੋਕ ਮਿੱਟੀ ਨਾਲ à¨à¨°à©€ ਟਰੈਕਟਰ-ਟà©à¨°à¨¾à¨²à©€ ਲੈ ਕੇ ਪਲਾਟ 'ਤੇ ਪਹà©à©°à¨šà©‡, ਤਾਂ ਸਟੀਵਨ ਨੇ ਰੋਕਿਆ ਅਤੇ ਕਿਹਾ ਕਿ ਪਹਿਲਾਂ ਪਲਾਟ ਦੇ ਮਾਲਕ ਨਾਲ ਗੱਲ ਕਰਵਾਓ। ਫਿਰ ਸਾਡੇ ਵਰਕਰਾਂ ਨੇ ਮੇਰੇ ਪਿਤਾ ਸà©à¨²à©±à¨–ਣ ਸਿੰਘ ਨੂੰ ਫੋਨ ਕੀਤਾ, ਉਨà©à¨¹à¨¾à¨‚ ਨੇ ਸਟੀਫਨ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਇਹ ਪਲਾਟ ਉਨà©à¨¹à¨¾à¨‚ ਦੇ ਪਰਿਵਾਰ ਦਾ ਹੈ। ਫਿਰ ਮੇਰੇ ਪਿਤਾ ਨੇ ਸਾਡੇ ਮੈਨੇਜਰ ਹਰਪà©à¨°à©€à¨¤ ਸਿੰਘ ਨੂੰ ਉਥੇ à¨à©‡à¨œà¨¿à¨†à¥¤ ਪਰ ਫਿਰ ਵੀ ਸਟੀਫਨ ਅਤੇ ਉਸ ਦੀ ਪਤਨੀ ਨੇ ਮਿੱਟੀ ਵਾਲੀ ਟਰਾਲੀ ਉਤਰਨ ਨਹੀਂ ਦਿੱਤੀ। à¨à¨—ੜੇ ਦੌਰਾਨ, ਉਨà©à¨¹à¨¾à¨‚ ਨੇ ਬਬੀਤਾ ਦੇ ਗੰਨਮੈਨ ਨੂੰ ਹਰਪà©à¨°à©€à¨¤ ਉੱਤੇ ਗੋਲੀ ਚਲਾਉਣ ਲਈ ਆਖਿਆ। ਗੰਨਮੈਨ ਨੇ ਪਿਸਤੌਲ ਨਾਲ ਗੋਲੀ ਮਾਰੀ ਜੋ ਹਰਪà©à¨°à©€à¨¤ ਦੇ ਦੋਵੇਂ ਪੈਰਾਂ ਵਿੱਚ ਲੱਗੀ। ਅਸੀਂ ਉਸ ਨੂੰ ਤà©à¨°à©°à¨¤ ਨਿੱਜੀ ਹਸਪਤਾਲ ਲੈ ਗਠਅਤੇ ਪà©à¨²à¨¿à¨¸ ਨੂੰ ਸੂਚਿਤ ਕੀਤਾ।"
ਸਟੀਫਨ ਕਲੇਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸਨੇ ਵਰਕਰਾਂ ਨੂੰ ਰੋਕ ਕੇ ਪਹਿਲਾਂ ਮਾਲਿਕ ਨਾਲ ਗੱਲ ਕਰਵਾਉਣ ਲਈ ਕਿਹਾ ਸੀ। ਕਿਉਂਕਿ ਉਨà©à¨¹à¨¾à¨‚ ਨੂੰ ਨਹੀਂ ਪਤਾ ਸੀ ਕਿ ਉਹ ਕਿਸ ਦੇ ਕਹਿਣ 'ਤੇ ਆਠਹਨ। ਉਸਨੇ ਕਿਹਾ ਕਿ ਮੇਰੇ ਘਰ ਅੰਦਰ ਜਾਣ ਤੋਂ ਬਾਅਦ ਇਹ ਘਟਨਾ ਹੋਈ । ਪਰ ਇਸ ਬਿਆਨ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।
ਓਧਰ ਘਟਨਾ ਤੋਂ ਬਾਅਦ ਸ਼ਿਕਾਇਤਕਰਤਾ ਸà©à¨²à©±à¨–ਣ ਸਿੰਘ ਅਤੇ ਉਨà©à¨¹à¨¾à¨‚ ਦੇ ਮੈਨੇਜਰ ਹਰਪà©à¨°à©€à¨¤ ਸਿੰਘ ਵੱਲੋਂ ਬੜੀ ਜੱਦੋ-ਜਹਿਦ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਗਈ। ਬੇਸ਼ੱਕ ਪà©à¨°à¨¶à¨¾à¨¶à¨¨ ਕਲੇਰ ਜੋੜੇ ਦੇ ਦਬਾਅ ਹੇਠਨਜ਼ਰ ਆ ਰਿਹਾ ਸੀ। ਪਰ ਮà©à©±à¨– ਮੰਤਰੀ ਪੰਜਾਬ à¨à¨—ਵੰਤ ਸਿੰਘ ਮਾਨ ਦੇ ਸਿੱਧੇ ਤੌਰ 'ਤੇ ਦਖਲ ਦੇਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਥਾਣਾ-7 ਦੀ à¨à¨¸à©€à¨ªà©€ ਰੂਪਦੀਪ ਕੌਰ ਨੇ ਬਬੀਤਾ ਕਲੇਰ ਅਤੇ ਉਨà©à¨¹à¨¾à¨‚ ਦੇ ਪਤੀ ਅਤੇ ਗੰਨਮੈਨ ਵਿਰà©à©±à¨§ ਕੇਸ ਦਰਜ ਕਰ ਲਿਆ ਹੈ। ਦੋਸ਼ ਹੈ ਕਿ ਕਲੇਰ ਪਰਿਵਾਰ ਨੇ ਆਪਣੇ ਸਰਕਾਰੀ ਗੰਨਮੈਨ ਨੂੰ ਸਰਕਾਰੀ ਹਥਿਆਰ ਦੀ ਵਰਤੋਂ ਕਰਨ ਅਤੇ ਗੋਲੀ ਚਲਾਉਣ ਲਈ ਕਿਹਾ।
à¨à¨¡à©€à¨¸à©€à¨ªà©€ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਹਰਪà©à¨°à©€à¨¤ ਸਿੰਘ ਨੇ ਪà©à¨²à¨¿à¨¸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਗੋਲੀਬਾਰੀ ਕਲੇਰ ਜੋੜੇ ਦੇ ਇਸ਼ਾਰੇ 'ਤੇ ਹੋਈ। ਉਸਦੇ ਬਿਆਨ ਦੇ ਆਧਾਰ 'ਤੇ ਬਬੀਤਾ, ਸਟੀਵਨ ਅਤੇ ਗੰਨਮੈਨ ਵਿਰà©à©±à¨§ ਧਾਰਾ 109, 61(2), 115(2) ਅਤੇ ਆਰਮਜ਼ à¨à¨•ਟ ਦੀ ਧਾਰਾ 27 ਹੇਠਕੇਸ ਦਰਜ ਕੀਤਾ ਗਿਆ ਹੈ"। ਉਹਨਾਂ ਕਿਹਾ ਕਿ,"ਕਾਂਸਟੇਬਲ ਨੂੰ ਗà©à¨°à¨¿à¨«à¨¤à¨¾à¨° ਕੀਤਾ ਜਾ ਚà©à©±à¨•ਾ ਹੈ, ਹੋਰ ਗੱਲਾਂ ਜਾਂਚ ਦੌਰਾਨ ਸਾਫ ਹੋਣਗੀਆਂ,"।
ਫਿਲਹਾਲ, à¨à¨«à¨†à¨ˆà¨†à¨° ਦਰਜ ਹੋਣ ਦੇ ਬਾਵਜੂਦ, ਅਜੇ ਤੱਕ ਕਿਸੇ ਨੂੰ ਗà©à¨°à¨¿à©žà¨¤à¨¾à¨° ਨਹੀਂ ਕੀਤਾ ਗਿਆ ਹੈ। ਪà©à¨²à¨¸ ਸੂਤਰਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪਰ ਸ਼ਿਕਾਇਤਕਰਤਾ ਵੱਲੋਂ ਦੱਸਿਆ ਗਿਆ ਹੈ ਕਿ ਆਈà¨à¨à¨¸ ਪà©à¨°à¨¶à¨¾à¨¶à¨¨ ਵੱਲੋਂ ਸ਼ਿਕਾਇਤਕਰਤਾ 'ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ, ਪਰ ਉਨà©à¨¹à¨¾à¨‚ ਨੂੰ ਆਸ ਹੈ ਕਿ ਮà©à©±à¨– ਮੰਤਰੀ ਪੰਜਾਬ ਇਸ ਮਾਮਲੇ ਵਿੱਚ ਪੀੜਤ ਧਿਰ ਦਾ ਸਾਥ ਦੇਣਗੇ ਤਾਂ ਜੋ à¨à¨¨à¨†à¨°à¨†à¨ˆ ਪੰਜਾਬ ਵਿੱਚ ਲਗਾਤਾਰ ਨਿਵੇਸ਼ ਲਈ ਰà©à¨šà©€ ਰੱਖਦੇ ਰਹਿਣ। ਜ਼ਿਕਰਯੋਗ ਹੈ ਕਿ ਕੰਗ ਪਰਿਵਾਰ ਅਮਰੀਕਾ ਦੇ ਬੇਹੱਦ ਸਫਲ ਕਾਰੋਬਾਰੀਆਂ ਵਿੱਚੋਂ ਇੱਕ ਹਨ। ਕੰਗ à¨à¨°à¨¾à¨µà¨¾à¨‚ ਨੂੰ ਆਪਣੇ ਨਿੱਘੇ ਅਤੇ ਨਿਮਰ ਸà©à¨à¨¾à¨… ਕਾਰਨ à¨à¨¾à¨ˆà¨šà¨¾à¨°à©‡ ਵਿੱਚ ਸਤਿਕਾਰਤ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ।
à¨à¨¨à¨†à¨°à¨†à¨ˆ ਪਰਿਵਾਰ ਵੱਲੋਂ ਪੰਜਾਬ ਵਿੱਚ ਕੀਤੇ ਵੱਡੇ ਨਿਵੇਸ਼ ਤੋਂ ਬਾਅਦ ਪੰਜਾਬ ਦੀ ਬਿਓਰੋਕà©à¨°à©‡à¨¸à©€ ਵੱਲੋਂ ਕੀਤੇ ਗਠਇਸ ਧੱਕੇ ਨਾਲ à¨à¨¨à¨†à¨°à¨†à¨ˆ ਨਿਵੇਸ਼ਕਾਂ ਦੇ ਮਨਾ ਵਿੱਚ ਪੰਜਾਬ ਵਿੱਚ ਵੱਡੇ ਪà©à¨°à©‹à¨œà©ˆà¨•ਟ ਸ਼à©à¨°à©‚ ਕਰਨ ਨੂੰ ਲੈਕੇ ਸਵਾਲ ਜ਼ਰੂਰ ਖੜà©à¨¹à©‡ ਹੋ ਗਠਹਨ, ਜਿਨà©à¨¹à¨¾à¨‚ ਦਾ ਜਵਾਬ ਇਸ ਘਟਨਾ ਦੇ ਪੀੜਤਾਂ ਨੂੰ ਮਿਲੇ ਇਨਸਾਫ 'ਤੇ ਨਿਰà¨à¨° ਕਰੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login