ਬੀਤੇ ਦਿਨੀਂ ਇੱਕ ਪੰਜਾਬੀ ਮà©à©°à¨¡à©‡ ਨਾਲ ਧੋਖਾ ਕਰਨ ਵਾਲੀ ਲੜਕੀ ਦੇ ਕੈਨੇਡਾ ਤੋਂ ਵਾਪਸ ਆਉਣ 'ਤੇ ਨਵੀਂ ਦਿੱਲੀ à¨à¨…ਰਪੋਰਟ 'ਤੇ ਉਸ ਨੂੰ ਗà©à¨°à¨¿à©žà¨¤à¨¾à¨° ਕੀਤਾ ਗਿਆ ਸੀ, ਜਿਸ 'ਤੇ ਆਰੋਪ ਸੀ ਕਿ ਮà©à©°à¨¡à©‡ ਵਾਲਿਆਂ ਨੇ ਉਸ ਦੇ ਵਿਦੇਸ਼ ਜਾਣ ਦਾ ਸਾਰਾ ਖਰਚ ਕੀਤਾ ਸੀ। ਪਰ ਲੜਕੀ ਕੈਨੇਡਾ ਪਹà©à©°à¨š ਕੇ ਮà©à©±à¨•ਰ ਗਈ ਸੀ। ਉਸ ਨੇ ਲੜਕੇ ਨੂੰ ਕੈਨੇਡਾ ਨਹੀਂ ਬà©à¨²à¨¾à¨‡à¨†à¥¤ ਇਹ ਲੜਕੀ ਆਪਣੀ à¨à©ˆà¨£ ਦੇ ਵਿਆਹ ਵਿੱਚ ਸ਼ਮੂਲੀਅਤ ਕਰਨ à¨à¨¾à¨°à¨¤ ਪਰਤੀ ਸੀ।
ਅਕਸਰ ਇਹੋ ਜਿਹੇ ਮਾਮਲੇ ਲੜਕੀਆਂ ਨਾਲ ਹੀ ਸਬੰਧਤ ਹà©à©°à¨¦à©‡ ਹਨ ਪਰ ਹà©à¨£ ਧੋਖਾਧੜੀ ਦੇ ਅਜਿਹੇ ਹੀ ਮਾਮਲੇ ਤਹਿਤ, ਇੱਕ ਪਰਵਾਸੀ à¨à¨¾à¨°à¨¤à©€ ਨੌਜਵਾਨ ਨੂੰ ਦਿੱਲੀ ਹਵਾਈ ਅੱਡੇ ਤੋਂ 17 ਜਨਵਰੀ ਨੂੰ ਪੰਜਾਬ ਦੀ ਜਲੰਧਰ ਜ਼ਿਲà©à¨¹à¨¾ ਪà©à¨²à¨¿à¨¸ ਵੱਲੋਂ ਗà©à¨°à¨¿à©žà¨¤à¨¾à¨° ਕੀਤਾ ਗਿਆ ਹੈ। ਜਿਸ 'ਤੇ ਉਸਦੀ ਪਤਨੀ ਵੱਲੋਂ ਕà©à©±à¨Ÿà¨®à¨° ਕਰਨ ਅਤੇ ਉਸ ਨੂੰ ਕੈਨੇਡਾ ਬà©à¨²à¨¾à¨‰à¨£ ਲਈ 30 ਲੱਖ ਰà©à¨ªà¨ ਮੰਗਣ ਦਾ ਦੋਸ਼ ਹੈ।
ਗà©à¨°à¨¿à¨«à¨¤à¨¾à¨° ਕੀਤੇ ਵਿਅਕਤੀ ਦੀ ਪਛਾਣ ਗà©à¨°à¨µà¨¿à©°à¨¦à¨° ਸਿੰਘ ਵਾਸੀ à¨à¨¡à¨¿à©°à¨—ਟਨ (ਕੈਨੇਡਾ) ਵਜੋਂ ਹੋਈ ਹੈ। ਪਤਨੀ ਵੱਲੋਂ ਲਾਠਆਰੋਪਾਂ ਤੋਂ ਬਾਅਦ, ਪà©à¨²à¨¿à¨¸ ਦੇ ਦੱਸਣ ਮà©à¨¤à¨¾à¨¬à¨¿à¨• ਉਹ ਪਿਛਲੇ ਸਾਲ ਤੋਂ ਫ਼ਰਾਰ ਸੀ। ਜਦੋਂ ਉਹ ਨਵੀਂ ਦਿੱਲੀ ਹਵਾਈ ਅੱਡੇ ਪਹà©à©°à¨šà¨¿à¨† ਤਾਂ ਜਲੰਧਰ ਪà©à¨²à¨¿à¨¸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਨੂਰਮਹਿਲ ਥਾਣੇ ਤੋਂ ਪà©à¨²à¨¿à¨¸ ਨੌਜਵਾਨ ਨੂੰ ਲੈਣ ਲਈ ਦਿੱਲੀ ਰਵਾਨਾ ਹੋ ਗਈ।
ਪà©à¨°à¨¾à¨ªà¨¤ ਜਾਣਕਾਰੀ ਅਨà©à¨¸à¨¾à¨° ਗà©à¨°à¨µà¨¿à©°à¨¦à¨° ਦੀ ਪਤਨੀ ਨੇ ਦੋ ਸਾਲ ਪਹਿਲਾਂ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਪà©à¨²à¨¿à¨¸ ਨੂੰ ਦੱਸਿਆ ਸੀ ਕਿ 16 ਦਸੰਬਰ 2019 ਨੂੰ ਨੂਰਮਹਿਲ 'ਚ ਉਨà©à¨¹à¨¾à¨‚ ਦਾ ਵਿਆਹ ਹੋਇਆ ਸੀ। ਇਸ ਤੋਂ ਬਾਅਦ ਗà©à¨°à¨µà¨¿à©°à¨¦à¨° ਵਾਪਸ ਚਲਾ ਗਿਆ। ਜਦੋਂ ਪੀੜਤਾ ਨੇ ਉਸ ਨੂੰ ਕੈਨੇਡਾ ਬà©à¨²à¨¾à¨‰à¨£ ਲਈ ਕਿਹਾ ਤਾਂ ਗà©à¨°à¨µà¨¿à©°à¨¦à¨° ਨੇ 30 ਲੱਖ ਰà©à¨ªà¨ ਦੀ ਮੰਗ ਕੀਤੀ। ਪੀੜਤਾ ਵੱਲੋਂ ਇਨਕਾਰ ਕਰਨ 'ਤੇ ਮà©à¨²à©›à¨® ਨੇ ਤਲਾਕ ਦੇ ਕਾਗਜ਼ à¨à©‡à¨œ ਦਿੱਤੇ।
ਇਸ ਸਾਰੇ ਮਾਮਲੇ 'ਤੇ ਪà©à¨²à¨¿à¨¸ ਵੱਲੋਂ ਛਾਣਬੀਣ ਕਰਕੇ ਕਾਰਵਾਈ ਆਰੰਠਕਰ ਦਿੱਤੀ ਗਈ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login