ਈਰਾਨ ਅਤੇ ਇਜ਼ਾਰਾਈਲ ਵਿਚਾਲੇ ਚੱਲ ਰਹੀ ਜੰਗ ਨੇ ਪੂਰੇ ਵਿਸ਼ਵ 'ਚ ਤਣਾਅਪੂਰਨ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਤਣਾਅ ਵਿਚਕਾਰ ਪੰਜਾਬ ਦੇ 3 ਨੌਜਵਾਨ ਵੱਡੀ ਮà©à¨¸à©€à¨¬à¨¤ ਵਿਚ ਫੱਸ ਗਠਹਨ। ਇਹ ਖ਼ਬਰ ਸਾਹਮਣੇ ਆਈ ਹੈ ਕਿ ਤਿੰਨ ਪੰਜਾਬੀ, ਜੋ ਗੈਰ-ਕਾਨੂੰਨੀ ਰਸਤੇ ਰਾਹੀਂ ਆਸਟà©à¨°à©‡à¨²à©€à¨† ਗਠਸਨ, ਈਰਾਨ ਵਿੱਚ ਕਥਿਤ ਤੌਰ 'ਤੇ ਅਗਵਾ ਕਰ ਲਠਗਠਹਨ। ਤਹਿਰਾਨ ਵਿੱਚ à¨à¨¾à¨°à¨¤à©€ ਦੂਤਾਵਾਸ ਨੇ ਉਨà©à¨¹à¨¾à¨‚ ਨੂੰ ਲੱà¨à¨£ ਅਤੇ ਉਨà©à¨¹à¨¾à¨‚ ਦੀ ਸà©à¨°à©±à¨–ਿਆ ਯਕੀਨੀ ਬਣਾਉਣ ਲਈ ਈਰਾਨੀ ਅਧਿਕਾਰੀਆਂ ਤੋਂ ਸਹਾਇਤਾ ਮੰਗੀ ਹੈ। ਅਗਵਾ ਕੀਤੇ ਗਠਨੌਜਵਾਨਾਂ ਦੀ ਪਛਾਣ ਸੰਗਰੂਰ ਦੇ ਰਹਿਣ ਵਾਲੇ ਹà©à¨¶à¨¨à¨ªà©à¨°à©€à¨¤ ਸਿੰਘ, ਸ਼ਹੀਦ à¨à¨—ਤ ਸਿੰਘ ਨਗਰ (à¨à¨¸à¨¬à©€à¨à¨¸ ਨਗਰ) ਦੇ ਰਹਿਣ ਵਾਲੇ ਜਸਪਾਲ ਸਿੰਘ ਅਤੇ ਹà©à¨¶à¨¿à¨†à¨°à¨ªà©à¨° ਦੇ ਰਹਿਣ ਵਾਲੇ ਅੰਮà©à¨°à¨¿à¨¤à¨ªà¨¾à¨² ਸਿੰਘ ਵਜੋਂ ਹੋਈ ਹੈ।
ਉਨà©à¨¹à¨¾à¨‚ ਦੇ ਪਰਿਵਾਰਕ ਮੈਂਬਰਾਂ ਦੇ ਅਨà©à¨¸à¨¾à¨°, ਤਿੰਨਾਂ ਨੌਜਵਾਨਾਂ ਨੂੰ ਪੰਜਾਬ ਸਥਿਤ ਟà©à¨°à©ˆà¨µà¨² à¨à¨œà©°à¨Ÿà¨¾à¨‚ ਨੇ ਦà©à¨¬à¨ˆ-ਈਰਾਨ ਰੂਟ ਰਾਹੀਂ ਆਸਟà©à¨°à©‡à¨²à©€à¨† ਜਾਣ ਦਾ ਸà©à¨°à©±à¨–ਿਅਤ ਰਸਤਾ ਦੇਣ ਦਾ ਵਾਅਦਾ ਕੀਤਾ ਸੀ। ਉਨà©à¨¹à¨¾à¨‚ ਨੂੰ ਅੱਗੇ ਦੀ ਯਾਤਰਾ ਤੋਂ ਪਹਿਲਾਂ ਈਰਾਨ ਵਿੱਚ ਰਿਹਾਇਸ਼ ਦਾ à¨à¨°à©‹à¨¸à¨¾ ਦਿੱਤਾ ਗਿਆ। ਹਾਲਾਂਕਿ, ਈਰਾਨ ਵਿੱਚ ਉਤਰਨ ਤੋਂ ਥੋੜà©à¨¹à©€ ਦੇਰ ਬਾਅਦ, ਉਨà©à¨¹à¨¾à¨‚ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਗਿਆ।
ਇਨà©à¨¹à¨¾à¨‚ ਨੌਜਵਾਨਾਂ ਦੀ ਸà©à¨°à©±à¨–ਿਅਤ ਰਿਹਾਈ ਲਈ (NAPA) ਨਾਰਥ ਅਮਰੀਕਨ ਪੰਜਾਬੀ ਅਸੋਸੀà¨à¨¶à¨¨ ਦੇ à¨à¨—ਜ਼ਿਕਿਊਟਿਵ ਡਾਇਰੈਕਟਰ ਸਤਨਾਮ ਸਿੰਘ ਚਹਿਲ ਨੇ à¨à¨¾à¨°à¨¤ ਸਰਕਾਰ ਅਤੇ ਅੰਤਰਰਾਸ਼ਟਰੀ ਮਨà©à©±à¨–à©€ ਅਧਿਕਾਰ ਸੰਸਥਾਵਾਂ ਨੂੰ ਅਪੀਲ ਕਰਦਿਆਂ ਤà©à¨°à©°à¨¤ ਕਾਰਵਾਈ ਦੀ ਮੰਗ ਕੀਤੀ ਹੈ। ਚਹਿਲ ਨੇ ਕਿਹਾ ਕਿ ਇਨà©à¨¹à¨¾à¨‚ ਨੌਜਵਾਨਾਂ ਦੀ ਜਾਨ ਖਤਰੇ 'ਚ ਹੈ।
ਦੱਸਣਯੋਗ ਹੈ ਕਿ ਪੰਜਾਬ 'ਚ ਮੌਜੂਦ ਕà©à¨ à¨à¨œà©°à¨Ÿà¨¾à¨‚ ਨੇ ਇਨà©à¨¹à¨¾à¨‚ ਤਿੰਨੋ ਨੌਜਵਾਨਾਂ ਤੋਂ 18-18 ਲੱਖ ਰà©à¨ªà¨ ਲਠਸਨ ਅਤੇ ਦਾਅਵਾ ਕੀਤਾ ਸੀ ਕਿ ਉਨà©à¨¹à¨¾à¨‚ ਨੂੰ ਇੱਕ ਕਾਨੂੰਨੀ ਮਾਈਗਰੇਸ਼ਨ ਰੂਟ ਰਾਹੀਂ ਆਸਟà©à¨°à©‡à¨²à©€à¨† à¨à©‡à¨œà¨¿à¨† ਜਾਵੇਗਾ। ਪਰ ਈਰਾਨ ਵਿੱਚ ਇਨà©à¨¹à¨¾à¨‚ ਨੂੰ ਬੰਧਕ ਬਣਾਇਆ ਗਿਆ, ਉਨà©à¨¹à¨¾à¨‚ ਨਾਲ ਕà©à©±à¨Ÿà¨®à¨¾à¨° ਕੀਤੀ ਤੇ ਹà©à¨£ ਉਨà©à¨¹à¨¾à¨‚ ਤੋਂ ਫਿਰੌਤੀ ਦੀ ਮੰਗ ਕਰ ਰਹੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login