ਜੀਰਾ ਥਾਣੇ ਦੇ ਪਿੰਡ ਵੰਡਾਲਾ ਵਿੱਚ ਸਥਿਤ ਗà©à¨°à¨¦à©à¨†à¨°à¨¾ ਸਾਹਿਬ ਵਿੱਚ ਜਦੋਂ ਮਾਨਸਿਕ ਤੌਰ ’ਤੇ ਪà©à¨°à©‡à¨¸à¨¼à¨¾à¨¨ ਨੌਜਵਾਨ ਨੇ ਦਾਖ਼ਲ ਹੋ ਕੇ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਦੀ ਬੇਅਦਬੀ ਕੀਤੀ ਤਾਂ ਗà©à©±à¨¸à©‡ ਵਿੱਚ ਆਈ à¨à©€à©œ ਨੇ ਉਸ ਦੀ ਬà©à¨°à©€ ਤਰà©à¨¹à¨¾à¨‚ ਕà©à©±à¨Ÿà¨®à¨¾à¨° ਕੀਤੀ। ਨੌਜਵਾਨ ਨੂੰ ਗੰà¨à©€à¨° ਹਾਲਤ ਵਿੱਚ ਸ਼ਹਿਰ ਦੇ ਬਾਗੀ ਹਸਪਤਾਲ ਵਿੱਚ ਲਿਆਂਦਾ ਗਿਆ। ਪà©à¨²à¨¿à¨¸ ਨੇ ਮਾਮਲੇ ਦੀ ਜਾਂਚ ਸ਼à©à¨°à©‚ ਕਰ ਦਿੱਤੀ ਹੈ।
ਪà©à¨°à¨¾à¨ªà¨¤ ਜਾਣਕਾਰੀ ਅਨà©à¨¸à¨¾à¨° ਬਖਸ਼ੀਸ ਸਿੰਘ ਪà©à©±à¨¤à¨° ਲਖਬਿੰਦਰ ਸਿੰਘ ਉਮਰ 24 ਸਾਲ ਵਾਸੀ ਪਿੰਡ ਵੰਡਾਲਾ ਸ਼ਨੀਵਾਰ ਦà©à¨ªà¨¹à¨¿à¨° ਕਰੀਬ 2.30 ਵਜੇ ਸà©à¨°à©€ ਗà©à¨°à©‚ਦà©à¨†à¨°à¨¾ ਸਾਹਿਬ ਵਿਖੇ ਦਾਖਲ ਹੋਇਆ।
ਅੰਦਰ ਜਾ ਕੇ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਦੇ ਅੰਗ ਪਾੜਨੇ ਸ਼à©à¨°à©‚ ਕਰ ਦਿੱਤੇ। ਇਹ ਦੇਖ ਕੇ ਸੇਵਾਦਾਰਾਂ ਨੇ ਉਸ ਨੂੰ ਫੜ ਲਿਆ, ਜਿਵੇਂ ਹੀ ਪਿੰਡ 'ਚ ਬੇਅਦਬੀ ਦੀ ਖਬਰ ਫੈਲੀ ਤਾਂ ਵੱਡੀ ਗਿਣਤੀ 'ਚ ਲੋਕ ਗà©à¨°à¨¦à©à¨†à¨°à¨¾ ਸਾਹਿਬ ਵਿਖੇ ਇਕੱਠੇ ਹੋਣੇ ਸ਼à©à¨°à©‚ ਹੋ ਗà¨à¥¤ ਉਨà©à¨¹à¨¾à¨‚ ਨੇ ਕਰੀਬ 24 ਸਾਲ ਦੇ ਅਣਪਛਾਤੇ ਨੌਜਵਾਨ ਦੀ ਕà©à©±à¨Ÿà¨®à¨¾à¨° ਕਰਨੀ ਸ਼à©à¨°à©‚ ਕਰ ਦਿੱਤੀ। ਇਸ ਤੋਂ ਬਾਅਦ ਕà©à¨ ਲੋਕ ਉਸ ਨੂੰ ਤà©à¨°à©°à¨¤ ਫ਼ਿਰੋਜ਼ਪà©à¨° ਦੇ ਹਸਪਤਾਲ ਲੈ ਗà¨à¥¤
ਸੂਚਨਾ ਮਿਲਣ 'ਤੇ ਥਾਣਾ ਜੀਰਾ ਦੀ ਪà©à¨²à¨¸ ਨੇ ਤà©à¨°à©°à¨¤ ਕਾਰਵਾਈ ਕਰਦੇ ਹੋਠਲਾਸ਼ ਨੂੰ ਕਬਜ਼ੇ 'ਚ ਲੈ ਕੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋ ਮਹੀਨੇ ਤੋਂ ਇਸ ਨੌਜਵਾਨ ਨੂੰ ਪਿੰਡ ਦੇ ਕà©à¨ ਲੋਕ ਵਰਗਲਾ ਕੇ ਦਿੱਲੀ ਲੈ ਗਠਸਨ, ਕà©à¨ ਦਿਨ ਪਹਿਲਾਂ ਹੀ ਪਰਿਵਾਰਕ ਮੈਂਬਰ ਉਸ ਨੂੰ ਵਾਪਸ ਪਿੰਡ ਲੈ ਆਠਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login