( ਗà©à¨°à¨ªà©à¨°à©€à¨¤ ਕੌਰ )
ਪੰਜਾਬ ਪà©à¨²à¨¿à¨¸ ਨੇ ਵਿਦੇਸ਼ ਤੋਂ à¨à¨¾à¨°à¨¤ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਸਰਗਨਾ ਨੂੰ ਗà©à¨°à¨¿à¨«à¨¤à¨¾à¨° ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫੜਿਆ ਗਿਆ ਸਮੱਗਲਰ à¨à¨¾à¨°à¨¤ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਮੋਸਟ ਵਾਂਟੇਡ ਸੀ। ਪੰਜਾਬ ਪà©à¨²à¨¿à¨¸ ਨੇ ਅੱਜ ਕੇਂਦਰੀ à¨à¨œà©°à¨¸à©€à¨†à¨‚ ਨਾਲ ਮਿਲ ਕੇ ਇੱਕ ਸਾਂà¨à¨¾ ਅà¨à¨¿à¨†à¨¨ ਚਲਾ ਕੇ ਤਸਕਰ ਨੂੰ ਗà©à¨°à¨¿à¨«à¨¼à¨¤à¨¾à¨° ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਲਦ ਹੀ ਡੀਜੀਪੀ ਪੰਜਾਬ ਦੋਸ਼ੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂà¨à©€ ਕਰਨਗੇ।
ਪੰਜਾਬ ਪà©à¨²à¨¿à¨¸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨà©à¨¸à¨¾à¨° ਪੰਜਾਬ ਪà©à¨²à¨¿à¨¸ ਨੇ ਇੱਕ ਕੇਂਦਰੀ à¨à¨œà©°à¨¸à©€ ਨਾਲ ਸਾਂà¨à©‡ ਆਪਰੇਸ਼ਨ ਵਿੱਚ ਸਿਮਰਨਜੋਤ ਸੰਧੂ ਨੂੰ ਗà©à¨°à¨¿à¨«à¨¼à¨¤à¨¾à¨° ਕੀਤਾ ਹੈ। ਪà©à¨°à¨¾à¨ªà¨¤ ਜਾਣਕਾਰੀ ਅਨà©à¨¸à¨¾à¨° ਉਹ ਇੰਡੀਅਨ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਦੀ ਮਦਦ ਨਾਲ ਜਰਮਨੀ ਤੋਂ à¨à¨¾à¨°à¨¤ ਆਇਆ ਸੀ। ਪਰ ਸà©à¨°à©±à¨–ਿਆ à¨à¨œà©°à¨¸à©€à¨†à¨‚ ਨੇ ਉਸ ਨੂੰ ਫੜ ਕੇ ਪੰਜਾਬ ਪà©à¨²à¨¿à¨¸ ਦੇ ਹਵਾਲੇ ਕਰ ਦਿੱਤਾ। ਉਸ ਕੋਲ ਜਰਮਨ ਪਾਸਪੋਰਟ ਵੀ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਸਾਂà¨à©€ ਕੀਤੀ ਗਈ ਜਾਣਕਾਰੀ ਅਨà©à¨¸à¨¾à¨° ਉਹ ਜਰਮਨੀ ਵਿੱਚ 487 ਕਿਲੋ ਕੋਕੀਨ ਤਸਕਰੀ ਮਾਮਲੇ (2020) ਦਾ ਕਿੰਗਪਿਨ ਹੈ। ਉਹ ਇੱਕ ਅੰਤਰਰਾਸ਼ਟਰੀ ਡਰੱਗ ਕਾਰਟੇਲ ਦਾ ਮà©à©±à¨– ਨੇਤਾ ਹੈ ਅਤੇ ਜਰਮਨੀ ਵਿੱਚ ਡਰੱਗ ਅਪਰਾਧਾਂ ਵਿੱਚ ਮੋਸਟ ਵਾਂਟੇਡ ਹੈ।
ਸਿਮਰਨਜੋਤ ਸੰਧੂ ਦੀ ਗੱਲ ਕਰੀਠਤਾਂ ਉਸਦਾ ਨੈੱਟਵਰਕ ਜਰਮਨੀ ਤੋਂ ਇਲਾਵਾ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਉਹ à¨à¨¾à¨°à¨¤ ਵਿੱਚ ਨਸ਼ਾ ਤਸਕਰੀ ਵਿੱਚ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਯੂਰਪ ਦੇ ਹੋਰ ਦੇਸ਼ਾਂ ਵਿੱਚ ਵੀ ਇਹ ਨਸ਼ਾ ਤਸਕਰੀ ਵਿੱਚ ਵੱਡੀ à¨à©‚ਮਿਕਾ ਨਿà¨à¨¾à¨‰à¨‚ਦਾ ਹੈ। ਫਿਲਹਾਲ ਉਸ ਤੋਂ ਪà©à©±à¨›à¨—ਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਡੀਜੀਪੀ ਪੰਜਾਬ ਗੌਰਵ ਯਾਦਵ ਸਿਮਰਨਜੀਤ ਸੰਧੂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂà¨à©€ ਕਰਨਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login