ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੀ ਸਹਾਇਕ ਡਾਇਰੈਕਟਰ ਸਕੂਲਜ਼ ਸਤਵੰਤ ਕੌਰ ਨੇ ਅਖ਼ਬਾਰਾਂ ਵਿਚ ਸਿੱਖ ਸੰਸਥਾ ਦੇ ਸਿੱਖਿਆ ਡਾਇਰੈਕਟੋਰੇਟ ਬਾਰੇ ਛਪੀਆਂ ਖ਼ਬਰਾਂ ਨੂੰ ਤੱਥ ਰਹਿਤ ਕਰਾਰ ਦਿੰਦਿਆਂ ਕਿਹਾ ਕਿ ਸ਼à©à¨°à©‹à¨®à¨£à©€ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਅਤੇ ਡਾਇਰੈਕਟੋਰੇਟ ਨੇ ਹਮੇਸ਼ਾ ਹੀ ਵਿਦਿਆ ਦੇ ਪà©à¨°à¨šà¨¾à¨° ਪà©à¨°à¨¸à¨¾à¨° ਲਈ ਵੱਡਮà©à©±à¨²à©‡ ਕਾਰਜ ਕੀਤੇ ਹਨ। ਸ਼à©à¨°à©‹à¨®à¨£à©€ ਕਮੇਟੀ ਦੇ ਵਿੱਦਿਅਕ ਪà©à¨°à¨¬à©°à¨§à¨•à©€ ਢਾਂਚੇ 'ਚ ਬੇਨਿਯਮੀਆਂ ਸਬੰਧੀ ਖਬਰ ਲੱਗੀ ਸੀ। ਜਿਸ ਦਾ ਖੰਡਨ ਕਰਦਿਆਂ ਬੀਬੀ ਸਤਵੰਤ ਕੌਰ ਨੇ ਜਾਰੀ ਇਕ ਬਿਆਨ ਵਿਚ ਆਖਿਆ ਕਿ ਸ਼à©à¨°à©‹à¨®à¨£à©€ ਕਮੇਟੀ ਸਿੱਖਾਂ ਦੀ ਮਹਾਨ ਅਤੇ ਸ਼ਾਨਾਮੱਤੀ ਸੰਸਥਾ ਹੈ, ਜਿਸ ਦਾ ਇਤਿਹਾਸ ਲਾਸਾਨੀ ਅਤੇ ਕà©à¨°à¨¬à¨¾à¨¨à©€à¨†à¨‚ à¨à¨°à¨ªà©‚ਰ ਹੈ। ਸ਼à©à¨°à©‹à¨®à¨£à©€ ਕਮੇਟੀ ਦਾ ਪà©à¨°à¨®à©à©±à¨– ਕਾਰਜ ਪà©à¨°à¨¬à©°à¨§ ਅਧੀਨ ਗà©à¨°à©‚ ਘਰਾਂ ਦਾ ਸà©à¨šà¨¾à¨°à©‚ ਢੰਗ ਨਾਲ ਪà©à¨°à¨¬à©°à¨§ ਚਲਾਉਣਾ ਅਤੇ ਸਿੱਖੀ ਪà©à¨°à¨šà¨¾à¨° ਤੇ ਪà©à¨°à¨¸à¨¾à¨° ਹੈ। ਇਸ ਦੇ ਨਾਲ ਹੀ ਸਿੱਖ ਪਨੀਰੀ ਨੂੰ ਸਿੱਖੀ ਰਹà©à¨°à©€à¨¤à¨¾à¨‚, ਪà©à¨°à©°à¨ªà¨°à¨¾à¨µà¨¾à¨‚ ਅਤੇ ਗੌਰਵਮਈ ਕੌਮੀ ਵਿਰਸੇ ਨਾਲ ਜੋੜਨ ਲਈ ਸ਼à©à¨°à©‹à¨®à¨£à©€ ਕਮੇਟੀ ਨੇ ਵਿੱਦਿਅਕ ਅਦਾਰਿਆਂ ਦੀ ਲੋੜ ਨੂੰ ਮਹਿਸੂਸ ਕਰਦਿਆਂ 100 ਦੇ ਕਰੀਬ ਵਿੱਦਿਅਕ ਅਦਾਰਿਆਂ (ਸਕੂਲ/ਕਾਲਜ/ਅਕੈਡਮੀ/ਯੂਨੀਵਰਸਿਟੀ) ਨੂੰ ਸà©à¨šà©±à¨œà©‡ ਅਤੇ ਨਿਯਮਿਤ ਤਰੀਕੇ ਨਾਲ ਚਲਾਉਣ ਦੀ ਪਹਿਲਕਦਮੀ ਕੀਤੀ ਹੈ।
ਉਨà©à¨¹à¨¾à¨‚ ਕਿਹਾ ਕਿ ਸਿੱਖ ਸੰਸਥਾ ਦੇ ਵਿੱਦਿਅਕ ਅਦਾਰਿਆਂ ਦੇ ਕਾਰਜ à¨à¨¾à¨° ਨੂੰ ਵਿਸ਼ੇਸ਼ ਸਮਾਂ ਅਤੇ ਤਵੱਜੋਂ ਦੇਣ ਲਈ 2007 ਵਿੱਚ ਡਾਇਰੈਕਟੋਰੇਟ ਆਫ à¨à©›à©‚ਕੇਸ਼ਨ ਦੀ ਸਥਾਪਨਾ ਕੀਤੀ ਗਈ ਸੀ। ਪਿਛਲੇ ਕà©à¨ ਸਮੇਂ ਤੋਂ ਜਿੱਥੇ ਪੰਥਕ ਸਫਾਂ ਵਿੱਚ ਕਈ ਉਤਰਾਅ-ਚੜà©à¨¹à¨¾à¨… ਆਠਉਥੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਵਿੱਦਿਅਕ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨੂੰ ਗੰà¨à©€à¨°à¨¤à¨¾ ਨਾਲ ਲੈਣਾ ਬੇਹੱਦ ਜਰੂਰੀ ਹੈ। ਉਨà©à¨¹à¨¾à¨‚ ਕਿਹਾ ਕਿ ਸੰਸਥਾਵਾਂ ਦੇ ਵਡੇਰੇ ਹਿੱਤਾਂ ਨੂੰ ਅਣਗੌਲਿਆਂ ਕਰਦੇ ਹੋਠਮੀਡੀਆ ਰਾਹੀਂ ਕà©à¨ ਅਧੂਰੇ ਤੱਥਾਂ ਨੂੰ ਉà¨à¨¾à¨°à¨¨à¨¾ ਅਤੇ ਪà©à¨°à¨šà¨¾à¨°à¨¨à¨¾ ਦà©à¨–ਦਾਇਕ ਹੈ। ਉਨà©à¨¹à¨¾à¨‚ ਆਖਿਆ ਕਿ ਡਾਇਰੈਕਟੋਰੇਟ ਆਫ à¨à©›à©‚ਕੇਸ਼ਨ ਵੱਲੋਂ ਸੰਸਥਾਂ ਦੇ ਵਿੱਦਿਆਕ ਅਦਾਰਿਆਂ ਨੂੰ ਸਮੇਂ-ਸਮੇਂ ਤੇ ਹਰੇਕ ਖੇਤਰ ਵਿੱਚ ਮਿਸਾਲੀ ਅਤੇ ਉਸਾਰੂ ਫੈਸਲਿਆ ਰਾਹੀਂ ਇੱਕ ਨਵੇਕਲੀ ਅਤੇ ਸà©à¨šà©±à¨œà©€ ਅਗਵਾਈ ਦਿੱਤੀ ਹੈ। ਡਾਇਰੈਕਟੋਰੇਟ ਆਫ਼ à¨à¨œà©‚ਕੇਸ਼ਨ ਦਾ ਮà©à©±à¨– ਉਦੇਸ਼ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਨਾਲ-ਨਾਲ ਸਿੱਖ ਵਿਦਵਾਨ ਬਣਾ ਕੇ ਇੱਕ ਨਰੋਠਸਮਾਜ ਦੀ ਸਿਰਜਨਾ ਕਰਨਾ ਹੈ ਅਤੇ ਅਦਾਰਾ ਇਹ ਕਾਰਜ ਬਾਖ਼ੂਬੀ ਨਿà¨à¨¾à¨… ਰਿਹਾ ਹੈ।
ਉਨà©à¨¹à¨¾à¨‚ ਆਖਿਆ ਕਿ ਵਿੱਦਿਅਕ ਅਦਾਰਿਆਂ ਦਾ ਨਿਰਮਾਣ ਜਿੱਥੇ ਸ਼à©à¨°à©‹à¨®à¨£à©€ ਕਮੇਟੀ ਦੀ ਵਿੱਦਿਆ ਬਾਰੇ à¨à¨µà¨¿à©±à¨–-ਦà©à¨°à¨¿à¨¶à¨Ÿà©€ ਨੂੰ ਰੂਪਮਾਨ ਕਰਦਾ ਹੈ, ਉਥੇ ਸਮਾਜ ਵਿੱਚ ਗà©à¨°à©‚ ਦੇ ਗਿਆਨ ਦੀ ਰੌਸ਼ਨੀ ਵਿੱਚ ਵਿੱਦਿਆ ਦੇ ਪà©à¨°à¨¸à¨¾à¨° ਲਈ ਹੋ ਰਹੇ ਉਪਰਾਲਿਆਂ ਦਾ ਪà©à¨°à¨¤à©±à¨– ਪà©à¨°à¨®à¨¾à¨£ ਵੀ ਹੈ। ਵਿੱਦਿਅਕ ਅਦਾਰਿਆਂ ਦੇ ਸà©à¨šà©±à¨œà©‡ ਪà©à¨°à¨¬à©°à¨§ ਲਈ ਡਾਇਰੈਕਟੋਰੇਟ ਆਫ à¨à©›à©‚ਕੇਸ਼ਨ ਦੀ ਸਥਾਪਨਾ ਇੱਕ ਮੀਲ ਪੱਥਰ ਹੈ। ਕਰੋਨਾ ਕਾਲ ਸਮੇਂ ਵਿਸ਼ਵ à¨à¨° ਦੀਆਂ ਸੰਸਥਾਵਾਂ ਲਈ ਪੈਦਾ ਹੋਠਵਿੱਤੀ ਸੰਕਟ ਵਿਚੋਂ ਸਿੱਖ ਵਿਦਿਅਕ ਸੰਸਥਾਵਾਂ ਨੂੰ ਗà©à¨°à©‚ ਦੀ ਗੋਲਕ ਤੇ ਬੇਲੋੜਾ ਬੋਠਪਾਠਬਿਨਾਂ ਸਮੇਂ ਸਿਰ ਗੰà¨à©€à¨° ਵਿੱਤੀ ਸੰਕਟ ਵਿਚੋਂ ਉà¨à¨¾à¨° ਕੇ ਹਰੇਕ ਪੱਖ ਤੋਂ ਆਈ ਖੜੋਤ ਨੂੰ ਮà©à©œ ਸà©à¨°à¨œà©€à¨¤ ਕਰਨਾ ਮਾਨਯੋਗ ਪà©à¨°à¨§à¨¾à¨¨ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਅਤੇ ਸਕੱਤਰ ਵਿੱਦਿਆ ਦੀ ਮਿਸਾਲੀ ਪà©à¨°à¨¾à¨ªà¨¤à©€ ਅਤੇ ਸੰਸਥਾਂ ਦੇ ਉਦੇਸ਼ਾਂ ਦੀ ਪੂਰਤੀ ਹਿੱਤ ਇੱਕ ਨਿਵੇਕਲਾ ਅਤੇ ਇਤਿਹਾਸਿਕ ਉਪਰਾਲਾ ਹੈ।
ਸਤਵੰਤ ਕੌਰ ਨੇ ਕਿਹਾ ਕਿ ਵਿੱਦਿਅਕ ਅਦਾਰਿਆਂ ਵਿੱਚ ਪੱਕੇ ਤੌਰ ਤੇ à¨à¨°à¨¤à©€ ਲਈ ਅਖਬਾਰ ਵਿੱਚ ਇਸ਼ਤਿਹਾਰ ਦੇਣਾ, ਸਿਵਲ ਸਰਵਿਸਸ ਵਿੱਚ ਦਿਲਚਸਪੀ ਲੈਣ ਵਾਲੇ ਸਿੱਖ ਵਿਦਿਆਰਥੀਆਂ ਲਈ ਨਿਸ਼ਚੈ ਅਕੈਡਮੀ ਦੀ ਸਥਾਪਨਾ, ਸਿੱਖੀ ਜੀਵਨ ਜਾਂਚ ਲਈ ਗà©à¨°à¨®à¨¤à¨¿ ਟà©à¨°à©‡à¨¨à¨¿à©°à¨— ਕੈਂਪ ਲਗਾਉਣਾ, ਅਧਿਆਪਕਾਂ ਦੇ ਹà©à¨¨à¨° ਨੂੰ ਨਿਖਾਰਨ ਲਈ ਟà©à¨°à©‡à¨¨à¨¿à©°à¨— ਵਰਕਸ਼ਾਪ, ਕਾਲਜਾਂ ਵਿੱਚ ਪਲੇਸਮੈਂਟ ਸੈੱਲ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਵਿੱਦਿਅਕ ਕਾਨਫਰੰਸਾਂ, ਗਿਆਨ-ਪà©à¨°à¨šà©°à¨¡ ਤੇ ਕਾਵਿ-à¨-ਸਿੱਖੀ ਮà©à¨•ਾਬਲੇ ਅਤੇ ਲੰਮੇ ਸਮੇਂ ਤੋਂ ਵਿਦਿਅਕ ਅਦਾਰਿਆਂ ਦੇ ਪੈਂਡਿੰਗ ਚੱਲ ਰਹੇ ਆਡਿਟ ਦੇ ਕੰਮ-ਕਾਜ਼ ਨੂੰ ਅੱਪਡੇਟ ਕਰਨ ਅਤੇ ਨਵੀਂ ਪਿਰਤ ਪਾਉਣ ਦਾ ਸਿਹਰਾ ਮਾਨਯੋਗ ਪà©à¨°à¨§à¨¾à¨¨ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਅਤੇ ਸਕੱਤਰ ਵਿੱਦਿਆ (ਜਿਨà©à¨¹à¨¾à¨‚ ਪਾਸ ਮੌਜੂਦਾ à¨à¨¡à©€à¨¶à¨¨à¨² ਚਾਰਜ ਡਾਇਰੈਕਟਰ à¨à©›à©‚ਕੇਸ਼ਨ ਹੈ) ਅਤੇ ਉਹਨਾਂ ਦੀ ਸਮà©à©±à¨šà©€ ਟੀਮ ਨੂੰ ਜਾਂਦਾ ਹੈ। ਡਾਇਰੈਕਟੋਰੇਟ ਆਫ਼ à¨à¨œà©‚ਕੇਸ਼ਨ ਨੇ ਦਿਨ ਰਾਤ ਇੱਕ ਕਰਦਿਆਂ ਹਰੇਕ ਵਿਦਿਆ ਨੀਤੀ ਘੜਨ ਲਈ ਵਿਸ਼ੇਸ਼ ਮਾਹਿਰਾਂ, ਟà©à¨°à©±à¨¸à¨Ÿà©€ ਸਾਹਿਬਾਨਾਂ ਅਤੇ ਤਰਜ਼ਰਬੇਕਾਰ ਪà©à¨°à¨¿à©°à¨¸à©€à¨ªà¨² ਸਾਹਿਬਾਨਾਂ ਦੀਆਂ ਸੇਵਾਵਾਂ ਨੂੰ ਨਾਲ ਲੈ ਕੇ ਸੰਸਥਾ ਦੇ ਹਿੱਤਾਂ ’ਤੇ ਪਹਿਰਾ ਦਿੱਤਾ। ਉਨà©à¨¹à¨¾à¨‚ ਆਖਿਆ ਕਿ ਇਨà©à¨¹à¨¾à¨‚ ਸਮà©à©±à¨šà©‡ ਸੇਵਾ ਕਾਰਜਾ ਨੂੰ ਅੱਖੋ ਪਰੋਖੇ ਕਰਕੇ ਸਕੱਤਰ ਵਿੱਦਿਆ/ਡਾਇਰੈਕਟਰ ਸਿੱਖਿਆਂ ਦੇ ਸਨਮਾਨਿਤ ਅਹà©à¨¦à©‡ ਨੂੰ ਕੇਂਦਿਰਤ ਹà©à©°à¨¦à¨¿à¨† ਟੀਕਾ-ਟਿੱਪਣੀਆਂ ਤੋਂ ਉੱਪਰ ਉਠਕੇ ਕà©à¨°à¨¬à¨¾à¨¨à©€à¨†à¨‚ ਦੀ ਨੀਂਹ ਤੇ ਟਿਕੀ ਇਸ ਸ਼ਾਨਾਮੱਤੀ ਸੰਸਥਾ ਦੀ ਮਾਣ-ਮਰਿਆਦਾ ਨੂੰ ਬਹਾਲ ਰੱਖਣਾ ਸਾਡੀ ਨੈਤਿਕ ਜਿੰਮੇਵਾਰੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login