ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਨੇ ਸੋਮਵਾਰ 21 ਅਪà©à¨°à©ˆà¨² ਨੂੰ ਸਿੱਖ ਪà©à¨°à¨šà¨¾à¨°à¨• à¨à¨¾à¨ˆ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਆਪਣਾ ਪੱਖ ਰੱਖਣ ਲਈ ਅਕਾਲ ਤਖ਼ਤ ਸਾਹਿਬ ਦੇ ਸਨਮà©à¨– ਪੇਸ਼ ਹੋਣ ਦਾ ਸੱਦਾ ਦਿੱਤਾ ਹੈ।
ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ ਪà©à¨°à©ˆà©±à¨¸ ਕਾਨਫ਼ਰੰਸ ਦੌਰਾਨ ਜਥੇਦਾਰ ਗੜਗੱਜ ਨੇ ਸਿੱਖੀ ਧਰਮ ਪà©à¨°à¨šà¨¾à¨° ਲਹਿਰ ਨੂੰ ਪà©à¨°à¨šà©°à¨¡ ਕਰਨ ਲਈ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਸਿੱਖ ਜਥੇਬੰਦੀਆਂ, ਮਿਸ਼ਨਰੀ ਕਾਲਜਾਂ, ਸੰਸਥਾਵਾਂ ਤੇ ਪà©à¨°à¨šà¨¾à¨°à¨•ਾਂ ਨੂੰ ਇੱਕਜà©à©±à¨Ÿà¨¤à¨¾ ਨਾਲ ਅਗਾਂਹ ਵਧਣ ਲਈ ਆਖਿਆ ਹੈ। ਉਨà©à¨¹à¨¾à¨‚ ਕਿਹਾ ਕਿ ਗà©à¨°à©‚ ਸਿਧਾਂਤਾਂ ਅਨà©à¨¸à¨¾à¨° ਸਾਨੂੰ ਸਾਰਿਆਂ ਨੂੰ ਇੱਕਜà©à©±à¨Ÿà¨¤à¨¾ ਨਾਲ ਸਿੱਖੀ ਦਾ ਪà©à¨°à¨šà¨¾à¨° ਪà©à¨°à¨¸à¨¾à¨° ਕਰਨਾ ਚਾਹੀਦਾ ਹੈ ਅਤੇ ਪੰਜਾਬ ਅੰਦਰ ਧਰਮ ਪਰਿਵਰਤਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਸ ਦੀ ਵੱਡੀ ਲੋੜ ਹੈ।
ਜਥੇਦਾਰ ਗੜਗੱਜ ਨੇ ਸਿੱਖ ਪà©à¨°à¨šà¨¾à¨°à¨• à¨à¨¾à¨ˆ ਰਣਜੀਤ ਸਿੰਘ ਢੱਡਰੀਆਂਵਾਲੇ ਸਮੇਤ ਹੋਰ ਸਿੱਖ ਸ਼ਖ਼ਸੀਅਤਾਂ ਜਿਨà©à¨¹à¨¾à¨‚ ਦੇ ਮਾਮਲੇ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਹੇ ਹਨ ਉਨà©à¨¹à¨¾à¨‚ ਨੂੰ ਆਪਣਾ ਪੱਖ ਰੱਖਣ ਲਈ ਵੀ ਸੱਦਾ ਦਿੱਤਾ ਤਾਂ ਜੋ ਇੱਕਜà©à©±à¨Ÿà¨¤à¨¾ ਨਾਲ ਪੰਜਾਬ ਅੰਦਰ ਧਰਮ ਪਰਿਵਰਤਨ ਨੂੰ ਠੱਲà©à¨¹à¨£ ਦੇ ਨਾਲ-ਨਾਲ ਸਿੱਖੀ ਦੇ ਪà©à¨°à¨šà¨¾à¨° ਨੂੰ ਪà©à¨°à¨šà©°à¨¡ ਕੀਤਾ ਜਾ ਸਕੇ। ਉਨà©à¨¹à¨¾à¨‚ ਸਪੱਸ਼ਟ ਕੀਤਾ ਕਿ ਜੇਕਰ à¨à¨¾à¨ˆ ਰਣਜੀਤ ਸਿੰਘ ਢੱਡਰੀਆਂਵਾਲੇ ਤੇ ਹੋਰ ਸਿੱਖ ਸ਼ਖ਼ਸੀਅਤਾਂ ਖ਼ਾਲਸਾ ਪੰਥ ਦੀ ਮà©à©±à¨– ਧਾਰਾ ਵਿੱਚ ਆ ਕੇ ਪà©à¨°à¨šà¨¾à¨° ਪà©à¨°à¨¸à¨¾à¨° ਦਾ ਕਾਰਜ ਕਰਨਾ ਚਾਹà©à©°à¨¦à©‡ ਹਨ ਤਾਂ ਗà©à¨°à©‚ ਸਾਹਿਬਾਨ ਦੇ ਫ਼ਲਸਫ਼ੇ ਤੇ ਸਿਧਾਂਤ ਮà©à¨¤à¨¾à¨¬à¨• ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਦਰਵਾਜ਼ੇ ਹਮੇਸ਼ਾ ਖà©à©±à¨²à©à¨¹à©‡ ਹਨ ਲਿਹਾਜ਼ਾ ਉਹ ਸਮਰਪਣ à¨à¨¾à¨µ ਨਾਲ ਗà©à¨°à©‚ ਦੇ ਦਰਬਾਰ ਵਿਖੇ ਆਉਣ। ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਉਨà©à¨¹à¨¾à¨‚ ਦੀ ਰੀਠਹੈ ਕਿ à¨à¨¾à¨ˆ ਢੱਡਰੀਆਂਵਾਲੇ ਪੰਜਾਬ ਅੰਦਰ ਸਿੱਖੀ ਦੀ ਲਹਿਰ ਵਿੱਢਣ।
ਜਥੇਦਾਰ ਗੜਗੱਜ ਦੇ ਬਿਆਨ ਤੋਂ ਬਾਅਦ à¨à¨¾à¨ˆ ਢੱਡਰੀਆਂਵਾਲੇ ਨੇ ਆਪਣੇ ਯੂਟਿਊਬ ਚੈਨਲ ਉੱਤੇ ਇੱਕ ਵੀਡੀਓ ਜਾਰੀ ਕੀਤੀ। ਉਨà©à¨¹à¨¾à¨‚ ਕਿਹਾ ਕਿ ਪੰਜਾਬ ਨੂੰ ਅੱਜ ਵੱਡੀ ਲੋੜ ਸਿੱਖੀ ਦੀ ਲਹਿਰ ਚਲਾਉਣ ਦੀ ਹੈ। ਪੰਜਾਬ ਵਿੱਚੋਂ ਵੱਡੇ ਪੱਧਰ ਉੱਤੇ ਪà©à¨°à¨µà¨¾à¨¸ ਹੋਇਆ ਹੈ, ਨਸ਼ਿਆਂ ਦਾ ਪà©à¨°à¨à¨¾à¨µ ਵਧਿਆ ਅਤੇ ਧਰਮ ਪਰਿਵਰਤਨ ਦਾ ਵੀ ਮਸਲਾ ਬਹà©à¨¤ ਗੰà¨à©€à¨° ਹੈ। ਉਨà©à¨¹à¨¾à¨‚ ਕਿਹਾ ਕਿ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਪੰਥਕ, ਪੰਥ ਦਰਦੀ ਤੇ ਗà©à¨°à©‚ ਸਾਹਿਬ ਨਾਲ ਪਿਆਰ ਕਰਨ ਵਾਲੀਆਂ ਸ਼ਖ਼ਸੀਅਤਾਂ ਨੇ ਉਨà©à¨¹à¨¾à¨‚ ਕੋਲ ਪਹà©à©°à¨š ਕਰਕੇ ਸਿੱਖੀ ਦੀ ਲਹਿਰ ਚਲਾਉਣ ਦੀ ਗੱਲ ਆਖੀ ਹੈ। ਉਨà©à¨¹à¨¾à¨‚ ਕਿਹਾ ਕਿ à¨à¨¾à¨µà©‡à¨‚ ਕਿ ਕਾਨੂੰਨ ਅਨà©à¨¸à¨¾à¨° ਕਿਸੇ ਵੀ ਵਿਅਕਤੀ ਨੂੰ ਕੋਈ ਵੀ ਧਰਮ ਚà©à¨¨à¨£ ਦੀ ਖà©à©±à¨²à©à¨¹ ਹੈ ਪਰ ਸਾਨੂੰ ਸਾਡੇ ਪੰਜਾਬ ਅੰਦਰ ਇੱਕ ਲਕੀਰ ਖਿੱਚਣੀ ਪਵੇਗੀ ਤਾਂ ਜੋ ਸਾਰੇ ਲੋਕ ਗà©à¨°à©‚ ਸਾਹਿਬ ਨਾਲ ਪਿਆਰ ਕਰਨ। ਉਨà©à¨¹à¨¾à¨‚ ਕਿਹਾ ਕਿ à¨à¨¾à¨µà©‡à¨‚ ਕਈ ਤਰà©à¨¹à¨¾à¨‚ ਦੇ ਲਾਲਚ, ਬੱਚਿਆਂ ਦੀਆਂ ਫੀਸਾਂ ਆਦਿ ਦੇ ਕੇ ਲੋਕਾਂ ਨੂੰ à¨à¨°à¨®à¨¾ ਲਿਆ ਜਾਂਦਾ ਹੈ ਪਰ ਜੇਕਰ ਗà©à¨°à©‚ ਗੋਬਿੰਦ ਸਿੰਘ ਜੀ ਨਾਲ ਪਿਆਰ ਹੋਵੇ ਤਾਂ ਇੱਕ ਸਿੱਖ ਗਰੀਬੀ ਵੀ ਕੱਟ ਲਵੇਗਾ ਪਰ ਸਿੱਖੀ ਦਾ ਤਿਆਗ ਨਹੀਂ ਕਰੇਗਾ। ਉਨà©à¨¹à¨¾à¨‚ ਕਿਹਾ ਉਹ ਖà©à¨¦ ਪੰਜ ਪਿਆਰਿਆਂ ਵਿੱਚ ਸੇਵਾ ਨਿà¨à¨¾à¨… ਕੇ ਸਿੱਖੀ ਦੇ ਪà©à¨°à¨šà¨¾à¨° ਪà©à¨°à¨¸à¨¾à¨° ਤਹਿਤ ਅੰਮà©à¨°à¨¿à¨¤ ਸੰਚਾਰ ਦੀ ਲਹਿਰ ਵਿੱਢਣ ਲਈ ਤਿਆਰ ਹਨ।
à¨à¨¾à¨ˆ ਢੱਡਰੀਆਂਵਾਲੇ ਨੇ ਕਿਹਾ ਕਿ ਇਸੇ ਦੌਰਾਨ ਉਨà©à¨¹à¨¾à¨‚ ਨੂੰ ਜਥੇਦਾਰ ਗੜਗੱਜ ਵੱਲੋਂ ਪੰਜਾਬ ਅੰਦਰ ਚਲਾਈ ਜਾ ਰਹੀ ‘ਖà©à¨†à¨° ਹੋਠਸਠਮਿਲੈਂਗੇ’ ਧਰਮ ਪà©à¨°à¨šà¨¾à¨° ਲਹਿਰ ਬਾਰੇ ਪਤਾ ਲੱਗਿਆ ਤਾਂ ਇਸ ਬਾਰੇ ਉਨà©à¨¹à¨¾à¨‚ ਨੇ ਨਡਾਲਾ ਵਿਖੇ ਮੀਡੀਆ ਨੂੰ ਬਿਆਨ ਵੀ ਦਿੱਤਾ ਕਿ ਜੇਕਰ ਸਿੰਘ ਸਾਹਿਬ ਸਿੱਖੀ ਦੇ ਪà©à¨°à¨šà¨¾à¨° ਲਈ ਅਜਿਹਾ ਕਾਰਜ ਕਰਦੇ ਹਨ ਤਾਂ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ।
à¨à¨¾à¨ˆ ਢੱਡਰੀਆਂਵਾਲੇ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਜੋ ਕà©à¨ ਹੋਇਆ ਉਸ ਨੂੰ ਪਿੱਛੇ ਛੱਡ ਕੇ ਜੇਕਰ ਸਿੰਘ ਸਾਹਿਬ ਅੱਜ ਫਿਰਾਕਦਿਲੀ ਨਾਲ ਗੱਲ ਕਰਦੇ ਹਨ ਕਿ ਉਹ ਮੇਰਾ ਪੱਖ ਵੀ ਸà©à¨£à¨¨à¨—ੇ ਤਾਂ ਮੈਨੂੰ ਇਸ ਗੱਲ ਦੀ ਖà©à¨¶à©€ ਹੈ। ਉਨà©à¨¹à¨¾à¨‚ ਕਿਹਾ ਕਿ ਉਹ ਵਿਦੇਸ਼ (ਅਮਰੀਕਾ) ਜਾ ਰਹੇ ਹਨ ਅਤੇ ਆਪਣੀ ਜਥੇਬੰਦੀ ਤੇ ਸਾਥੀ ਸਿੰਘਾਂ ਨਾਲ ਇਸ ਬਾਰੇ ਵਿਚਾਰ ਵੀ ਕਰਨਗੇ। ਉਨà©à¨¹à¨¾à¨‚ ਜਥੇਦਾਰ ਨੂੰ ਸੰਬੋਧਨ ਹà©à©°à¨¦à¨¿à¨†à¨‚ ਕਿਹਾ ਕਿ ਬੀਤੇ ਵਿੱਚ ਬਹà©à¨¤ ਸਾਰੇ ਫੈਸਲੇ ਸਿਆਸਤ ਤੋਂ ਪà©à¨°à©‡à¨°à¨¿à¨¤ ਹੋਠਹਨ, ਸਿੱਖ ਵਿਦਵਾਨ, ਬà©à©±à¨§à¨œà©€à¨µà©€ ਪਰੇ ਧੱਕ ਦਿੱਤੇ ਗਠਹਨ, ਜਿਸ ਦਾ ਨà©à¨•ਸਾਨ ਪੰਜਾਬ ਤੇ ਕੌਮ ਨੂੰ ਹੋਇਆ ਹੈ। ਉਨà©à¨¹à¨¾à¨‚ ਜਥੇਦਾਰ ਗੜਗੱਜ ਨੂੰ à¨à¨°à©‹à¨¸à¨¾ ਦਿੱਤਾ ਕਿ ਉਹ ਸਿੱਖੀ ਦੀ ਲਹਿਰ ਦਾ ਸਮਰੱਥਾ ਅਨà©à¨¸à¨¾à¨° ਪੂਰਨ ਸਹਿਯੋਗ ਕਰਨਗੇ। ਉਨà©à¨¹à¨¾à¨‚ ਕਿਹਾ ਕਿ ਵਿਦੇਸ਼ ਤੋਂ ਵਾਪਸ ਆ ਕੇ ਉਹ ਸਿੰਘ ਸਾਹਿਬ ਨਾਲ ਬੈਠਕੇ ਗੱਲਬਾਤ ਕਰਨਗੇ ਅਤੇ ਆਪਣਾ ਪੱਖ ਵੀ ਰੱਖਣਗੇ ਅਤੇ ਉਨà©à¨¹à¨¾à¨‚ ਦੀ ਗੱਲ ਵੀ ਸà©à¨£à¨—ੇ, ਕਿਉਂਕਿ ਅੱਜ ਦੀ ਘੜੀ ਦੇ ਵਿੱਚ ਪੰਜਾਬ ਅੰਦਰ ਤਕੜੇ ਹੋ ਕੇ ਸਿੱਖੀ ਦੀ ਲਹਿਰ ਖੜà©à¨¹à©€ ਕਰਨ ਦੀ ਲੋੜ ਹੈ ਤਾਂ ਜੋ ਨਸ਼ਿਆਂ ਦੀ ਦਲਦਲ ਵਿੱਚੋਂ ਲੋਕਾਂ ਨੂੰ ਕੱਢ ਸਕੀਠਤੇ ਸਿੱਖੀ ਨਾਲ ਜੋੜ ਸਕੀà¨à¥¤
ਜ਼ਿਕਰਯੋਗ ਹੈ ਕਿ 24 ਅਗਸਤ 2020 ਨੂੰ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ à¨à¨¾à¨ˆ ਢੱਡਰੀਆਂਵਾਲੇ ਵੱਲੋਂ ਬੋਲੇ ਕਥਨਾਂ ਦੇ ਸਬੰਧ ਵਿੱਚ ਪੜਤਾਲ ਲਈ ਬਣਾਈ ਵਿਦਵਾਨਾਂ ਦੀ ਸਬ-ਕਮੇਟੀ ਦੀ ਰਿਪੋਰਟ ਦੇ ਅਧਾਰ ’ਤੇ ਮਤਾ ਪਾਸ ਕਰਕੇ ਇਹ ਕਿਹਾ ਗਿਆ ਸੀ ਕਿ ਇਨà©à¨¹à¨¾à¨‚ ਨੇ ਗà©à¨°à¨®à¨¤à¨¿ ਪà©à¨°à¨¤à©€ ਕà©à¨ ਗਲਤ ਬਿਆਨੀਆਂ ਕੀਤੀਆਂ ਹਨ ਅਤੇ ਇਹ ਇਨà©à¨¹à¨¾à¨‚ ਕਥਨਾਂ ਸਬੰਧੀ ਸਪਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹਨ। ਇਸ ਦੇ ਮੱਦੇਨਜ਼ਰ ਪੰਜ ਸਿੰਘਾਂ ਦੀ ਇਕੱਤਰਤਾ ਵਿੱਚ ਇਹ ਫੈਸਲਾ ਹੋਇਆ ਸੀ ਕਿ ਗà©à¨°à©‚ ਗà©à¨°à©°à¨¥ ਗà©à¨°à©‚ ਪੰਥ ਨੂੰ ਸਮਰਪਿਤ ਤੋ ਪਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨•ਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿੰਨਾਂ ਚਿਰ à¨à¨¾à¨ˆ ਢੱਡਰੀਆਂਵਾਲੇ ਆਪਣੀ ਗਲਤ ਬਿਆਨੀਆਂ ਲਈ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਮà©à¨†à©žà©€ ਨਹੀਂ ਮੰਗਦੇ ਉਨਾਂ ਚਿਰ ਤੀਕ ਇਨà©à¨¹à¨¾à¨‚ ਦੇ ਸਮਾਗਮ ਨਾ ਕਰਵਾਠਜਾਣ, ਨਾਲ ਇਨà©à¨¹à¨¾à¨‚ ਨੂੰ ਸà©à¨£à¨¿à¨† ਜਾਵੇ ਅਤੇ ਨਾ ਹੀ ਇਨà©à¨¹à¨¾à¨‚ ਦੀਆਂ ਵੀਡੀਓ ਆਦਿ ਅੱਗੇ ਸਾਂà¨à©€à¨†à¨‚ ਕੀਤੀਆਂ ਜਾਣ। ਜੇਕਰ ਅਜੇ ਵੀ à¨à¨¾à¨ˆ ਢੱਡਰੀਆਂਵਾਲੇ ਬਾਜ ਨਾ ਆਠਤਾਂ ਸਖ਼ਤ ਕਾਰਵਾਈ ਕੀਤੀ ਜਾਵੇਗਾ। ਇਸ ਇਕੱਤਰਤਾ ਵਿੱਚ ਉਸ ਸਮੇਂ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪà©à¨°à©€à¨¤ ਸਿੰਘ, ਤਖ਼ਤ ਕੇਸਗੜà©à¨¹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ, ਸà©à¨°à©€ ਹਰਿਮੰਦਰ ਸਾਹਿਬ ਦੇ ਮà©à©±à¨– ਗà©à¨°à©°à¨¥à©€ ਗਿਆਨੀ ਗà©à¨°à¨®à¨¿à©°à¨¦à¨° ਸਿੰਘ ਤੇ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਗਿਆਨੀ ਦਿਲਬਾਗ ਸਿੰਘ ਸ਼ਾਮਲ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login