ਮà©à©±à¨– ਮੰਤਰੀ à¨à¨—ਵੰਤ ਮਾਨ ਨੇ ਜਥੇਦਾਰਾਂ ਦੀ ਚੋਣ ਅਤੇ ਉਨà©à¨¹à¨¾à¨‚ ਨੂੰ ਅਹà©à¨¦à©‡ ਤੋਂ ਲਾਂà¨à©‡ ਕਰਨ ਬਾਰੇ ਗੱਲ ਕਰਦਿਆਂ ਕਿਹਾ ਕਿ ਲੀਡਰਾਂ ਦੀਆਂ ਜ਼ੇਬਾਂ ਚੋਂ ਜਥੇਦਾਰ ਨਿੱਕਲਦੇ ਹਨ। ਕਦੇ ਉਨà©à¨¹à¨¾à¨‚ ਨੂੰ ਜੇਬ ‘ਚੋਂ ਕੱਢ ਦਿੱਤਾ ਜਾਂਦਾ ਹੈ ਅਤੇ ਕਦੇ ਫਿਰ ਵਾਪਿਸ ਜੇਬ ਵਿੱਚ ਪਾ ਲਿਆ ਜਾਂਦਾ ਹੈ।ਪਰ ਅਜਿਹਾ ਨਹੀ ਹੋਣਾ ਚਾਹੀਦਾ।
ਮà©à©±à¨– ਮੰਤਰੀ ਅੱਜ ਚੰਡੀਗੜ ਵਿਖੇ ਸਿੰਗਾਪà©à¨° ਟà©à¨°à©‡à¨¨à¨¿à©°à¨— ਲਈ 36 ਪà©à¨°à¨¿à©°à¨¸à©€à¨ªà¨²à¨¾à¨‚ ਦੇ 7ਵੇਂ ਬੈਚ ਨੂੰ ਰਵਾਨਾ ਕਰਨ ਲਈ ਪਹà©à©°à¨šà©‡ ਹੋਠਸਨ।ਜਿੱਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਉਨà©à¨¹à¨¾à¨‚ ਜਥੇਦਾਰ ਸà©à¨°à©€ ਅਕਾਲ ਤਖਤ ਨੂੰ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਲਾਂà¨à©‡ ਕਰਨ ਦੇ ਮà©à©±à¨¦à©‡ ‘ਤੇ ਆਪਣੇ ਵਿਚਾਰ ਰੱਖੇ। ਉਨà©à¨¹à¨¾à¨‚ ਕਿਹਾ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ, ਪਰ ਹੋ ਇਹ ਰਿਹਾ ਹੈ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇ ਰਹੀ ਹੈ।
ਉਨà©à¨¹à¨¾à¨‚ ਅੱਗੇ ਕਿਹਾ ਕਿ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੀ ਅੰਤਰਿੰਗ ਕਮੇਟੀ ਜਿਸ ਨੇ ਜਥੇਦਾਰਾਂ ਨੂੰ ਬਰਖਾਸਤ ਕੀਤਾ ਹੈ, ਉਨà©à¨¹à¨¾à¨‚ ਦੀ ਆਪਣੀ ਚੋਣ ਨੂੰ ਵੀ ਲੰਮਾ ਸਮਾਂ ਬੀਤ ਚà©à©±à¨•ਾ ਹੈ। ਮà©à©±à¨– ਮੰਤਰੀ ਨੇ ਕਿਹਾ ਕਿ ਪਹਿਲਾਂ ਅੰਤਰਿੰਗ ਕਮੇਟੀ ਮੈਂਬਰਾਂ ਨੂੰ ਵੈਲਿਡ ਹੋਣਾ ਚਾਹੀਦਾ ਹੈ।ਸ਼à©à¨°à©‹à¨®à¨£à©€ ਕਮੇਟੀ ਚੋਣਾਂ ਹੋਣੀਆਂ ਚਾਹੀਦੀਆਂ ਹਨ। ਉਨà©à¨¹à¨¾à¨‚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸ਼à©à¨°à©‹à¨®à¨£à©€ ਕਮੇਟੀ ਚੋਣਾਂ ਜਲਦੀ ਕਰਵਾਈਆਂ ਜਾਣ। ਚੋਣਾਂ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਪਾਰਟੀ ਨੂੰ ਲੋਕਾਂ ਦਾ ਕਿੰਨਾ ਸਾਥ ਮਿਲਦਾ ਹੈ।
ਸ਼à©à¨°à©‹à¨®à¨£à©€ ਅਕਾਲੀ ਦਲ ਦੀ ਲੀਡਰਸ਼ਿਪ ਬਾਰੇ à¨à¨—ਵੰਤ ਮਾਨ ਨੇ ਕਿਹਾ ਕਿ ਪਹਿਲਾਂ ਸà©à¨°à©€ ਅਕਾਲ ਤਖਤ ‘ਤੇ ਪੇਸ਼ੀ ਦੌਰਾਨ ਹਾਂਜੀ- ਹਾਂਜੀ ਕਰਕੇ ਆਪਣੀਆਂ ਗਲਤੀਆਂ ਮੰਨੀਆਂ। ਪਰ ਹà©à¨£ ਬਦਲਾਖੋਰੀ ਦੀ à¨à¨¾à¨µà¨¨à¨¾ ਨਾਲ ਜਥੇਦਾਰਾਂ ਨੂੰ ਪਾਸੇ ਕਰ ਰਹੇ ਹਨ।ਉਨà©à¨¹à¨¾à¨‚ ਇਹ ਵੀ ਕਿਹਾ ਕਿ ਸà©à¨°à©€ ਅਕਾਲ ਤਖਤ ਸਾਹਿਬ ਸà©à¨°à©€ ਗà©à¨°à© ਹਰਗੋਬਿੰਦ ਸਾਹਿਬ ਜੀ ਦੀ ਗੱਦੀ ਹੈ ਅਤੇ ਮੈਨੂੰ ਵਿਸ਼ਵਾਸ਼ ਹੈ ਕਿ ਪà©à¨°à¨®à¨¾à¨¤à¨®à¨¾ ਖà©à¨¦ ਇਨਸਾਫ ਕਰੂ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login