ਅਯà©à©±à¨§à¨¿à¨† ਵਿੱਚ ਸà©à¨°à©€ ਰਾਮ ਜਨਮà¨à©‚ਮੀ ਵਿਖੇ à¨à¨—ਵਾਨ ਰਾਮਲੱਲਾ ਦੀ ਪà©à¨°à¨¾à¨£ ਪà©à¨°à¨¤à¨¿à¨¶à¨ ਾ ਦੇ ਸਮਾਗਮ ਦਾ ਸੱਦਾ ਪੱਤਰ ਮਿਲਣ ਦੇ ਬਾਵਜੂਦ ਸਿੱਖ ਆਗੂਆਂ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਉੱਥੇ ਨਹੀਂ ਗà¨à¥¤ ਦੋਵੇਂ ਆਗੂਆਂ ਨੇ ਇੱਕ ਸਾਂà¨à¨¾ ਬਿਆਨ ਜਾਰੀ ਕਰਕੇ ਹਿੰਦੂ à¨à¨¾à¨ˆà¨šà¨¾à¨°à©‡ ਨੂੰ ਇਸ ਕਾਰਜ ਲਈ ਮà©à¨¬à¨¾à¨°à¨• ਦਿੰਦਿਆਂ ਗà©à¨°à¨®à¨¤à¨¿ ਫਲਸਫੇ ਦੀ ਗੱਲ ਕੀਤੀ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਪà©à¨°à¨¾à¨£ ਪà©à¨°à¨¤à¨¿à¨¶à¨ ਾ ਸਮਾਗਮ ਤੋਂ ਇੱਕ ਦਿਨ ਪਹਿਲਾਂ 21 ਜਨਵਰੀ ਨੂੰ ਇੱਕ ਸਾਂà¨à©‡ ਬਿਆਨ ਵਿੱਚ ਕਿਹਾ ਕਿ à¨à©‡à¨œà©‡ ਗਠਸੱਦੇ ਪੱਤਰ ਲਈ ਸà©à¨°à©€ ਰਾਮ ਜਨਮ à¨à©‚ਮੀ ਤੀਰਥ ਖੇਤਰ ਟà©à¨°à©±à¨¸à¨Ÿ ਦਾ ਧੰਨਵਾਦ। ਉਨà©à¨¹à¨¾à¨‚ ਅੱਗੇ ਕਿਹਾ ਕਿ ਅਸੀਂ ਦਸ ਗà©à¨°à©‚ ਸਾਹਿਬਾਨ ਦà©à¨†à¨°à¨¾ ਬਖਸ਼ਿਸ਼ ਕੀਤੀ ਇਲਾਹੀ ਗà©à¨°à¨¬à¨¾à¨£à©€ ਦੇ ਨਿਆਰੇ ਅਤੇ ਨਿਰਾਲੇ ਗà©à¨°à¨®à¨¤à¨¿ ਫਲਸਫੇ ਦੇ ਪੈਰੋਕਾਰ ਹੋਣ ਦੇ ਨਾਤੇ, ਸਰਬ-ਸਾਂà¨à©€à¨µà¨¾à¨²à¨¤à¨¾ ਅਤੇ ਅੰਤਰ-ਧਰਮ ਸਦà¨à¨¾à¨µà¨¨à¨¾ ਦੇ ਮà©à©±à¨¦à¨ˆ ਬਣਦਿਆਂ, ਹਰੇਕ ਧਰਮ ਦੀਆਂ ਮਾਨਤਾਵਾਂ ਦਾ ਸਤਿਕਾਰ ਕਰਦੇ ਹਾਂ।
ਉਨà©à¨¹à¨¾à¨‚ ਆਖਿਆ ਹੈ ਕਿ ਹਰੇਕ ਧਰਮ ਦੇ ਲੋਕਾਂ ਦੇ ਹਿਰਦਿਆਂ ਵਿਚ ਆਪਣੇ ਪੈਗੰਬਰ/ਅਵਤਾਰਾਂ ਦੇ ਪਾਵਨ ਚਰਨਛੋਹ ਪà©à¨°à¨¾à¨ªà¨¤ ਅਸਥਾਨਾਂ ਦੀ ਵਿਸ਼ੇਸ਼ ਮਹਾਨਤਾ, ਅਜ਼ਮਤ ਅਤੇ ਆਸਥਾ ਹà©à©°à¨¦à©€ ਹੈ। ਉਨà©à¨¹à¨¾à¨‚ ਕਿਹਾ ਕਿ ਹਰੇਕ ਨੂੰ ਆਪਣੀ ਆਸਥਾ ਅਤੇ ਪਵਿੱਤਰ ਵਿਸ਼ਵਾਸ ਮà©à¨¬à¨¾à¨°à¨• ਹਨ ਅਤੇ ਅਸੀਂ ਕਾਮਨਾ ਕਰਦੇ ਹਾਂ ਕਿ ਵਿਸ਼ਵ ਵਿਚ ਧਾਰਮਿਕ ਸà©à¨¤à©°à¨¤à¨°à¨¤à¨¾, à¨à¨¾à¨ˆà¨šà¨¾à¨°à¨• ਸਦà¨à¨¾à¨µà¨¨à¨¾, ਅਮਨ-ਸ਼ਾਂਤੀ ਅਤੇ ਸਰਬ-ਸਾਂà¨à©€à¨µà¨¾à¨²à¨¤à¨¾ ਕਾਇਮ ਹੋਵੇ, ਜਿਸ ਦੇ ਨਾਲ ਹਰੇਕ ਮਨà©à©±à¨– ਸà©à¨¤à©°à¨¤à¨°, ਸà©à¨°à©±à¨–ਿਅਤ ਅਤੇ ਨਿਰà¨à©ˆà¨… ਹੋ ਕੇ ਆਪਣੇ ਧਾਰਮਿਕ ਰਹਿਬਰਾਂ ਦੀ ਸਿਮਰਤੀ ਵਿਚ ਇਕ-ਮਿਕ ਹà©à©°à¨¦à¨¿à¨†à¨‚ ਪਵਿੱਤਰ ਵਿਸ਼ਵਾਸਾਂ ਦੀ ਪਾਲਣਾ ਕਰ ਸਕੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login