ਗà©à¨°à¨¦à©à¨†à¨°à¨¾ ਸà©à¨°à©€ ਕੌਲਸਰ ਸਾਹਿਬ ਜੀ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਅੱਜ ਪੰਥਕ ਰਵਾਇਤ ਅਨà©à¨¸à¨¾à¨° ਆਰੰਠਕੀਤੀ ਗਈ। ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਵੱਲੋਂ à¨à¨¾à¨ˆ ਗà©à¨°à¨‡à¨•ਬਾਲ ਸਿੰਘ ਬੀਬੀ ਕੋਲਾਂ ਜੀ à¨à¨²à¨¾à¨ˆ ਕੇਂਦਰ ਵਾਲਿਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਆਰੰà¨à©€ ਗਈ।
ਇਸ ਕਾਰ ਸੇਵਾ ਦੀ ਆਰੰà¨à¨¤à¨¾ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਮà©à©±à¨– ਗà©à¨°à©°à¨¥à©€ ਤੇ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਸਿੰਘ, ਗà©à¨°à©°à¨¥à©€ ਗਿਆਨੀ ਗà©à¨°à¨®à¨¿à©°à¨¦à¨° ਸਿੰਘ, ਗਿਆਨੀ ਬਲਜੀਤ ਸਿੰਘ, ਗਿਆਨੀ ਕੇਵਲ ਸਿੰਘ, ਦਲ ਬਾਬਾ ਬਿਧੀ ਚੰਦ ਸੰਪà©à¨°à¨¦à¨¾ ਦੇ ਮà©à¨–à©€ ਬਾਬਾ ਅਵਤਾਰ ਸਿੰਘ ਸà©à¨°à¨¸à¨¿à©°à¨˜ ਅਤੇ à¨à¨¾à¨ˆ ਗà©à¨°à¨‡à¨•ਬਾਲ ਸਿੰਘ ਨੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਟੱਪ ਲਗਾ ਕੇ ਕੀਤੀ। ਇਸ ਤੋਂ ਪਹਿਲਾਂ ਗà©à¨°à¨¦à©à¨†à¨°à¨¾ ਸà©à¨°à©€ ਕੌਲਸਰ ਸਾਹਿਬ ਵਿਖੇ ਸਮਾਗਮ ਦੌਰਾਨ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ à¨à¨¾à¨ˆ ਜਗਰੂਪ ਸਿੰਘ ਦੇ ਜਥੇ ਵੱਲੋਂ ਗà©à¨°à¨¬à¨¾à¨£à©€ ਕੀਰਤਨ ਕੀਤਾ ਗਿਆ। ਅਰਦਾਸ à¨à¨¾à¨ˆ ਪà©à¨°à©‡à¨® ਸਿੰਘ ਨੇ ਕੀਤੀ ਤੇ ਹà©à¨•ਮਨਾਮਾ ਗਿਆਨੀ ਬਲਜੀਤ ਸਿੰਘ ਨੇ ਲਿਆ।
ਇਸ ਮੌਕੇ ਗੱਲਬਾਤ ਕਰਦਿਆਂ ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗà©à¨°à¨¦à©à¨†à¨°à¨¾ ਸਾਹਿਬਾਨ ਦੀਆਂ ਸੇਵਾਵਾਂ ਵਿਚ ਹਿੱਸਾ ਲੈਣਾ ਵੱਡੇ à¨à¨¾à¨—ਾਂ ਦੀ ਨਿਸ਼ਾਨੀ ਹੈ। ਉਨà©à¨¹à¨¾à¨‚ ਕਿਹਾ ਕਿ ਗà©à¨°à¨¦à©à¨†à¨°à¨¾ ਸà©à¨°à©€ ਕੌਲਸਰ ਸਾਹਿਬ ਦੇ ਪਾਵਨ ਸਰੋਵਰ ਦੀ ਇਸ ਤੋਂ ਪਹਿਲਾਂ 2016 ਵਿਚ ਸੇਵਾ ਕਰਵਾਈ ਗਈ ਸੀ ਅਤੇ ਸੰਗਤਾਂ ਦੀ ਮੰਗ ਅਨà©à¨¸à¨¾à¨° ਸ਼à©à¨°à©‹à¨®à¨£à©€ ਕਮੇਟੀ ਨੇ ਇਸ ਦੀ ਮà©à©œ ਸੇਵਾ ਕਰਵਾਉਣ ਲਈ à¨à¨¾à¨ˆ ਗà©à¨°à¨‡à¨•ਬਾਲ ਸਿੰਘ ਬੀਬੀ ਕੌਲਾਂ ਜੀ à¨à¨²à¨¾à¨ˆ ਕੇਂਦਰ ਵਾਲਿਆਂ ਨੂੰ à©›à©à©°à¨®à©‡à¨µà¨¾à¨°à©€ ਸੌਂਪੀ ਹੈ। ਉਨà©à¨¹à¨¾à¨‚ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸੇਵਾ ਵਿੱਚ ਵੱਧ ਚੜà©à¨¹ ਕੇ ਹਿੱਸਾ ਲੈਣ ਤੇ ਆਪਣਾ ਜੀਵਨ ਸਫਲਾ ਕਰਨ।
ਇਸੇ ਦੌਰਾਨ à¨à¨¾à¨ˆ ਗà©à¨°à¨‡à¨•ਬਾਲ ਸਿੰਘ ਨੇ ਇਸ ਕਾਰਜ ਦੀ ਸੇਵਾ ਲਈ ਸ਼à©à¨°à©‹à¨®à¨£à©€ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਗà©à¨°à©‚ ਸਾਹਿਬ ਦੀ ਵੱਡੀ ਬਖ਼ਸ਼ਿਸ਼ ਹੈ ਕਿ ਇਹ ਸੇਵਾ ਸਾਡੀ à¨à©‹à¨²à©€ ਪਈ ਹੈ। ਉਨà©à¨¹à¨¾à¨‚ ਕਿਹਾ ਕਿ ਗà©à¨°à©‚-ਘਰ ਦੀ ਸੇਵਾ ਕਿਸੇ ਕਰਮਾਂ-à¨à¨¾à¨—ਾਂ ਵਾਲੇ ਮਨà©à©±à¨– ਨੂੰ ਹੀ ਮਿਲਦੀ ਹੈ। ਇਸ ਦੇ ਨਾਲ ਹੀ ਉਨà©à¨¹à¨¾à¨‚ ਸੰਗਤ ਨੂੰ ਵੀ ਬੇਨਤੀ ਕੀਤੀ ਕਿ ਉਹ ਇਸ ਕਾਰ ਸੇਵਾ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ à¨à¨°à¨¨à¥¤ ਇਸ ਮੌਕੇ ਪà©à©±à¨œà©€à¨†à¨‚ ਪà©à¨°à¨®à©à©±à¨– ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login